Tag: , , , , , , , , , ,

ਰਸਾਇਣਿਕ ਪਾਣੀ ਨਾਲ ਭਰੇ ਟੈਂਕ ‘ਚ ਲੀਕੇਜ ਕਾਰਨ ਹੋਇਆ ਜ਼ੋਰਦਾਰ ਧਮਾਕਾ

Ludhiana Chemical water: ਲੁਧਿਆਣਾ: ਸੂਬੇ ਵਿੱਚ ਬਹੁਤ ਸਾਰੀਆਂ ਵੱਖੋ-ਵੱਖਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਮਾਮਲਾ ਲੁਧਿਆਣਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਰਸਾਇਣਿਕ ਪਾਣੀ ਨਾਲ ਭਰੇ ਟੈਂਕ ਦੀ ਲੀਕੇਜ ਕਾਰਨ ਧਮਾਕਾ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਨਾਲ 2 ਲੱਖ ਲੀਟਰ ਪਾਣੀ ਕੰਧਾਂ ਨੂੰ ਤੋੜ ਕੇ ਨਾਲ ਲੱਗਦੀਆਂ

ਪਤਨੀ ਨੂੰ ਮਿਲਣ ਆਏ ਪ੍ਰੇਮੀ ਦਾ ਪਤੀ ਨੇ ਚਾੜ੍ਹਿਆ ਕੁਟਾਪਾ, ਭੱਜਣ ਲੱਗੇ ਹੋਈ ਮੌਤ

Ludhiana Man Dead: ਲੁਧਿਆਣਾ: ਲੁਧਿਆਣਾ ‘ਚ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪ੍ਰੇਮੀ ਨੂੰ ਵਿਆਹੀ ਪ੍ਰੇਮਿਕਾ ਨੂੰ ਮਿਲਣਾ ਇਹਨਾਂ ਭਾਰੀ ਪੈ ਗਿਆ ਕਿ ਉਸਦੀ ਜਾਣ ਚਲੀ ਗਈ। ਦਰਅਸਲ ਸਿਵਲ ਸਿਟੀ ਇਲਾਕੇ ‘ਚ  ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਗਏ ਨੌਜਵਾਨ ਦੀ ਪ੍ਰੇਮਿਕਾ ਦੇ ਪਤੀ, ਭਰਾ ਤੇ ਪਿਤਾ ਸਮੇਤ ਉਸ

ਲੁਧਿਆਣਾ ਗੈਂਗਰੇਪ ਮਾਮਲਾ : 6 ਬਲਾਤਕਾਰੀਆਂ ਦੇ ਸਕੈਚ ਜਾਰੀ

Ludhiana Gangrape 6 Accused: ਲੁਧਿਆਣਾ ਗੈਂਗਰੇਪ ਮਾਮਲੇ ਵਿੱਚ ਪੁਲਸ ਨੇ 6 ਸ਼ੱਕੀ ਮੁਲਜਮਾਂ ਦੇ ਸਕੈਚ ਜਾਰੀ ਕਰ ਦਿੱਤੇ ਹਨ। ਪੁਲਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ 6 ਟੀਮਾਂ ਵੀ ਬਣਾਈਆਂ ਗਈਆਂ ਹਨ ਜਦਕਿ ਡੀ.ਆਈ.ਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ ਇਸ ਮਾਮਲੇ ਦੀ ਖੁਦ ਨਜਰਸਾਨੀ ਕਰ ਰਹੇ ਹਨ। ਪੀੜਤਾਂ ਦੇ ਦੱਸੇ ਮੁਤਾਬਕ ਅੰਮ੍ਰਿਤਸਰ ਤੋਂ ਆਈ ਵਿਸ਼ੇਸ਼

ਮੋਟਰਸਾਈਕਲ ਸਵਾਰਾਂ ਨੇ 6 ਲੱਖ ਦੀ ਲੁੱਟ ਨੂੰ ਦਿੱਤਾ ਅੰਜਾਮ

ludhiana robbery 6 lakhs: ਇਹਨੀਂ ਦਿਨੀਂ ਲੁਟੇਰਿਆਂ ਦੇ ਹੌਂਸਲੇ ਲਗਾਤਾਰ ਵਧਦੇ ਜਾ ਰਹੇ ਹਨ। ਆਏ ਦਿਨ ਹੀ ਉਹਨਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਲੁਧਿਆਣਾ ਦੇ ਦੁਰਗਾਪੁਰੀ ਗਲੀ ਨੰਬਰ 15 ਵਿਚ ਰਹਿਣ ਵਾਲੇ ਸਚਿਨ ਸੋਨੀ ਕੋਲੋਂ 2 ਮੋਟਰਸਾਈਕਲ ਸਵਾਰ ਨੌਜਵਾਨਾ ਨੇ 6 ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।

ਕਾਲਜ ਪੜ੍ਹਨ ਗਈ ਵਿਦਿਆਰਥਣ ਭੇਦ-ਭਰੇ ਹਲਾਤਾਂ ‘ਚ ਹੋਈ ਲਾਪਤਾ

Ludhiana College: ਲੁਧਿਆਣਾ: ਲੁਧਿਆਣਾ ਦੇ ਵਿੱਚ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਹੋਰ ਲੜਕੀ ਲਾਪਤਾ ਹੋ ਗਈ ਹੈ। ਇਸ ਮਾਮਲੇ ਵਿੱਚ ਇੱਕ 20 ਸਾਲਾਂ ਵਿਦਿਆਰਥਣ ਘਰੋਂ ਕਾਲਜ ਨੂੰ ਪੜ੍ਹਨ ਲਈ ਗਈ ਸੀ, ਜਿਸ ਤੋਂ ਬਾਅਦ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਈ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਲੜਕੀ ਦੀ

Ludhiana Mid Day Meal

‘ਮਿਡ ਡੇ ਮੀਲ’ ਐਪ ਨਾ ਵਰਤਣ ‘ਤੇ ਸਕੂਲ ਮੁਖੀਆਂ ਦੀ ਲੱਗੇਗੀ ਕਲਾਸ…

Ludhiana Mid Day Meal: ਸਰਬ ਸਿੱਖਿਆ ਅਭਿਆਨ ਦੇ ਅਧੀਨ ਆਉਂਦੇ ਮਿਡ-ਡੇਅ-ਮੀਲ ਸਕੀਮ ਰਾਹੀ ਭਾਰਤ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੇਂਦਰ ਸਰਕਾਰ ਦੀ ਮੱਦਦ ਨਾਲ ਰਾਜ ਸਰਕਾਰ ਵੱਲੋਂ ਪ੍ਰਾਇਮਰੀ ਸਕੂਲ ਅਤੇ ਅਪਰ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਭਾਰਤੀ ਸੰਵਿਧਾਨ ਦੇ 24 ਅਨੁਸ਼ੇਦ ਦੇ ਪੈਰਾ 2c ਜੋ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ