Tag: , , , , , , , , , , , , , , ,

ਜਦੋਂ ਰਿਸ਼ਵਤ ਦੇ ਪੈਸੇ ਚੱਬ ਗਿਆ ਕਲਰਕ…

maharashtra shivaji nagar: ਪੁਣੇ : ਮਹਾਰਾਸ਼ਟਰ ‘ਚ ਸ਼ਿਵਾਜੀ ਨਗਰ ਦੀ ਸੈਸ਼ਨ ਕੋਰਟ ‘ਚ ਇੱਕ ਜੂਨੀਅਰ ਕਲਰਕ ਫੜ੍ਹੇ ਜਾਨ ‘ਤੇ ਰਿਸ਼ਵਤ ਦੇ 1500 ਰੁਪਏ ਚੱਬ ਗਿਆ। ਇਹੀ ਨਹੀਂ ਉਸਨੇ ਪੈਸਿਆਂ ਨੂੰ ਨਿਗਲਣ ਦੀ ਕੋਸ਼ਿਸ਼ ਵੀ ਕੀਤੀ ਪਰ ਐਂਟੀ ਕ੍ਰਪਸ਼ਨ ਬਿਓਰੋ ਦੀ ਟੀਮ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਤੇ ਜੇਲ੍ਹ

ਮਹਿਲਾ ਨਾਲ ਆਟੋ ‘ਚ ਹੋਇਆ ਸਮੂਹਿਕ ਬਲਾਤਕਾਰ, ਪੁਲਿਸ ਨੇ ਰਿਸ਼ਵਤ ਲੈ ‘ਛੱਡੇ’ ਮੁਲਜ਼ਮ

Maharashtra Auto Rape: ਕੁੜੀਆਂ ਨਾਲ ਹੋ ਰਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ , ਮਹਾਰਾਸ਼ਟਰ ‘ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ , 22 ਸਾਲਾ ਕੁੜੀ ਨਾਲ 2 ਵਿਅਕਤੀਆਂ ਨੇ  ਚਲਦੇ ਆਟੋ ‘ਚ ਬਲਾਤਕਾਰ ਕੀਤਾ। ਪੀੜਤਾ ਮੁਤਾਬਕ ਬੀਤੇ ਦਿਨੀਂ ਦੋ ਵਿਅਕਤੀਆਂ ਵਲੋਂ ਉਸ ਨੂੰ ਪਹਿਲਾਂ ਤਾਂ ਆਟੋ ਰਿਕਸ਼ਾ ‘ਚ ਅਗ਼ਵਾ

Maharashtra Women Prisoners

ਮਹਾਰਾਸ਼ਟਰ : ਕੈਦੀਆਂ ਨੂੰ ਮਿਲੀ ਵੀਡੀਓ ਕਾਲ ਕਰਨ ਦੀ ਆਜ਼ਾਦੀ

Maharashtra Women Prisoners: ਮਹਾਰਾਸ਼ਟਰ ਵਿੱਚ ਮਹਿਲਾ ਕੈਦੀ ਅਤੇ ਖੁੱਲੀ ਜੇਲ੍ਹ ਦੇ ਕੈਦੀਆਂ ਲਈ ਇੱਕ ਖੁਸ਼ਖਬਰੀ, ਹੁਣ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵੀਡੀਓ ਕਾਲ ਕਰ ਸਕਦੇ ਹਨ। ਰਾਜ ਸਰਕਾਰ ਦੇ ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਕੈਦੀਆਂ ਲਈ ਇਹ ਪਹਿਲੀ ਵਾਰ ਹੋਵੇਗਾ। ਅਧਿਕਾਰੀ ਨੇ ਦੱਸਿਆ ਕਿ

Maharashtra plastic ban

ਮਹਾਰਾਸ਼ਟਰ ‘ਚ ਅੱਜ ਤੋਂ ਪਲਾਸਟਿਕ ਬੰਦ, ਹੋਵੇਗਾ ਜੁਰਮਾਨਾ

Maharashtra plastic ban: ਵਾਤਾਵਰਣ ਲਈ ਖ਼ਤਰਾ ਮੰਨਦੇ ਹੋਏ ਮਹਾਰਾਸ਼ਟਰ ਰਾਜ ਸਰਕਾਰ ਨੇ ਪਲਾਸਟਿਕ ਉਤਪਾਦਾਂ ਦੀ ਵਿਕਰੀ, ਇਸਤੇਮਾਲ, ਉਸਾਰੀ ਅਤੇ ਸੰਗ੍ਰਿਹ ਉੱਤੇ ਬੈਨ ਲਗਾ ਦਿੱਤਾ ਹੈ। ਹੁਣ ਜੇਕਰ ਕੋਈ ਪਲਾਸਟਿਕ ਦੀਆਂ ਥੈਲੀਆਂ ਦੇ ਨਾਲ ਫੜਿਆ ਜਾਵੇਗਾ ਤਾਂ ਉਸਨੂੰ 5 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਦੇਣਾ ਹੋਵੇਗਾ। ਮਹਾਰਾਸ਼ਟਰ ਸਰਕਾਰ ਨੇ ਪਹਿਲਾਂ ਹੀ ਨਾਗਰਿਕਾਂ ਅਤੇ ਪਲਾਸਟਿਕ ਨਿਰਮਾਤਾਵਾਂ ਨੂੰ

Marathi language official use

ਮਹਾਰਾਸ਼ਟਰ :ਸਰਕਾਰੀ ਦਫ਼ਤਰਾਂ ‘ਚ ਸਖ‍ਤੀ ਨਾਲ ਲਾਗੂ ਹੋਵੇਗੀ ਮਰਾਠੀ ਭਾਸ਼ਾ

Marathi language official use:ਮਹਾਰਾਸ਼ਟਰ ਵਿੱਚ ਫਡਣਵੀਸ ਸਰਕਾਰ ਨੇ ਆਪਣੇ ਕੰਮਧੰਦੇ ਤੋਂ ਅੰਗਰੇਜ਼ੀ ਨੂੰ ਬਾਹਰ ਕਰ ਮਰਾਠੀ ਭਾਸ਼ਾ ਨੂੰ ਸਾਰੇ ਸਰਕਾਰੀ ਦਫ਼ਤਰ ਵਿੱਚ ਲਾਜ਼ਮੀ ਕਰ ਦਿੱਤਾ ਹੈ।ਇਸਦੇ ਲਈ ਸਰਕਾਰੀ ਅਧਿਆਦੇਸ਼ ( ਜੀਆਰ ) ਕੱਢਿਆ ਗਿਆ ਹੈ।ਇਸ ਵਿੱਚ ਮਰਾਠੀ ਨੂੰ ਲਾਜ਼ਮੀ ਕਰਨ ਦੇ ਨਾਲ ਕਈ ਨਵੇਂ ਨਿਯਮ ਬਣਾਏ ਗਏ ਹਨ।ਜਿਨ੍ਹਾਂ ਤੋਂ ਵਿਵਾਦ ਵੱਧ ਸਕਦਾ ਹੈ। Marathi language

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ