Tag: , , , , ,

ਲੁਧਿਆਣਾ: ਲੜਕੀ ਸਮੇਤ 4 ਨੇ ਮਾਰੀ ਕਰੋੜਾਂ ਦੀ ਠੱਗੀ

4 killed Including girl ਲੁਧਿਆਣਾ : ਪੁਲਿਸ ਵੱਲੋਂ ਇੱਕ ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨਾਲ ਠੱਗੀ ਕਰਨ ਵੱਲੇ ਇੱਕ ਗਰੋਹ ਦਾ ਪਰਦਾਫਾਸ਼ ਕਰ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਇਸ ਮਾਮਲੇ 'ਚ ਇੱਕ ਲੜਕੀ ਸਮੇਤ ਚਾਰ ਜਣਿਆ ਨੂੰ ਗ੍ਰਿਫਤਾਰ ਕੀਤਾ ਹੈ ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੜੇ

ਲੜਕੇ ਨੂੰ ਅਗਵਾ ਕਰਨ ਵਾਲਿਆਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ

police arrest kidnappers : ਲੁਧਿਆਣਾ: ਇਹ ਮਾਮਲਾ ਹੈ ਸ਼ਹਿਰ ਵਿੱਚ 2 ਸਾਲ ਪਹਿਲਾਂ ਹੋਏ 2 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ। 15 ਜੁਲਾਈ 2017 ਨੂੰ ਪੁਲਿਸ ਵੱਲੋਂ 2 ਨੌਜਵਾਨਾਂ ਨੂੰ ਬੱਚੇ ਨੂੰ ਅਗਵਾ ਕਰਨ ਦੇ ਜੁਰਮ ‘ਚ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀ ਮੁੰਨਾ ਕੁਮਾਰ ਅਤੇ ਗਿਆਸਪੁਰਾ ਦੇ ਅਮਨ ਕੁਮਾਰ ਯਾਦਵ ਨੇ 2 ਸਾਲ ਦੇ ਬੱਚੇ

ਦੀਵਾਲੀ ਦੇ ਮੌਕੇ ‘ਤੇ 10 ਵਜੇ ਤੱਕ ਹੀ ਚਲਾਏ ਜਾਣਗੇ ਪਟਾਕੇ

Diwali Fireworks 10 am occasion :  ਪੁਲਿਸ ਨੇ ਲੋਕਾਂ ਨੂੰ ਸਾਫ਼- ਸਾਫ਼ ਸ਼ਬਦਾਂ ‘ਚ ਇਹ ਕਿਹਾ ਹੈ ਕਿ ਕਿ ਹਾਈ ਕੋਰਟ ਦੇ ਆਦੇਸ਼ਾ ਅਨੁਸਾਰ ਰਾਤ 8 ਵਜੇ ਤੋਂ 10 ਵਜੇ ਦੇ ਵਿਚਕਾਰ ਪਟਾਕੇ ਚਲਾਏ ਜਾਣਗੇ। ਜੇਕਰ ਕੋਈ ਵੀ ਵਿਅਕਤੀ 10 ਵਜੇ ਤੋਂ ਬਾਅਦ ਪਟਾਕੇ ਚਲਾਉਦਾ ਹੈ ਤਾਂ ਪੁਲਿਸ ਉਸ ਖ਼ਿਲਾਫ਼ ਸਖ਼ਤ ਕਰਵਾਈ ਕਰ ਮਾਮਲਾ ਦਰਜ

ਨਗਰ ਨਿਗਮ ਲੱਗਾਉਣ ਜਾ ਰਿਹਾ ਹੈ 300 ਸੀ.ਸੀ.ਟੀ.ਵੀ ਕੈਮਰੇ

Muncipal Corporation CCTV Cameras : ਲੁਧਿਆਣਾ : ਨਗਰ ਨਿਗਮ ਵੱਲੋਂ ਸ਼ਹਿਰ ਦੇ ਬੁੱਢਾ ਦਰਿਆ ਅਤੇ ਕੂੜਾ ਸੁੱਟਣ ਵਾਲੇ ਡੰਪਾਂ ‘ਤੇ ਨਜ਼ਰ ਰੱਕਣ ਲਈ 300 ਸੀ.ਸੀ.ਟੀ.ਵੀ ਕੈਮਰੇ ਲੱਗਾਉਣ ਜਾ ਰਹੀ ਹੈ। ਦੂਜੇ ਪਾਸੇ ਨਗਰ ਨਿਗਮ ਦਾ ਇਹ ਵੀ ਮੰਨਣਾ ਹੈ ਕਿ ਬਜ਼ਾਰਾਂ ਵਿੱਚ ਟ੍ਰੈਫਿਕ ਦੀ ਸਮੱਸਿਆ ਦਾ ਮੁੱਖ ਕਾਰਨ ਦੁਕਾਨਦਾਰਾਂ ਵੱਲੋਂ ਸੜਕਾਂ ‘ਤੇ ਆਪਣਾ ਸਮਾਨ ਰੱਖ

ਪਰਿਵਾਰ ਦੀ ਮੌਜੂਦਗੀ ‘ਚ ਦਿਨ ਦਿਹਾੜੇ ਚੋਰੀ

Ludhiana House Robbery : ਲੁਧਿਆਣਾ : ਨਿਊ ਕੁੰਦਨਪੁਰੀ ‘ਚ ਚੋਰ ਨੇ ਦਿਨ ਦਿਹਾੜੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਚੋਰ ਐਨੇ ਸ਼ਾਤਰ ਸਨ ਕਿ ਉਨ੍ਹਾਂ ਨੇ ਪਰਿਵਾਰ ਵਾਲਿਆਂ ਦੀ ਮੌਜੂਦਗੀ ‘ਚ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਚੋਰ ਨੇ ਘਰ ਦੀ ਅਲਮਾਰੀ ਵਿੱਚੋਂ ਇੱਕ ਸੋਨੇ ਦਾ ਕੱਢਾ, ਇੱਕ ਸੋਨੇ ਦੀ ਚੇਨ 4 ਅੰਗੂਠਿਆਂ ਅਤੇ 1 ਨੱਕ ਦਾ

14 ਸਾਲਾਂ ਮਾਧਵ ਨੇ ਲਾਨ ਟੈਨਿਸ ‘ਚ ਚਮਕਾਇਆ ਲੁਧਿਆਣਾ ਦਾ ਨਾਮ

Ludhiana Madhav Lawn tennis Player : ਲੁਧਿਆਣਾ ਸ਼ਹਿਰ ਰ ਦੇ ਰਹਿਣ ਵਾਲੇ 14 ਸਾਲ ਦੇ ਮੁੰਡੇ ਨੇ ਅੱਜ ਇਹ ਸਾਬਤ ਕੀਤਾ ਹੈ ਕਿ ਕਿਸੇ ਵੀ ਕੰਮ ਵਿੱਚ ਆਪਣਾ ਨਾਮ ਬਣਾਉਣ ਲਈ ਜ਼ਰੂਰੀ ਨਹੀਂ ਕਿ ਉਮਰ ਵੱਡੀ ਹੋਣੀ ਚਾਹੀਦੀ ਹੈ। ਜੇਕਰ ਤੁਹਾਡੇ ਦਿਲ ‘ਚ ਲਗਨ ਹੈ ਤਾਂ ਤੁਸੀ ਕੁਝ ਵੀ ਹਾਸਲ ਕਰ ਸਕਦੇ ਹੋ। ਅਜਿਹਾ ਹੀ ਕੰਮ

ਨਹੀਂ ਮਿਲੇਗਾ ਹੁਣ ਪੈਟਰੋਲ ਪੰਪ ‘ਤੇ ਡਿਜ਼ੀਟਲੀ ਭੁਗਤਾਨ ਕਰ ਕੈਸ਼-ਬੈਕ

No cashback Fuel Credit Card : ਲੁਧਿਆਣਾ : ਪੈਟਰੋਲ ਪੰਪ ‘ਤੇ ਡਿਜ਼ੀਟਲੀ ਭੁਗਤਾਨ ਕਰਨ ਵਾਲੇ ਲੋਕਾਂ ਨੂੰ ਸਰਕਾਰ ਵੱਲੋਂ ਇੱਕ ਵੱਡਾ ਝਟਕਾ ਮਿਲੀਆ ਹੈ ਕਿਉਂਕਿ ਸਰਕਾਰ ਨੇ ਬੈਂਕਾਂ ਵੱਲੋਂ ਦਿੱਤੇ ਜਾਣ ਵਾਲੇ ਕੈਸ਼-ਬੈਕ ਨੂੰ ਖ਼ਤਮ ਕਰ ਦਿੱਤਾ ਹੈ। ਕੁਝ ਸਮੇਂ ਪਹਿਲਾਂ ਸਾਰਕਾਰ ਨੇ ਡਿਜ਼ੀਟਲੀ ਭੁਗਤਾਨ ਨੂੰ ਵਧਾਉਣ ਲਈ ਜਿਹੜੇ ਲੋਕ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ

ਮੁੰਡੇ ਤੋਂ ਪੜ੍ਹਾਈ ਲਈ 35 ਲੱਖ ਲੈ ਕੇ ਵਿਆਹ ਤੋਂ ਮੁੱਕਰੀ ਕੁੜੀ

Ludhiana Women cheated Rs 35.50 lakh : ਲੁਧਿਆਣਾ ਦੇ ਜਨਤਾ ਨਗਰ ਦੇ ਇੱਕ ਨੌਜਵਾਨ ਤੋਂ ਇੱਕ ਮਹਿਲਾ ਨੇ ਵਿਆਹ ਦਾ ਝਾਂਸਾ ਦੇ ਕੇ 35.50 ਲੱਖ ਰੁਪਏ ਠੱਗ ਲਏ । ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸਦਾ ਬੇਟਾ ਰੋਹਿਤ ਬੰਸਲ ਨਿਊਂ ਸ਼ਿਮਲਾਪੁਰੀ ਦੀ ਸੰਦੀਪ ਕੌਰ ਨਾਲ IELTS ਦੀ ਪੜ੍ਹਾਈ ਕਰਦਾ ਸੀ । ਇੱਥੇ

ਟ੍ਰੈਫਿਕ ਕਰਮਚਾਰੀਆ ਨੇ ਬੱਸਾਂ ਤੇ ਕੱਸਿਆ ਸ਼ਿਕੰਜਾ

Traffic Police Violators City Beware : ਲੁਧਿਆਣਾ : ਨਗਰ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਡੀ.ਸੀ.ਪੀ ਟ੍ਰੈਫਿਕ ਸੁਖਪਾਲ ਬਰਾੜ ਵਲੋਂ ਵੱਖ -ਵੱਖ ਪਹਿਲੂਾਂ ਤੇ ਕੰਮ ਕੀਤਾ ਗਿਆ। ਸ਼ੇਰਪੁਰ ਚੋਕ ਵਿੱਚ ਲੱਗਦੇ ਜਾਮ ਕਾਰਨ ਲੋਕਾਂ ਨੂੰ ਬਹੁਤ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਡੀ.ਸੀ.ਪੀ ਟ੍ਰੈਫਿਕ ਸੁਖਪਾਲ ਬਰਾੜ ਅਤੇ ਏ ਸੀ ਪੀ ਟ੍ਰੈਫਿਕ ਰਾਜ਼ਨ

5 ਦੋਸਤ ਗਿ੍ਫ਼ਤਾਰ 56 ATM ਬਰਾਮਦ

Police arrest 5 Atm Thief : ATM ਵਿੱਚੋਂ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ 5 ਦੋਸਤਾਂ ਨੂੰ ਸੀ.ਆਈ.ਏ ਦੀ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਕੇ ਥਾਣਾ ਮੋਤੀ ਨਗਰ ‘ਚ ਕੇਸ ਦਰਜ ਕਰ ਲਿਆ ਹੈ । ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਦਿੱਤੀ

ਸਕੂਲ ਦੀ ਵਿਦਿਆਰਥਣ ਨੇ 3 ਮੰਜਲ ਤੋਂ ਛਾਲ ਮਾਰੀ

School Student Commit Suicide : ਲੁਧਿਆਣਾ : ਬੀ.ਆਰ.ਐਸ ਨਗਰ ਸਥਿਤ D.A.V  ਸਕੂਲ ‘ਚ ਅੱਜ ਦੁਪਹਿਰ 9ਵੀ ਜ਼ਮਾਤ ਦੀ ਵਿਦਿਆਰਥਣ ਨੇ ਛਾਂਲ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਸਕੂਲ ‘ਚ ਹਫੜਾ -ਦਫੜੀ ਮੱਚ ਗਈ। ਇਹ ਘਟਨਾ ਲੱਗਭਗ 12 ਵਜੇਂ ਦੀ ਹੈ। ਵਿਦਿਆਰਥਣ ਨੂੰ ਤੁਰੰਤ ਡੀ.ਐਮ.ਸੀ ਹਸਪਤਾਲ ‘ਚ ਲਿਜ਼ਾਇਆ ਗਿਆ। ਜਿੱਥੇ ਕਿ ਜਾਂਚ ਅਧਿਕਾਰੀਆ ਨੇ ਵਿਦਿਆਰਥਣ ਦੀ

ਸੜਕ ਹਾਦਸੇ ਦੌਰਾਨ 20 ਸਾਲਾਂ ਨੌਜਵਾਨ ਦੀ ਮੌਤ

ludhiana jodhewal chowk accident: ਲੁਧਿਆਣਾ : ਪਾਰਟੀ ਤੋਂ ਘਰ ਪਰਤ ਰਹੇ ਨੌਜਵਾਨ ਨੂੰ ਜੋਧੇਵਾਲ ਚੌਂਕ ਦੇ ਨੇੜੇ ਇੱਕ ਤੇਜ਼ ਰਫ਼ਤਾਰ ਨਾਲ ਆ ਰਹੇ ਟਰਾਲੇ ਨੇ ਟੱਕਰ ਮਾਰ ਦਿੱਤੀ। ਇਹ ਟੱਕਰ ਐਨੀ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਕੌਸ਼ਲ ਕਿਸ਼ੋਰ ਨਿਵਾਸੀ ਇਸਲਾਮ ਗੰਜ ਦੇ ਬਿਆਨਾਂ

ਦਾਖਾ ‘ਚ ਵੋਟਿੰਗ ਲਈ ਲੱਗੀਆਂ ਲੰਬੀਆਂ ਲਾਈਨਾਂ

Punjab By Elections 2019 : ਲੁਧਿਆਣਾ : ਸੋਮਵਾਰ ਨੂੰ ਪੰਜਾਬ ਦੀਆਂ ਚਾਰ ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਕੀਤੀ ਜਾ ਰਹੀ ਹੈ । ਦਾਖਾ ਹਲਕੇ ਵਿੱਚ ਵਿਧਾਨ ਸਭਾ ਲਈ ਹੋ ਰਹੀਆਂ ਜ਼ਿਮਨੀ ਚੋਣ ਨੂੰ ਲੈ ਕੇ ਵੋਟਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਇਸੇ ਉਤਸ਼ਾਹ ਦੇ ਚੱਲਦਿਆਂ ਸਵੇਰ ਤੋਂ ਹੀ ਵੋਟਾਂ

ਪੰਜਾਬ ਪੁਲਿਸ ਦਾ ਕਾਂਸਟੇਬਲ ਬਣਾ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਖ਼ਾਸ ਪੋਟਰੇਟ

Punjab Police Constable Unique Gift : ਲੁਧਿਆਣਾ ਵਿਖੇ ਇੱਕ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਅਨੌਖਾ ਤੋਹਫਾ ਦੇਣ ਦਾ ਫ਼ੈਸਲਾ ਕੀਤਾ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 18 ਫੁੱਟ ਉੱਚੇ ਅਤੇ 12 ਫੁੱਟ ਚੌੜੇ ਪੋਰਟਰੇਟ ਤਿਆਰ ਕਰਨ ‘ਚ ਲੱਗੇ ਹੋਏ ਹਨ।  ਕਾਂਸਟੇਬਲ ਨੇ ਦੱਸਿਆ

ਮੋਤੀ ਨਗਰ ਢਾਬੇ ਦੇ ਗੋਲੀ ਕਾਂਡ ‘ਤੇ ਹੋਈ ਵੱਡੀ ਕਾਰਵਾਈ

Ludhiana Dhaba Gun Firing Case ਲੁਧਿਆਣਾ ਪੁਲਿਸ ਨੇ ਦੁਸ਼ਹਿਰੇ ਵਾਲੀ ਰਾਤ ਨੂੰ ਮੋਤੀ ਨਗਰ ਦੇ ਸ਼ੰਕਰ ਢਾਬੇ ਵਿੱਚ ਫਾਇਰਿੰਗ ਅਤੇ ਕਤਲ ਦੇ ਕੇਸ ਵਿੱਚ 8 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਜਿਨ੍ਹਾਂ ਵਿੱਚੋਂ 3 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ 5 ਆਰੋਪੀ ਫਰਾਰ ਹਨ। D.C.P. ਸਿਮਰਤਪਾਲ ਸਿੰਘ ਢੀਂਢਸਾ ਨੇ ਦੱਸਿਆ ਕਿ ਦੁਸ਼ਹਿਰੇ ਵਾਲੇ ਦਿਨ

ਨਗਰ ਨਿਗਮ ਦੇ ਤਿੰਨ ਜ਼ੋਨਾਂ ਨੂੰ ਮਿਲੇ ਨਵੇਂ ਕਮਿਸ਼ਨਰ

Ludhiana news 3 commissioners: ਨਗਰ ਨਿਗਮ ਨੂੰ ਇੱਕ ਹਫ਼ਤਾ ਪਹਿਲਾਂ ਚਾਰ ਨਵੇਂ P.C.S. ਅਫ਼ਸਰ ਮਿਲੇ ਸਨ। ਜਿਨ੍ਹਾਂ ਨੂੰ ਕਮਿਸ਼ਨਰ ਦੇ ਛੁੱਟੀ ‘ਤੇ ਹੋਣ ਨਾਲ ਚਾਰਜ ਨਹੀਂ ਮਿਲਿਆ ਸੀ। ਲੰਬੀ ਛੁੱਟੀ ਤੋਂ ਆਉਂਦੇ ਹੀ ਕਮਿਸ਼ਨਰ ਨੇ  P.C.S. ਅਫਸਰਾਂ ਨੂੰ ਚਾਰਜ ਦੇਣ ਦੇ ਨਾਲ ਹੀ ਸੈਕਰੇਟਰੀ ਪੱਧਰ ਤੇ ਅਫਸਰਾਂ ਨੂੰ ਬ੍ਰਾਂਚਾਂ ਦਾ ਕੰਮ ਵੀ ਦੇ ਦਿੱਤਾ ਹੈ।

ਲੁਧਿਆਣਾ: ਤਿੰਨ ਦਿਨ ਬਜ਼ਾਰਾਂ ‘ਚ ਵਹੀਕਲ ਦੀ NO ENTRY

Ludhiana Vehicle No Entry ਤਿਉਹਾਰਾਂ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੀਆਂ ਤਿੰਨ ਮਾਰਕੀਟਾਂ ਨੂੰ ਨੋ ਵਹੀਕਲ ਜ਼ੋਨ ਘੋਸ਼ਿਤ ਕੀਤਾ ਹੈ। ਹੁਣ ਇਨ੍ਹਾਂ ਮਾਰਕੀਟਾਂ ‘ਚ ਵਹੀਕਲ ਲੈ ਕੇ ਜਾਣ ਦੀ ਪਾਬੰਦੀ  ਹੋਵੇਗੀ। ਇਸ ਤੋਂ ਇਲਾਵਾ ਮਾਡਲ ਟਾਊਨ ਦੀ ਗੋਲ ਮਾਰਕੀਟ ਨੂੰ one way ਘੋਸ਼ਿਤ ਕੀਤਾ ਗਿਆ ਹੈ। ਇਹ ਟ੍ਰਾਇਲ ਮੰਗਲਵਾਰ ਤੋਂ 17 ਅਕਤੂਬਰ ਤੱਕ

ਹੁਣ ‘i-Khet Machine’ ਐਪ ਤੋਂ ਮਿਲੇਗੀ ਪਰਾਲੀ ਪ੍ਰਬੰਧ ਦੀ ਸਾਰੀ ਜਾਣਕਾਰੀ

i-Khet Machine App : ਪਰਾਲੀ ਦਾ ਸਹੀ ਪ੍ਰਬੰਧ ਕਰਨ ਲਈ ਸੂਬਾ ਸਰਕਰ ਨੇ ਆਪਣੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਂਦੇ ਹੋਏ। ਕਿਸਾਨਾਂ ਨੂੰ ਉਨ੍ਹਾਂ ਦੇ ਨਜ਼ਦੀਕ ਹੀ ਪਰਾਲੀ ਪ੍ਰਬੰਧ ਲਈ ਮਸ਼ੀਨਰੀ ਉਪਲੱਬਧ ਕਰਾਉਣ ਦਾ ਫੈਸਲਾ ਕੀਤਾ ਹੈ। ਜਿਸ ਲਈ ਕਿਸਾਨਾਂ ਦੀ ਸਹੂਲਤ ਵਾਸਤੇ ਇੱਕ ਮੋਬਾਈਲ ਐਪ ‘i-Khet Machine’ ਜਾਰੀ ਕੀਤਾ ਗਿਆ ਹੈ। ਹੁਣ ਝੋਨੇ ਦੇ ਸੀਜ਼ਨ ‘ਚ

ਪੁਲਿਸ ਕਮਿਸ਼ਨਰ ਦੇ ਆਦੇਸ਼ਾਂ ਦੀਆਂ ਧੱਜੀਆਂ ਉੜਾਉਂਦੇ ਨਜ਼ਰ ਆਏ ਢਾਬੇ ਅਤੇ ਰੈਸਟੋਰੈਂਟ

ludhiana restaurants timings ਲੁਧਿਆਣਾ: ਪੁਲਿਸ ਕਮਿਸ਼ਨਰ ਦੇ ਹੁਕਮਾਂ ਦੀ ਅਣਦੇਖੀ ਕਰਦਿਆਂ ਦੇਰ ਰਾਤ ਇੱਕ ਢਾਬਾ ਅਤੇ ਰੈਸਟੋਰੈਂਟ ਖੋਲ੍ਹਿਆ ਗਿਆ। ਪੁਲਿਸ ਨੇ ਦੋਵਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਮਾਲਕ, ਮੈਨੇਜਰ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋ ਕੇਸ ਦਰਜ ਕੀਤੇ। ਰੇਖੀ ਸਿਨੇਮਾ ਰੋਡ ‘ਤੇ ਐਤਵਾਰ ਦੇਰ ਰਾਤ 12.50 ਵਜੇ ਗਸ਼ਤ ਕਰ ਰਹੀ ਪੀ.ਸੀ.ਆਰ. ਦੀ ਟੀਮ

ਬੇਰੁਜ਼ਗਾਰ ਅਧਿਆਪਕਾਂ ਨੇ ਕੀਤਾ ਕਾਂਗਰਸੀ ਉਮੀਦਵਾਰ ਦੇ ਦਫ਼ਤਰ ਅੱਗੇ ਪ੍ਰਦਰਸ਼ਨ

Ludhiana TET Teachers Protest TET ਪਾਸ ਕਰ ਚੁੱਕੇ ਬੇਰੁਜ਼ਗਾਰ B.Ed ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ‘ਰੋਜ਼ਗਾਰ ਨਹੀਂ, ਵੋਟ ਨਹੀਂ’ ਮੁਹਿੰਮ ਦੇ ਵਿੱਚ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਮੁੱਖ ਚੋਣ ਦਫ਼ਤਰ ਦੇ ਸਾਹਮਣੇ ਪ੍ਰਦਸ਼ਨ ਕੀਤਾ ਗਿਆ। ਪੁਲਿਸ ਮੁਲਾਜ਼ਮ ਨੇ ਰੋਸ ਪ੍ਰਦਰਸ਼ਨ ਕਰਦੇ ਬੀ.ਐੱਡ ਅਧਿਆਪਕਾਂ ਨੂੰ ਰਸਤੇ ‘ਚ ਰੋਕਣ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ