Tag: , , , , ,

ਹੁਣ ਜੇਲ੍ਹਾਂ ‘ਚ ਵੀ ਤਿਆਰ ਹੋਣਗੇ ਟ੍ਰੈਡੀਸ਼ਨਲ ਪ੍ਰੋਡਕਟਸ

Traditional Products Made Womens Jail : ਚੰਡੀਗੜ੍ਹ: ਪੰਜਾਬ ਦੇ ਟ੍ਰੈਡੀਸ਼ਨਲ ਪ੍ਰੋਡਕਟਸ ਨੂੰ ਜੇਲ੍ਹ ਵਿਭਾਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੰਜਾਬ ਦੇ ਟ੍ਰੈਡੀਸ਼ਨਲ ਪ੍ਰੋਡਕਟਸ ਨੂੰ ਵਧਾਵਾ ਦੇਣ ਲਈ ਜੇਲ੍ਹ ਵਿਭਾਗ ਵੱਲੋਂ ਜੇਲ੍ਹਾਂ ਵਿੱਚ ਮਹਿਲਾ ਕੈਦੀਆਂ ਤੋਂ ਫੁਲਕਾਰੀ ਵਾਲੇ ਸੂਟ– ਦੁਪੱਟੇ, ਬੱਚਿਆਂ ਦੇ ਕੱਪੜੇ, ਟੇਬਲ ਕਲਾਥਸ, ਬੈਡਸ਼ੀਟ ਆਦਿ ਤਿਆਰ ਕਰਵਾਈਆਂ ਜਾ ਰਹੀਆਂ ਹਨ । ਜਿਸਦੇ

ਮਾਈਨਿੰਗ ਦੀ ਗੈਰ-ਕਾਨੂੰਨੀ ਨਿਕਾਸੀ ਸਬੰਧੀ ਆਨ ਲਾਈਨ ਵੀ ਕੀਤੀ ਜਾ ਸਕੇਗੀ ਸ਼ਿਕਾਇਤ

ਫ਼ਿਰੋਜ਼ਪੁਰ : ਪੰਜਾਬ ਸਰਕਾਰ ਦੇ ਉਦਯੋਗ ਤੇ ਕਾਮਰਸ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਛੋਟੇ ਖਣਿਜਾਂ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਜਾਰੀ ਨੋਟੀਫ਼ਿਕੇਸ਼ਨ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਿਸ ਤਹਿਤ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਤੇ ਫ਼ੀਲਡ ਕਰਮਚਾਰੀਆਂ ਵੱਲੋਂ ਸਮੇਂ-ਸਮੇਂ ‘ਤੇ ਜਾਂਚ ਕਰਕੇ ਗੈਰ ਕਾਨੂੰਨੀ ਨਿਕਾਸੀ ਕਰਨ ਵਾਲੇ ਵਿਅਕਤੀਆਂ ਦੇ

Yogi Government to give 50000 bond on girl

ਯੋਗੀ ਸਰਕਾਰ ਦਾ ਬੇਟੀਆਂ ਨੂੰ ਗਿਫਟ, ਜਨਮ ਉੱਤੇ ਦੇਵੇਗੀ 50 ਹਜਾਰ ਦਾ ਬਾਂਡ

ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਅਨਾਥ ਸਰਕਾਰ ਨੇ ਸ਼ੁੱਕਰਵਾਰ ਨੂੰ ਕੁੱਝ ਵੱਡੇ ਫੈਸਲੇ ਲਈ। ਯੋਗੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਗਰੀਬ ਪਰਿਵਾਰਾਂ ਵਿੱਚ ਧੀ ਦੇ ਜਨਮ ਹੋਣ ਉੱਤੇ 50 ਹਜਾਰ ਰੁਪਏ ਦਾ ਬਾਂਡ ਦਿੱਤਾ ਜਾਵੇਗਾ। ਇਸਦੇ ਤਹਿਤ ਭਾਗਲਕਸ਼ਮੀ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਯੋਜਨਾ ਦੇ ਤਹਿਤ ਮਾਂ ਨੂੰ ਵੀ 5100 ਰੁਪਏ ਦਿੱਤੇ ਜਾਣਗੇ। ਯੂਪੀ

ਘਰ ਦੇ ਬਾਹਰ ਆ ਕੀਤੇ ਹਵਾਈ ਫਾਇਰ, ਜਾਨੋ ਮਾਰਨ ਦੀ ਦਿੱਤੀ ਧਮਕੀ

ਬਟਾਲਾ : ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਪਿੰਡ ਥਵਾਨ ਵਿਖੇ ਹਵਾਈ ਫਾਇਰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਵਿਖੇ ਹਰਪਾਲ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਧਵਾਣ ਨੇ ਰਿਪੋਰਟ ਦਰਜ ਕਰਵਾਈ ਕਿ ਬੀਤੇ ਕੱਲ ਉਹ ਆਪਣੀ ਘਰ ਦੀ ਛੱਤ ‘ਤੇ ਸੁੱਤਾ ਹੋਇਆ ਸੀ ਕਿ ਉੁਸ ਦੇ ਪਿੰਡ ਦੇ ਸੋਨਾ

ਮੋਗਾ ‘ਚ ਇੱਕ ਨੌਜਵਾਨ ਨੇ ਕੀਤੀ ਆਤਮਹੱਤਿਆ

ਮੋਗਾ : ਮੋਗੇ ਦੇ ਫੋਕਲ ਪੁਆਇੰਟ ਏਰੀਆ ਵਿੱਚ ਸਵੇਰੇ ਇੱਕ ਨੋਜਵਾਨ ਲੜਕੇ ਨੇ ਇੱਕ ਰੁੱਖ ਦੇ ਨਾਲ ਫੰਦਾ ਲਗਾਕੇ ਆਤਮਹੱਤਿਆ ਕਰ ਲਈ। ਨੌਜਵਾਨ ਪੰਜਾਬੀ ਮੂਲ ਦਾ ਹੈ ਪਰ ਉਸਦੀ ਪਹਿਚਾਣ ਨਹੀ ਹੋ ਪਾਈ ਹੈ। ਏਰੀਆ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਅਰਥੀ ਨੂੰ ਰੁੱਖ ਤੋਂ ਉਤਾਰ ਕੇ ਆਪਣੇ ਕਬਜ਼ੇ ਵਿੱਚ ਲੈ ਕੇ ਇਸ ਮਾਮਲੇ ਦੀ

‘ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਕਰੇਗੀ ਪੂਰੇ’

ਗੁਰਾਇਆ (ਬਿੰਦਰ ਸੁੰਮਨ): ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਕਾਂਗਰਸੀ ਆਗੂਆਂ ਵੱਲੋਂ ਜਗ੍ਹਾ-ਜਗ੍ਹਾ ਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਹਲਕਾ ਫਿਲੌਰ ਤੇ ਪਿੰਡ ਢੀਡਸਾਂ ਵਿਖੇ ਵੀ ਸੀਨੀਅਰ ਕਾਂਗਰਸੀ ਆਗੂ ਅਤੇ ਪਿੰਡ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਸੰਧੂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਲੱਡੂ

Bollywood salutes Bhagat Singh

ਸ਼ਹੀਦ-ਏ-ਆਜ਼ਮ ‘ਤੇ ਬਣੀਆਂ ਫਿਲਮਾਂ ‘ਤੇ ਇੱਕ ਨਜ਼ਰ

ਬਾਲੀਵੁੱਡ ‘ਚ ਅਜਿਹੀ ਕਈ ਫਿਲਮਾਂ ਨੇ, ਜੋ ਤੁਹਾਨੂੰ ਦੇਸ਼ਭਗਤੀ ਦੀ ਯਾਦ ਦਿਲਾਉਂਦੀ ਹੈ। ਅੱਜ ਸ਼ਹੀਦ ਦਿਵਸ ਹੈ ਯਾਨੀ ਇਸ ਦਿਨ ਭਗਤ ਸਿੰਘ ਆਪਣੇ ਦੇਸ਼ ਦੇ ਲਈ ਸ਼ਹੀਦ ਹੋਏ ਸੀ।ਦੇਸ਼ ਦੀ ਨੌਜਵਾਨ ਅਤੇ ਸ਼ਹੀਦ ਭਗਤ ਸਿੰਘ ‘ਚ ਬਹੁਤ ਡੂੰਘਾ ਕਨੈਕਸ਼ਨ ਹੈ। ਇੱਕ 23 ਸਾਲ ਦਾ ਮੁੰਡਾ ਕਦੋਂ ਦੇਸ਼ ਨੂੰ ਆਪਣੀ ਜਿੰਮੇਦਾਰੀ ਸਮਝ ਕਰ ਇੰਨਾਂ ਜੁਨੂਨ ਪੈਦਾ

bhim app

ਭੀਮ ਐਪ  ਦਾ ਵਿਸ਼ਵ ਰਿਕਾਰਡ, 1.70 ਕਰੋੜ ਵਾਰ ਕੀਤਾ ਡਾਊਨਲੋਡ 

ਨਵੀਂ ਦਿੱਲੀ:  ਭਾਰਤ ਸਰਕਾਰ ਦੀ ਕੈਸ਼ਲੈੱਸ ਇਕਾਨਮੀ ਮੁਹਿੰਮ ਨੂੰ ਉਤਸ਼ਾਹ ਦੇਣ ਲਈ ਲਾਂਚ ਕੀਤੇ ਗਏ ਭੀਮ ਐਪ ਨੇ ਇਕ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਜਾਣਕਾਰੀ ਮੁਤਾਬਕ ਭੀਮ ਐਪ ਨੂੰ 1.70 ਕਰੋੜ ਵਾਰ ਡਾਊਨਲੋਡ ਕੀਤਾ ਗਿਆ ਹੈ, ਜੋ ਕਿ ਆਪਣੇ ਆਪ ‘ਚ ਇਕ ਵਿਸ਼ਵ ਰਿਕਾਰਡ ਹੈ। -ਮੋਦੀ ਸਰਕਾਰ ਵੱਲੋਂ ਪਿਛਲੇ ਸਾਲ 30 ਦਸੰਬਰ ਨੂੰ ਲਾਂਚ ਕੀਤੇ

ਕਮਾਲ ਹੈ ਇਹ ਬੰਦਾ ! ਇੱਕ ਵਕਤ ‘ਚ ਹੀ ਕੀਤੀਆਂ ਆਪਣੀਆਂ 13 ਪਤਨੀਆਂ ਪ੍ਰੇਗਨੈਂਟ

ਇਸ ਮਹਿੰਗਾਈ ਦੇ ਦੌਰ ‘ਚ ਜਿੱਥੇ ਲੋਕਾਂ ਨੂੰ ਇੱਕ ਪਤਨੀ ਰੱਖਣਾ ਵੀ ਮਹਿੰਗਾ ਪੈ ਰਿਹਾ ਹੈ ਉੱਥੇ ਹੀ ਨਾਈਜੀਰੀਆਂ ਦੇ ਰਹਿਣ ਵਾਲੇ ਇਸ ਵਿਅਕਤੀ ਦੀਆਂ  ਇੱਕ-ਦੋ ਨਹੀਂ ਬਲਕਿ 13 ਪਤਨੀਆਂ ਹਨ ਅਤੇ ਉਸਨੇ ਆਪਣੀਆਂ 13 ਪਤਨੀਆਂ ਇੱਕ ਹੀ ਵਕਤ ‘ਤੇ ਪ੍ਰੇਗਨੈਂਟ ਕਰ ਇਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਸਦੇ ਬਾਰੇ ਪੜ ਕੇ ਯਕੀਨ ਨਹੀਂ ਹੁੰਦਾ ਪਰ

ਅਰਸ਼ਦ ਵਾਰਸੀ ਨੇ ਕਿੱਤੀ ਜੋਲੀ ਦੀ ਜਮ ਕੇ ਤਾਰੀਫ਼

Akshay Kumar , Salman Khan

ਭਾਈਜਾਨ ਦਾ ਮਜ਼ਾਕ ਉਡਾਉਣਾ ਅੱਕੀ ਨੂੰ ਪਿਆ ਭਾਰੀ

ਉਂਝ ਤਾਂ ਬਾਲੀਵੁੱਡ ਦੇ ਖਿਡਾਰੀ ਅਤੇ ਸੁਲਤਾਨ ‘ਚ ਚੰਗੇ ਰਿਸ਼ਤੇ ਨੇ ਪਰ ਇਹ ਰਿਸ਼ਤੇ ਕਿੰਨੇ ਹੀ ਚੰਗੇ ਕਿਉਂ ਨਾ ਹੋਣ ਫਿਲਹਾਲ ਤਾਂ ਅੱਕੀ ਨੂੰ ਸਲਮਾਨ ਖਾਨ ਦਾ ਮਜਾਕ ਉਡਾਉਣਾ ਭਾਰੀ ਪੈ ਰਿਹਾ ਹੈ। ਦਰਅਸਲ ਆਪਣੀ ਅਪਕਮਿੰਗ ਫਿਲਮ ‘ਜਾਲੀ ਐਲ.ਐਲ.ਬੀ-2’ ‘ਚ ਅਕਸ਼ੇ ਕੁਮਾਰ ਨੇ ਸਲਮਾਨ ਦੇ ਵਿਆਹ ਨੂੰ ਲੈ ਕੇ ਇੱਕ ਡਾਇਲਾਗ ਬੋਲਿਆ ਹੈ, ਜਿਸ ਕਰਕੇ

‘ਲੈਲਾ’ ਦੇ ਨਾਂਅ ਇੱਕ ਹੋਰ ਨਵਾਂ ਰਿਕਾਰਡ

ਬਾਲੀਵੁੱਡ ਦੇ ਕਿੰਗ ਖਾਨ ਦੀ ਫਿਲਮ ‘ਰਈਸ’ ਦੇ ਨਾਲ-ਨਾਲ ‘ਲੈਲਾ’ ਸਨੀ ਲਿਓਨੀ ਵੀ ਫੇਮਸ ਹੁੰਦੀ ਜਾ ਰਹੀ ਹੈ। ਫਿਲਮ ਦੇ ਨਾਂਅ ਹੁਣ ਇੱਕ ਹੋਰ ਰਿਕਾਰਡ ਬਣ ਗਿਆ ਹੈ, ਅਤੇ ਉਹ ਰਿਕਾਰਡ ਬਣਾਇਆ ਹੈ ‘ਲੈਲਾ’ ਨੇ। ‘ਲੈਲਾ’ ਰਿਲੀਜ਼ ਹੁੰਦੇ ਹੀ ਯੂ-ਟਿਉਬ ‘ਤੇ ਹਿੱਟ ਹੋ ਗਿਆ ਸੀ। ਫਿਲਮ ਦੇ ਗਾਣੇ ‘ਲੈਲਾ’ ਨੇ ਯੂ-ਟਿਉਬ ‘ਤੱਕ 100 ਮਿਲਿਅਨ ਵਿਉਅਰਸ ਦਾ

ਪਾਰਟੀ ਉਮੀਦਵਾਰਾਂ ਵੱਲੋ ਕੀਤੇ ਜਾ ਰਹੇ ਜਿੱਤ ਦੇ ਦਾਅਵੇ

ਵਿਧਾਨ ਸਭਾ ਚੋਣਾਂ ਦੀ ਵੋਟਿੰਗ ਹੋਣ ਤੋਂ ਬਾਅਦ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਉਮੀਦਵਾਰ ਆਪਣੇ ਸਮਰਥਕਾਂ ਵਿਚ ਘਿਰੇ ਦਿਖਾਈ ਦਿੱਤੇ। ਆਪਣੀ ਜਿੱਤ ਦਾ ਦਾਅਵਾ ਕਰਦਿਆਂ ਭਾਜਪਾ ਉਮੀਦਵਾਰ ਸੁਖਪਾਲ ਸਿੰਘ ਨੰਨੂ ਤੇ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਸ਼ਾਂਤ ਮਾਹੌਲ ਵਿਚ ਹੋਈ ਵੋਟਿੰਗ ਦੌਰਾਨ ਲੋਕਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ, ਜਿਸ ਦਾ ਉਨ੍ਹਾਂ

ਖੂਨਦਾਨ ਕਰਵਾਉਣ ਲਈ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

ਪੱਟੀ :ਮਨੁੱਖਤਾ ਦੇ ਭਲੇ ਲਈ ਕਈਂ ਕਾਰਜ ਜਿਵੇਂ ਲੋੜਵੰਦਾਂ ਦਾ ਇਲਾਜ ਕਰਾਉਣਾ, ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਾਉਣਾ ਅਤੇ ਖੂਨ ਦਾਨ ਕਰਾਉਣਾ ਅਜਿਹੇ ਕਾਰਜਾਂ ‘ਚ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲਿਆਂ ਵੱਲੋਂ ਵੱਡਮੁੱਲਾ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦਾ ਸਹਿਯੋਗ ਲੈ ਕੇ ਅਨੇਕਾਂ

David Miller made his fourth ODI hundred as South Africa secured a 121-run victory in Durban

ਦੂਜੇ ਵਨਡੇ ‘ਚ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 121 ਦੌੜਾ ਨਾਲ ਹਰਾਇਆ

ਦੱਖਣ ਅਫਰੀਕਾ ਨੇ ਦੂਜੇ ਵਨਡੇ ਵਿੱਚ ਸ਼੍ਰੀਲੰਕਾ ਨੂੰ 121 ਦੌੜਾ ਨਾਲ ਹਰਾ ਕੇ ਲੜੀ ਵਿੱਚ 2 – 0 ਦੀ ਬੜ੍ਹਤ ਬਣਾ ਲਈ ਹੈ। ਸ਼੍ਰੀਲੰਕਾ ਦੇ ਖਿਲਾਫ ਦੂਜੇ ਵਨਡੇ ਮੈਚ ਵਿੱਚ ਮੇਜਬਾਨ ਦੱਖਣੀ ਅਫਰੀਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰ ਵਿੱਚ ਛੇ ਵਿਕਟਾਂ ਉੱਤੇ 307 ਦੌੜਾਂ ਦਾ ਚੁਣੌਤੀ ਭਰਪੂਰ ਸਕੋਰ ਖੜਾ ਕਰ ਦਿੱਤਾ।

ਵੋਟ ਦੇ ਸਹੀ ਇਸਤੇਮਾਲ ਨੂੰ ਸੰਭਵ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਯਤਨ

ਵਿਧਾਨ ਸਭਾ ਚੋਣਾਂ ਦੌਰਾਨ ਵੋਟ ਦੇ ਸਹੀ ਇਸਤੇਮਾਲ ਨੂੰ ਸੰਭਵ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸੇ ਨੂੰ ਲੈ ਕੇ ਜਗ੍ਹਾਂ-ਜਗ੍ਹਾਂ ਤੇ ਸਮਾਗਮ ਕਰਵਾ ਕੇ ਲੋਕਾਂ ਨੂੰ ਵੋਟ ਦੇ ਸਹੀ ਇਸਤੇਮਾਲ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਕੇਕੇ ਯਾਦਵ ਦੀ

ਚੋਣਾਂ ਨੇ ਮੁੜ ਬਣਾਏ ਨੋਟਬੰਦੀ ਜਿਹੇ ਹਾਲਾਤ 

ਚੋਣਾਂ ਨੇ ਮੁੜ ਬਣਾਏ ਨੋਟਬੰਦੀ ਜਿਹੇ ਹਾਲਾਤ 

ਫਿਰੋਜ਼ਪੁਰ ‘ਚ ਨੋਟਬੰਦੀ ਤੋਂ ਬਾਅਦ ਹੁਣ ਸੂਬੇ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੇ ਵੀ ਮੁੜ ਲੋਕਾਂ ਨੂੰ ਪਾਈ-ਪਾਈ ਦੇ ਲਈ ਮੋਹਤਾਜ਼ ਕਰ ਦਿੱਤਾ ਹੈ। ਲੋਕਾਂ ਨੂੰ ਹੁਣ ਬੈਂਕਾਂ ‘ਚੋਂ ਪੈਸੇ ਕਢਵਾਉਣ ਲਈ ਵਿਧਾਨ ਸਭਾ ਚੋਣਾਂ ਨੇ ਨੇਪਰੇ ਚੜਨ ਦੀ ਉਡੀਕ ਕਰਨੀ ਪੈ ਰਹੀ ਹੈ । ਦਰਅਸਲ ਫਿਰੋਜ਼ਪੁਰ ‘ਚ ਬੈਂਕ ਕਰਮਚਾਰੀਆਂ ਨੂੰ ਆਪਣੀ ਬੈਂਕ ਦੀ ਡਿਊਟੀ ਛੱਡ ਚੋਣਾਂ ਦੀ

Priyanka Chopra

‘ਦੇਸੀ ਗਰਲ’ ਦਾ ‘RED ALERT’

ਰੈਡ ਕਾਰਪੇਟ ‘ਤੇ ਆਪਣੇ ਬੇਹਤਰੀਨ ਤੇ ਸਹਿਜ ਕੱਪੜਿਆਂ ਨਾਲ ਸਭ ਨੂੰ ਆਕਸਸ਼ਿਤ ਕਰਨ ਵਾਲੀ ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਹਾਰਪਰ ਬਾਜ਼ਾਰ ਦੀ ਬੈਸਟ 150 ਫੈਸ਼ਨੇਬਲ ਮਹਿਲਾਵਾਂ ਦੀ ਲਿਸਟ ‘ਚ ਥਾਂ ਬਣਾ ਲਈ ਹੈ। ‘ਕਵਾਂਟਿਕੋ’ ਦੀ 34 ਸਾਲ ਦੀ ਅਦਾਕਾਰਾ ਨੇ ਲਿਸਟ ਦੇ ‘ਨਿਊ ਗਾਰਡ’ ਵਰਗ ‘ਚ ਥਾਂ ਹਾਸਲ ਕੀਤੀ ਹੈ। ਪ੍ਰਿਯੰਕਾ ਨੇ ਟਵਿਟਰ ‘ਤੇ ਇਸ

ਕੋਟਕਪੁਰਾ ‘ਚ ਪ੍ਰਧਾਨ ਮੰਤਰੀ ਨੇ ਕੀਤੀ ਵਿਸ਼ਾਲ ਰੈਲੀ

Excellent sketches of MS Dhoni made by Virender Sehwag's son

ਵੀਰੇਂਦਰ ਸਹਿਵਾਗ ਦੇ ਬੇਟੇ ਨੇ ਬਣਾਇਆ ਐਮ ਐਸ ਧੋਨੀ ਦਾ ਸ਼ਾਨਦਾਰ ਸਕੈਚ….

ਐਮਐਸ ਧੋਨੀ ਅਤੇ ਵੀਰੇਂਦਰ ਸਹਿਵਾਗ ਦੇ ਵਿੱਚ ਮੰਨ ਮੁਟਾਵ ਹੋਣ ਦੀਆਂ ਕਈ ਖਬਰਾਂ ਸਾਹਮਣੇ ਆਈਆ। ਕਈ ਵਾਰ ਇਹ ਵੀ ਕਿਹਾ ਗਿਆ ਕਿ ਧੋਨੀ ਨੇ ਹੀ ਸਹਿਵਾਗ ਨੂੰ ਟੀਮ ਤੋਂ ਬਾਹਰ ਕਰਵਾਇਆ ਸੀ ਅਤੇ ਉਨ੍ਹਾਂ ਦੇ ਰਹਿੰਦੇ ਸਹਿਵਾਗ ਦੀ ਟੀਮ ਵਿੱਚ ਵਾਪਸੀ ਨਹੀਂ ਹੋ ਸਕੀ ਅਤੇ ਅੰਤ ਵਿੱਚ ਵੀਰੂ ਨੇ ਸੰਨਿਆਸ ਲੈ ਲਿਆ। ਸਹਿਵਾਗ ਮਹਿੰਦਰ ਸਿੰਘ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ