Tag: , , ,

madhya pradesh jabalpur murder

ਪ੍ਰੇਮੀ ਦੇ ਕਹਿਣ ‘ਤੇ ਨਾਬਾਲਿਗ ਨੇ ਕੀਤਾ ਪਿਓ ਦਾ ਕਤਲ…

madhya pradesh jabalpur murder: ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਪੁਲਿਸ ਨੇ ਬੇਲਖੇੜਾ ਥਾਣੇ ਦੇ ਅਨੁਸਾਰ ਇੱਕ ਪਿੰਡ ਤੋਂ 17 ਸਾਲ ਦੀ ਨਾਬਾਲਿਗ ਕੁੜੀ ਨੂੰ ਉਸਦੇ ਪਿਤਾ ਦੀ ਹੱਤਿਆ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਕੁੜੀ ਨੇ ਆਪਣੇ 29 ਸਾਲ ਦਾ ਪ੍ਰੇਮੀ ਦੇ ਕਹਿਣ ‘ਤੇ ਆਪਣੇ ਹੀ ਪਿਤਾ ਦੀ ਸੋਣ ਸਮੇਂ ਕੁਲਹਾੜੀ ਨਾਲ ਹੱਤਿਆ ਕਰ ਦਿੱਤੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ