Tag: , , , , , , ,

ਲੁਧਿਆਣਾ ‘ਚ ਹੋਟਲ ਤੇ ਰੈਸਟੋਰੈਂਟ ਖੋਲ੍ਹਣ ਦੇ ਆਦੇਸ਼ ਹੋਏ ਜਾਰੀ

ਪੁਲਿਸ ਦੀ ਨਾਕਾਬੰਦੀ ਦੇਖ ਸਮੱਗਲਰ 28 ਪੇਟੀਆਂ ਸ਼ਰਾਬ ਸਮੇਤ ਕਾਰ ਛੱਡ ਭੱਜਿਆ

Ludhiana Smugglers: ਲੁਧਿਆਣਾ ਵਿਖੇ ਮਲਹਾਰ ਰੋਡ ਸਥਿਤ ਹੀਰੋ ਬੇਕਰੀ ਚੌਕ ਦੇ ਕੋਲ ਪੁਲਸ ਦੀ ਨਾਕਾਬੰਦੀ ਦੇਖ ਕੇ ਇਕ ਸਮਗਲਰ ਸ਼ਰਾਬ ਨਾਲ ਭਰੀ ਕਾਰ ਛੱਡ ਕੇ ਫਰਾਰ ਹੋ ਗਿਆ। ਉਸ ਦੀ ਤਲਾਸ਼ੀ ਦੌਰਾਨ ਅੰਦਰੋਂ 28 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ। ਥਾਣਾ ਡਵੀਜ਼ਨ ਨੰਬਰ 5 ਪੁਲਸ ਨੇ ਕਾਰ ਨੂੰ ਕਬਜ਼ੇ ‘ਚ ਲੈ ਕੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ

ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ‘ਚੋਂ ਇਤਿਹਾਸਕ ਖੁਖਰੀ ਚੋਰੀ

Historic khukri stolen: ਲੁਧਿਆਣਾ: ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇ ‘ਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਵਿੱਚ ਰੱਖੀ ਇਤਿਹਾਸਕ ਖੁਖਰੀ (ਕਿਰਪਾਨ) ਚੋਰੀ ਹੋ ਗਈ । ਇਸ ਘਟਨਾ ਸਥਾਨ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਾਫ਼ ਨਜ਼ਰ ਆ ਰਿਹਾ ਹੈ ਕਿ ਕਾਰ ਸਵਾਰ ਦੋ ਲੋਕਾਂ ਵੱਲੋਂ ਸਿਰਫ਼ 30 ਸੈਕੰਡ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ । ਇਸ

ਲੁਧਿਆਣਾ ‘ਚ ਦਿਨ-ਦਿਹਾੜੇ ਦਰਿੰਦਗੀ, ਸਮੂਹਿਕ ਜਬਰ-ਜਨਾਹ ਪਿੱਛੋਂ ਸੁੱਟਿਆ ਆਟੋ ‘ਚੋਂ ਬਾਹਰ

Ludhiana sexually assault: ਲੁਧਿਆਣਾ: ਸੂਬੇ ਵਿੱਚ ਜਬਰ-ਜਨਾਹ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ । ਅਜਿਹਾ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨ-ਦਿਹਾੜੇ 22 ਸਾਲਾਂ ਕੁੜੀ ਨਾਲ ਚੱਲਦੇ ਆਟੋ ਵਿੱਚ ਸਮੂਹਿਕ ਜਬਰ-ਜਨਾਹ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ । ਇਸ ਮਾਮਲੇ ਵਿੱਚ ਹਵਸ ਦੀ ਪਿਆਸ ਮਿਟਾਉਣ ਤੋਂ ਬਾਅਦ ਚਾਰੋਂ ਮੁਲਜ਼ਮਾਂ ਨੇ ਕੁੜੀ

ਲੁਧਿਆਣਾ ‘ਚ ਖੁਦਾਈ ਦੌਰਾਨ ਮਿਲੇ 20 ਜ਼ਿੰਦਾ ਬੰਬ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

Ludhiana Bomb Shells recovered: ਲੁਧਿਆਣਾ: ਲੁਧਿਆਣਾ ਦੇ ਪਿੰਡ ਗਿੱਲ ਦੇ ਰਿੰਗ ਰੋਡ ‘ਤੇ ਐਤਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਕਾਲੋਨੀ ਦੇ ਪਲਾਟ ਦੀ ਖੁਦਾਈ ਦੌਰਾਨ ਜਿੰਦਾ ਬੰਬ ਮਿਲੇ । ਬੰਬ ਮਿਲਣ ਤੋਂ ਬਾਅਦ ਖੁਦਾਈ ਕਰ ਰਹੇ ਲੋਕਾਂ ਨੇ ਤੁਰੰਤ ਹੀ ਇਸਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦੇ ਦਿੱਤੀ ।

ਲੁਧਿਆਣਾ ਦੀ ਸਿੱਧਵਾਂ ਨਹਿਰ ‘ਚ ਅਚਾਨਕ ਡਿੱਗਿਆ ‘ਹਿਰਨ’

Deer fell sidhwan canal: ਲੁਧਿਆਣਾ: ਲੁਧਿਆਣਾ ਦੀ ਸਿੱਧਵਾਂ ਨਹਿਰ ਵਿੱਚ ਅਚਾਨਕ ਹਿਰਨ ਡਿਗਣ ਕਾਰਨ ਹੜਕੰਪ ਮਚ ਗਿਆ । ਜਿੱਥੇ ਰਾਹਗੀਰਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ । ਜਿਸ ਤੋਂ ਬਾਅਦ ਹਿਰਨ ਨੂੰ ਬਚਾਉਣ ਲਈ ਗੋਤਾਖੋਰਾਂ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇਸਦੀ ਸੂਚਨਾ ਦਿੱਤੀ ਗਈ । ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ

ਕੈਪਟਨ ਦਾ ਕਰੀਬੀ ਲੜ ਸਕਦਾ ਹੈ ਬੈਂਸ ਭਰਾਵਾਂ ਦੇ ਹਲਕੇ ਤੋਂ ਚੋਣ

captain candidate against bains: ਪੰਜਾਬ ਵਿੱਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੱਖਰਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਇਹ ਮੁਕਾਬਲਾ ਬੈਂਸ ਭਰਾਵਾਂ ਦੇ ਹਲਕੇ ਤੋਂ ਦੇਖਣ ਨੂੰ ਮਿਲੇਗਾ।  ਮਿਲੀ  ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਕਰੀਬੀ ਦੇ ਬੈਂਸ ਭਰਾਵਾਂ ਵਿਰੁੱਧ ਚੋਣ ਲੜਨ ਦੀ ਚਰਚਾ ਹੋ ਰਹੀ

ਲਾਸ਼ ਨੂੰ ਸੜਕ ‘ਤੇ ਰੱਖ ਪ੍ਰਦਰਸ਼ਨ ਕਰ ਰਹੇ ਰਿਸ਼ਤੇਦਾਰਾਂ ਦੀ ਹੋਈ ਪੁਲਿਸ ਨਾਲ ਹੱਥੋ-ਪਾਈ

Child labourer’s death: ਲੁਧਿਆਣਾ: ਇਹ ਮਾਮਲਾ ਹੈ ਸ਼ਹਿਰ ਦੇ ਹੰਬੜਾਂ ਇਲਾਕੇ ਦਾ ਜਿੱਥੇ ਪਲਾਈਵੁੱਡ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੇ 17 ਸਾਲਾਂ ਨਾਬਲਿਕ ਦੀ ਫੈਕਟਰੀ ਦੇ ਠੇਕੇਦਾਰ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਜਿਸ ਕਾਰਨ ਉਸ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਝਾਰਖੰਡ ਦੇ ਪਲਾਮੂ ਸ਼ਹਿਰ ਦੇ ਇੱਕ ਨਿਵਾਸੀ ਜੁਗਲ ਰਾਜਵਾੜ ਦੇ ਅਨੁਸਾਰ ਉਸਦਾ 17

ਛੇਤੀ ਸ਼ੁਰੂ ਹੋ ਸਕਦਾ ਹੈ ਬੁੱਢੇ ਦਰਿਆ ਨੁੰ ਸਾਫ਼ ਕਰਨ ਦਾ ਕੰਮ

Buddha Nullah clean-up: ਲੁਧਿਆਣਾ: ਸ਼ਹਿਰ ਦੀ ਸਭ ਤੋਂ ਵੱਡੀ ਮੁਸੀਬਤ ਸ਼ਾਇਦ ਹੁਣ ਹੱਲ ਹੋ ਸਕਦੀ ਹੈ। ਬੁੱਢਾ ਦਰਿਆ ਨੂੰ ਸਾਫ਼ ਕਰਨ ਦਾ ਕੰਮ ਛੇਤੀ ਹੀ ਸ਼ੁਰੂ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਬੁੱਢਾ ਦਰਿਆ ਨੂੰ ਸਾਫ਼-ਸੁਥਰਾ ਬਣਾਉਣ ਦਾ ਕੰਮ ਫਰਵਰੀ ਦੇ ਮਹੀਨੇ ਸ਼ੁਰੂ ਹੋ ਸਕਦਾ ਹੈ। ਦਰਅਸਲ ਇਸ ਪ੍ਰੋਜੈਕਟ ਦੀ ਰਿਪੋਰਟ ਸੂਬੇ ਦੇ ਮੁੱਖ ਮੰਤਰੀ

ਸੜਕ ਹਾਦਸੇ ਦੌਰਾਨ 20 ਸਾਲਾਂ ਨੌਜਵਾਨ ਦੀ ਮੌਤ

ludhiana jodhewal chowk accident: ਲੁਧਿਆਣਾ : ਪਾਰਟੀ ਤੋਂ ਘਰ ਪਰਤ ਰਹੇ ਨੌਜਵਾਨ ਨੂੰ ਜੋਧੇਵਾਲ ਚੌਂਕ ਦੇ ਨੇੜੇ ਇੱਕ ਤੇਜ਼ ਰਫ਼ਤਾਰ ਨਾਲ ਆ ਰਹੇ ਟਰਾਲੇ ਨੇ ਟੱਕਰ ਮਾਰ ਦਿੱਤੀ। ਇਹ ਟੱਕਰ ਐਨੀ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਕੌਸ਼ਲ ਕਿਸ਼ੋਰ ਨਿਵਾਸੀ ਇਸਲਾਮ ਗੰਜ ਦੇ ਬਿਆਨਾਂ

ਨਗਰ ਨਿਗਮ ਦੇ ਤਿੰਨ ਜ਼ੋਨਾਂ ਨੂੰ ਮਿਲੇ ਨਵੇਂ ਕਮਿਸ਼ਨਰ

Ludhiana news 3 commissioners: ਨਗਰ ਨਿਗਮ ਨੂੰ ਇੱਕ ਹਫ਼ਤਾ ਪਹਿਲਾਂ ਚਾਰ ਨਵੇਂ P.C.S. ਅਫ਼ਸਰ ਮਿਲੇ ਸਨ। ਜਿਨ੍ਹਾਂ ਨੂੰ ਕਮਿਸ਼ਨਰ ਦੇ ਛੁੱਟੀ ‘ਤੇ ਹੋਣ ਨਾਲ ਚਾਰਜ ਨਹੀਂ ਮਿਲਿਆ ਸੀ। ਲੰਬੀ ਛੁੱਟੀ ਤੋਂ ਆਉਂਦੇ ਹੀ ਕਮਿਸ਼ਨਰ ਨੇ  P.C.S. ਅਫਸਰਾਂ ਨੂੰ ਚਾਰਜ ਦੇਣ ਦੇ ਨਾਲ ਹੀ ਸੈਕਰੇਟਰੀ ਪੱਧਰ ਤੇ ਅਫਸਰਾਂ ਨੂੰ ਬ੍ਰਾਂਚਾਂ ਦਾ ਕੰਮ ਵੀ ਦੇ ਦਿੱਤਾ ਹੈ।

ਲੁਧਿਆਣਾ: ਤਿੰਨ ਦਿਨ ਬਜ਼ਾਰਾਂ ‘ਚ ਵਹੀਕਲ ਦੀ NO ENTRY

Ludhiana Vehicle No Entry ਤਿਉਹਾਰਾਂ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੀਆਂ ਤਿੰਨ ਮਾਰਕੀਟਾਂ ਨੂੰ ਨੋ ਵਹੀਕਲ ਜ਼ੋਨ ਘੋਸ਼ਿਤ ਕੀਤਾ ਹੈ। ਹੁਣ ਇਨ੍ਹਾਂ ਮਾਰਕੀਟਾਂ ‘ਚ ਵਹੀਕਲ ਲੈ ਕੇ ਜਾਣ ਦੀ ਪਾਬੰਦੀ  ਹੋਵੇਗੀ। ਇਸ ਤੋਂ ਇਲਾਵਾ ਮਾਡਲ ਟਾਊਨ ਦੀ ਗੋਲ ਮਾਰਕੀਟ ਨੂੰ one way ਘੋਸ਼ਿਤ ਕੀਤਾ ਗਿਆ ਹੈ। ਇਹ ਟ੍ਰਾਇਲ ਮੰਗਲਵਾਰ ਤੋਂ 17 ਅਕਤੂਬਰ ਤੱਕ

ਪੁਲਿਸ ਕਮਿਸ਼ਨਰ ਦੇ ਆਦੇਸ਼ਾਂ ਦੀਆਂ ਧੱਜੀਆਂ ਉੜਾਉਂਦੇ ਨਜ਼ਰ ਆਏ ਢਾਬੇ ਅਤੇ ਰੈਸਟੋਰੈਂਟ

ludhiana restaurants timings ਲੁਧਿਆਣਾ: ਪੁਲਿਸ ਕਮਿਸ਼ਨਰ ਦੇ ਹੁਕਮਾਂ ਦੀ ਅਣਦੇਖੀ ਕਰਦਿਆਂ ਦੇਰ ਰਾਤ ਇੱਕ ਢਾਬਾ ਅਤੇ ਰੈਸਟੋਰੈਂਟ ਖੋਲ੍ਹਿਆ ਗਿਆ। ਪੁਲਿਸ ਨੇ ਦੋਵਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਮਾਲਕ, ਮੈਨੇਜਰ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋ ਕੇਸ ਦਰਜ ਕੀਤੇ। ਰੇਖੀ ਸਿਨੇਮਾ ਰੋਡ ‘ਤੇ ਐਤਵਾਰ ਦੇਰ ਰਾਤ 12.50 ਵਜੇ ਗਸ਼ਤ ਕਰ ਰਹੀ ਪੀ.ਸੀ.ਆਰ. ਦੀ ਟੀਮ

ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਮੇਤ ਵਿਦਿਆਰਥੀ ਕਾਬੂ

Ludhiana Student Arrested ਲੁਧਿਆਣਾ: ਪਿਸਤੌਲ ਰੱਖਣ ਦਾ ਸ਼ੌਂਕ ਹਰ ਕਿਸੇ ਦਾ ਹੈ, ਪਰ ਕਦੇ-ਕਦੇ ਇਹ ਸ਼ੌਂਕ ਮਹਿੰਗਾ ਵੀ ਪੈ ਜਾਂਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 11 ਵੀਂ ਜਮਾਤ ਦੇ ਵਿਦਿਆਰਥੀ ਨੂੰ ਪਿਸਤੌਲ ਰੱਖਣ ਦੇ ਸ਼ੌਂਕ ਕਰਕੇ ਜੇਲ ਜਾਣਾ ਪੇਗਿਆ। ਨਾਕਾਬੰਦੀ ਦੌਰਾਨ ਸੀ.ਆਈ.ਏ-1 ਦੀ ਪੁਲਿਸ ਨੇ ਸਾਹਨੇਵਾਲ ਨੇਹਰ ਦੇ ਟਿੱਬਾ ਪੁਲ

ਗੈਸ ਚੜ੍ਹਨ ਕਾਰਨ ਡਾਇੰਗ ਫੈਕਟਰੀ ਦੇ 2 ਮਜ਼ਦੂਰਾਂ ਦੀ ਹੋਈ ਮੌਤ

Ludhiana 2 died ਲੁਧਿਆਣਾ: ਸ਼ਹਿਰ ਦੇ ਤਾਜਪੁਰ ਰੋਡ ਤੇ ਇੱਕ ਬਹੁਤ ਵੱਡਾ ਹਾਦਸਾ ਵਾਪਰਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਬਲਰਾਮ ਟੈਕਸਟਾਈਲ ਫੈਕਟਰੀ ਵਿੱਚ ਮਜ਼ਦੂਰਾਂ ਨੂੰ ਗੈਸ ਚੜਣ ਕਰਕੇ ਹੋਇਆ ਹੈ। ਕੰਮ ਕਰ ਰਹੇ 3 ਮਜ਼ਦੂਰ ਗੈਸ ਚੜਣ ਕਰਕੇ ਬੇਹੋਸ਼ ਹੋ ਗਏ। ਤਿੰਨਾਂ ਨੂੰ ਨੇੜੇ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਈਆ ਗਿਆ,

ਸੇਵਾ ਮੁਕਤ ਇਨਕਮ ਟੈਕਸ ਕਰਮਚਾਰੀ ਨੇ ਮਾਰੀ ਬੁੱਢੇ ਨਾਲੇ ‘ਚ ਛਾਲ

Ludhiana Man Tries To Commit Suicide ਲੁਧਿਆਣਾ: ਗੋਪਾਲ ਨਗਰ ਨੇੜੇ ਪੈਂਦੇ ਬੁੱਢੇ ਨਾਲੇ ‘ਚ ਇੱਕ ਬਜ਼ੁਰਗ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸਨੇ ਨੇ ਪਹਿਲਾਂ ਆਪਣੇ ਆਪ ਨੂੰ ਚਾਕੂ ਨਾਲ ਜ਼ਖਮੀ ਕਰਕੇ  ਗੰਦੇ ਨਾਲੇ ਵਿੱਚ ਛਾਲ ਮਾਰ ਦਿੱਤੀ ਗਈ। ਉੱਥੇ ਹੀ ਖੜੇ ਲੋਕਾਂ ਵਿੱਚੋਂ 2 ਵਿਅਕਤੀਆਂ ਨੇ ਬਜ਼ੁਰਗ ਨੂੰ ਨਾਲੇ ‘ਚ ਡੁੱਬਦੇ ਦੇਖ ਉਸ

ਅਸ਼ਲੀਲ ਵੀਡੀਓ ਬਣਾ ਕੀਤੀ ਲੱਖਾਂ ਦੀ ਜ਼ਮੀਨ ਆਪਣੇ ਨਾਮ

Ludhiana Man Blackmail woman ਗੁਰਪਾਲ ਨਗਰ ਵਾਸੀ ਇੱਕ ਵਿਅਕਤੀ ਮਾਂ-ਧੀ ਦੀ ਅਸ਼ਲੀਲ ਵੀਡੀਓ ਬਣਾ ਦੋਨਾਂ ਨੂੰ ਬਲੈਕਮੇਲ ਕਰ ਦੁਸ਼ਕਰਮ ਕਰਦਾ ਰਿਹਾ। ਆਰੋਪੀ ਨੇ ਮਹਿਲਾ ਦੀ ਲੱਖਾਂ ਦੀ ਜ਼ਮੀਨ ਵੀ ਆਪਣੇ ਨਾਮ ਕਰਵਾ ਲਈ। ਮਾਮਲੇ ਦਾ ਪਤਾ ਉਦੋਂ ਚੱਲਿਆ ਜਦੋਂ ਜ਼ਮੀਨ ਦਾ ਪੰਜ ਲੱਖ ਦਾ ਬਿਆਨਾ ਦੇਣ ਵਾਲੇ ਵਿਅਕਤੀ ਨੇ ਰਜਿਸਟਰੀ ਨਾ ਕਰਵਾਓਣ ‘ਤੇ ਪੁਲਿਸ ਕੋਲ

ਜਗਰਾਉ ਫਲਾਈਓਵਰ ਹਾਦਸੇ ‘ਚ ਸਾਬਕਾ ਫ਼ੌਜੀ ਦੀ ਹੋਈ ਮੌਤ

Ludhiana PRTC Accident ਜਗਰਾਉ ਫਲਾਈਓਵਰ ਉੱਤੇ ਮੰਗਲਵਾਰ ਦੁਪਹਿਰ ਇੱਕ ਵਜੇ ਦੇ ਕਰੀਬ ਪੀ.ਆਰ.ਟੀ.ਸੀ ਦੀ ਤੇਜ਼ ਰਫ਼ਤਾਰ ਬੱਸ ਨੇ ਬਾਈਕ ਸਵਾਰ ਸਾਬਕਾ ਫ਼ੋਜੀ ਨੂੰ ਟੱਕਰ ਮਾਰ ਦਿੱਤੀ। ਬਸ ਡਰਾਈਵਰ, ਸਾਬਕਾ ਫ਼ੋਜੀ ਢੋਲੇਵਾਲ ਦੇ ਸੁਭਾਸ਼ ਨਗਰ ਵਾਸ਼ੀ ਜਸਪਾਲ ਸਿੰਂਘ ਨੂੰ ਬਹੁਤ ਦੂਰ ਤੱਕ ਘੜੀਸਦੇ ਲੈ ਗਿਆ। ਜਿਸ ਕਰਕੇ ਜਸਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਨਸ਼ਿਆਂ ਲਈ ਚੋਰੀ ਦੇ ਵਾਹਨ ਵੇਚਣ ਵਾਲਾ ਕਾਬੂ

Ludhiana Stolen vehicles ਨਸ਼ਾ ਕਰਨ ਲਈ ਵਾਹਨ ਚੋਰੀ ਕਰ ਕੇ ਅੱਗੇ ਵੇਚਣ ਵਾਲਾ ਇੱਕ ਚੋਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਆਰੋਪੀ ਕੋਲੋਂ 2 ਐਕਟੀਵਾ, 1 ਮੋਟਰਸਾਈਕਲ ਬਰਾਮਦ ਕੀਤੀ ਹੈ। ਥਾਣਾ ਡੁੱਗਰੀ ਦੀ ਪੁਲਿਸ ਨੇ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਅਰੁਣ ਜੋਸ਼ੀ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਆਰੋਪੀ ਨੂੰ ਅਦਾਲਤ ਵਿੱਚ

12 ਗ਼ੈਰ-ਕਾਨੂੰਨੀ ਕਲੋਨੀਆਂ ‘ਤੇ ਚੱਲਿਆ ਗਲਾਡਾ ਦਾ ਪੀਲਾ ਪੰਜਾ

Ludhiana illegal Buildings: ਲੁਧਿਆਣਾ: ਸ਼ਹਿਰ ਵਿੱਚ ਦਿਨੋਂ-ਦਿਨ ਗੈਰ ਕਾਨੂੰਨੀ ਕਲੋਨੀਆਂ ਕੱਟਣ ਦਾ ਧੰਦਾ ਵੱਧਦਾ ਹੀ ਜਾ ਰਿਹਾ ਹੈ। ਸਰਕਾਰ ਵੱਲੋਂ ਚਿਤਾਵਨੀਆਂ ਮਿਲਣ ਦੇ ਬਾਵਜੂਦ ਵੀ ਕਲੋਨੀਆਂ ਕੱਟਣ ਵਾਲੇ ਬਿਲਡਰਜ਼ ਵੀ ਬਾਜ ਨਹੀਂ ਆ ਰਹੇ। ਧੜਅਲੇ ਨਾਲ ਉਹ ਕਲੋਨੀਆਂ ਕੱਟ ਰਹੇ ਅਤੇ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਹਨ। ਹੁਣ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ(ਗਲਾਡਾ)

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ