Tag: , , , , , , , , , , , , , , , , , ,

ਲੁਧਿਆਣਾ ਦੇ Pavilion Mall ‘ਚ ਛਾਪੇਮਾਰੀ

Ludhiana Pavilion Mall Raid: ਪਰਿਵਾਰ ਨਾਲ ਬਾਹਰ ਜਾਕੇ ਵਧੀਆਂ ਜਿਹੇ ਮਾਲ ਵਿੱਚ ਘੁੰਮਣਾ ਫਿਰਨਾ ਅਤੇ ਖਾਣਾ ਪੀਣਾ ਹਰ ਇੱਕ ਇਨਸਾਨ ਨੂੰ ਪਸੰਦ ਹੁੰਦਾ ਹੈ ਪਰ ਇਸ ਖ਼ਬਰ ਨੂੰ ਦੇਖਣ ਤੋਂ ਬਾਅਦ ਤੁਸੀਂ ਇਹ ਸਭ ਚੀਜ਼ਾਂ ਤੋਂ ਪ੍ਰਹੇਜ਼ ਕਰੋਗੇ। ਸਿਹਤ ਵਿਭਾਗ ਨੇ ਲੁਧਿਆਣਾ ਦੇ ਮਸ਼ਹੂਰ ਮਾਲ Pavilion Mall ਛਾਪੇਮਾਰੀ ਕੀਤੀ ਤਾਂ ਕਈ ਰਾਜ਼ ਖੁੱਲ੍ਹਕੇ ਬਾਹਰ ਆਏ।

ਪਲਾਸਟਿਕ ਕੈਰੀਬੈਗ ਦੀ ਵਰਤੋਂ ਨੂੰ ਰੋਕਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵਲੋਂ ਛਾਪੇਮਾਰੀ

ludhiana plastic carry bags: ਲੁਧਿਆਣਾ: ਅੱਜ ਦੇ ਸਮੇ ਵਿੱਚ ਪ੍ਰਦੂਸ਼ਣ ਬਹੁਤ ਜਿਆਦਾ ਵੱਧ ਗਿਆ ਹੈ । ਇਸ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪਾਬੰਦੀਸ਼ੁਦਾ ਪਲਾਸਟਿਕ ਕੈਰੀਬੈਗ ਦੀ ਵਰਤੋਂ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ । ਜਿਸ ਨੂੰ ਦੇਖਦੇ ਹੋਏ ਵਾਤਾਵਰਣ ਵਿਭਾਗ ਵਲੋਂ ਨਗਰ ਨਿਗਮ ਅਤੇ ਪੀ.ਪੀ.ਸੀ.ਬੀ. ਨੂੰ ਨਿਰਦੇਸ਼ ਜਾਰੀ ਕੀਤਾ ਗਿਆ

STF ਨੇ 3 ਕਿਲੋ 500 ਗ੍ਰਾਮ ਹੈਰੋਇਨ ਸਮੇਤ ਦੋ ਨੂੰ ਕੀਤਾ ਕਾਬੂ

Ludhiana STF Seized 500gm Heroin: ਲੁਧਿਆਣਾ: ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਨਸ਼ਾ ਤਸਕਰੀ ਦਾ ਇੱਕ ਮਾਮਲਾ ਲੁਧਿਆਣਾ ਤੋਂ ਦੇਖਣ ਨੂੰ ਮਿਲਿਆ ਹੈ, ਜਿੱਥੇ ਲੁਧਿਆਣਾ ਦੀ ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ 2 ਨਸ਼ਾ ਤਸਕਰਾਂ ਨੂੰ 3 ਕਿਲੋ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ

ਇੱਕ ਹੋਰ ਡਰੱਗ ਇੰਸਪੈਕਟਰ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

Threats Drug Inspector: ਚੰਡੀਗੜ੍ਹ: ਬੀਤੇ ਦਿਨੀਂ ਪੰਜਾਬ ਵਿੱਚ ਵਿੱਚ ਖਰੜ ਦੇ ਅੰਦਰ ਸਥਿਤ ਡਰੱਗ ਫ਼ੂਡ ਐਂਡ ਕੈਮੀਕਲ ਟੈਸਟਿੰਗ ਲੈਬਾਰਟਰੀ ਵਿਖ਼ੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਮਹਿਲਾ ਡਰੱਗ ਇੰਸਪੈਕਟਰ ਡਾ.ਨੇਹਾ ਸ਼ੌਰੇ ਨੂੰ ਗੋਲੀ ਮਾਰਨ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਸੀ।  ਜਿੱਥੇ ਮਹਿਲਾ ਡਰੱਗ ਇੰਸਪੈਕਟਰ ਦੇ ਕਤਲ ਦਾ ਮਾਮਲਾ ਹਾਲੇ ਤੱਕ ਠੰਡਾ ਨਹੀਂ ਹੋਇਆ ਕਿ ਉਥੇ ਹੀ ਚੰਡੀਗੜ੍ਹ

11 ਸਾਲਾਂ ਦੀ ਬੱਚੀ ਨਾਲ ਗੁਆਂਢੀ ਨੇ ਕੀਤਾ ਅਜਿਹਾ ਘਟੀਆ ਕੰਮ

Ludhiana Girl Raped: ਲੁਧਿਆਣਾ: ਆਏ ਦਿਨ ਬਲਾਤਕਾਰ ਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਗੱਲ ਸਾਫ਼ ਹੋ ਗਈ ਹੈ ਕਿ ਮਹਿਲਾਵਾਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਲੁਧਿਆਣਾ ਦਾ ਦੇਖਣ ਨੂੰ ਮਿਲਿਆ ਜਿੱਥੇ 11 ਸਾਲ ਦੀ ਬੱਚੀ ਨਾਲ ਦਰਿੰਦਗੀ ਕੀਤੀ ਗਈ। ਇੰਨਾ ਹੀ ਨਹੀਂ ਦੋਸ਼ੀ ਨੌਜਵਾਨ ਨੇ ਉਸ ਨੂੰ ਤੇਜਾਬ

ਲੁਧਿਆਣਾ ਪੁਲਿਸ ਹੁਣ ਈ-ਸਾਈਕਲ ਦੇ ਜ਼ਰੀਏ ਫੜੇਗੀ ਮੁਲਜ਼ਮ

Ludhiana Police E-Cycle : ਫਰਾਰ ਹੋਣ ਦੇ ਲਈ ਭੀੜੀਆਂ ਗਲੀਆਂ ਦਾ ਸਹਾਰਾ ਲੈਣ ਵਾਲੇ ਮੁਲਜ਼ਮਾਂ ਦੀ ਹੁਣ ਖੈਰ ਨਹੀਂ,ਕਿਉਂਕਿ ਹੁਣ ਤੰਗ ਗਲੀਆਂ ਵਿੱਚ ਵੀ ਪੁਲਿਸ ਈ-ਸਾਈਕਲ ਦੇ ਮਾਧਿਅਮ ਤੋਂ ਜਾ ਪਾਵੇਗੀ। ਹੀਰੋ ਸਾਈਕਲ ਨੇ ਇਨ੍ਹਾਂ ਈ-ਸਾਈਕਲਾਂ ਨੂੰ ਲੁਧਿਆਣਾ ਪੁਲਿਸ ਨੂੰ ਭੇਂਟ ਕੀਤੀਆਂ ਹਨ  ਕਈ ਵਾਰ ਪੁਲਿਸ ਨੂੰ ਤੇਜ਼ ਪ੍ਰਤੀਕਿਰਿਆ ਦੇਣ ਅਤੇ ਅਪਰਾਧੀਆਂ ਦਾ ਪਿੱਛਾ ਕਰਨ

Ludhiana police

ਲੁਧਿਆਣਾ ਪੁਲਿਸ ਨੇ ਨਕਲੀ ਪੁਲਿਸ ਗੈਂਗ ਦਾ ਖੋਲਿਆ ਰਾਜ…..

Ludhiana police: ਪੁਲਿਸ ਬਣ ਕੇ ਠੱਗੀ ਅਤੇ ਲੁੱਟ ਕਰਨ ਵਾਲੇ ਇਰਾਨੀ ਗੈਂਗ ਨੂੰ ਫੜਨ ਵਿੱਚ ਪਾਣੀਪਤ ਦੀ ਪੁਲਿਸ ਲੁਧਿਆਣਾ ਪੁਲਿਸ ਨਾਲੋਂ ਪਿੱਛੜ ਗਈ। ਪਾਣੀਪਤ ਵਿੱਚ ਇੱਕ ਮਹੀਨੇ ਵਿੱਚ ਇਸ ਤਰ੍ਹਾਂ ਦੀਆਂ ਪੰਜ ਵਾਰਦਾਤਾਂ ਹੋਈਆਂ, ਇਸਦੇ ਬਾਵਜੂਦ ਪਾਣੀਪਤ ਪੁਲਿਸ ਆਰੋਪੀਆਂ ਨੂੰ ਫੜਨ ਵਿੱਚ ਨਾਕਾਮ ਰਹੀ, ਲੇਕਿਨ ਇਸਦੇ ਬਾਅਦ ਵੀ ਲੁਧਿਆਣਾ ਵਿੱਚ ਪੁਲਿਸ ਦੀ ਵਰਦੀ ਵਿੱਚ ਠੱਗੀ-ਲੁੱਟ

ਲੁਧਿਆਣਾ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਲਈ ਕੀਤੀ ‘ਸ਼ਕਤੀ ਐਪ’ ਲਾਂਚ

Ludhiana Police Shakti App: ਔਰਤਾਂ ਦੀ ਸੁਰੱਖਿਆ ਨੂੰ ਮਦੇਨਜਰ ਰੱਖਦਿਆਂ ‘ਸ਼ਕਤੀ ਐਪ’ ਨੂੰ ਲੌਂਚ ਕੀਤਾ ਗਿਆ ਸੀ ਜਿਸ ਨਾਲ ਇੱਕ ਕਲਿਕ ਨਾਲ ਇੱਕ ਅਸੁਰੱਖਿਅਤ ਸਥਾਨ ਤੋਂ ਤੁਸੀ ਕਿਸੇ ਵੀ ਵਕ਼ਤ ਮਦਦ ਮੰਗ ਸਕਦੇ ਹੋ। ਇਥੋਂ ਤੱਕ ਕੇ ਸ਼ੱਕੀ ਹਲਾਤ ਵਿੱਚ ਤੂਸੀ ਫੋਟੋਆਂ ਅਤੇ ਵੀਡੀਓ ਵੀ ਭੇਜ ਸਕਦੇ ਹੋ। ਗੌਰਤਲਬ ਹੈ ਕੇ ਇਸ ਐੱਪ ਰਾਹੀਂ ਸੱਭ

Village Jodha Murder

ਲੁਧਿਆਣਾ ਦੇ ਪਿੰਡ ‘ਚ 28 ਸਾਲਾ ਨੌਜਵਾਨ ਦਾ ਭੇਦਭਰੇ ਹਾਲਾਤਾਂ ‘ਚ ਕਤਲ

Village Jodha Young Murder: ਕੁੱਟ ਮਾਰ ਅਤੇ ਕਤਲ ਕਰ ਦੇਣ ਦੀਆਂ ਵਾਰਦਾਤਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ। ਲੁਧਿਆਣਾ ‘ਚ ਜੋਧਾਂ ਦੇ ਨੇੜੇ ਪੈਂਦੇ ਪਿੰਡ ਬੱਲੋਵਾਲ ਵਿਖੇ ਇੱਕ ਨੌਜਵਾਨ ਦਾ ਭੇਤਭਰੀ ਹਾਲਤ ‘ਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਜੋਧਾਂ ਦੇ ਐੱਸ.ਐੱਸ.ਪੀ. ਸੁਰਜੀਤ ਸਿੰਘ, ਐੱਸ. ਪੀ. (ਡੀ) ਰੁਪਿੰਦਰ ਭਾਰਦਵਾਜ, ਡੀ. ਐੱਸ. ਪੀ.

Ludhiana Police Seized Bullet

ਨਾਕੇ ‘ਤੇ ਬੁਲੇਟ ਦੇ ਵੱਜੇ ਪਟਾਖੇ ਤਾਂ ਪੁਲਿਸ ਨੇ ਕੀਤਾ ਜਬਤ

Ludhiana Police Seized Bullet: ਬੁਲੇਟ ਬਾਇਕ ਦੇ ਪਟਾਕੇ ਵਜਾਉਣ ਨੂੰ ਲੈ ਕੇ ਪੁਲਿਸ ਪਹਿਲਾਂ ਹੀ ਸ਼ਖਤੀ ਦਿਖਾ ਰਹੀ ਹੈ । ਫਿਰੋਜ਼ਪੁਰ ਰੋਡ ਉੱਤੇ ਬੁਲੇਟ ਬਾਇਕ ਦੇ ਪਟਾਖੇ ਵਜਾਉਣੇ ਵਾਲੇ ਇੱਕ ਜਵਾਨ ਨੂੰ ਏਡੀਸੀਪੀ ਟਰੈਫਿਕ ਸੁਖਪਾਲ ਸਿੰਘ ਬਰਾੜ ਨੇ ਸਪੈਸ਼ਲ ਨਾਕੇ ਉੱਤੇ ਫੜ ਲਿਆ । ਜਦੋਂ ਏਡੀਸੀਪੀ ਨੇ ਬੁਲੇਟ ਸਟਾਰਟ ਕਰਣ ਨੂੰ ਕਿਹਾ ਤਾਂ ਉਸਨੇ ਪਟਾਖੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ