Tag: ludhiana, Ludhiana city, Ludhiana Lineman Died, Ludhiana MC polls, ludhiana municipal corporation, Ludhiana municipal corporation elections, Ludhiana murder case, ludhiana news, ludhiana police, ludhiana police arrests, Ludhiana police commissioner pass ordinance, ludhiana rape, Ludhiana rape case, Ludhiana Vehicle No Entry
ਲੁਧਿਆਣਾ: ਤਿੰਨ ਦਿਨ ਬਜ਼ਾਰਾਂ ‘ਚ ਵਹੀਕਲ ਦੀ NO ENTRY
Oct 15, 2019 5:27 pm
Ludhiana Vehicle No Entry ਤਿਉਹਾਰਾਂ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੀਆਂ ਤਿੰਨ ਮਾਰਕੀਟਾਂ ਨੂੰ ਨੋ ਵਹੀਕਲ ਜ਼ੋਨ ਘੋਸ਼ਿਤ ਕੀਤਾ ਹੈ। ਹੁਣ ਇਨ੍ਹਾਂ ਮਾਰਕੀਟਾਂ ‘ਚ ਵਹੀਕਲ ਲੈ ਕੇ ਜਾਣ ਦੀ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਮਾਡਲ ਟਾਊਨ ਦੀ ਗੋਲ ਮਾਰਕੀਟ ਨੂੰ one way ਘੋਸ਼ਿਤ ਕੀਤਾ ਗਿਆ ਹੈ। ਇਹ ਟ੍ਰਾਇਲ ਮੰਗਲਵਾਰ ਤੋਂ 17 ਅਕਤੂਬਰ ਤੱਕ
ਪੁਲਿਸ ਕਮਿਸ਼ਨਰ ਦੇ ਆਦੇਸ਼ਾਂ ਦੀਆਂ ਧੱਜੀਆਂ ਉੜਾਉਂਦੇ ਨਜ਼ਰ ਆਏ ਢਾਬੇ ਅਤੇ ਰੈਸਟੋਰੈਂਟ
Oct 15, 2019 1:32 pm
ludhiana restaurants timings ਲੁਧਿਆਣਾ: ਪੁਲਿਸ ਕਮਿਸ਼ਨਰ ਦੇ ਹੁਕਮਾਂ ਦੀ ਅਣਦੇਖੀ ਕਰਦਿਆਂ ਦੇਰ ਰਾਤ ਇੱਕ ਢਾਬਾ ਅਤੇ ਰੈਸਟੋਰੈਂਟ ਖੋਲ੍ਹਿਆ ਗਿਆ। ਪੁਲਿਸ ਨੇ ਦੋਵਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਮਾਲਕ, ਮੈਨੇਜਰ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋ ਕੇਸ ਦਰਜ ਕੀਤੇ। ਰੇਖੀ ਸਿਨੇਮਾ ਰੋਡ ‘ਤੇ ਐਤਵਾਰ ਦੇਰ ਰਾਤ 12.50 ਵਜੇ ਗਸ਼ਤ ਕਰ ਰਹੀ ਪੀ.ਸੀ.ਆਰ. ਦੀ ਟੀਮ
ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਮੇਤ ਵਿਦਿਆਰਥੀ ਕਾਬੂ
Oct 10, 2019 6:11 pm
Ludhiana Student Arrested ਲੁਧਿਆਣਾ: ਪਿਸਤੌਲ ਰੱਖਣ ਦਾ ਸ਼ੌਂਕ ਹਰ ਕਿਸੇ ਦਾ ਹੈ, ਪਰ ਕਦੇ-ਕਦੇ ਇਹ ਸ਼ੌਂਕ ਮਹਿੰਗਾ ਵੀ ਪੈ ਜਾਂਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 11 ਵੀਂ ਜਮਾਤ ਦੇ ਵਿਦਿਆਰਥੀ ਨੂੰ ਪਿਸਤੌਲ ਰੱਖਣ ਦੇ ਸ਼ੌਂਕ ਕਰਕੇ ਜੇਲ ਜਾਣਾ ਪੇਗਿਆ। ਨਾਕਾਬੰਦੀ ਦੌਰਾਨ ਸੀ.ਆਈ.ਏ-1 ਦੀ ਪੁਲਿਸ ਨੇ ਸਾਹਨੇਵਾਲ ਨੇਹਰ ਦੇ ਟਿੱਬਾ ਪੁਲ
12 ਗ਼ੈਰ-ਕਾਨੂੰਨੀ ਕਲੋਨੀਆਂ ‘ਤੇ ਚੱਲਿਆ ਗਲਾਡਾ ਦਾ ਪੀਲਾ ਪੰਜਾ
Oct 02, 2019 6:35 pm
Ludhiana illegal Buildings: ਲੁਧਿਆਣਾ: ਸ਼ਹਿਰ ਵਿੱਚ ਦਿਨੋਂ-ਦਿਨ ਗੈਰ ਕਾਨੂੰਨੀ ਕਲੋਨੀਆਂ ਕੱਟਣ ਦਾ ਧੰਦਾ ਵੱਧਦਾ ਹੀ ਜਾ ਰਿਹਾ ਹੈ। ਸਰਕਾਰ ਵੱਲੋਂ ਚਿਤਾਵਨੀਆਂ ਮਿਲਣ ਦੇ ਬਾਵਜੂਦ ਵੀ ਕਲੋਨੀਆਂ ਕੱਟਣ ਵਾਲੇ ਬਿਲਡਰਜ਼ ਵੀ ਬਾਜ ਨਹੀਂ ਆ ਰਹੇ। ਧੜਅਲੇ ਨਾਲ ਉਹ ਕਲੋਨੀਆਂ ਕੱਟ ਰਹੇ ਅਤੇ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਹਨ। ਹੁਣ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ(ਗਲਾਡਾ)
ਲੁਧਿਆਣਾ: ਅਲਮਾਰੀ ਠੀਕ ਕਰਨ ਆਏ ਕਾਰੀਗਰ ਨੇ ਲੁੱਟੇ ਲੱਖਾਂ ਦੇ ਗਹਿਣੇ
Sep 30, 2019 8:14 pm
Ludhiana Robbery ਲੁਧਿਆਣਾ: ਇਹ ਮਾਮਲਾ ਮਾਡਲ ਟਾਉਨ ਐਕਸਟੈਂਸ਼ਨ ਦਾ ਹੈ ਜਿੱਥੇ ਸੜਕਾਂ ‘ਤੇ ਘੁੰਮ ਕੇ ਅਲਮਾਰੀਆਂ ਠੀਕ ਕਰਨ ਵਾਲੇ 2 ਕਾਰੀਗਰਾਂ ਨੇ ਇੱਕ ਘਰ ਵਿਚੋਂ ਲੱਖਾਂ ਦੇ ਗਹਿਣੇ ਤੇ ਆਪਣਾ ਹੱਥ ਸਾਫ਼ ਕੀਤਾ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦੀ ਬਿਲਕੁਲ ਵੀ ਖ਼ਬਰ ਨਹੀ ਕਿ ਉਹਨਾਂ ਦੇ ਘਰ
ਪੁਲਿਸ ਵੱਲੋਂ ਸਪਾ ਸੈਂਟਰਾਂ ‘ਤੇ ਕੀਤੀ ਸਖ਼ਤੀ, ਜਾਰੀ ਕੀਤੇ ਨਵੇਂ ਨਿਰਦੇਸ਼
Sep 28, 2019 4:42 pm
Ludhiana Spa Centers ਲੁਧਿਆਣਾ: ਸ਼ੁੱਕਰਵਾਰ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋ ਸ਼ਹਿਰ ਦੇ ਸਪਾ ਅਤੇ ਮਸਾਜ ਸੈਂਟਰਾਂ ਦੇ ਮਾਲਿਕਾਂ ਨਾਲ ਇੱਕ ਬੈਠਕ ਕੀਤੀ ਗਈ। ਇਸ ਬੈਠਕ ਵਿੱਚ 41 ਸਪਾ ਅਤੇ ਮਸਾਜ ਸੈਂਟਰਾਂ ਦੇ ਮਾਲਿਕਾਂ ਨੇ ਹਿੱਸਾ ਲਿਆ। ਪੁਲਿਸ ਵੱਲੋਂ ਇਸ ਬੈਠਕ ਰਾਹੀਂ ਸਪਾ/ਮਸਾਜ ਸੈਂਟਰਾਂ ਦੀ ਆੜ ਵਿੱਚ ਚੱਲ ਰਹੇ ਗੈਰ-ਕਾਨੂੰਨੀ ਧੰਦਿਆਂ ਨੂੰ ਰੋਕਣ ਲਈ ਸਹਿਯੋਗ
ਲੁਧਿਆਣਾ ਦੇ Pavilion Mall ‘ਚ ਛਾਪੇਮਾਰੀ
Aug 22, 2019 3:09 pm
Ludhiana Pavilion Mall Raid: ਪਰਿਵਾਰ ਨਾਲ ਬਾਹਰ ਜਾਕੇ ਵਧੀਆਂ ਜਿਹੇ ਮਾਲ ਵਿੱਚ ਘੁੰਮਣਾ ਫਿਰਨਾ ਅਤੇ ਖਾਣਾ ਪੀਣਾ ਹਰ ਇੱਕ ਇਨਸਾਨ ਨੂੰ ਪਸੰਦ ਹੁੰਦਾ ਹੈ ਪਰ ਇਸ ਖ਼ਬਰ ਨੂੰ ਦੇਖਣ ਤੋਂ ਬਾਅਦ ਤੁਸੀਂ ਇਹ ਸਭ ਚੀਜ਼ਾਂ ਤੋਂ ਪ੍ਰਹੇਜ਼ ਕਰੋਗੇ। ਸਿਹਤ ਵਿਭਾਗ ਨੇ ਲੁਧਿਆਣਾ ਦੇ ਮਸ਼ਹੂਰ ਮਾਲ Pavilion Mall ਛਾਪੇਮਾਰੀ ਕੀਤੀ ਤਾਂ ਕਈ ਰਾਜ਼ ਖੁੱਲ੍ਹਕੇ ਬਾਹਰ ਆਏ।
ਇਨਸਾਨੀਅਤ ਹੋਈ ਸ਼ਰਮਸਾਰ, 12 ਸਾਲਾਂ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
Aug 18, 2019 1:55 pm
Ludhiana 12 Years Old Girl Rape: ਲੁਧਿਆਣਾ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਬੀਤੇ ਦਿਨੀਂ ਮਹਾਨਗਰ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਬਾਰਾਂ ਸਾਲ ਦੀ ਬੱਚੀ ਨਾਲ ਜਬਰ ਜਨਾਹ
ਲੁਧਿਆਣਾ ‘ਚ ਕਰੋੜਾਂ ਦੀ ਹੈਰੋਇਨ ਸਮੇਤ 4 ਗ੍ਰਿਫ਼ਤਾਰ
Jun 24, 2019 7:52 pm
Ludhiana Drug Smugglers: ਲੁਧਿਆਣਾ: ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਨਸ਼ਾ ਤਸਕਰੀ ਦਾ ਇੱਕ ਮਾਮਲਾ ਲੁਧਿਆਣਾ ਤੋਂ ਦੇਖਣ ਨੂੰ ਮਿਲਿਆ ਹੈ, ਜਿੱਥੇ ਐੱਸ.ਟੀ.ਐੱਫ. ਦੀ ਟੀਮ ਨੇ 750 ਗ੍ਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ
ਹੁਣ ਸਰਕਾਰੀ ਸਕੂਲਾਂ ਨੂੰ ਮਿਲੇਗਾ ਬਿਜਲੀ ਦੇ ਵੱਡੇ ਬਿੱਲਾਂ ਤੋਂ ਛੁਟਕਾਰਾ
Jun 22, 2019 4:56 pm
Ludhiana Schools Electricity: ਲੁਧਿਆਣਾ: ਮਹਾਂਨਗਰ ਦੇ ਸਰਕਾਰੀ ਸਕੂਲਾਂ ਨੂੰ ਆਉਣ ਵਾਲੇ ਸਮੇਂ ਵਿੱਚ ਬਿਜਲੀ ਬਿੱਲਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਸਕੂਲਾਂ ਨੂੰ ਬਿਜਲੀ ਦੇ ਬਿੱਲਾਂ ਤੋਂ ਛੁਟਕਾਰਾ ਦਵਾਉਣ ਲਈ ਸੋਲਰ ਸਿਸਟਮ ਲਗਵਾਉਣ ਦਾ ਫੈਸਲਾ ਕੀਤਾ ਗਿਆ ਹੈ । ਇਸ ਯੋਜਨਾ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਇੱਕ ਮੀਟਿੰਗ ਦੌਰਾਨ ਹਰੀ ਝੰਡੀ ਦੇ ਦਿੱਤੀ
ਪਲਾਸਟਿਕ ਕੈਰੀਬੈਗ ਦੀ ਵਰਤੋਂ ਨੂੰ ਰੋਕਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵਲੋਂ ਛਾਪੇਮਾਰੀ
Jun 18, 2019 5:31 pm
ludhiana plastic carry bags: ਲੁਧਿਆਣਾ: ਅੱਜ ਦੇ ਸਮੇ ਵਿੱਚ ਪ੍ਰਦੂਸ਼ਣ ਬਹੁਤ ਜਿਆਦਾ ਵੱਧ ਗਿਆ ਹੈ । ਇਸ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪਾਬੰਦੀਸ਼ੁਦਾ ਪਲਾਸਟਿਕ ਕੈਰੀਬੈਗ ਦੀ ਵਰਤੋਂ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ । ਜਿਸ ਨੂੰ ਦੇਖਦੇ ਹੋਏ ਵਾਤਾਵਰਣ ਵਿਭਾਗ ਵਲੋਂ ਨਗਰ ਨਿਗਮ ਅਤੇ ਪੀ.ਪੀ.ਸੀ.ਬੀ. ਨੂੰ ਨਿਰਦੇਸ਼ ਜਾਰੀ ਕੀਤਾ ਗਿਆ
ਰਸਾਇਣਿਕ ਪਾਣੀ ਨਾਲ ਭਰੇ ਟੈਂਕ ‘ਚ ਲੀਕੇਜ ਕਾਰਨ ਹੋਇਆ ਜ਼ੋਰਦਾਰ ਧਮਾਕਾ
May 31, 2019 4:36 pm
Ludhiana Chemical water: ਲੁਧਿਆਣਾ: ਸੂਬੇ ਵਿੱਚ ਬਹੁਤ ਸਾਰੀਆਂ ਵੱਖੋ-ਵੱਖਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਮਾਮਲਾ ਲੁਧਿਆਣਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਰਸਾਇਣਿਕ ਪਾਣੀ ਨਾਲ ਭਰੇ ਟੈਂਕ ਦੀ ਲੀਕੇਜ ਕਾਰਨ ਧਮਾਕਾ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਨਾਲ 2 ਲੱਖ ਲੀਟਰ ਪਾਣੀ ਕੰਧਾਂ ਨੂੰ ਤੋੜ ਕੇ ਨਾਲ ਲੱਗਦੀਆਂ
ਲੁਧਿਆਣਾ ‘ਚ ਫੇਰ ਹੋਈ ਇਨਸਾਨੀਅਤ ਸ਼ਰਮਸਾਰ
May 30, 2019 8:13 pm
Ludhiana 15 Years Old Rape: ਹਰ ਰੋਜ਼ ਸਾਹਮਣੇ ਆ ਰਹੇ ਜਬਰ ਜਨਾਹ ਅਤੇ ਰੇਪ ਦੇ ਮਾਮਲੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੇ ਹਨ , ਅਜਿਹਾ ਹੀ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ਮੋਤੀ ਨਗਰ ਤੋਂ ਜਿੱਥੇ 15 ਸਾਲਾਂ ਦੀ ਬੱਚੀ ਨਾਲ ਗੁਆਂਢੀ ਵੱਲੋਂ ਲਗਾਤਾਰ ਦੋ ਸਾਲਾਂ ਤਕ ਜਬਰ-ਜਨਾਹ ਕੀਤਾ ਗਿਆ । ਪੂਰੇ ਮਾਮਲੇ ਦੀ ਗੱਲ ਕਰੀਏ ਤਾਂ
STF ਨੇ 3 ਕਿਲੋ 500 ਗ੍ਰਾਮ ਹੈਰੋਇਨ ਸਮੇਤ ਦੋ ਨੂੰ ਕੀਤਾ ਕਾਬੂ
May 26, 2019 2:46 pm
Ludhiana STF Seized 500gm Heroin: ਲੁਧਿਆਣਾ: ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਨਸ਼ਾ ਤਸਕਰੀ ਦਾ ਇੱਕ ਮਾਮਲਾ ਲੁਧਿਆਣਾ ਤੋਂ ਦੇਖਣ ਨੂੰ ਮਿਲਿਆ ਹੈ, ਜਿੱਥੇ ਲੁਧਿਆਣਾ ਦੀ ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ 2 ਨਸ਼ਾ ਤਸਕਰਾਂ ਨੂੰ 3 ਕਿਲੋ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ
10ਵੀਂ ‘ਚ ਬਾਜ਼ੀ ਮਾਰਨ ਵਾਲੀ ਨੇਹਾ ਤੋਂ ਸਾਂਭੀ ਨਾ ਗਈ ਖੁਸ਼ੀ, ਮਾਂ ਦੇ ਗਲ ਲੱਗ ਰੋਈ
May 08, 2019 6:09 pm
Ludhiana PSEB 10th Class Topper: ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਇੱਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ। ਜਿਸ ਦੌਰਾਨ ਲੁਧਿਆਣਾ ਦੀ ਨੇਹਾ ਵਰਮਾ ਨੇ 650 ਚੋਂ 647 ਅੰਕ ਹਾਸਲ ਕਰਕੇ ਪੰਜਾਬ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪਹਿਲਾ ਸਥਾਨ ਹਾਸਲ ਕਰਨ ਦੀ ਖ਼ੁਸ਼ੀ
ਲੱਖਾਂ ਦੀ ਹੈਰੋਇਨ ਸਮੇਤ 3 ਕਾਬੂ
May 05, 2019 3:18 pm
Ludhiana Police Seized Heroin: ਲੁਧਿਆਣਾ: ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਨਸ਼ਾ ਰੋਕਣ ਲਈ ਜਗ੍ਹਾ-ਜਗ੍ਹਾ ਤੇ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਲੁਧਿਆਣਾ ਵਿੱਚ ਸਪੈਸ਼ਲ ਟਾਸਕ ਫੋਰਸ ਦੀ ਪੁਲਿਸ ਟੀਮ ਨੇ 75 ਲੱਖ ਦੀ ਹੈਰੋਇਨ ਸਮੇਤ ਭਗੌੜੇ ਮੁਲਜ਼ਮ ਅਤੇ ਉਸਦੇ
ਅੱਠਵੀਂ ਦੀ ਵਿਦਿਆਰਥਣ ਨਾਲ ਸਕੂਲ ਅਧਿਆਪਕ ਨੇ ਕੀਤੀਆਂ ਅਸ਼ਲੀਲ ਹਰਕਤਾਂ
May 01, 2019 1:42 pm
Ludhiana 14 Years Old Rape: ਲੁਧਿਆਣਾ: ਮਾਤਾ-ਪਿਤਾ ਆਪਣੇ ਬੱਚੋ ਨੂੰ ਚੰਗੀ ਸਿੱਖਿਆ ਦਵਾਉਣ ਲਈ ਸਕੂਲ ਅਧਿਆਪਕ ਦੇ ਕੋਲ ਪੜ੍ਹਨ ਲਈ ਭੇਜਦੇ ਹਨ ਅਤੇ ਜੇਕਰ ਅਧਿਆਪਕ ਹੀ ਬੱਚਿਆਂ ਨਾਲ ਸਿੱਖਿਆ ਦੀ ਜਗ੍ਹਾ ਅਸ਼ਲੀਲ ਹਰਕਤਾਂ ਕਰਨ ਤਾਂ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਿੱਖਿਆ ਦਵਾਉਣ ਲਈ ਕਿਥੇ ਭੇਜਣ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਵਿਚ ਦੇਖਣ ਨੂੰ ਮਿਲਿਆ ਹੈ, ਜਿਥੇ
ਚੋਣਾਂ ਤੋਂ ਪਹਿਲਾਂ ਹੀ ਆਪਣੇ ਵਾਅਦੇ ਤੋਂ ਮੁਕਰੀ ਕਾਂਗਰਸ, ਪੰਜਾਬ ‘ਚ ਸਿਰਫ ਇਕ ਔਰਤ ਨੂੰ ਦਿੱਤੀ ਟਿਕਟ
Apr 22, 2019 1:15 pm
Ludhiana Congress LS Polls: ਲੁਧਿਆਣਾ: ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਇਕ ਦੂਜੇ ‘ਤੇ ਲਗਾਤਾਰ ਦੋਸ਼ ਲਾਏ ਜਾ ਰਹੇ ਹਨ। ਕਦੇ ਭਾਜਪਾ ਕਾਂਗਰਸ ਤੇ ਨਿਤ ਨਵੇਂ ਇਲਜ਼ਾਮ ਲਾ ਰਹੀ ਹੈ ਹੈ ਤੇ ਕਦੇ ਕਾਂਗਰਸ ਭਾਜਪਾ ਨੇ ਰਗੜੇ ‘ਚ ਲੈ ਰਹੇ ਹੈ। ਹਾਲਾਂਕਿ ਪਾਰਟੀਆਂ ਵਲੋਂ ਚੋਣ ਜਿੱਤਣ ਲਈ ਕਈ ਲੋਕ ਲੁਭਾਵਣੇ ਵਾਅਦੇ ਵੀ ਕੀਤੇ
ਮਾਂ-ਪੁੱਤ ਨੇ ਨਹਿਰ ‘ਚ ਮਾਰੀ ਛਾਲ, ਮਾਂ ਦੀ ਮੌਤ
Apr 14, 2019 3:01 pm
Ludhiana Son-Mother Suicide: ਲੁਧਿਆਣਾ: ਅੱਜ ਦੇ ਸਮੇ ਵਿਚ ਸੂਬੇ ਵਿੱਚ ਆਤਮਹੱਤਿਆ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ। ਜਿਸਦੇ ਚਲਦਿਆਂ ਆਏ ਦਿਨ ਕੋਈ ਨਾ ਕੋਈ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਇੱਕ ਮਾਂ-ਪੁੱਤ ਦੇ ਵੱਲੋਂ ਨਹਿਰ ਵਿੱਚ
ਲੁਧਿਆਣਾ ਦੀ ਕੱਪੜਾ ਫੈਕਟਰੀ ‘ਚ ਲੱਗੀ ਭਿਆਨਕ ਅੱਗ
Apr 08, 2019 1:59 pm
Ludhiana Cloth Factory Fire Broke: ਲੁਧਿਆਣਾ: ਅੱਜ ਦੇ ਸਮੇਂ ਵਿੱਚ ਫੈਕਟਰੀਆਂ ਵਿੱਚ ਅੱਗ ਲੱਗਣ ਦਾ ਸਿਲਸਿਲਾ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਵਿਚ ਦੇਖਣ ਨੂੰ ਮਿਲਿਆ ਹੈ, ਜਿਥੇ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਸਥਿਤ ਇਕ ਕੱਪੜੇ ਦੀ ਫੈਕਟਰੀ ਵਿੱਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਜਿਆਦਾ ਭਿਆਨਕ ਸੀ, ਜਿਸ ਨਾਲ ਫੈਕਟਰੀ ਵਿੱਚ ਪਈ