Tag: , , , , , , , , , , , ,

ਮਾਂ-ਪੁੱਤ ਨੇ ਨਹਿਰ ‘ਚ ਮਾਰੀ ਛਾਲ, ਮਾਂ ਦੀ ਮੌਤ

Ludhiana Son-Mother Suicide: ਲੁਧਿਆਣਾ: ਅੱਜ ਦੇ ਸਮੇ ਵਿਚ ਸੂਬੇ ਵਿੱਚ ਆਤਮਹੱਤਿਆ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ। ਜਿਸਦੇ ਚਲਦਿਆਂ ਆਏ ਦਿਨ ਕੋਈ ਨਾ ਕੋਈ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਇੱਕ ਮਾਂ-ਪੁੱਤ ਦੇ ਵੱਲੋਂ ਨਹਿਰ ਵਿੱਚ

ਲੁਧਿਆਣਾ ਦੀ ਕੱਪੜਾ ਫੈਕਟਰੀ ‘ਚ ਲੱਗੀ ਭਿਆਨਕ ਅੱਗ

Ludhiana Cloth Factory Fire Broke: ਲੁਧਿਆਣਾ: ਅੱਜ ਦੇ ਸਮੇਂ ਵਿੱਚ ਫੈਕਟਰੀਆਂ ਵਿੱਚ ਅੱਗ ਲੱਗਣ ਦਾ ਸਿਲਸਿਲਾ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਵਿਚ ਦੇਖਣ ਨੂੰ ਮਿਲਿਆ ਹੈ, ਜਿਥੇ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਸਥਿਤ ਇਕ ਕੱਪੜੇ ਦੀ ਫੈਕਟਰੀ ਵਿੱਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਜਿਆਦਾ ਭਿਆਨਕ ਸੀ, ਜਿਸ ਨਾਲ ਫੈਕਟਰੀ ਵਿੱਚ ਪਈ

ਪਤਨੀ ਨੂੰ ਮਿਲਣ ਆਏ ਪ੍ਰੇਮੀ ਦਾ ਪਤੀ ਨੇ ਚਾੜ੍ਹਿਆ ਕੁਟਾਪਾ, ਭੱਜਣ ਲੱਗੇ ਹੋਈ ਮੌਤ

Ludhiana Man Dead: ਲੁਧਿਆਣਾ: ਲੁਧਿਆਣਾ ‘ਚ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪ੍ਰੇਮੀ ਨੂੰ ਵਿਆਹੀ ਪ੍ਰੇਮਿਕਾ ਨੂੰ ਮਿਲਣਾ ਇਹਨਾਂ ਭਾਰੀ ਪੈ ਗਿਆ ਕਿ ਉਸਦੀ ਜਾਣ ਚਲੀ ਗਈ। ਦਰਅਸਲ ਸਿਵਲ ਸਿਟੀ ਇਲਾਕੇ ‘ਚ  ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਗਏ ਨੌਜਵਾਨ ਦੀ ਪ੍ਰੇਮਿਕਾ ਦੇ ਪਤੀ, ਭਰਾ ਤੇ ਪਿਤਾ ਸਮੇਤ ਉਸ

ਲੁਧਿਆਣਾ ‘ਚ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਅੰਡਰਪਾਸ ਨੂੰ ਨਸ਼ੇੜੀਆਂ ਨੇ ਬਣਾਇਆ ਆਪਣਾ ਅੱਡਾ

Ludhiana Underpass: ਲੁਧਿਆਣਾ ( ਅਮਰਪ੍ਰੀਤ ਸਿੰਘ ਮੱਕੜ ) : ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਦਫਤਰ ਦੇ ਸਾਹਮਣੇ ਬਣੇ ਅੰਡਰਪਾਸ ਦੀ ਹਾਲਤ ਤਰਸਯੋਗ ਹੈ । ਲਗਭਗ ਚਾਰ ਕਰੋੜ ਦੀ ਲਾਗਤ ਨਾਲ 2012 ਵਿੱਚ ਬਣਕੇ ਤਿਆਰ ਹੋਇਆ ਅੰਡਰਪਾਸ ਕਿਸੇ ਵੀ ਤਰ੍ਹਾਂ ਦੀ ਵਰਤੋਂ ‘ਚ ਨਹੀਂ ਹੈ । ਸਰਕਾਰ ਵਲੋਂ ਅੰਡਰਪਾਸ ਬਣਾਉਣ ਦਾ ਮਕਸਦ ਸੀ ਕਿ ਲੋਕਾਂ ਨੂੰ ਸੜਕ

ਲੁਧਿਆਣਾ ਗੈਂਗਰੇਪ ਮਾਮਲਾ : 6 ਬਲਾਤਕਾਰੀਆਂ ਦੇ ਸਕੈਚ ਜਾਰੀ

Ludhiana Gangrape 6 Accused: ਲੁਧਿਆਣਾ ਗੈਂਗਰੇਪ ਮਾਮਲੇ ਵਿੱਚ ਪੁਲਸ ਨੇ 6 ਸ਼ੱਕੀ ਮੁਲਜਮਾਂ ਦੇ ਸਕੈਚ ਜਾਰੀ ਕਰ ਦਿੱਤੇ ਹਨ। ਪੁਲਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ 6 ਟੀਮਾਂ ਵੀ ਬਣਾਈਆਂ ਗਈਆਂ ਹਨ ਜਦਕਿ ਡੀ.ਆਈ.ਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ ਇਸ ਮਾਮਲੇ ਦੀ ਖੁਦ ਨਜਰਸਾਨੀ ਕਰ ਰਹੇ ਹਨ। ਪੀੜਤਾਂ ਦੇ ਦੱਸੇ ਮੁਤਾਬਕ ਅੰਮ੍ਰਿਤਸਰ ਤੋਂ ਆਈ ਵਿਸ਼ੇਸ਼

ਪ੍ਰੇਮਿਕਾ ਨੂੰ ਖੁਸ਼ ਕਰਨ ਦੇ ਚੱਕਰ ‘ਚ ਪ੍ਰੇਮੀ ਨੇ ਕੀਤਾ ਅਜਿਹਾ ਕੰਮ

Ludhiana Lover: ਲੁਧਿਆਣਾ : ਅੱਜਕਲ੍ਹ ਦੇ ਨੌਜਵਾਨ ਪਿਆਰ ‘ਚ ਇੰਨੇ ਅੰਨ੍ਹੇ ਹੋ ਜਾਂਦੇ ਹਨ ਕਿ ਉਹਨਾਂ ਨੂੰ ਸਹੀ ਗਲਤ ‘ਚ ਫਰਕ ਸਮਝ ਨਹੀਂ ਆਉਂਦਾ। ਅਜਿਹਾ ਹੀ ਇੱਕ ਮਾਮਲਾ ਮਹਾਨਗਰ ‘ਚ ਦੇਖਣ ਨੂੰ ਮਿਲਿਆ ਜਿੱਥੇ ਆਪਣੀ ਗਰਲਫਰੈਂਡ ਨੂੰ ਖੁਸ਼ ਕਰਨ ਦੇ ਚੱਕਰ ‘ਚ ਨੌਜਵਾਨ ਗਲਤ ਰਾਹ ‘ਤੇ ਚੱਲ ਪਿਆ। ਇੰਨ੍ਹਾਂ ਹੀ ਨਹੀਂ ਉਸ ਨੂੰ ਇਸ ਹਰਕਤ

ਮੋਟਰਸਾਈਕਲ ਸਵਾਰਾਂ ਨੇ 6 ਲੱਖ ਦੀ ਲੁੱਟ ਨੂੰ ਦਿੱਤਾ ਅੰਜਾਮ

ludhiana robbery 6 lakhs: ਇਹਨੀਂ ਦਿਨੀਂ ਲੁਟੇਰਿਆਂ ਦੇ ਹੌਂਸਲੇ ਲਗਾਤਾਰ ਵਧਦੇ ਜਾ ਰਹੇ ਹਨ। ਆਏ ਦਿਨ ਹੀ ਉਹਨਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਲੁਧਿਆਣਾ ਦੇ ਦੁਰਗਾਪੁਰੀ ਗਲੀ ਨੰਬਰ 15 ਵਿਚ ਰਹਿਣ ਵਾਲੇ ਸਚਿਨ ਸੋਨੀ ਕੋਲੋਂ 2 ਮੋਟਰਸਾਈਕਲ ਸਵਾਰ ਨੌਜਵਾਨਾ ਨੇ 6 ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।

ਸ਼ਰਾਬ ਦੇ ਨਸ਼ੇ ‘ਚ ਸਾਬਕਾ ਫੌਜੀ ਨੇ ਘਰ ਨੂੰ ਲਾਈ ਅੱਗ…

Ex Army Man Set Fire Home: ਲੁਧਿਆਣਾ : ਇੱਥੇ ਦੇ ਸ਼ਿਮਲਾਪੁਰੀ ਦੇ ਰਹਿਣ ਵਾਲੇ ਇੱਕ ਰਿਟਾਇਰ ਫੌਜ਼ੀ ਨੇ ਸਿਰਫ ਇਸ ਵਜ੍ਹਾ ਨਾਲ ਘਰ ਨੂੰ ਅੱਗ ਲਗਾ ਦਿੱਤੀ ਕਿਉਂਕਿ ਉਸ ਦੀ ਪਤਨੀ ਨੇ ਉਸ ਨੂੰ ਸ਼ਰਾਬ ਪੀਣ ਤੋਂ ਮਨ੍ਹਾ ਕੀਤਾ ਸੀ। ਫਾਇਰ ਬਿਗ੍ਰੇਡ ਦੇ ਕਰਮੀਆਂ ਨੇ ਬੜੀ ਮਹਿਨਤ ਨਾਲ ਅੱਗ ‘ਤੇ ਕਾਬੂ ਕੀਤਾ । ਪੁਲਿਸ ਨੇ

ਕਾਲਜ ਪੜ੍ਹਨ ਗਈ ਵਿਦਿਆਰਥਣ ਭੇਦ-ਭਰੇ ਹਲਾਤਾਂ ‘ਚ ਹੋਈ ਲਾਪਤਾ

Ludhiana College: ਲੁਧਿਆਣਾ: ਲੁਧਿਆਣਾ ਦੇ ਵਿੱਚ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਹੋਰ ਲੜਕੀ ਲਾਪਤਾ ਹੋ ਗਈ ਹੈ। ਇਸ ਮਾਮਲੇ ਵਿੱਚ ਇੱਕ 20 ਸਾਲਾਂ ਵਿਦਿਆਰਥਣ ਘਰੋਂ ਕਾਲਜ ਨੂੰ ਪੜ੍ਹਨ ਲਈ ਗਈ ਸੀ, ਜਿਸ ਤੋਂ ਬਾਅਦ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਈ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਲੜਕੀ ਦੀ

Municipal Corporation

ਨਗਰ ਨਿਗਮ ਵਲੋਂ 600 ਕਰੋੜ ਦੇ ਵਿਕਾਸ ਕਾਰਜ ਦਾ ਐਲਨ ਜਲਦ, ਪੈਸੇ ਕਿਥੋਂ ਆਉਣਗੇ ਪਤਾ ਨਹੀਂ

Municipal Corporation: ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਆਰਥਿਕ ਪੱਖੋਂ ਪੈਰਾਂ ਸਿਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਨਤੀਜੇ ਵਜੋਂ ਨਗਰ ਨਿਗਮ ਲੁਧਿਆਣਾ ਵਿੱਚ ਅਗਲੇ 6 ਮਹੀਨੇ ਦੌਰਾਨ ਕਰੀਬ 600 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਵਿਕਾਸ ਕਾਰਜਾਂ ਨੂੰ ਸੁਚਾਰੂ ਤਰੀਕੇ

Moga Nagar Nigam

35 ਕਰੋੜ ਦਾ ਫ਼ੰਡ ਹੋਣ ‘ਤੇ ਵੀ ਨਗਰ ਨਿਗਮ ਨੇ ਨਹੀਂ ਕਰਵਾਏ ਵਿਕਾਸ ਕਾਰਜ

Moga Municipal Corporation: ਮੋਗਾ ਨਗਰ ਨਿਗਮ ਸੂਬੇ ਦੀ ਅਜਿਹੀ ਨਗਰ ਨਿਗਮ ਹੈ ਜਿਸ ਕੋਲ ਬੈਕਾਂ ਵਿੱਚ ਕਰੋੜਾਂ ਰੁਪਏ ਜਮ੍ਹਾਂ ਹੋਣ ਦੇ ਬਾਵਜੂਦ ਵੀ ਵਿਕਾਸ ਕਾਰਜ ਨਹੀਂ ਕਰਵਾਏ ਜਾ ਰਹੇ। ਕਈ ਬਾਰ ਟੈਂਡਰ ਭਰਨ ‘ਤੇ ਵੀ ਕੰਮ ਸ਼ੁਰੂ ਨਹੀਂ ਹੋਇਆ। ਉੱਧਰ ਦੂਜੇ ਪਾਸੇ ਐਂਟੀਕਰਪਸ਼ਨ ਅਵੇਅਰਨੈਸ ਆਰਗੇਨਾਈਜੇਸ਼ਨ ਵਲੋਂ ਵਿਕਾਸ ਕਰਵਾਉਣ ਲਈ ਕਈ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਵੀ

ludhiana people handover prisoner rat mc ldh commissioner

ਲੁਧਿਆਣਾ ਫਲਾਈ ਓਵਰ ਦੀ ਸਲੈਬ ਤੋੜਨ ਵਾਲੇ ਮੁਲਜ਼ਮਾਂ ਨੂੰ ਲੋਕਾਂ ਨੇ ਗ੍ਰਿਫ਼ਤਾਰ ਕਰ ਕੇ ਨਿਗਮ ਹਵਾਲੇ ਕੀਤਾ!

ਲੁਧਿਆਣਾ ਦੇ ਗਿੱਲ ਚੌਂਕ ਦੇ ਉੱਪਰੋਂ ਨਿਕਲਦੇ ਫਲਾਈ ਓਵਰ ਦੀ ਸਲੈਬ ਡਿੱਗਣ ਨਾਲ ਸ਼ਹਿਰ ਵਾਸੀਆਂ ਵਿੱਚ ਇੱਕ ਵਾਰ ਤਾਂ ਦਹਿਸ਼ਤ ਫੈਲ ਗਈ ਸੀ। ਸੁਰੱਖਿਆ ਦੇ ਮੱਦੇਨਜ਼ਰ ਫਲਾਈਓਵਰ ਦੇ ਉੱਪਰੋਂ ਲੰਘਣ ਵਾਲਾ ਟ੍ਰੈਫਿਕ ਵੀ ਰੋਕ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਅਤੇ ਲੁਧਿਆਣਾ ਸ਼ਹਿਰ ਤੋਂ ਹੋ ਕੇ ਦਿੱਲੀ ਅਤੇ ਚੰਡੀਗੜ੍ਹ ਨੂੰ ਜਾਣ ਵਾਲਾ ਟ੍ਰੈਫਿਕ ਇਸ

MC inspected Bus stand flyover Lakkad Bridge find holes

ਲੁਧਿਆਣਾ ਵਿੱਚ ਚੂਹਿਆਂ ਦਾ ਆਤੰਕ, ਬੱਸ ਸਟੈਂਡ ਤੇ ਲੱਕੜ ਪੁੱਲ ਵੀ ਹੋਏ ਅੰਦਰੋਂ ਖੋਖਲੇ!

ਲੁਧਿਆਣਾ(ਅਮਰਪ੍ਰੀਤ ਮੱਕੜ): ਲੁਧਿਆਣਾ ਦੇ ਗਿੱਲ ਚੋਂਕ ਫਲਾਈ ਓਵਰ ਦੀ ਸਲੈਬ ਧਸਣ ਨਾਲ ਫਲਾਈ ਓਵਰ ਬੰਦ ਕਰ ਦਿੱਤਾ ਗਿਆ ਸੀ। ਇਸ ਫਲਾਈ ਓਵਰ ਰਹਿਣ ਲੁਧਿਆਣਾ-ਚੰਡੀਗੜ੍ਹ, ਲੁਧਿਆਣਾ-ਦਿੱਲੀ ਤੇ ਲੁਧਿਆਣਾ-ਜਲੰਧਰ ਮਾਰਗ ਵੱਲ ਜਾਣ ਵਾਲੇ ਟਰੈਫਿਕ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਬੀਤੇ ਦਿਨੀਂ ਲੁਧਿਆਣਾ ਦੇ ਗਿੱਲ ਚੌਂਕ ਦੇ ਉੱਪਰੋਂ ਨਿਕਲਦੇ ਫਲਾਈ ਓਵਰ ਦੀ ਸਲੈਬ ਡਿੱਗਣ

Irrigation department's efforts will help cleanse Budda Nala drainage

ਸਿੰਚਾਈ ਵਿਭਾਗ ਦੇ ਯਤਨਾਂ ਸਦਕਾ ਹੋਵੇਗੀ ਬੁੱਢੇ ਨਾਲੇ ਦੀ ਸਫ਼ਾਈ

ਸਿੰਚਾਈ ਵਿਭਾਗ ਦੇ ਯਤਨਾਂ ਸਦਕਾ ਹੋਵੇਗੀ ਬੁੱਢੇ ਨਾਲੇ ਦੀ ਸਫ਼ਾਈ ਬੁੱਢੇ ਨਾਲੇ ਦੇ ਅੰਦਰ ਅਸ਼ੁੱਧੀਆਂ ਨੂੰ ਦੂਰ ਕਰਨ ਲਈ ਸਰਹਿੰਦ ਨਹਿਰ ਦਾ ਸਾਫ਼ ਪਾਣੀ ਡਰੇਨ ਵਿਚ ਸੁੱਟਿਆ ਜਾ ਸਕਦਾ ਹੈ। ਤੇ ਸਿੰਚਾਈ ਵਿਭਾਗ ਨੂੰ ਇਸ ਦੇ ਪ੍ਰਬੰਧਾਂ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ। ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਵੱਖ ਵੱਖ

ਨਵੀਂ ਇਸ਼ਤਿਹਾਰ ਪਾਲਿਸੀ ਤੋਂ ਮੇਅਰ ਵੀ ਨਾਖੁਸ਼

Ludhiana new advertisement policy: ਬੀਤੇ ਦਿਨੀ ਸਰਕਾਰ ਵਲੋਂ ਇਸ਼ਤਿਹਾਰਾਂ ਤੇ ਪਾਬੰਦੀ ਲਗਾਈ ਗਈ ਹੈ ਤੇ ਕੁੱਝ ਨਿਯਮ ਵੀ ਲਾਗੂ ਕਰਨ ਲਈ ਕਹੇ ਗਏ ਹਨ ।ਉੱਥੇ ਹੀ ਸਰਕਾਰ ਨੇ ਹੁਣ ਨਵੀਂ ਇਸ਼ਤਿਹਾਰ ਪਾਲਿਸੀ ਵੀ ਨੋਟਿਫਾਈ ਕਰ ਦਿੱਤੀ ਹੈ। ਇਸ਼ਤਿਹਾਰ ਪਾਲਿਸੀ ਵਿੱਚ ਜੋ ਪ੍ਰਾਵਧਾਨ ਹੈ ਉਸ ਤੋਂ ਨਗਰ ਨਿਗਮ ਦੀ ਕਮਾਈ ਉੱਤੇ ਰੋਕ ਲੱਗਣ ਵਾਲੀ ਹੈ। ਲੁਧਿਆਣਾ

1279 crore budget

ਲੁਧਿਆਣਾ ਦਾ ਬਜਟ 859 ਕਰੋੜ ਤੋਂ ਵੱਧ ਕੇ ਇੰਝ ਹੋਇਆ ਕੁੱਲ 1279 ਕਰੋੜ…

1279 crore budget: ਨਿਗਮ ਚੋਣਾਂ ‘ਚ ਜਿੱਤ ਦਰਜ ਕਰਨ ਮਗਰੋਂ ਕਾਂਗਰਸ ਨੇ ਲੁਧਿਆਣਾ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਜਨਰਲ ਹਾਊਸ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਲੁਧਿਆਣਾ ਦੇ ਤਕਰੀਬਨ ਸਾਰੇ ਵਿਧਾਇਕ, ਕੌਂਸਲਰ ਸ਼ਾਮਿਲ ਹੋਏ ਅਤੇ ਲੁਧਿਆਣਾ ਦੇ ਵਿਕਾਸ ਕਾਰਜਾਂ ਨੂੰ ਲੀਹ ‘ਤੇ ਲਿਆਉਣ ਲਈ ਸੁਝਾਅ ਵੀ ਸਾਂਝੇ ਕੀਤੇ ਗਏ। 1279 crore budget

859 crore budget

ਲੁਧਿਆਣਾ ਨਿਗਮ ਦੇ ਪਹਿਲੇ ਹਾਊਸ ਵਿੱਚ ਪੇਸ਼ ਹੋਵੇਗਾ 859 ਕਰੋੜ ਦਾ ਬਜਟ

859 crore budget: ਨਗਰ ਨਿਗਮ ਦੇ ਨਵੇਂ ਚੁਣੇ ਕੌਂਸਲਰਾਂ ਦਾ ਪਹਿਲਾ ਹਾਊਸ ਅੱਜ ਸ਼ਾਮ 4 ਵਜੇ ਮਾਤਾ ਰਾਣੀ ਚੌਕ ਸਥਿਤ ਜੋਨ ਏ ਦਫਤਰ ਵਿੱਚ ਹੋਵੇਗਾ । ਇਸ ਵਿੱਚ ਅਗਲੇ ਵਿੱਤੀ ਸਾਲ ਯਾਨੀ ਸਾਲ 2018 – 19 ਲਈ 859 . 40 ਕਰੋੜ ਦਾ ਬਜਟ ਪੇਸ਼ ਕੀਤਾ ਜਾਵੇਗਾ । ਇਸਦੇ ਲਈ ਬਜਟ ਦਾ 60 . 01 ਫੀਸਦੀ

Ludhiana Mayor

ਬਲਕਾਰ ਸੰਧੂ ਬਣੇ ਲੁਧਿਆਣਾ ਦੇ ਨਵੇਂ ਮੇਅਰ

Ludhiana Mayor: ਪੰਜਾਬ ਦੀਆਂ ਨਗਰ ਨਿਗਮ ਚੋਣਾਂ ਵਿਚ ਆਪਣੀ ਜਿੱਤ ਨੂੰ ਜਾਰੀ ਰੱਖਦਿਆਂ, ਕਾਂਗਰਸ ਨੇ ਲੁਧਿਆਣਾ ਦੇ 95 ਵਾਰਡਾਂ ਦੇ ਵਿੱਚੋਂ 62 ਵਾਰਡਾਂ ‘ਤੇ ਜਿੱਤ ਦਰਜ ਕੀਤੀ ਸੀ। ਇਸ ਤੋਂ ਪਹਿਲਾਂ ਕਾਂਗਰਸ ਨੇ ਅੰਮ੍ਰਿਤਸਰ, ਜਲੰਧਰ, ਅਤੇ ਪਟਿਆਲਾ ‘ਚ ਵੀ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਦੱਸ ਦੇਈਏ ਕਿ ਇਹ ਨਗਰ ਨਿਗਮ ਚੋਣਾਂ ਲੁਧਿਆਣਾ ਵਿਖੇ 24 ਫਰਵਰੀ

Ludhiana MC polls

ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਚਲੀਆਂ ਗੋਲੀਆਂ ਤੇ ਹੋਇਆ ਲਾਠੀਚਾਰਜ

Ludhiana MC polls: ਲੁਧਿਆਣਾ ਸ਼ਹਿਰ ‘ਚ ਨਗਰ ਨਿਗਮ ਚੋਣਾਂ ਦੌਰਾਨ ਗੋਲੀ ਚਲਣ ਦੀ ਘਟਨਾ ਸਾਹਮਣੇ ਆਈ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਸ਼ਹਿਰ ‘ਚ ਗੁੰਡਾਗਰਦੀ ਨੂੰ ਲੈ ਕੇ ਜੋ ਵੀ ਅੰਦਾਜੇ ਲਾਏ ਜਾ ਰਹੇ ਸਨ ਉਹ ਅੱਜ ਪੂਰੇ ਹੁੰਦੇ ਨਜ਼ਰ ਆਏ। ਪਹਿਲਾਂ ਤਾਂ ਲੁਧਿਆਣਾ ਦੇ 59 ਨੰਬਰ ਵਾਰਡ ‘ਚ ਲਾਠੀਚਾਰਜ ਕੀਤਾ ਗਿਆ ਓਥੇ ਹੀ ਸ਼ਹਿਰ ਦੇ

District Election Commissioner

ਅਕਾਲੀ ਦਲ-ਭਾਜਪਾ ਨੇ ਜ਼ਿਲ੍ਹਾ ਚੋਣ ਅਧਿਕਾਰੀ ‘ਤੇ ਕਾਂਗਰਸੀ ਵਰਕਰ ਹੋਣ ਦੇ ਲਾਏ ਇਲਜਾਮ

SAD-BJP allegations : ਇਸ ਵੇਲੇ ਲੁਧਿਆਣਾ ਨਿਗਮ ਚੋਣਾਂ ਪੰਜਾਬ ਦੀ ਸਿਆਸਤ ਦਾ ਸੱਭ ਤੋਂ ਗਰਮ ਮੁੱਦਾ ਬਣੀਆਂ ਹੋਈਆਂ ਹਨ। ਲੋਕਾਂ ‘ਚ ਇਸ ਵਾਰ ਚੋਣਾਂ ਨੂੰ ਲੈ ਕੇ ਉਤਸ਼ਾਹ ਦੇ ਨਾਲ-ਨਾਲ ਦਿਲਾਂ ‘ਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਹੈ। ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ