Tag: , , , , , , , , , , , , , , , , , ,

STF ਨੇ 3 ਕਿਲੋ 500 ਗ੍ਰਾਮ ਹੈਰੋਇਨ ਸਮੇਤ ਦੋ ਨੂੰ ਕੀਤਾ ਕਾਬੂ

Ludhiana STF Seized 500gm Heroin: ਲੁਧਿਆਣਾ: ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਨਸ਼ਾ ਤਸਕਰੀ ਦਾ ਇੱਕ ਮਾਮਲਾ ਲੁਧਿਆਣਾ ਤੋਂ ਦੇਖਣ ਨੂੰ ਮਿਲਿਆ ਹੈ, ਜਿੱਥੇ ਲੁਧਿਆਣਾ ਦੀ ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ 2 ਨਸ਼ਾ ਤਸਕਰਾਂ ਨੂੰ 3 ਕਿਲੋ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ

ਲੁਧਿਆਣਾ ‘ਚ 26 ਮਈ ਨੂੰ ਹੋਵੇਗੀ ਹਾਫ ਮੈਰਾਥਨ ‘Run against Pollution’

ludhiana city half marathon: ਸਨਅਤੀ ਸ਼ਹਿਰ ਲੁਧਿਆਣਾ ‘ਚ 26 ਮਈ ਨੂੰ ਹਾਫ ਮੈਰਾਥਨ ਕਰਵਾਈ ਜਾਵੇਗੀ। ਇਸਦਾ ਮਕਸਦ ਲੋਕਾਂ ਨੂੰ ਖੇਡਾਂ ਅਤੇ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ। ਡਿਜ਼ੀਟਲ ਪਾਰਟਨਰ ਵਜੋਂ Daily Post ਇਸ ਸਮਾਗਮ ਨਾਲ ਜੁੜਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਨੋਇਡਾ ਅਤੇ ਲਖਨਊ ‘ਚ ਵੀ ਅਜਿਹਾ ਪ੍ਰਬੰਧ ਕੀਤਾ ਜਾ ਚੁੱਕਾ ਹੈ ਅਤੇ ਇਹ ਕਾਮਯਾਬ

10ਵੀਂ ‘ਚ ਬਾਜ਼ੀ ਮਾਰਨ ਵਾਲੀ ਨੇਹਾ ਤੋਂ ਸਾਂਭੀ ਨਾ ਗਈ ਖੁਸ਼ੀ, ਮਾਂ ਦੇ ਗਲ ਲੱਗ ਰੋਈ

Ludhiana PSEB 10th Class Topper: ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਇੱਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ। ਜਿਸ ਦੌਰਾਨ ਲੁਧਿਆਣਾ ਦੀ ਨੇਹਾ ਵਰਮਾ ਨੇ 650 ਚੋਂ 647 ਅੰਕ ਹਾਸਲ ਕਰਕੇ ਪੰਜਾਬ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪਹਿਲਾ ਸਥਾਨ ਹਾਸਲ ਕਰਨ ਦੀ ਖ਼ੁਸ਼ੀ

ਲੱਖਾਂ ਦੀ ਹੈਰੋਇਨ ਸਮੇਤ 3 ਕਾਬੂ

Ludhiana Police Seized Heroin: ਲੁਧਿਆਣਾ: ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਨਸ਼ਾ ਰੋਕਣ ਲਈ ਜਗ੍ਹਾ-ਜਗ੍ਹਾ ਤੇ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਲੁਧਿਆਣਾ ਵਿੱਚ ਸਪੈਸ਼ਲ ਟਾਸਕ ਫੋਰਸ ਦੀ ਪੁਲਿਸ ਟੀਮ ਨੇ 75 ਲੱਖ ਦੀ ਹੈਰੋਇਨ ਸਮੇਤ ਭਗੌੜੇ ਮੁਲਜ਼ਮ ਅਤੇ ਉਸਦੇ

ਬੱਚੇ ਦੀ ਕੱਸਟਡੀ ਹਾਸਿਲ ਕਰਨ ਲਈ ਪਰਿਵਾਰ ‘ਤੇ ਕੀਤਾ ਹਮਲਾ

Ludhiana Child Custody: ਲੁਧਿਆਣਾ: ਲੁਧਿਆਣਾ ਵਿੱਚ ਕੁਝ ਕਾਰ ਸਵਾਰ ਨੌਜਵਾਨਾਂ ਵੱਲੋਂ ਇਕ ਪਰਿਵਾਰ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਮਾਮਲੇ ਵਿੱਚ ਸੀਸੀਟੀਵੀ ਵਿਚੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿੱਚ ਕੁਝ ਕਾਰ ਸਵਾਰ ਹਮਲਾਵਰਾਂ ਨੇ ਮੋਟਰਸਾਈਕਲ ‘ਤੇ ਜਾ ਰਹੇ ਨੌਜਵਾਨਾਂ

ਅੱਠਵੀਂ ਦੀ ਵਿਦਿਆਰਥਣ ਨਾਲ ਸਕੂਲ ਅਧਿਆਪਕ ਨੇ ਕੀਤੀਆਂ ਅਸ਼ਲੀਲ ਹਰਕਤਾਂ

Ludhiana 14 Years Old Rape: ਲੁਧਿਆਣਾ: ਮਾਤਾ-ਪਿਤਾ ਆਪਣੇ ਬੱਚੋ ਨੂੰ ਚੰਗੀ ਸਿੱਖਿਆ ਦਵਾਉਣ ਲਈ ਸਕੂਲ ਅਧਿਆਪਕ ਦੇ ਕੋਲ ਪੜ੍ਹਨ ਲਈ ਭੇਜਦੇ ਹਨ ਅਤੇ ਜੇਕਰ ਅਧਿਆਪਕ ਹੀ ਬੱਚਿਆਂ ਨਾਲ ਸਿੱਖਿਆ ਦੀ ਜਗ੍ਹਾ ਅਸ਼ਲੀਲ ਹਰਕਤਾਂ ਕਰਨ ਤਾਂ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਿੱਖਿਆ ਦਵਾਉਣ ਲਈ ਕਿਥੇ ਭੇਜਣ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਵਿਚ ਦੇਖਣ ਨੂੰ ਮਿਲਿਆ ਹੈ, ਜਿਥੇ

ਚੋਣਾਂ ਤੋਂ ਪਹਿਲਾਂ ਹੀ ਆਪਣੇ ਵਾਅਦੇ ਤੋਂ ਮੁਕਰੀ ਕਾਂਗਰਸ, ਪੰਜਾਬ ‘ਚ ਸਿਰਫ ਇਕ ਔਰਤ ਨੂੰ ਦਿੱਤੀ ਟਿਕਟ

Ludhiana Congress LS Polls: ਲੁਧਿਆਣਾ: ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਇਕ ਦੂਜੇ ‘ਤੇ ਲਗਾਤਾਰ ਦੋਸ਼ ਲਾਏ ਜਾ ਰਹੇ ਹਨ। ਕਦੇ ਭਾਜਪਾ ਕਾਂਗਰਸ ਤੇ ਨਿਤ ਨਵੇਂ ਇਲਜ਼ਾਮ ਲਾ ਰਹੀ ਹੈ ਹੈ ਤੇ ਕਦੇ ਕਾਂਗਰਸ ਭਾਜਪਾ ਨੇ ਰਗੜੇ ‘ਚ ਲੈ ਰਹੇ ਹੈ। ਹਾਲਾਂਕਿ ਪਾਰਟੀਆਂ ਵਲੋਂ ਚੋਣ ਜਿੱਤਣ ਲਈ ਕਈ ਲੋਕ ਲੁਭਾਵਣੇ ਵਾਅਦੇ ਵੀ ਕੀਤੇ

ਮਾਂ-ਪੁੱਤ ਨੇ ਨਹਿਰ ‘ਚ ਮਾਰੀ ਛਾਲ, ਮਾਂ ਦੀ ਮੌਤ

Ludhiana Son-Mother Suicide: ਲੁਧਿਆਣਾ: ਅੱਜ ਦੇ ਸਮੇ ਵਿਚ ਸੂਬੇ ਵਿੱਚ ਆਤਮਹੱਤਿਆ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ। ਜਿਸਦੇ ਚਲਦਿਆਂ ਆਏ ਦਿਨ ਕੋਈ ਨਾ ਕੋਈ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਇੱਕ ਮਾਂ-ਪੁੱਤ ਦੇ ਵੱਲੋਂ ਨਹਿਰ ਵਿੱਚ

ਲੁਧਿਆਣਾ ਦੀ ਕੱਪੜਾ ਫੈਕਟਰੀ ‘ਚ ਲੱਗੀ ਭਿਆਨਕ ਅੱਗ

Ludhiana Cloth Factory Fire Broke: ਲੁਧਿਆਣਾ: ਅੱਜ ਦੇ ਸਮੇਂ ਵਿੱਚ ਫੈਕਟਰੀਆਂ ਵਿੱਚ ਅੱਗ ਲੱਗਣ ਦਾ ਸਿਲਸਿਲਾ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਵਿਚ ਦੇਖਣ ਨੂੰ ਮਿਲਿਆ ਹੈ, ਜਿਥੇ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਸਥਿਤ ਇਕ ਕੱਪੜੇ ਦੀ ਫੈਕਟਰੀ ਵਿੱਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਜਿਆਦਾ ਭਿਆਨਕ ਸੀ, ਜਿਸ ਨਾਲ ਫੈਕਟਰੀ ਵਿੱਚ ਪਈ

ਪਤਨੀ ਨੂੰ ਮਿਲਣ ਆਏ ਪ੍ਰੇਮੀ ਦਾ ਪਤੀ ਨੇ ਚਾੜ੍ਹਿਆ ਕੁਟਾਪਾ, ਭੱਜਣ ਲੱਗੇ ਹੋਈ ਮੌਤ

Ludhiana Man Dead: ਲੁਧਿਆਣਾ: ਲੁਧਿਆਣਾ ‘ਚ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪ੍ਰੇਮੀ ਨੂੰ ਵਿਆਹੀ ਪ੍ਰੇਮਿਕਾ ਨੂੰ ਮਿਲਣਾ ਇਹਨਾਂ ਭਾਰੀ ਪੈ ਗਿਆ ਕਿ ਉਸਦੀ ਜਾਣ ਚਲੀ ਗਈ। ਦਰਅਸਲ ਸਿਵਲ ਸਿਟੀ ਇਲਾਕੇ ‘ਚ  ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਗਏ ਨੌਜਵਾਨ ਦੀ ਪ੍ਰੇਮਿਕਾ ਦੇ ਪਤੀ, ਭਰਾ ਤੇ ਪਿਤਾ ਸਮੇਤ ਉਸ

ਲੁਧਿਆਣਾ ‘ਚ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਅੰਡਰਪਾਸ ਨੂੰ ਨਸ਼ੇੜੀਆਂ ਨੇ ਬਣਾਇਆ ਆਪਣਾ ਅੱਡਾ

Ludhiana Underpass: ਲੁਧਿਆਣਾ ( ਅਮਰਪ੍ਰੀਤ ਸਿੰਘ ਮੱਕੜ ) : ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਦਫਤਰ ਦੇ ਸਾਹਮਣੇ ਬਣੇ ਅੰਡਰਪਾਸ ਦੀ ਹਾਲਤ ਤਰਸਯੋਗ ਹੈ । ਲਗਭਗ ਚਾਰ ਕਰੋੜ ਦੀ ਲਾਗਤ ਨਾਲ 2012 ਵਿੱਚ ਬਣਕੇ ਤਿਆਰ ਹੋਇਆ ਅੰਡਰਪਾਸ ਕਿਸੇ ਵੀ ਤਰ੍ਹਾਂ ਦੀ ਵਰਤੋਂ ‘ਚ ਨਹੀਂ ਹੈ । ਸਰਕਾਰ ਵਲੋਂ ਅੰਡਰਪਾਸ ਬਣਾਉਣ ਦਾ ਮਕਸਦ ਸੀ ਕਿ ਲੋਕਾਂ ਨੂੰ ਸੜਕ

ਸ਼ਰਾਬ ਤੇ ਕਾਰ ਸਮੇਤ ਤਸਕਰ ਕਾਬੂ

liquor Smugglers: ਲੁਧਿਆਣਾ : ਪੰਜਾਬ ਨਸ਼ਾ ਸਿਓਂਕ ਦੀ ਤਰ੍ਹਾਂ ਖਾਂ ਰਿਹਾ ਹੈ।ਇਨ੍ਹਾਂ ਨਸ਼ੇ ਦੇ ਕਾਰੋਬਾਰੀਆਂ ‘ਤੇ ਨਕੇਲ ਕਸਣ ਲਈ ਪੁਲਿਸ ਜਗ੍ਹਾ ਜਗ੍ਹਾ ਨਾਕਾਬੰਦੀ ਕਰ ਰਹੀ ਹੈ। ਪੰਜਾਬ ਪੁਲਿਸ ਇਸ ‘ਤੇ ਨਕੇਲ ਕਸਣ ਲਈ ਪੂਰੀ ਤਰ੍ਹਾਂ ਸਖਤੀ ਵਰਤ ਰਹੀ ਹੈ। ਬੀਤੇ ਦਿਨੀ ਪੰਜਾਬ ਪੁਲਿਸ ਦੇ ਹੇਠ ਵੱਡੀ ਸਫ਼ਲਤਾ ਲੱਗੀ ਹੈ ਪੁਲਿਸ ਨੇ 142 ਪੇਟੀ ਗ਼ੈਰਕਾਨੂੰਨੀ ਸ਼ਰਾਬ

ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਕ ਕੇ ਜ਼ੋਰ ਨਾਲ ਸੁੱਟਿਆ ਹੇਠਾਂ,ਇੱਕ ਹੋਰ ਬੇਅਦਬੀ ਕੈਮਰਿਆਂ ‘ਚ ਕੈਦ…!

ਲੁਧਿਆਣਾ ਗੈਂਗਰੇਪ ਮਾਮਲੇ ਦੇ ਮੁਲਜ਼ਮਾਂ ਦੀਆਂ ਪਹਿਲੀਆਂ ਤਸਵੀਰਾਂ

ਲੁਧਿਆਣਾ ਰੇਪ ਮਾਮਲਾ :ਪੁਲਿਸ ਨੇ ਗਿਰਫ਼ਤਾਰ ਕੀਤਾ ਤੀਜਾ ਮੁਲਜ਼ਮ, ਜਾਣੋ ਕੌਣ ਹੈ ਇਹ ਸ਼ਖ਼ਸ

ਲੁਧਿਆਣਾ ਗੈਂਗਰੇਪ ਮਾਮਲਾ : 6 ਬਲਾਤਕਾਰੀਆਂ ਦੇ ਸਕੈਚ ਜਾਰੀ

Ludhiana Gangrape 6 Accused: ਲੁਧਿਆਣਾ ਗੈਂਗਰੇਪ ਮਾਮਲੇ ਵਿੱਚ ਪੁਲਸ ਨੇ 6 ਸ਼ੱਕੀ ਮੁਲਜਮਾਂ ਦੇ ਸਕੈਚ ਜਾਰੀ ਕਰ ਦਿੱਤੇ ਹਨ। ਪੁਲਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ 6 ਟੀਮਾਂ ਵੀ ਬਣਾਈਆਂ ਗਈਆਂ ਹਨ ਜਦਕਿ ਡੀ.ਆਈ.ਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ ਇਸ ਮਾਮਲੇ ਦੀ ਖੁਦ ਨਜਰਸਾਨੀ ਕਰ ਰਹੇ ਹਨ। ਪੀੜਤਾਂ ਦੇ ਦੱਸੇ ਮੁਤਾਬਕ ਅੰਮ੍ਰਿਤਸਰ ਤੋਂ ਆਈ ਵਿਸ਼ੇਸ਼

ਹੋਇਆ ਸੀ ਮਾਮੂਲੀ ਐਕਸੀਡੈਂਟ,ਰੰਜਿਸ਼ ਰੱਖਕੇ 4 ਮਹੀਨੇ ਬਾਅਦ ਕੀਤਾ ਕਤਲ

ਨਵਾਂ ਸਾਲ ਮਨਾਉਣ ਗਿਆ ਪਰਿਵਾਰ, ਪਿੱਛੋਂ ਗੁਆਂਢੀਆਂ ਨੇ ਕੀਤੀ ਘਰ ‘ਚ ਚੋਰੀ

Neighbor Robbery Case: ਲੁਧਿਆਣਾ : ਆਏ ਦਿਨ ਲੁੱਟ ਖੋਹ ਅਤੇ ਚੋਰੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਕਈ ਵਾਰ ਲੋਕ ਆਪਣੇ ਗੁਆਂਢੀਆਂ ‘ਤੇ ਇੰਨਾ ਵਿਸ਼ਵਾਸ਼ ਕਰਦੇ ਹਨ ਕਿ ਉਹ ਆਪਣਾ ਘਰ ਗੁਆਂਢੀਆਂ ਦੀ ਜਿੰਮੇਦਾਰੀ ‘ਤੇ ਛੱਡ ਕੇ ਬਾਹਰ ਚਲੇ ਜਾਂਦੇ ਹਨ। ਬੀਤੇ ਦਿਨੀਂ ਮਹਾਨਗਰ ‘ਚ ਅਜਿਹਾ ਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਨਵਾਂ ਸਾਲ

ਕਾਰੋਬਾਰੀ ਦੇ ਘਰ ਬਾਥਰੂਮ ਚ ਸ਼ਾਵਰ ਨਾਲ ਲਟਕਦੀ ਮਿਲੀ 14 ਸਾਲਾਂ ਨੌਕਰਾਣੀ ਦੀ ਲਾਸ਼

20 ਸਾਲ ਦੇ ਨੌਜਵਾਨ ਨੂੰ ਮਾਰ ਕੇ ਪੁਲਿਸ ਸਟੇਸ਼ਨ ਨੇੜੇ ਰੇਤ ਦੇ ਢੇਰ ‘ਚ ਦਬੀ ਲਾਸ਼….

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ