Tag: , , , ,

ਵੇਵ ਮਾਲ ‘ਚ ਫਿਲਮ ਦੇਖਣ ਆਏ ਨੌਜਵਾਨ ਨੇ ਮਾਰੀ ਛਾਲ

Btech Student Jumped Fourth Floor Mall : ਲੁਧਿਆਣਾ : ਲੁਧਿਆਣਾ ਵਿੱਚ ਨੌਜਵਾਨ ਘਰ ਤੋਂ ਵੇਵ ਮਾਲ ਵਿੱਚ ਫਿਲਮ ਦੇਖਣ ਗਏ ਬੀਟੇਕ ਦੇ ਵਿਦਿਆਰਥੀ ਨੇ ਚੌਥੀ ਮੰਜਿਲ ਤੋਂ ਛਲਾਂਗ ਲਗਾ ਦਿੱਤੀ । ਹਾਦਸੇ ਹੋਣ ਤੋਂ ਬਾਅਦ ਰੌਲਾ ਪੈ ਗਿਆ । ਲੋਕਾਂ ਨੇ ਗੰਭੀਰ ਹਾਲਤ ਵਿੱਚ ਅਮਨ ( 20 ) ਨੂੰ ਨਿਜੀ ਹਸਪਤਾਲ ਵਿੱਚ ਪਹੁੰਚਾਇਆ । ਜਿੱਥੇ

ਇਨਸਾਨੀਅਤ ਹੋਈ ਸ਼ਰਮਸਾਰ, 12 ਸਾਲਾਂ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Ludhiana 12 Years Old Girl Rape: ਲੁਧਿਆਣਾ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਬੀਤੇ ਦਿਨੀਂ ਮਹਾਨਗਰ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਬਾਰਾਂ ਸਾਲ ਦੀ ਬੱਚੀ ਨਾਲ ਜਬਰ ਜਨਾਹ

ਲੁਧਿਆਣਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਦੀ ਮੌਤ

Ludhiana Road Accident : ਲੁਧਿਆਣਾ : ਕਈ ਵਰ ਤੇਜ਼ ਰਫ਼ਤਾਰ ਦੇ ਚਲਦਿਆਂ ਵੱਡੇ ਵੱਡੇ ਹਾਦਸੇ ਵਾਪਰ ਜਾਂਦੇ ਹਨ। ਬੀਤੇ ਦਿਨੀਂ ਅਜਿਹਾ ਹੀ ਇੱਕ ਭਿਆਨਕ ਹਾਦਸਾ  ਪਿੰਡ ਸਰੀਂਹ ਵਿਖੇ ਡੇਹਲੋਂ-ਲੁਧਿਆਣਾ ਰੋਡ ‘ਤੇ ਵਾਪਰਿਆ ਜਿੱਥੇ ਮੋਟਰਸਾਈਕਲ ‘ਤੇ ਜਾ ਰਹੇ ਤਿੰਨ ਨੌਜਵਾਨਾਂ ਦਾ ਮੋਟਰਸਾਈਕਲ ਸਲਿੱਪ ਹੋ ਕੇ ਖੰਭੇ ‘ਚ ਵੱਜਣ ਕਾਰਣ ਮੌਤ ਹੋ ਗਈ।  ਦੱਸ ਦੇਈਏ ਕਿ ਤਿੰਨੋਂ

ਮੀਂਹ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਲੁਧਿਆਣਾ-ਦਿੱਲੀ ਹਾਈਵੇਅ ਕੀਤਾ ਜਾਮ

Ludhiana Delhi Highway People Protest : ਲੁਧਿਆਣਾ : ਦਿੱਲੀ ਦੇ ਤੁਗਲਕਾਬਾਦ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਢਾਹੁਣ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਦਾ ਅਸਰ ਲੁਧਿਆਣਾ ਵਿੱਚ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ । ਅੱਜ ਸਵੇਰ ਤੋਂ ਹੀ ਲੁਧਿਆਣਾ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ. ਭਾਰੀ ਬਾਰਿਸ਼ ਹੋਣ ਦੇ ਬਾਵਜੂਦ ਰਵੀਦਾਸ ਭਾਈਚਾਰੇ ਦੇ ਲੋਕ

ਗਊ ਦੇ ਮਾਸ ਸਮੇਤ 3 ਵਿਅਕਤੀ ਗ੍ਰਿਫ਼ਤਾਰ

3 People Arrested Ludhiana Station Beef : ਲੁਧਿਆਣਾ : ਸਹਾਰਨਪੁਰ ਤੋਂ 10 ਕਿੱਲੋ ਗਊ ਦਾ ਮਾਂਸ ਲੈ ਕੇ ਲੁਧਿਆਣਾ ਆ ਰਹੇ 3 ਲੋਕਾਂ ਨੂੰ ਗਊ ਸੇਵਾ ਦਲ ਅਤੇ ਸ਼ਿਵਸੇਨਾ ਦੇ ਮੈਬਰਾਂ ਨੇ ਰੇਲਵੇ ਸਟੇਸ਼ਨ ਉੱਤੇ ਕਾਬੂ ਕੀਤਾ ਹੈ ਜਦੋਂ ਕਿ ਦੋ ਲੋਕ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਫੜੇ ਗਏ ਆਰੋਪੀ ਸਹਾਰਨਪੁਰ ਤੋਂ ਆਉਣ ਵਾਲੀ

ਪੰਜਾਬ ਦੇ 14 ਜ਼ਿਲ੍ਹਿਆਂ ‘ਚ ਮਿਲੀ ਮੀਂਹ ਤੋਂ ਰਾਹਤ 15 ਤੋਂ ਬਾਅਦ ਬਦਲੇਗਾ ਮੌਸਮ

Ludhiana Weather report : ਲੁਧਿਆਣਾ : 11 ਅਗਸਤ ਤੱਕ ਸੂਬੇ ਵਿੱਚ 250 . 2  ਐੱਮ ਐੱਮ ਮੀਂਹ ਹੀ ਹੋਇਆ ਹੈ ਜਦੋਂ ਕਿ ਔਸਤ ਮੀਂਹ 297 . 8  ਐੱਮ ਐੱਮ ਹੋਣੀ ਚਾਹੀਦੀ ਸੀ ।  ਆਈਐੱਮਡੀ ਦੇ ਮੁਤਾਬਕ ਜਲੰਧਰ , ਲੁਧਿਆਣਾ ਅਤੇ ਅੰਮ੍ਰਿਤਸਰ ਸਮੇਤ 14  ਜ਼ਿਲਿਆਂ ਵਿੱਚ ਔਸਤ ਤੋਂ ਘੱਟ ਜਦੋਂ ਕਿ ਬਠਿੰਡਾ ,ਕਪੂਰਥਲਾ ਸਮੇਤ 8 ਜ਼ਿਲਿਆਂ

STF ਨੇ ਮੁਨਸ਼ੀ ਸਮੇਤ ਤਿੰਨ ਨੂੰ ਕਰੋੜਾਂ ਦੀ ਹੈਰੋਇਨ ਸਮੇਤ ਕੀਤਾ ਕਾਬੂ

Police Arrest Heroine Smugglers : ਲੁਧਿਆਣਾ : ਸੂਬੇ ਵਿੱਚ ਨਸ਼ਿਆਂ ਨੂੰ ਕਾਬੂ ਕਰਨ ਸੂਬਾ ਸਰਕਾਰ ਵੱਲੋਂ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ । ਇਸੇ ਮੁਹਿੰਮ ਤਹਿਤ ਗਠਿਤ ਕੀਤੀ ਵਿਸ਼ੇਸ਼ ਟਾਸਕ ਫੋਰਸ ਵੱਲੋਂ ਹੌਲਦਾਰ ਸਮੇਤ ਤਿੰਨ ਵਿਅਕਤੀਆਂ ਨੂੰ 785 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ । ਇਨ੍ਹਾਂ ਕਾਬੂ ਕੀਤੇ ਗਏ ਵਿਅਕਤੀਆਂ ਵਿੱਚ ਥਾਣਾ ਸਦਰ ਖੰਨਾ

ਕਰੋੜਾਂ ਦੀ ਹੈਰੋਇਨ ਸਮੇਤ ਪੁਲਿਸ ਮੁਲਾਜ਼ਮ ਤੇ ਦੋ ਸਾਥੀ ਗ੍ਰਿਫ਼ਤਾਰ

Ludhiana Police Arrest Smugglers : ਲੁਧਿਆਣਾ : ਸੂਬੇ ‘ਚ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ, ਪੁਲਿਸ ਵੱਲੋਂ ਨਸ਼ੇ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਚਲਦਿਆਂ ਜਗ੍ਹਾ ਜਗ੍ਹਾ ਨਾਕਾਬੰਦੀ ਅਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਮਹਾਨਗਰ ‘ਚ ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ

ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰਨ ਦੇ ਮਾਮਲੇ ‘ਚ ਨਗਰ ਨਿਗਮ ਮੇਅਰ ਤੇ ਕਮਿਸ਼ਨਰ ‘ਤੇ ਮਾਮਲਾ ਦਰਜ

Punjab Pollution Control Board File Case Against MC : ਲੁਧਿਆਣਾ : ਲੁਧਿਆਣਾ ਦਾ ਬੁੱਢਾ ਨਾਲਾ ਇੱਕ ਬਹੁਤ ਵੱਡੀ ਸਮੱਸਿਆ ਹੈ ਅਤੇ ਇਸੇ ਨੂੰ ਲੈ ਕੇ ਐਨਜੀਟੀ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ । ਇਸੇ ਨੂੰ ਲੈ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਗਰ ਨਿਗਮ ਦੇ ਮੇਅਰ, ਕਮਿਸ਼ਨਰ ਸਮੇਤ ਹੋਰ ਚਾਰ ਅਫਸਰਾਂ ਅਤੇ ਦੋ ਆਮ ਲੋਕਾਂ ‘ਤੇ

ਗੈਂਗਸਟਰ ਛੋਟਾ ਲੱਲਾ ਹਥਿਆਰ ਸਮੇਤ ਗ੍ਰਿਫਤਾਰ

Gangster Chota Lalla Arrested : ਲੁਧਿਆਣਾ : ਲੁਧਿਆਣਾ ਸ਼ਹਿਰ ਦੇ ਬੀ ਗਰੇਡ ਗੈਂਗਸਟਰਸ ਵਿੱਚ ਆਉਣ ਵਾਲੇ ਫਤਹਿ ਸਿੱਧੂ ਉਰਫ ਛੋਟਾ ਲੱਲਾ ਨੂੰ ਸੀ ਆਈ ਏ ਸਟਾਫ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ । ਉਸ ਕੋਲੋਂ ਇੱਕ ਪਿਸਟਲ, ਮੈਗਜੀਨ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਹੋਏ ਹਨ ।  ਏਡੀਸੀਪੀ ਕਰਾਇਮ ਜਗਤਪ੍ਰੀਤ ਸਿੰਘ ਨੇ ਕਿਹਾ ,  ਮੰਗਲਵਾਰ

ਸਰਕਾਰ ਸ਼ਹੀਦਾਂ ਦੇ ਨਾਮ ਤੇ ਕਰਦੀ ਹੈ ਸਿਆਸਤ…

pay tributes to martyrs: ਖੰਨਾ : ਕਹਾਵਤ ਹੈ ਕਿ ਜੋ ਲੋਕ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੇ ਹਨ ਉਹ ਤਰੱਕੀ ਨਹੀਂ ਕਰ ਸਕਦੇ , ਕੁੱਝ ਇਸੇ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਖੰਨਾ ਦੇ ਨਜਦੀਕੀ ਪਿੰਡ ਈਸੜੂ ਵਿੱਚ ਜਿੱਥੇ ਹਰ ਸਾਲ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਉੱਤੇ ਰਾਜ ਪੱਧਰ ਦਾ ਪ੍ਰੋਗਰਾਮ ਆਯੋਜਿਤ ਕੀਤਾ

ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਹੋਟਲ ਦੇ ਕਮਰੇ ‘ਚ ਲਿਜਾ ਕੇ ਕੀਤਾ ਬਲਾਤਕਾਰ

Ludhiana Girl Rape : ਲੁਧਿਆਣਾ : ਸੂਬੇ ‘ਚ ਬਲਾਤਕਾਰ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਮਹਾਨਗਰ ਦਾ ਸਾਹਮਣੇ ਆਇਆ ਜਿੱਥੇ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਨੇ ਲੜਕੀ ਨਾਲ ਬਲਾਤਕਾਰ ਕੀਤਾ ।     ਤਾਜ਼ਪੁਰ ਰੋਡ ਦੀ ਰਹਿਣ ਵਾਲੀ ਪੀੜਿਤ ਲੜਕੀ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ

ਲੁਧਿਆਣਾ ਪੁਲਿਸ ਨੇ ਨਾਕਾਬੰਦੀ ਕਰ ਲੱਖਾਂ ਦੀ ਹੈਰੋਇਨ ਸਮੇਤ ਕਾਬੂ ਕੀਤਾ ਤਸਕਰ

Man Held Ludhiana 1 kg Heroine : ਲੁਧਿਆਣਾ : ਸੂਬੇ ‘ਚ ਨਸ਼ਾ ਦਾ ਕਾਰੋਬਾਰ ਬਹੁਤ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਨਸ਼ੇ ਦੇ ਕਾਰੋਬਾਰੀ ਬਿਨ੍ਹਾ ਕਿਸੇ ਡਰ ਦੇ ਨਸ਼ੇ ਦੀ ਤਸਕਰੀ ਕਰ ਰਹੇ ਹਨ।  ਨਸ਼ੇ ਨੂੰ ਰੋਕਣ ਲਈ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਬੀਤੇ ਦਿਨੀਂ ਪੁਲਿਸ ਹੱਥ ਉਸ ਸਮੇਂ

ਲੁਧਿਆਣਾ ‘ਚ ਭਾਰੀ ਮੀਂਹ ਕਾਰਨ ਸਕੂਲਾਂ ਨੇ ਕੀਤਾ ਛੁੱਟੀ ਦਾ ਐਲਾਨ

Ludhiana Weather Report : ਲੁਧਿਆਣਾ : ਸੂਬੇ ਵਿੱਚ ਭਾਰੀ ਮੀਂਹ ਕਾਰਨ ਲੋਕਾਂ ਦੀ ਆਮ ਜ਼ਿੰਦਗੀ ਬਹੁਤ ਪ੍ਰਭਾਵਿਤ ਹੋਈ ਹੈ ਉੱਥੇ ਹੀ ਇਸ ਮੌਸਮ ਦੇ ਕਾਰਨ ਲੁਧਿਆਣਾ ਸ਼ਹਿਰ ਵਿੱਚ ਭਾਰੀ ਮੀਂਹ ਪੈਣ ਕਾਰਨ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ  ਲੁਧਿਆਣਾ ਸ਼ਹਿਰ ‘ਚ ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਕਈ ਸਕੂਲਾਂ ਨੇ

ਕੁਝ ਘੰਟਿਆਂ ਦੇ ਮੀਂਹ ਨਾਲ ਡੁੱਬਿਆ ਲੁਧਿਆਣਾ

Ludhiana Weather Report  : ਲੁਧਿਆਣਾ : ਲੁਧਿਆਣਾ ਨੂੰ ਭਾਵੇਂ ਹੀ Smart City ਦੀ ਦੌੜ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ, ਪਰ ਕੁਝ ਘੰਟੇ ਪਏ ਮੀਂਹ ਤੋਂ ਬਾਅਦ ਸ਼ਹਿਰ ਦੀ ਜੋ ਹਾਲਤ ਹੁੰਦੀ ਹੈ, ਉਸ ਨੂੰ ਦੇਖ ਕੇ ਕੋਈ ਵੀ ਇਹ ਵੀ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਸ਼ਹਿਰ ਹੈ, ਸਗੋਂ ਇਹ ਪਾਣੀ ਵਿੱਚ ਡੁੱਬਿਆ

ਸੂਬੇ ‘ਚ ਇਨ੍ਹਾਂ ਥਾਵਾਂ ‘ਤੇ ਪਵੇਗਾ ਭਾਰੀ ਮੀਂਹ

Ludhiana Weather Change : ਲੁਧਿਆਣਾ : ਮੀਂਹ ਦੇ ਸੀਜਨ ਤੋਂ ਬਾਅਦ ਵੀ ਸੂਬੇ ‘ਚ ਮਾਨਸੂਨ ਪੂਰੀ ਤਰ੍ਹਾਂ ਐਕਟਿਵ ਨਹੀਂ ਸਕਿਆ। ਜਿਸ ਨਾਲ ਸੂਬੇ ‘ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। 1 ਜੂਨ ਤੋਂ 31 ਜੁਲਾਈ ਤੱਕ ਸੂਬੇ ‘ਚ 226.2 mm ਮੀਂਹ ਪਿਆ। ਜਦਕਿ ਇਸ ਵਾਰ ਦੋ ਮਹੀਨਿਆਂ ‘ਚ 220.0 mm ਮੀਂਹ ਪਿਆ ।   ਮੌਸਮ

ਸਕੂਲ ਦੇ ਪ੍ਰਿੰਸੀਪਲ ਨੇ ਸੁਸਾਈਡ ਨੋਟ ਲਿਖਕੇ ਖੁਦ ਨੂੰ ਮਾਰੀ ਗੋਲੀ

School Principle Commit Suicide : ਲੁਧਿਆਣਾ : ਪੱਖੋਵਾਲ ਰੋਡ ‘ਤੇ ਪੈਂਦੇ ਬੀ 7 ਰੈਸਟੋਰੈਂਟ ਦੇ ਬਾਹਰ ਕਾਰ ‘ਚ ਬੈਠਕੇ ਸਕੂਲ ਪ੍ਰਿੰਸੀਪਲ ਨੇ ਪਹਿਲਾਂ ਸੁਸਾਈਡ ਨੋਟ ਲਿਖਿਆ ਤੇ ਫਿਰ ਆਪਣੀ ਲਾਇਸੈਂਸ ਵਾਲੀ ਪਿਸਤੌਲ ਨਾਲ ਆਪਣੇ ਸਿਰ ‘ਚ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ । ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਪਿੰਡ ਧਦੂਰੀ ਦੇ ਸੀਨੀਅਰ ਸੈਕੰਡਰੀ ਸਕੂਲ

4 ਅਗਸਤ ਨੂੰ ਇਨ੍ਹਾਂ ਥਾਵਾਂ ‘ਤੇ ਪਵੇਗਾ ਭਾਰੀ ਮੀਂਹ

Punjab Weather Report : ਲੁਧਿਆਣਾ : ਸੂਬੇ ‘ਚ ਕਈ ਥਾਵਾਂ ‘ਤੇ ਮੀਂਹ ਤੇ ਕਈ ਥਾਵਾਂ ‘ਤੇ ਹੁੰਮਸ ਦਾ ਮੌਸਮ ਹੈ। ਗੱਲ ਕਰੀਏ ਬਠਿੰਡਾ, ਅੰਮ੍ਰਿਤਸਰ, ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਇਨ੍ਹਾਂ ਥਾਵਾਂ ‘ਤੇ ਹਲਕੀ ਬਾਰਿਸ਼ ਪਈ। ਕਈ ਇਲਾਕਿਆਂ ‘ਚ ਹਲਕਾ ਮੀਂਹ ਅਤੇ ਕੀਤੇ ਠੰਡੀਆਂ ਹਵਾਵਾਂ ਚੱਲੀਆਂ ।   ਮੌਸਮ ਵਿਭਾਗ ਮੁਤਾਬਿਕ 4 ਅਗਸਤ ਤਕ ਵੱਧ ਤੋਂ ਵੱਧ

ਰਿਸ਼ਤੇ ਹੋਏ ਸ਼ਰਮਸਾਰ, ਮਾਸੀ ਦੀ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Ludhiana Girl Rape : ਲੁਧਿਆਣਾ : ਜ਼ਬਰ-ਜਨਾਹ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ, ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੀ ਮਾਸੀ ਦੀ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ । ਇੰਨਾ ਹੀ ਨਹੀਂ ਇਸ ਤੋਂ ਬਾਅਦ ਉਸਨੇ ਆਪਣੇ ਮੋਬਾਇਲ ‘ਤੇ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਉਸਨੂੰ

ਤੇਜ਼ ਰਫ਼ਤਾਰ ਟਰੱਕ ਨੇ Swiggy delivery boy ਨੂੰ ਕੁਚਲਿਆ,ਹੋਈ ਮੌਤ

Ludhiana Road Accident : ਲੁਧਿਆਣਾ: ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਬਹੁਤ ਜ਼ਿਆਦਾ ਵੱਧ ਗਏ ਹਨ । ਇੱਕ ਮਾਮਲਾ ਲੁਧਿਆਣਾ ਤੋਂ ਵੀ ਸਾਹਮਣੇ ਆਇਆ ਹੈ, ਜਿੱਥੇ Swiggy ਦੇ ਖਾਣਾ ਪਹੁੰਚਾਉਣ ਵਾਲੇ ਲੜਕੇ ਨੂੰ ਥਾਣਾ ਦੁੱਗਰੀ ਨੇੜੇ ਇੱਕ ਤੇਜ਼ ਰਫਤਾਰ ਟਰੱਕ ਨੇ ਕੁਚਲ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਐਤਵਾਰ ਸ਼ਾਮ ਨੂੰ ਉਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ