Tag: , , , , , , , , , , , ,

ਪਲਾਸਟਿਕ ਕੈਰੀਬੈਗ ਦੀ ਵਰਤੋਂ ਨੂੰ ਰੋਕਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵਲੋਂ ਛਾਪੇਮਾਰੀ

ludhiana plastic carry bags: ਲੁਧਿਆਣਾ: ਅੱਜ ਦੇ ਸਮੇ ਵਿੱਚ ਪ੍ਰਦੂਸ਼ਣ ਬਹੁਤ ਜਿਆਦਾ ਵੱਧ ਗਿਆ ਹੈ । ਇਸ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪਾਬੰਦੀਸ਼ੁਦਾ ਪਲਾਸਟਿਕ ਕੈਰੀਬੈਗ ਦੀ ਵਰਤੋਂ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ । ਜਿਸ ਨੂੰ ਦੇਖਦੇ ਹੋਏ ਵਾਤਾਵਰਣ ਵਿਭਾਗ ਵਲੋਂ ਨਗਰ ਨਿਗਮ ਅਤੇ ਪੀ.ਪੀ.ਸੀ.ਬੀ. ਨੂੰ ਨਿਰਦੇਸ਼ ਜਾਰੀ ਕੀਤਾ ਗਿਆ

ਲੁਧਿਆਣਾ ਪੁਲਿਸ ਹੁਣ ਈ-ਸਾਈਕਲ ਦੇ ਜ਼ਰੀਏ ਫੜੇਗੀ ਮੁਲਜ਼ਮ

Ludhiana Police E-Cycle : ਫਰਾਰ ਹੋਣ ਦੇ ਲਈ ਭੀੜੀਆਂ ਗਲੀਆਂ ਦਾ ਸਹਾਰਾ ਲੈਣ ਵਾਲੇ ਮੁਲਜ਼ਮਾਂ ਦੀ ਹੁਣ ਖੈਰ ਨਹੀਂ,ਕਿਉਂਕਿ ਹੁਣ ਤੰਗ ਗਲੀਆਂ ਵਿੱਚ ਵੀ ਪੁਲਿਸ ਈ-ਸਾਈਕਲ ਦੇ ਮਾਧਿਅਮ ਤੋਂ ਜਾ ਪਾਵੇਗੀ। ਹੀਰੋ ਸਾਈਕਲ ਨੇ ਇਨ੍ਹਾਂ ਈ-ਸਾਈਕਲਾਂ ਨੂੰ ਲੁਧਿਆਣਾ ਪੁਲਿਸ ਨੂੰ ਭੇਂਟ ਕੀਤੀਆਂ ਹਨ  ਕਈ ਵਾਰ ਪੁਲਿਸ ਨੂੰ ਤੇਜ਼ ਪ੍ਰਤੀਕਿਰਿਆ ਦੇਣ ਅਤੇ ਅਪਰਾਧੀਆਂ ਦਾ ਪਿੱਛਾ ਕਰਨ

ਲੁਧਿਆਣਾ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਲਈ ਕੀਤੀ ‘ਸ਼ਕਤੀ ਐਪ’ ਲਾਂਚ

Ludhiana Police Shakti App: ਔਰਤਾਂ ਦੀ ਸੁਰੱਖਿਆ ਨੂੰ ਮਦੇਨਜਰ ਰੱਖਦਿਆਂ ‘ਸ਼ਕਤੀ ਐਪ’ ਨੂੰ ਲੌਂਚ ਕੀਤਾ ਗਿਆ ਸੀ ਜਿਸ ਨਾਲ ਇੱਕ ਕਲਿਕ ਨਾਲ ਇੱਕ ਅਸੁਰੱਖਿਅਤ ਸਥਾਨ ਤੋਂ ਤੁਸੀ ਕਿਸੇ ਵੀ ਵਕ਼ਤ ਮਦਦ ਮੰਗ ਸਕਦੇ ਹੋ। ਇਥੋਂ ਤੱਕ ਕੇ ਸ਼ੱਕੀ ਹਲਾਤ ਵਿੱਚ ਤੂਸੀ ਫੋਟੋਆਂ ਅਤੇ ਵੀਡੀਓ ਵੀ ਭੇਜ ਸਕਦੇ ਹੋ। ਗੌਰਤਲਬ ਹੈ ਕੇ ਇਸ ਐੱਪ ਰਾਹੀਂ ਸੱਭ

Ludhiana Police Attack

ਕਰੋੜਾਂ ਦੀ ਠੱਗੀ ਕਰਕੇ ਭੱਜਣ ਵਾਲੇ ਜੋੜੇ ਨੇ ਨਾਕਾਬੰਦੀ ਦੌਰਾਨ ਕੀਤਾ ਪੁਲਿਸ ‘ਤੇ ਹਮਲਾ

Ludhiana Police Attack: ਵਿਦੇਸ਼ ਜਾਣ ਦੇ ਚਾਹਵਾਨ ਆਮ ਹੀ ਠੱਗੀ ਮਾਰਨ ਵਾਲਿਆਂ ਦੇ ਝਾਂਸੇ ਵਿੱਚ ਆ ਜਾਂਦੇ ਹਨ,ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪਤੀ-ਪਤਨੀ ਨੇ ਸੈਂਕੜੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਕੀਤੀ ਅਤੇ ਫਿਰ ਪੁਲਿਸ ਦੇ ਅੱਖਾਂ ਸਾਹਮਣੇ ਹੀ ਰਫੂਚੱਕਰ ਹੋ ਗਏ। ਇਥੋ ਤੱਕ ਕਿ ਪੁਲਿਸ ਮੁਲਾਜਮਾਂ ਤੇ

Ludhiana Police Seized Bullet

ਨਾਕੇ ‘ਤੇ ਬੁਲੇਟ ਦੇ ਵੱਜੇ ਪਟਾਖੇ ਤਾਂ ਪੁਲਿਸ ਨੇ ਕੀਤਾ ਜਬਤ

Ludhiana Police Seized Bullet: ਬੁਲੇਟ ਬਾਇਕ ਦੇ ਪਟਾਕੇ ਵਜਾਉਣ ਨੂੰ ਲੈ ਕੇ ਪੁਲਿਸ ਪਹਿਲਾਂ ਹੀ ਸ਼ਖਤੀ ਦਿਖਾ ਰਹੀ ਹੈ । ਫਿਰੋਜ਼ਪੁਰ ਰੋਡ ਉੱਤੇ ਬੁਲੇਟ ਬਾਇਕ ਦੇ ਪਟਾਖੇ ਵਜਾਉਣੇ ਵਾਲੇ ਇੱਕ ਜਵਾਨ ਨੂੰ ਏਡੀਸੀਪੀ ਟਰੈਫਿਕ ਸੁਖਪਾਲ ਸਿੰਘ ਬਰਾੜ ਨੇ ਸਪੈਸ਼ਲ ਨਾਕੇ ਉੱਤੇ ਫੜ ਲਿਆ । ਜਦੋਂ ਏਡੀਸੀਪੀ ਨੇ ਬੁਲੇਟ ਸਟਾਰਟ ਕਰਣ ਨੂੰ ਕਿਹਾ ਤਾਂ ਉਸਨੇ ਪਟਾਖੇ

Ludhiana Police

ਪੁਲਿਸ ਨਾਲ ਹੋਈ ਧੱਕਾ ਮੁੱਕੀ , ਤਿੰਨ ਵਿਅਕਤੀਆਂ ਖਿਲਾਫ ਮੁੱਕਦਮਾ ਦਰਜ

Ludhiana Police: ਪੁਲਿਸ ਮੁਲਾਜ਼ਮਾਂ ਦੀ ਵਰਦੀ ‘ਤੇ ਹੱਥ ਪਾਉਣ ਦੇ ਇਲਜ਼ਾਮ ‘ਚ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਹੋਇਆ ਹੈ। ਵੀਰਵਾਰ ਦੇਰ ਰਾਤ ਆਪਸ ‘ਚ ਝਗੜਾ ਕਰ ਰਹੇ ਕੁੱਝ ਲੋਕਾਂ ਨੂੰ ਰੋਕਣ ਦੇ ਲਈ ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜਮਾਂ ਦੀ ਵਰਦੀ ‘ਤੇ ਹੱਥ ਪਾਉਣ ਦੇ ਆਰੋਪ ‘ਚ ਥਾਣਾ ਸਿਟੀ ਪੁਲਿਸ ਨੇ ਇੱਕ ਮਹਿਲਾ ਸਹਿਤ ਤਿੰਨ ‘ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ