Tag: , , , , , ,

ਕਾਰੋਬਾਰੀ ਦੇ ਘਰ ਬਾਥਰੂਮ ਚ ਸ਼ਾਵਰ ਨਾਲ ਲਟਕਦੀ ਮਿਲੀ 14 ਸਾਲਾਂ ਨੌਕਰਾਣੀ ਦੀ ਲਾਸ਼

20 ਸਾਲ ਦੇ ਨੌਜਵਾਨ ਨੂੰ ਮਾਰ ਕੇ ਪੁਲਿਸ ਸਟੇਸ਼ਨ ਨੇੜੇ ਰੇਤ ਦੇ ਢੇਰ ‘ਚ ਦਬੀ ਲਾਸ਼….

ਲੱਥੀਆਂ ਪੱਗਾਂ ਪੁੱਟੇ ਵਾਲ,ਲੁਧਿਆਣਾ ਸਿਵਲ ਹਸਪਤਾਲ ਦੇ ਬਾਹਰ ਔਰਤਾਂ ਤੇ ਮਰਦਾਂ ਦੀ ਲੜਾਈ !

ਪ੍ਰੇਮਿਕਾ ਨੂੰ ਖੁਸ਼ ਕਰਨ ਦੇ ਚੱਕਰ ‘ਚ ਪ੍ਰੇਮੀ ਨੇ ਕੀਤਾ ਅਜਿਹਾ ਕੰਮ

Ludhiana Lover: ਲੁਧਿਆਣਾ : ਅੱਜਕਲ੍ਹ ਦੇ ਨੌਜਵਾਨ ਪਿਆਰ ‘ਚ ਇੰਨੇ ਅੰਨ੍ਹੇ ਹੋ ਜਾਂਦੇ ਹਨ ਕਿ ਉਹਨਾਂ ਨੂੰ ਸਹੀ ਗਲਤ ‘ਚ ਫਰਕ ਸਮਝ ਨਹੀਂ ਆਉਂਦਾ। ਅਜਿਹਾ ਹੀ ਇੱਕ ਮਾਮਲਾ ਮਹਾਨਗਰ ‘ਚ ਦੇਖਣ ਨੂੰ ਮਿਲਿਆ ਜਿੱਥੇ ਆਪਣੀ ਗਰਲਫਰੈਂਡ ਨੂੰ ਖੁਸ਼ ਕਰਨ ਦੇ ਚੱਕਰ ‘ਚ ਨੌਜਵਾਨ ਗਲਤ ਰਾਹ ‘ਤੇ ਚੱਲ ਪਿਆ। ਇੰਨ੍ਹਾਂ ਹੀ ਨਹੀਂ ਉਸ ਨੂੰ ਇਸ ਹਰਕਤ

ਮੋਟਰਸਾਈਕਲ ਸਵਾਰਾਂ ਨੇ 6 ਲੱਖ ਦੀ ਲੁੱਟ ਨੂੰ ਦਿੱਤਾ ਅੰਜਾਮ

ludhiana robbery 6 lakhs: ਇਹਨੀਂ ਦਿਨੀਂ ਲੁਟੇਰਿਆਂ ਦੇ ਹੌਂਸਲੇ ਲਗਾਤਾਰ ਵਧਦੇ ਜਾ ਰਹੇ ਹਨ। ਆਏ ਦਿਨ ਹੀ ਉਹਨਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਲੁਧਿਆਣਾ ਦੇ ਦੁਰਗਾਪੁਰੀ ਗਲੀ ਨੰਬਰ 15 ਵਿਚ ਰਹਿਣ ਵਾਲੇ ਸਚਿਨ ਸੋਨੀ ਕੋਲੋਂ 2 ਮੋਟਰਸਾਈਕਲ ਸਵਾਰ ਨੌਜਵਾਨਾ ਨੇ 6 ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।

ਲੁਧਿਆਣਾ ਪੁਲਿਸ ਹੁਣ ਈ-ਸਾਈਕਲ ਦੇ ਜ਼ਰੀਏ ਫੜੇਗੀ ਮੁਲਜ਼ਮ

Ludhiana Police E-Cycle : ਫਰਾਰ ਹੋਣ ਦੇ ਲਈ ਭੀੜੀਆਂ ਗਲੀਆਂ ਦਾ ਸਹਾਰਾ ਲੈਣ ਵਾਲੇ ਮੁਲਜ਼ਮਾਂ ਦੀ ਹੁਣ ਖੈਰ ਨਹੀਂ,ਕਿਉਂਕਿ ਹੁਣ ਤੰਗ ਗਲੀਆਂ ਵਿੱਚ ਵੀ ਪੁਲਿਸ ਈ-ਸਾਈਕਲ ਦੇ ਮਾਧਿਅਮ ਤੋਂ ਜਾ ਪਾਵੇਗੀ। ਹੀਰੋ ਸਾਈਕਲ ਨੇ ਇਨ੍ਹਾਂ ਈ-ਸਾਈਕਲਾਂ ਨੂੰ ਲੁਧਿਆਣਾ ਪੁਲਿਸ ਨੂੰ ਭੇਂਟ ਕੀਤੀਆਂ ਹਨ  ਕਈ ਵਾਰ ਪੁਲਿਸ ਨੂੰ ਤੇਜ਼ ਪ੍ਰਤੀਕਿਰਿਆ ਦੇਣ ਅਤੇ ਅਪਰਾਧੀਆਂ ਦਾ ਪਿੱਛਾ ਕਰਨ

ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਕਾਬੂ

Three Arrested: ਲੁਧਿਆਣਾ: ਅੱਜ ਦੇ ਸਮੇਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ। ਅੱਜਕਲ ਇਦਾ ਦੀਆਂ ਵਾਰਦਾਤਾਂ ਵੱਡੇ ਸ਼ਹਿਰਾਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਹਨ। ਇਸ ਤਰਾਂ ਦਾ ਇੱਕ ਮਾਮਲਾ ਇੱਕ ਵਾਰ ਫਿਰ ਤੋਂ ਲੁਧਿਆਣਾ ਵਿੱਚ ਦੇਖਣ ਨੂੰ ਮਿਲਿਆ ਹੈ,ਜਿੱਥੇ ਪੁਲਿਸ ਵੱਲੋਂ ਬੈਂਕ ਡਕੈਤੀ, ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ

ਜੱਸੀ ਹਤਿਆਕਾਂਡ: ਕਾਤਲਾਂ ਨੂੰ ਫੜਨ ਕੈਨੇਡਾ ਜਾਵੇਗੀ ਪੰਜਾਬ ਪੁਲਿਸ

Jassi’s assassination: ਚੰਡੀਗੜ੍ਹ: ਅਖੌਤੀ ਅਣਖ ਖ਼ਾਤਰ ਕਤਲ ਕੀਤੀ ਜਸਵਿੰਦਰ ਕੌਰ ਸਿੱਧੂ ਉਰਫ਼ ਜੱਸੀ ਦੇ ਕਤਲ ਦੇ ਮੁਲਜ਼ਮ ਉਸ ਦੀ ਮਾਂ ਤੇ ਮਾਮੇ ਨੂੰ ਭਾਰਤ ਲਿਆਉਣ ਲਈ ਪੰਜਾਬ ਪੁਲਿਸ ਦੀ ਟੀਮ ਕੈਨੇਡਾ ਜਾਵੇਗੀ। ਜਿਕਰਯੋਗ ਹੈ ਕਿ ਪੰਜਾਬ ‘ਚ 18 ਸਾਲ ਪਹਿਲਾਂ ਅਣਖ ਦੀ ਖਾਤਰ ਇਕ ਪਰਿਵਾਰ ਨੇ ਕੈਨੇਡਾ ‘ਚ ਜੰਮੀ ਆਪਣੀ ਧੀ ਜਸਵਿੰਦਰ ਸਿੱਧੂ (ਜੱਸੀ) ਦਾ

ਰਾਏਕੋਟ ਸਿਟੀ ਪੁਲਿਸ ਵੱਲੋਂ ਮੋਟਰ ਸਾਈਕਲ ਚੋਰ ਗਿਰੋਹ ਕਾਬੂ

Raikot city police: ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਰਾਏਕੋਟ ਪੁਲਿਸ ਨੇ ਮੋਟਰ ਸਾਈਕਲ ਚੋਰ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਸਿਟੀ ਰਾਏਕੋਟ ਦੇ ਐੱਸ ਐੱਚ ਓ ਰਣਜੀਤ ਸਿੰਘ ਸਿੱਧੂ ਨੇ ਦੱਸਿਆ ਕਿ 9 ਦਸੰਬਰ ਨੂੰ ਰਾਏਕੋਟ ਦੇ ਤਲਵੰਡੀ ਰੋਡ ‘ਤੇ ਸਥਿਤ ਫੈਸਨ ਹੱਟ ਨਾਮਕ ਰੈਡੀਮੇਡ ਕੱਪੜੇ ਦੇ ਸ਼ੋਅਰੂਮ

ਕਾਲਜ ਪੜ੍ਹਨ ਗਈ ਵਿਦਿਆਰਥਣ ਭੇਦ-ਭਰੇ ਹਲਾਤਾਂ ‘ਚ ਹੋਈ ਲਾਪਤਾ

Ludhiana College: ਲੁਧਿਆਣਾ: ਲੁਧਿਆਣਾ ਦੇ ਵਿੱਚ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਹੋਰ ਲੜਕੀ ਲਾਪਤਾ ਹੋ ਗਈ ਹੈ। ਇਸ ਮਾਮਲੇ ਵਿੱਚ ਇੱਕ 20 ਸਾਲਾਂ ਵਿਦਿਆਰਥਣ ਘਰੋਂ ਕਾਲਜ ਨੂੰ ਪੜ੍ਹਨ ਲਈ ਗਈ ਸੀ, ਜਿਸ ਤੋਂ ਬਾਅਦ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਈ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਲੜਕੀ ਦੀ

one died one critical injured ludhiana mini bus accident

ਸੜਕ ‘ਤੇ ਟੋਇਆ ਕਾਰਨ ਬੱਸ ਪਲਟੀ, ਇੱਕ ਦੀ ਮੌਤ, ਕਈ ਜ਼ਖਮੀ

one died many critical injured ludhiana mini bus accident: ਲੁਧਿਆਣਾ (ਅਮਰਪ੍ਰੀਤ ਸਿੰਘ ਮੱਕੜ): ਅੱਜ ਸਵੇਰੇ ਸਾਢੇ ਸੱਤ ਕੁ ਵਜੇ ਲੁਧਿਆਣਾ-ਸਿੱਧਵਾਂ ਬੇਟ ਰੋਡ ‘ਤੇ ਪਿੰਡ ਭੁੰਦੜੀ ਨੇੜੇ ਸਥਿਤ ਪਿੰਡ ਆਲੀਵਾਲ ਲਾਗੇ ਤੇਜ ਰਫਤਾਰ ਮਿੰਨੀ ਬੱਸ ਪਲਟਣ ਨਾਲ ਇੱਕ ਨੌਜਵਾਨ ਦੀ ਮੌਤ ਅਤੇ ਦੋ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨਾਂ ਵਿੱਚ 2

ਲੁਧਿਆਣਾ ਪੁਲਿਸ ਦਿਹਾਤੀ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਕੀਤੇ ਗ੍ਰਿਫਤਾਰ

ludhiana rural police solved loot mystery arrested gang: ਜਗਰਾਓ: ਵਰਿੰਦਰ ਸਿੰਘ ਬਰਾੜ ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਵੱਲੋਂ ਪ੍ਰੈਸ-ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਤੇ ਦੋਸ਼ੀ ਹਰਮੰਦਰ ਸਿੰਘ ਉਰਫ ਮੰਦਰ ਪੁੱਤਰ ਸਤਨਾਮ ਸਿੰਘ ਵਾਸੀ ਮਸਤੇਵਾਲ ਜੋ ਮੁਕੱਦਮਾਂ ਨੰਬਰ 109 ਮਿਤੀ 5.11.2018 ਅ/ਧ 382 ਆਈ.ਪੀ.ਸੀ ਥਾਣਾ ਮਹਿਣਾ ਵਿੱਚ ਕੇਂਦਰੀ ਜੇਲ੍ਹ

ਜੇਕਰ 5 ਲੱਖ ਤੋਂ ਵੱਧ ਕੈਸ਼ ਲੈ ਕੇ ਜਾ ਰਹੇ ਹੋ ਤਾਂ ਲੁਧਿਆਣਾ ਪੁਲਿਸ ਕਰੇਗੀ ਮਦਦ

Ludhiana Police help people:ਲੁਧਿਆਣਾ:ਜੇਕਰ ਤੁਸੀਂ 5 ਲੱਖ ਜਾਂ ਇਸ ਤੋਂ ਵੱਧ ਕੈਸ਼ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਹੈ ਤਾਂ ਲੁਧਿਆਣਾ ਪੁਲਿਸ ਤੁਹਾਡੀ ਮਦਦ ਕਰੇਗੀ। ਲੁੱਟਾਂ- ਖੋਆ ਦੀਆਂ ਵਧਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਲੁਧਿਆਣਾ ਪੁਲਿਸ ਨੇ ਸ਼ਹਿਰ ਵਾਸੀਆਂ ਦੀ ਮਦਦ ਕਰਨ ਦਾ ਆਫ਼ਰ ਦਿੱਤਾ ਹੈ। ਸ਼ਹਿਰ ਵਿਚ ਇੱਕ ਥਾਂ ਤੋਂ ਦੂਜੀ ਥਾਂ

ਬਲਾਤਕਾਰ ਤੋਂ ਬਾਅਦ ਗਰਭਵਤੀ ਹੋਈ ਨਬਾਲਿਗ, ਦੋਸ਼ੀ ਗ੍ਰਿਫਤਾਰ

ਲੁਧਿਆਣਾ : ਬਲਾਤਕਾਰ ਤੋਂ ਬਾਅਦ ਗਰਭਵਤੀ ਹੋਈ 17 ਸਾਲ ਦਾ ਨਬਾਲਿਗ ਕੁੜੀ ਦੇ ਮਾਮਲੇ ਦੇ ਦੋਸ਼ੀ ਨੂੰ ਸਲੇਮ ਟਾਬਰੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਦੋਸ਼ੀ ਦੀ ਪਹਿਚਾਣ 19 ਸਾਲ ਦਾ ਸਨੀ ਯਾਦਵ ਦੇ ਰੂਪ ਵਿੱਚ ਹੋਈ ਹੈ,ਜੋ ਕਿ ਮੂਲਰੂਪ ਨਾਲ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਕੱਪੜੇ ਪ੍ਰੈਸ ਦਾ ਕੰਮ ਕਰਦਾ ਹੈ।

Woman accused matrimonial sites

ਮੈਟਰੀਮੋਨੀਅਲ ਵੈਬਸਾਈਟ ਰਾਹੀ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਕੀਤਾ ਬਲਾਤਕਾਰ

Woman accused matrimonial sites: ਮੈਟਰੀਮੋਨੀਅਲ ਵੈਬਸਾਈਟ ਉੱਤੇ ਜੀਵਨਸਾਥੀ ਦੀ ਤਲਾਸ਼ ਵਿੱਚ ਇੱਕ ਲੜਕੀ ਦੀ ਜਿੰਦਗੀ ਖ਼ਰਾਬ ਹੋ ਗਈ। ਇੱਕ ਸ਼ਖਸ ਪਹਿਲਾਂ ਉਸਦੇ ਕਰੀਬ ਆਇਆ ਅਤੇ ਉਸਦੇ ਬਾਅਦ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸਦੇ ਨਾਲ ਬਲਾਤਕਾਰ ਕੀਤਾ। ਲੁਧਿਆਣਾ ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਪੰਜਾਬ ਦੇ

ਲੁਧਿਆਣਾ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਲਈ ਕੀਤੀ ‘ਸ਼ਕਤੀ ਐਪ’ ਲਾਂਚ

Ludhiana Police Shakti App: ਔਰਤਾਂ ਦੀ ਸੁਰੱਖਿਆ ਨੂੰ ਮਦੇਨਜਰ ਰੱਖਦਿਆਂ ‘ਸ਼ਕਤੀ ਐਪ’ ਨੂੰ ਲੌਂਚ ਕੀਤਾ ਗਿਆ ਸੀ ਜਿਸ ਨਾਲ ਇੱਕ ਕਲਿਕ ਨਾਲ ਇੱਕ ਅਸੁਰੱਖਿਅਤ ਸਥਾਨ ਤੋਂ ਤੁਸੀ ਕਿਸੇ ਵੀ ਵਕ਼ਤ ਮਦਦ ਮੰਗ ਸਕਦੇ ਹੋ। ਇਥੋਂ ਤੱਕ ਕੇ ਸ਼ੱਕੀ ਹਲਾਤ ਵਿੱਚ ਤੂਸੀ ਫੋਟੋਆਂ ਅਤੇ ਵੀਡੀਓ ਵੀ ਭੇਜ ਸਕਦੇ ਹੋ। ਗੌਰਤਲਬ ਹੈ ਕੇ ਇਸ ਐੱਪ ਰਾਹੀਂ ਸੱਭ

ludhiana people handover prisoner rat mc ldh commissioner

ਲੁਧਿਆਣਾ ਫਲਾਈ ਓਵਰ ਦੀ ਸਲੈਬ ਤੋੜਨ ਵਾਲੇ ਮੁਲਜ਼ਮਾਂ ਨੂੰ ਲੋਕਾਂ ਨੇ ਗ੍ਰਿਫ਼ਤਾਰ ਕਰ ਕੇ ਨਿਗਮ ਹਵਾਲੇ ਕੀਤਾ!

ਲੁਧਿਆਣਾ ਦੇ ਗਿੱਲ ਚੌਂਕ ਦੇ ਉੱਪਰੋਂ ਨਿਕਲਦੇ ਫਲਾਈ ਓਵਰ ਦੀ ਸਲੈਬ ਡਿੱਗਣ ਨਾਲ ਸ਼ਹਿਰ ਵਾਸੀਆਂ ਵਿੱਚ ਇੱਕ ਵਾਰ ਤਾਂ ਦਹਿਸ਼ਤ ਫੈਲ ਗਈ ਸੀ। ਸੁਰੱਖਿਆ ਦੇ ਮੱਦੇਨਜ਼ਰ ਫਲਾਈਓਵਰ ਦੇ ਉੱਪਰੋਂ ਲੰਘਣ ਵਾਲਾ ਟ੍ਰੈਫਿਕ ਵੀ ਰੋਕ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਅਤੇ ਲੁਧਿਆਣਾ ਸ਼ਹਿਰ ਤੋਂ ਹੋ ਕੇ ਦਿੱਲੀ ਅਤੇ ਚੰਡੀਗੜ੍ਹ ਨੂੰ ਜਾਣ ਵਾਲਾ ਟ੍ਰੈਫਿਕ ਇਸ

shopkeeper succeeded grabbing thief

ਚੋਰ ਗਿਰੋਹ ਨੂੰ ਫੜ੍ਹਨ ‘ਚ ਪੁਲਿਸ ਦੀ ਥਾਂ ਦੁਕਾਨਦਾਰ ਰਿਹਾ ਸਫਲ

shopkeeper succeeded grabbing thief: ਆਏ ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੇ ਪੁਲਿਸ ਦੀ ਉਹਨਾਂ ਨੂੰ ਫੜ੍ਹਨ ਵਿੱਚ ਨਾਕਾਮੀ ਲੋਕਾਂ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ। ਅਜਿਹਾ ਹੀ ਮਾਮਲਾ ਚੌਕੀ ਮੂੰਡੀਆਂ ਕਲਾਂ ਇਲਾਕੇ ‘ਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਸਰਗਰਮ ਚੋਰ ਗਿਰੋਹ ਨੂੰ ਫੜਨ ‘ਚ ਨਕਾਮ ਰਹੀ ਪੁਲਿਸ ਦਾ ਕੰਮ ਜੀ. ਟੀ. ਬੀ.

Ludhiana Policeman Rapped

ਪੁਲਿਸ ਕਰਮਚਾਰੀਆਂ ‘ਤੇ ਲੱਗੇ ਜਬਰ ਜਨਾਹ ਦੇ ਦੋਸ਼

Ludhiana Policeman Rapped: ਆਏ ਦਿਨ ਔਰਤਾਂ ਨਾਲ ਹੋ ਰਹੇ ਜਬਰ ਜਨਾਹ ਤੇ ਨਕੇਲ ਪਾਉਣਾ ਪੁਲਿਸ ਵਾਲਿਆਂ ਦੇ ਜਿੰਮੇ ਹੈ, ਪਰ ਜੇ ਉਹੀ ਪੁਲਿਸ ਵਾਲੈ ਜਬਰ ਜਨਾਹ ਦੇ ਮਾਮਲਿਆਂ ਨੂੰ ਵਧਾਉਣ ਤਾਂ ਇਸ ਤੋਂ ਮੰਦਭਾਗਾ ਕਿ ਹੋ ਸਕਦਾ ਹੈ? ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਥਾਨਕ ਸਲੇਮਟਾਬਰੀ ਇਲਾਕੇ ‘ਚ ਰਹਿੰਦੀ ਇੱਕ ਔਰਤ ਨੇ ਤਿੰਨ

Ludhiana Feroza Gandhi market

ਫਿਰੋਜ਼ਗਾਂਧੀ ਮਾਰਕੀਟ ‘ਚ ਇੱਕ ਕੰਪਲੈਕਸ ‘ਚ ਲੱਗੀ ਅੱਗ

Ludhiana Feroz Gandhi market: ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ ਫਿਰੋਜ਼ਗਾਂਧੀ ਮਾਰਕੀਟ ‘ਚ ਇੱਕ ਕੰਪਲੈਕਸ ਦੀ ਤੀਜੀ ਮੰਜ਼ਿਲ ‘ਤੇ ਬਣੇ ਆਫਿਸ ਵਿਚ ਮੰਗਲਵਾਰ ਦੇਰ ਸ਼ਾਮ ਅੱਗ ਲੱਗ ਗਈ। ਅੱਗ ਲੱਗਣ ਸਮੇਂ ਆਫਿਸ ਵਿੱਚ ਮੌਜੂਦ 3 ਔਰਤਾਂ ਸਮੇਤ 4 ਲੋਕਾਂ ਨੇ ਛੱਤ ਤੋਂ ਇਧਰ-ਓਧਰ ਭੱਜ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ