Tag: , , , , , , , , , , , ,

ਪਲਾਸਟਿਕ ਕੈਰੀਬੈਗ ਦੀ ਵਰਤੋਂ ਨੂੰ ਰੋਕਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵਲੋਂ ਛਾਪੇਮਾਰੀ

ludhiana plastic carry bags: ਲੁਧਿਆਣਾ: ਅੱਜ ਦੇ ਸਮੇ ਵਿੱਚ ਪ੍ਰਦੂਸ਼ਣ ਬਹੁਤ ਜਿਆਦਾ ਵੱਧ ਗਿਆ ਹੈ । ਇਸ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪਾਬੰਦੀਸ਼ੁਦਾ ਪਲਾਸਟਿਕ ਕੈਰੀਬੈਗ ਦੀ ਵਰਤੋਂ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ । ਜਿਸ ਨੂੰ ਦੇਖਦੇ ਹੋਏ ਵਾਤਾਵਰਣ ਵਿਭਾਗ ਵਲੋਂ ਨਗਰ ਨਿਗਮ ਅਤੇ ਪੀ.ਪੀ.ਸੀ.ਬੀ. ਨੂੰ ਨਿਰਦੇਸ਼ ਜਾਰੀ ਕੀਤਾ ਗਿਆ

Warangal Cracker Factory Fire

ਪਟਾਕਾ ਗੋਦਾਮ ਨੂੰ ਲੱਗੀ ਅੱਗ,10 ਲੋਕਾਂ ਦੀ ਮੌਤ

Warangal Cracker Factory Fire: ਉੱਤਰੀ ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹਾ ਵਿੱਚ ਇੱਕ ਪਟਾਖਾ ਗੋਦਾਮ ਨੂੰ ਅੱਗ ਲੱਗ ਜਾਣ ਦੀ ਵਜ੍ਹਾ ਨਾਲ 10 ਲੋਕਾਂ ਦੀ ਮੌਤ ਹੋ ਗਈ। ਅਤੇ ਕਈ ਜ਼ਖਮੀ ਵੀ ਹੋਏ ਹਨ। ਇਸ ਘਟਨਾ ਦੇ ਬਾਅਦ ਸੂਚਨਾ ਮਿਲਣ ਤੇ ਮੌਕੇ ਉੱਤੇ ਫਾਇਰ ਡਿਪਾਰਟਮੈਂਟ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਅੱਗ ਬੁਝਾਉਣ ਵਿੱਚ ਜੁੱਟ ਗਈ ਹੈ।

ludhiana Collapsed building scrap sold

ਲੋਕਾਂ ਨੇ ਵੇਚਣਾ ਸ਼ੁਰੂ ਕੀਤਾ ਢਹਿ ਢੇਰੀ ਹੋਈ ਇਮਾਰਤ ਦਾ ਕਬਾੜ

ludhiana Collapsed building scrap sold ਲੁਧਿਆਣਾ: ਬੀਤੇ ਦਿਨੀਂ ਸਨਅਤੀ ਇਲਾਕੇ ਏ. ‘ਚ ਸਥਿਤ ਪਲਾਸਟਿਕ ਦਾ ਇਕ ਕਾਰਖ਼ਾਨਾ ਅੱਗ ਲੱਗਣ ਤੋਂ ਬਾਅਦ ਢਹਿ ਢੇਰੀ ਹੋ ਗਿਆ ਸੀ, ਭਾਵੇਂ ਕਿ ਪ੍ਰਸ਼ਾਸਨ ਵਲੋਂ ਇਮਾਰਤ ‘ਚੋਂ ਨਿਕਲੇ ਕਬਾੜ ਨੂੰ ਕਾਰਖ਼ਾਨੇ ਦੇ ਮਾਲਕ ਨੂੰ ਚੁੱਕਣ ਦੀ ਇਜਾਜਤ ਦੇ ਦਿੱਤੀ ਗਈ ਸੀ, ਪਰ ਕਾਰਖ਼ਾਨੇ ਦੇ ਮਾਲਕ ਦੀ ਬਜਾਏ ਲੋਕ ਹਾਦਸੇ ਵਾਲੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ