Tag: , , ,

ludhiana people handover prisoner rat mc ldh commissioner

ਲੁਧਿਆਣਾ ਫਲਾਈ ਓਵਰ ਦੀ ਸਲੈਬ ਤੋੜਨ ਵਾਲੇ ਮੁਲਜ਼ਮਾਂ ਨੂੰ ਲੋਕਾਂ ਨੇ ਗ੍ਰਿਫ਼ਤਾਰ ਕਰ ਕੇ ਨਿਗਮ ਹਵਾਲੇ ਕੀਤਾ!

ਲੁਧਿਆਣਾ ਦੇ ਗਿੱਲ ਚੌਂਕ ਦੇ ਉੱਪਰੋਂ ਨਿਕਲਦੇ ਫਲਾਈ ਓਵਰ ਦੀ ਸਲੈਬ ਡਿੱਗਣ ਨਾਲ ਸ਼ਹਿਰ ਵਾਸੀਆਂ ਵਿੱਚ ਇੱਕ ਵਾਰ ਤਾਂ ਦਹਿਸ਼ਤ ਫੈਲ ਗਈ ਸੀ। ਸੁਰੱਖਿਆ ਦੇ ਮੱਦੇਨਜ਼ਰ ਫਲਾਈਓਵਰ ਦੇ ਉੱਪਰੋਂ ਲੰਘਣ ਵਾਲਾ ਟ੍ਰੈਫਿਕ ਵੀ ਰੋਕ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਅਤੇ ਲੁਧਿਆਣਾ ਸ਼ਹਿਰ ਤੋਂ ਹੋ ਕੇ ਦਿੱਲੀ ਅਤੇ ਚੰਡੀਗੜ੍ਹ ਨੂੰ ਜਾਣ ਵਾਲਾ ਟ੍ਰੈਫਿਕ ਇਸ

shopkeeper succeeded grabbing thief

ਚੋਰ ਗਿਰੋਹ ਨੂੰ ਫੜ੍ਹਨ ‘ਚ ਪੁਲਿਸ ਦੀ ਥਾਂ ਦੁਕਾਨਦਾਰ ਰਿਹਾ ਸਫਲ

shopkeeper succeeded grabbing thief: ਆਏ ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੇ ਪੁਲਿਸ ਦੀ ਉਹਨਾਂ ਨੂੰ ਫੜ੍ਹਨ ਵਿੱਚ ਨਾਕਾਮੀ ਲੋਕਾਂ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ। ਅਜਿਹਾ ਹੀ ਮਾਮਲਾ ਚੌਕੀ ਮੂੰਡੀਆਂ ਕਲਾਂ ਇਲਾਕੇ ‘ਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਸਰਗਰਮ ਚੋਰ ਗਿਰੋਹ ਨੂੰ ਫੜਨ ‘ਚ ਨਕਾਮ ਰਹੀ ਪੁਲਿਸ ਦਾ ਕੰਮ ਜੀ. ਟੀ. ਬੀ.

Ludhiana Policeman Rapped

ਪੁਲਿਸ ਕਰਮਚਾਰੀਆਂ ‘ਤੇ ਲੱਗੇ ਜਬਰ ਜਨਾਹ ਦੇ ਦੋਸ਼

Ludhiana Policeman Rapped: ਆਏ ਦਿਨ ਔਰਤਾਂ ਨਾਲ ਹੋ ਰਹੇ ਜਬਰ ਜਨਾਹ ਤੇ ਨਕੇਲ ਪਾਉਣਾ ਪੁਲਿਸ ਵਾਲਿਆਂ ਦੇ ਜਿੰਮੇ ਹੈ, ਪਰ ਜੇ ਉਹੀ ਪੁਲਿਸ ਵਾਲੈ ਜਬਰ ਜਨਾਹ ਦੇ ਮਾਮਲਿਆਂ ਨੂੰ ਵਧਾਉਣ ਤਾਂ ਇਸ ਤੋਂ ਮੰਦਭਾਗਾ ਕਿ ਹੋ ਸਕਦਾ ਹੈ? ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਥਾਨਕ ਸਲੇਮਟਾਬਰੀ ਇਲਾਕੇ ‘ਚ ਰਹਿੰਦੀ ਇੱਕ ਔਰਤ ਨੇ ਤਿੰਨ

Ludhiana Feroza Gandhi market

ਫਿਰੋਜ਼ਗਾਂਧੀ ਮਾਰਕੀਟ ‘ਚ ਇੱਕ ਕੰਪਲੈਕਸ ‘ਚ ਲੱਗੀ ਅੱਗ

Ludhiana Feroz Gandhi market: ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ ਫਿਰੋਜ਼ਗਾਂਧੀ ਮਾਰਕੀਟ ‘ਚ ਇੱਕ ਕੰਪਲੈਕਸ ਦੀ ਤੀਜੀ ਮੰਜ਼ਿਲ ‘ਤੇ ਬਣੇ ਆਫਿਸ ਵਿਚ ਮੰਗਲਵਾਰ ਦੇਰ ਸ਼ਾਮ ਅੱਗ ਲੱਗ ਗਈ। ਅੱਗ ਲੱਗਣ ਸਮੇਂ ਆਫਿਸ ਵਿੱਚ ਮੌਜੂਦ 3 ਔਰਤਾਂ ਸਮੇਤ 4 ਲੋਕਾਂ ਨੇ ਛੱਤ ਤੋਂ ਇਧਰ-ਓਧਰ ਭੱਜ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ

Ludhiana Police Attack

ਕਰੋੜਾਂ ਦੀ ਠੱਗੀ ਕਰਕੇ ਭੱਜਣ ਵਾਲੇ ਜੋੜੇ ਨੇ ਨਾਕਾਬੰਦੀ ਦੌਰਾਨ ਕੀਤਾ ਪੁਲਿਸ ‘ਤੇ ਹਮਲਾ

Ludhiana Police Attack: ਵਿਦੇਸ਼ ਜਾਣ ਦੇ ਚਾਹਵਾਨ ਆਮ ਹੀ ਠੱਗੀ ਮਾਰਨ ਵਾਲਿਆਂ ਦੇ ਝਾਂਸੇ ਵਿੱਚ ਆ ਜਾਂਦੇ ਹਨ,ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪਤੀ-ਪਤਨੀ ਨੇ ਸੈਂਕੜੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਕੀਤੀ ਅਤੇ ਫਿਰ ਪੁਲਿਸ ਦੇ ਅੱਖਾਂ ਸਾਹਮਣੇ ਹੀ ਰਫੂਚੱਕਰ ਹੋ ਗਏ। ਇਥੋ ਤੱਕ ਕਿ ਪੁਲਿਸ ਮੁਲਾਜਮਾਂ ਤੇ

Man commit suicide in police station, who set Five family members on fire

ਪਰਿਵਾਰ ਦੇ ਪੰਜ ਜੀਆਂ ਨੂੰ ਅੱਗ ਲਾਉਣ ਵਾਲੇ ਨੇ ਥਾਣੇ ‘ਚ ਕੀਤੀ ਖੁਦਕੁਸ਼ੀ

ਪਰਿਵਾਰ ਦੇ ਪੰਜ ਜੀਆਂ ਨੂੰ ਅੱਗ ਲਾਉਣ ਵਾਲੇ ਨੇ ਥਾਣੇ ‘ਚ ਕੀਤੀ ਖੁਦਕੁਸ਼ੀ ਹੁਸ਼ਿਆਰਪੁਰ ਦੇ ਟਾਂਡਾ ‘ਚ ਇੱਕ ਹਵਾਲਾਤੀ ਦੀ ਰਹੱਸਮਈ ਮੌਤ ਨੇ ਪੁਲਿਸ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ, ਕਿ ਕਿਸ ਤਰ੍ਹਾਂ ਇੱਕ ਕੈਦੀ ਨੇ ਪੁਲਿਸ ਥਾਣੇ ‘ਚ ਖੁਦਕੁਸ਼ੀ ਕਰ ਲਈ। ਇਹ ਇਨਸਾਨ ਉਹ ਹੀ ਹੈ ਜਿਸ ਨੇ ਕੁੱਝ ਦਿਨ ਪਹਿਲਾਂ

Ludhiana CISF

ਲੁਧਿਆਣਾ ਜੇਲ੍ਹ ਨੂੰ ਜਲਦ ਹੀ ਮਿਲਣਗੇ ਸੀ. ਆਈ. ਐੱਸ. ਐੱਫ. ਦੇ 25 ਜਵਾਨ

Ludhiana CISF: ਜਲਦ ਹੀ ਲੁਧਿਆਣਾ ਵਿਖੇ 24 ਘੰਟੇ ਜੇਲ੍ਹ ਦੀ ਸੁਰੱਖਿਆ ਲਈ ਹੋਣਗੇ ਸੀ. ਆਈ. ਐੱਸ. ਐੱਫ. ਦੇ 25 ਜਵਾਨ। ਜੇਲਾਂ ਵਿੱਚ ਮੋਬਾਈਲ ਫੋਨ ਅਤੇ ਗੈਰ ਕਾਨੂੰਨੀ ਸਮਾਨ ਮਿਲਨ ਤੋਂ ਬਾਅਦ ਸੁਰੱਖਿਆ ਨੂੰ ਹੋਰ ਪੁੱਖਤਾ ਕਰਨ ਲਈ ਪੰਜਾਬ ਦੀਆਂ 10 ਸੈਂਟਰਲ ਜੇਲ੍ਹਾਂ ਦੀ ਸੁਰੱਖਿਆ ਵਿਵਸਥਾ ਦਾ ਜ਼ਿੰਮਾ ਹੁਣ ਪ੍ਰਦੇਸ਼ ਪੁਲਿਸ ਨਹੀਂ, ਬਲਕਿ ਹੁਣ ਸੈਂਟਰਲ ਇੰਡਸਟਰੀ

Ludhiana Dehlon Six Buffaloes

ਲੁਧਿਆਣਾ ਡੇਹਲੋਂ ਵਿਖੇ ਬਿਜਲੀ ਕਰੰਟ ਲੱਗਣ ਕਾਰਨ 6 ਮੱਝਾਂ ਦੀ ਮੌਤ

Ludhiana Dehlon Six Buffaloes: ਕੁਦਰਤੀ ਬਿਜਲੀ ਡਿੱਗਣ ਨਾਲ ਕਿਸੇ ਨਾ ਕਿਸੇ ਦੀ ਮੌਤ ਜਾ ਤਬਾਹੀ ਹੋਣਾ ਇਨਸਾਨ ਦੇ ਬਸ ਨਹੀਂ ਪਰ ਅਜਿਹੀਆਂ ਕਈ ਘਟਨਾਵਾਂ ਇਨਸਾਨ ਦੀ ਆਪਣੀ ਲਾਪਰਵਾਹੀ ਕਾਰਨ ਵਾਪਰਦੀਆਂ ਹਨ, ਜਿਸ ਦਾ ਜ਼ਿੰਮੇਵਾਰ ਇਨਸਾਨ ਆਪ ਹੁੰਦਾ ਹੈ। ਅਜਿਹੀਆਂ ਲਾਪਰਵਾਹੀਆਂ ਦਾ ਜ਼ਿੰਮੇਵਾਰ ਇਨਸਾਨ ਆਪਣੇ ਆਪ ਦੇ ਨਾਲ ਉਹਨਾਂ ਸਭ ਜੀਵ-ਜੰਤੂਆਂ, ਜਾਨਵਰਾਂ ਲਈ ਜ਼ਿੰਮੇਵਾਰ ਹੁੰਦਾ ਜਿਸ

Village Jodha Murder

ਲੁਧਿਆਣਾ ਦੇ ਪਿੰਡ ‘ਚ 28 ਸਾਲਾ ਨੌਜਵਾਨ ਦਾ ਭੇਦਭਰੇ ਹਾਲਾਤਾਂ ‘ਚ ਕਤਲ

Village Jodha Young Murder: ਕੁੱਟ ਮਾਰ ਅਤੇ ਕਤਲ ਕਰ ਦੇਣ ਦੀਆਂ ਵਾਰਦਾਤਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ। ਲੁਧਿਆਣਾ ‘ਚ ਜੋਧਾਂ ਦੇ ਨੇੜੇ ਪੈਂਦੇ ਪਿੰਡ ਬੱਲੋਵਾਲ ਵਿਖੇ ਇੱਕ ਨੌਜਵਾਨ ਦਾ ਭੇਤਭਰੀ ਹਾਲਤ ‘ਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਜੋਧਾਂ ਦੇ ਐੱਸ.ਐੱਸ.ਪੀ. ਸੁਰਜੀਤ ਸਿੰਘ, ਐੱਸ. ਪੀ. (ਡੀ) ਰੁਪਿੰਦਰ ਭਾਰਦਵਾਜ, ਡੀ. ਐੱਸ. ਪੀ.

Minor gang-raped for 20 days and ... Daily Post Punjabi

20 ਦਿਨਾਂ ਤੱਕ ਹੁੰਦਾ ਰਿਹਾ ਨਬਾਲਿਗ ਨਾਲ ਬਲਾਤਕਾਰ ਤੇ…

20 ਦਿਨਾਂ ਤੱਕ ਹੁੰਦਾ ਰਿਹਾ ਨਬਾਲਿਗ ਨਾਲ ਬਲਾਤਕਾਰ ਤੇ… ਧੀਆਂ ਨਾਲ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ ਦੇਸ਼ ਦਾ ਨਾਮ ਇਸ ਵੇਲੇ ਕਲੰਕਿਤ ਕਰ ਦਿੱਤਾ ਹੈ। ਦੇਸ਼ ਵਿੱਚ ਨਿਤ ਹੋ ਰਹੇ ਧੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਇਸ ਵੇਲੇ ਸਭ ਤੋਂ ਵੱਧ ਵਿਚਾਰਨ ਵਾਲਾ ਮੁੱਦਾ ਬਣ ਗਈਆਂ ਹਨ। ਕੇਂਦਰੀ ਸਰਕਾਰ ਨੇ ਭਾਵੇਂ ਪੋਕਸੋ ਐਕਟ ਅਧੀਨ ਸਜ਼ਾ

Ludhiana NRI arrested

ਠੱਗੀ ਮਾਰਨ ਵਾਲੇ NRI ਪਹੁੰਚੇ ਜੇਲ੍ਹ

Ludhiana NRI arrested: ਧੋਖਾਧੜੀ ਤੇ ਠੱਗੀ ਦੇ ਮਾਮਲੇ ਆਏ ਦਿਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਗੱਲ ਕਰੀਏ ਖੰਨੇ ਦੀ ਤਾਂ ਪੁਲਿਸ ਵੱਲੋਂ ਨਕਲੀ ਕਰੰਸੀ ਸਮੇਤ ਫੜੇ ਗਏ NRIs ਤੋਂ ਪੁੱਛਗਿਛ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ। ਇਸ ਸੰਬੰਧ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਟੀ ਥਾਣਾ ਐੱਸ. ਐੱਚ. ਓ. ਰਜਨੀਸ਼ ਸੂਦ ਨੇ ਦੱਸਿਆ ਕਿ ਪੁਲਿਸ ਪਾਰਟੀ

ਕਠੂਆ ਗੈਂਗਰੇਪ : ਲੋਕਾਂ ਪੀੜਤਾ ਦੇ ਇਨਸਾਫ ਲਈ ਕੱਢਿਆ ਕੈਂਡਲ ਮਾਰਚ

ਕਠੂਆ ਗੈਂਗਰੇਪ : ਲੋਕਾਂ ਪੀੜਤਾ ਦੇ ਇਨਸਾਫ ਲਈ ਕੱਢਿਆ ਕੈਂਡਲ ਮਾਰਚ

ਕਠੂਆ ਗੈਂਗਰੇਪ : ਲੋਕਾਂ ਪੀੜਤਾ ਦੇ ਇਨਸਾਫ ਲਈ ਕੱਢਿਆ ਕੈਂਡਲ ਮਾਰਚ ਲੁਧਿਆਣਾ 19 ਅਪ੍ਰੈਲ: ਦੇਸ਼ ਭਰ ਵਿੱਚ ਜਬਰ ਜਨਾਹ ਕਰਨ ਵਾਲਿਆਂ ਲਈ ਸਜਾ-ਏ-ਮੌਤ ਬਣੇ ਕਾਨੂੰਨ, ਦੀ ਅਵਾਜ ਬੁਲੰਦ ਕਰਦਿਆਂ ਪੰਜਾਬ ਟੇਲਰਜ਼ ਅਤੇ ਵਰਕਰ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਕੁਮਾਰ ਛੋਟੂ, ਰਾਜਿੰਦਰ ਸਿੰਘ ਦਾਰਾ ਦੀ ਅਗਵਾਈ ਵਿੱਚ ਟੇਲਰ ਮਾਸਟਰ ਯੂਪੀ. ਬਿਹਾਰ ਅਤੇ ਪੰਜਾਬ ਦੇ ਟੇਲਰ ਮਾਸਟਰਾਂ ਨੇ

ਬਲਾਤਕਾਰ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਚਾਰ ਸਾਲ ਦੀ ਲੜਕੀ ਹੋਈ ਸ਼ਿਕਾਰ 

ਬਲਾਤਕਾਰ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਚਾਰ ਸਾਲ ਦੀ ਲੜਕੀ ਹੋਈ ਸ਼ਿਕਾਰ 

ਬਲਾਤਕਾਰ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਚਾਰ ਸਾਲ ਦੀ ਲੜਕੀ ਹੋਈ ਸ਼ਿਕਾਰ ਜਿੱਥੇ ਅੱਠ ਸਾਲਾ ਲੜਕੀ ਆਸਿਫਾ ਨਾਲ ਬਲਾਤਕਾਰ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਉਥੇ ਹੀ ਇੱਕ ਵਾਰ ਫੇਰ ਲੁਧਿਆਣਾ ਸ਼ੇਰਪੁਰ ਵਿਖੇ ਇੱਕ  ਚਾਰ ਸਾਲ ਦੀ ਲੜਕੀ ਨਾਲ ਬਲਾਤਕਾਰ ਦੀ ਇੱਕ  ਹੋਰ ਘਟਨਾ ਦੀ ਸੂਚਨਾ ਦੇ ਮਿਲੀ ਹੈ ।ਪੀੜਤ

Irrigation department's efforts will help cleanse Budda Nala drainage

ਸਿੰਚਾਈ ਵਿਭਾਗ ਦੇ ਯਤਨਾਂ ਸਦਕਾ ਹੋਵੇਗੀ ਬੁੱਢੇ ਨਾਲੇ ਦੀ ਸਫ਼ਾਈ

ਸਿੰਚਾਈ ਵਿਭਾਗ ਦੇ ਯਤਨਾਂ ਸਦਕਾ ਹੋਵੇਗੀ ਬੁੱਢੇ ਨਾਲੇ ਦੀ ਸਫ਼ਾਈ ਬੁੱਢੇ ਨਾਲੇ ਦੇ ਅੰਦਰ ਅਸ਼ੁੱਧੀਆਂ ਨੂੰ ਦੂਰ ਕਰਨ ਲਈ ਸਰਹਿੰਦ ਨਹਿਰ ਦਾ ਸਾਫ਼ ਪਾਣੀ ਡਰੇਨ ਵਿਚ ਸੁੱਟਿਆ ਜਾ ਸਕਦਾ ਹੈ। ਤੇ ਸਿੰਚਾਈ ਵਿਭਾਗ ਨੂੰ ਇਸ ਦੇ ਪ੍ਰਬੰਧਾਂ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ। ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਵੱਖ ਵੱਖ

ludhiana police

ਏਡੀਸੀਪੀ ਦੇ ਗਨਮੈਨ ਨੇ ਕੀਤੀ ਖੁਦਕੁਸ਼ੀ

ludhiana police :  ਗੁਰੂ ਨਾਨਕ ਸਟੇਡਿਅਮ ਦੇ ਨੇੜੇ ਪੁਲਿਸ ਕਲੋਨੀ ਦੇ ਕੁਆਟਰ ਨੰਬਰ 14- ਬੀ ਤੋਂ ਏਡੀਸੀਪੀ ਦੇ ਗਨਮੈਨ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ‘ਤੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਸਰੀਰ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਸੂਤਰਾਂ ਮੁਤਾਬਿਕ ਮਾਮਲਾ ਘਰੇਲੂ

80 year old

80 ਸਾਲ ਦੇ ਬਜ਼ੁਰਗ ‘ਤੇ ਗੁਆਂਢ ਦੀ ਔਰਤ ਨਾਲ ਦੁਸ਼ਕਰਮ ਕਰਨ ਦਾ ਇਲਜ਼ਾਮ

80 year old ਲੁਧਿਆਣਾ ਦੇ ਪਿੰਡ ਜੱਸੋਵਾਲ ਦੇ ਰਹਿਣ ਵਾਲੇ ਇੱਕ 80 ਸਾਲ ਦੇ ਬਜੁਰਗ ਉੱਤੇ ਗੁਆਂਢ ਦੀ ਔਰਤ ਨਾਲ ਦੁਸ਼ਕਰਮ ਕਰਨ ਦਾ ਇਲਜ਼ਾਮ ਲੱਗਿਆ ਹੈ । ਉਸ ਔਰਤ ਦਾ ਇਲਜ਼ਾਮ ਹੈ ਕਿ ਬਜੁਰਗ ਨੇ ਉਸਦੇ ਨਾਲ ਕੁਕਰਮ ਕੀਤਾ ਹੈ । ਇਹੀ ਨਹੀਂ ਉਸ ਨੇ ਉਸਦੇ ਪਤੀ ਨੂੰ ਵੀ ਧਮਕੀਆਂ ਦਿੱਤੀਆਂ । 80 year old

Ludhiana Smuggler

ਨਸ਼ੇ ਦੇ ਮਾਮਲੇ ਵਿੱਚ ਫੜਿਆ ਸੀ ਨੌਜਵਾਨ, ਪੁਲਿਸ ਨੇ ਪਿਲਾਇਆ ਤੇਜ਼ਾਬ

Ludhiana Smuggler: ਸ਼ਹਿਰ ‘ਚ ਪੁਲਿਸ ਦੀ ਘਟੀਆ ਕਰਤੂਤ ਸਾਹਮਣੇ ਆਈ ਹੈ। ਅਸਲ ਪੁਲਸ ਨੇ ਨਸ਼ੇ ਦੇ ਮਾਮਲੇ ‘ਚ ਬੀਤੇ ਦੇਰ ਰਾਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦੇ ਬਾਅਦ ਉਸ ਨੂੰ ਹਿਰਾਸਤ ‘ਚ ਲੈ ਕੇ ਕੁੱਟਮਾਰ ਕੀਤੀ ਗਈ। ਇਸ ਤੋਂ ਇਲਾਵਾ, ਪੀੜਤ ਨੇ ਖ਼ੁਦ ਦੱਸਿਆ ਕਿ ਉਸ ਦੇ ਮੂੰਹ ‘ਚ ਤੇਜਾਬ ਸੁੱਟ ਦਿੱਤਾ ਗਿਆ,ਜਿਸ ਨਾਲ ਉਸ

Ludhiana Police Seized Bullet

ਨਾਕੇ ‘ਤੇ ਬੁਲੇਟ ਦੇ ਵੱਜੇ ਪਟਾਖੇ ਤਾਂ ਪੁਲਿਸ ਨੇ ਕੀਤਾ ਜਬਤ

Ludhiana Police Seized Bullet: ਬੁਲੇਟ ਬਾਇਕ ਦੇ ਪਟਾਕੇ ਵਜਾਉਣ ਨੂੰ ਲੈ ਕੇ ਪੁਲਿਸ ਪਹਿਲਾਂ ਹੀ ਸ਼ਖਤੀ ਦਿਖਾ ਰਹੀ ਹੈ । ਫਿਰੋਜ਼ਪੁਰ ਰੋਡ ਉੱਤੇ ਬੁਲੇਟ ਬਾਇਕ ਦੇ ਪਟਾਖੇ ਵਜਾਉਣੇ ਵਾਲੇ ਇੱਕ ਜਵਾਨ ਨੂੰ ਏਡੀਸੀਪੀ ਟਰੈਫਿਕ ਸੁਖਪਾਲ ਸਿੰਘ ਬਰਾੜ ਨੇ ਸਪੈਸ਼ਲ ਨਾਕੇ ਉੱਤੇ ਫੜ ਲਿਆ । ਜਦੋਂ ਏਡੀਸੀਪੀ ਨੇ ਬੁਲੇਟ ਸਟਾਰਟ ਕਰਣ ਨੂੰ ਕਿਹਾ ਤਾਂ ਉਸਨੇ ਪਟਾਖੇ

Ludhiana Police Stations

ਹੁਣ ਕਾਰੋਬਾਰੀ ਬਦਲ ਰਹੇ ਨੇ ਸ਼ਹਿਰ ਦੇ ਥਾਣਿਆਂ ਦੀ ਨੁਹਾਰ

Ludhiana Police Stations: ਪੰਜਾਬ ਸਰਕਾਰ ਦੀ ਆਰਥਿਕ ਹਾਲਤ ਬਿਹਤਰ ਨਹੀਂ ਹੋਣ ਦੇ ਕਾਰਨ ਇਸਦਾ ਸਿੱਧਾ ਅਸਰ ਪੁਲਿਸ ਥਾਣਿਆਂ ਦੀਆਂ ਇਮਾਰਤਾਂ ਉੱਤੇ ਵੀ ਪੈ ਰਿਹਾ ਹੈ । ਇਸੇੇ ਲਈ ਹੁਣ ਥਾਣਿਆਂ ਦੀ ਹਾਲਤ ਸੁਧਾਰਨ ਲਈ ਸ਼ਹਿਰ ਦੇ ਕਾਰੋਬਾਰੀ ਮਦਦ ਕਰ ਰਹੇ ਹਨ। ਪਹਿਲਾਂ ਤਿਆਰ ਹੋਏ ਕਈ ਥਾਣਿਆਂ ਦੀ ਹਾਲਤ ਵੀ ਬਹੁਤ ਖਰਾਬ ਹੈ । ਇਹਨਾਂ ਵਿੱਚ

Ludhiana Mother-Daughter Misisng Case

ਲੁਧਿਆਣਾ ਦੇ ਜਮਾਲਪੁਰ ‘ਚ ਮਾਂ-ਬੇਟੀ ਸ਼ੱਕੀ ਹਾਲਾਤ ‘ਚ ਲਾਪਤਾ

Ludhiana Mother-Daughter Misisng Case : ਘਰ ਤੋਂ ਰਿਸ਼ਤੇਦਾਰੀ ‘ਚ ਜਾ ਰਹੀਆਂ ਮਾਂ ਅਤੇ ਧੀ ਦੇ ਸ਼ੱਕੀ ਹਾਲਾਤ ‘ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਥਾਣਾ ਜਮਾਲਪੁਰ ਵਿਖੇ ਰਿਪੋਰਟ ਲਿਖਵਾਈ ਗਈ ਜਿੱਥੇ ਥਾਣਾ ਜਮਾਲਪੁਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਅਗਵਾ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਮੁਖੀ ਸਬ-ਇੰਸਪੈਕਟਰ ਅਵਤਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ