Tag: , , , ,

ਮਾਂ-ਧੀ ਨਾਲ ਕੁੱਟਮਾਰ ਤੇ ਬਦਤਮੀਜ਼ੀ ਕਰਨ ਵਾਲੇ ਦੇ ਖ਼ਿਲਾਫ਼ ਮੁਕਦਮਾ ਦਰਜ

Ludhiana Mother Daughter: ਲੁਧਿਆਣਾ: ਅੱਜਕਲ ਦੇ ਲੋਕਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸ਼ਰੇਆਮ ਕੁੱਟਮਾਰ ਤੇ ਸ਼ਰਮਸਾਰ ਕਰ ਦੇਣ ਵਾਲੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ. ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਲੁਧਿਆਣੇ ਦੇ ਐੱਲ.ਆਈ.ਜੀ ਕਾਲੋਨੀ ਦਾ ਦੇਖਣ ਨੂੰ ਮਿਲਿਆ। ਜਿੱਥੇ ਸ਼ਰੇਆਮ ਇੱਕ ਨੌਜਵਾਨ ਨੇ ਗੁੰਡਾਗਰਦੀ ਦਿਖਾਈ। ਸਿਰਫ ਇੰਨਾ ਹੀ ਨਹੀਂ ਨੌਜਵਾਨ ਨੇ

ਕਾਲਜ ਪੜ੍ਹਨ ਗਈ ਵਿਦਿਆਰਥਣ ਭੇਦ-ਭਰੇ ਹਲਾਤਾਂ ‘ਚ ਹੋਈ ਲਾਪਤਾ

Ludhiana College: ਲੁਧਿਆਣਾ: ਲੁਧਿਆਣਾ ਦੇ ਵਿੱਚ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਹੋਰ ਲੜਕੀ ਲਾਪਤਾ ਹੋ ਗਈ ਹੈ। ਇਸ ਮਾਮਲੇ ਵਿੱਚ ਇੱਕ 20 ਸਾਲਾਂ ਵਿਦਿਆਰਥਣ ਘਰੋਂ ਕਾਲਜ ਨੂੰ ਪੜ੍ਹਨ ਲਈ ਗਈ ਸੀ, ਜਿਸ ਤੋਂ ਬਾਅਦ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਈ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਲੜਕੀ ਦੀ

ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ…

man died: ਲੁਧਿਆਣਾ: ਕੰਗਨਵਾਲ ਦੇ ਇਲਾਕੇ ਵਿੱਚ ਇੱਕ ਵਿਅਕਤੀ ਦੀ ਮੋਬਾਈਲ ਦਾ ਚਾਰਜਰ ਲਗਾਉਂਦੇ ਸਮੇਂ ਕਰੰਟ ਲੱਗਣ ਕਰ ਕੇ ਮੌਤ ਹੋ ਗਈ। ਇਲਾਕੇ ਦੇ ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਕੰਗਨਵਾਲ ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਕਾਰਵਾਈ ਸ਼ੁਰੂ ਕਰਦਿਆਂ ਸਭ ਤੋਂ ਪਹਿਲਾ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮਿਲੀ ਜਾਣਕਾਰੀ ਦੇ

Man Died Falling Train Track

ਨੌਜਵਾਨ ਦੀ ਲਾਸ਼ ਉਪਰੋਂ ਲੰਘਦੀ ਰਹੀ ਟ੍ਰੇਨ ਤੇ ਲੋਕ ਦੇਖਦੇ ਰਹੇ

Man Died Falling Train Track: ਮੋਗਾ ਦੇ ਰੇਲਵੇ ਟ੍ਰੈਕ ਉੱਤੇ ਪਈ ਰਿਕਸ਼ਾ ਚਾਲਕ ਦੀ ਲਾਸ਼ ਦੇ ਉੱਤੇ ਤੋਂ ਗੁਜਰਦੀ ਰੇਲ ਗੱਡੀਆਂ ਨੇ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਬਾਈ ਪਾਸ ‘ਤੇ ਗੁਜ਼ਰੀ ਰਾਤ ਇੱਕ ਰਿਕਸ਼ਾ ਚਾਲਕ ਨੇ ਘਰੇਲੂ ਪਰੇਸ਼ਾਨੀ ਦੇ ਚਲਦੇ ਟ੍ਰੇਨ ਦੇ ਹੇਠਾਂ ਆ ਕੇ

Nabha Road Accident

ਦਰਖ਼ਤ ਨੇ ਖੋਹਿਆ ਤਿੰਨ ਭੈਣਾਂ ਦਾ ਇਕਲੌਤਾ ਭਰਾ…

Nabha Road Accident: ਨਾਭਾ ਸ਼ਹਿਰ ਦੇ ਕੈਂਟ ਰੋਡ ‘ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਹੋਇਆ। ਸੜਕ ਦੇ ਕਿਨਾਰੇ ਖੜ੍ਹਾ ਇੱਕ ਪੁਰਾਣਾ ਪਿੱਪਲ ਦਾ ਦਰੱਖਤ ਥੱਲਿਓ ਲੰਘ ਰਹੇ ਭੈਣ ਭਰਾ ਲਈ ਕਾਲ ਬਣ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਜਦੋਂ ਇਹ ਦੋਵੇਂ ਭੈਣ ਭਰਾ ਸੜਕ ਤੋਂ ਇਸ ਦਰੱਖਤ ਹੇਠੋਂ ਲੰਘਣ ਲੱਗੇ ਤਾਂ ਦਰੱਖਤ ਦਾ ਇੱਕ ਵੱਡਾ

Ludhiana Man Suicide Depression

ਲੁਧਿਆਣਾ’ਚ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਲਿਆ ਫਾਹਾ

Ludhiana Man Suicide Depression: ਆਤਮਹੱਤਿਆ ਦੇ ਮਾਮਲੇ ਦੀਨੋ ਦਿਨ ਵੱਧਦੇ ਜਾ ਰਹੇ ਹਨ ਸਹਿਣ ਸ਼ਕਤੀ ਦੇ ਖ਼ਤਮ ਹੋਣ ਤੋਂ ਬਾਅਦ ਇੱਕ ਹੋਰ ਜ਼ਿੰਦਗੀ ਹਾਰ ਗਈ। ਹਬੋਵਾਲ ਦੇ ਜੋਸ਼ੀ ਨਗਰ ਇਲਾਕੇ ‘ਚ ਮਾਨਸਿਕ ਪ੍ਰੇਸ਼ਾਨੀ ਕਾਰਨ 20 ਸਾਲਾ ਇੱਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਰੌਸ਼ਨ ਦੀ ਲਾਸ਼ ਮੰਗਲਵਾਰ ਸ਼ਾਮ ਨੂੰ ਉਸ ਦੇ ਘਰ ਵਿੱਚ

Tugalwala Gurdaspur Man Died

ਜ਼ਮੀਨੀ ਵਿਵਾਦ ਦੇ ਚਲਦਿਆਂ ਦਰਗਾਹ ‘ਤੇ ਸੇਵਾ ਕਰਨ ਗਏ ਵਿਅਕਤੀ ਦਾ ਕਤਲ

Tugalwala Gurdaspur Man Died: ਜ਼ਮੀਨੀ ਵਿਵਾਦ ਦੀ ਪੁਰਾਣੀ ਰੰਜਿਸ਼ ਦੇ ਚਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤੁਗਲਵਾਲ ਵਿਖੇ ਦਿਨ ਦਿਹਾੜੇ ਪਿੰਡ ‘ਚ ਬਣੀ ਬਾਬੇ ਤਖੀਏ ਦੀ ਮਜ਼ਾਰ ‘ਤੇ ਲੰਗਰ ਲਾਉਣ ਆਏ ਚੈਂਚਲ ਸਿੰਘ ਨਾਂਅ ਦੇ ਵਿਅਕਤੀ ਦਾ ਪਿੰਡ ਦੇ ਹੀ ਦੋ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਇਸ ਸੰਬੰਧ ‘ਚ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਧਾਰਾ 302

ਨਗਰ ਨਿਗਮ ਖਿਲਾਫ਼ ਪ੍ਰਦਰਸ਼ਨ ਕਰਨ ਦੌਰਾਨ ਬਿਜਲੀ ਦੇ ਖੰਭੇ ‘ਤੇ ਚੜ੍ਹੇ ਨੌਜਵਾਨ ਨਾਲ ਵਾਪਰਿਆ ਭਿਆਨਕ ਹਾਦਸਾ…

Ludhiana Giaspura Man Died: ਲੁਧਿਆਣਾ ਦੇ ਗਿਆਸਪੁਰਾ ‘ਚ ਉਸ ਵੇਲੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਥਾਨਕ ਲੋਕਾਂ ਵੱਲੋੋਂ ਕਾਬਜ ਕੀਤੇ ਹੋਏ ਫਲੈਟਾਂ ਨੂੰ ਖਾਲੀ ਕਰਵਾਉਣ ਲਈ ਆਏ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਵਿਰੋਧ ‘ਚ ਇੱਕ ਨੌਜਵਾਨ ਬਿਜਲੀ ਟ੍ਰਾਂਸਫਾਰਮਰ ਦੇ ਖੰਭੇ ‘ਤੇ ਚੜ੍ਹ ਗਿਆ। ਨੌਜਵਾਨ ਦਾ ਸੰਤੁਲਨ ਵਿਗੜਨ ਕਾਰਨ ਕਰੰਟ ਲੱਗ ਗਿਆ। ਦਰਅਸਲ ਗਿਆਸਪੁਰਾ

Ludhiana Man Died

ਪਾਵਰਕਾਮ ‘ਚ ਨੌਕਰੀ ਮਿਲਣ ਦੇ ਅਗਲੇ ਦਿਨ ਕਰੰਟ ਲੱਗਣ ਨਾਲ ਹੋਈ ਮੌਤ

Ludhiana LineMan Died: ਸਰਕਾਰੀ ਨੌਕਰੀ ਦੇ ਸਪਨੇ ਤਾਂ ਹਰ ਕੋਈ ਵੇਖਦਾ,ਪਰ ਮਿਲਦੀ ਕਿਸੇ ਵਿਰਲੇ ਨੂੰ ਹੀ ਹੈ । ਅਜਿਹੇ ਵਿੱਚ ਨੌਕਰੀ ਮਿਲਦੀਆਂ ਹੀ ਜੇ ਕੁਝ ਅਜਿਹਾ ਬੀਤ ਜਾਵੇ ਤਾਂ ਇੱਕ ਪਰਿਵਾਰ ਲਈ ਇਸ ਤੋਂ ਮੰਧਭਾਗਾ ਕੀ ਹੋ ਸਕਦਾ ? ਮਾਧੋਪੁਰੀ ਦੀ ਤਾਂ ਇੱਕ ਪਰਿਵਾਰ ਦੇ ਸਭ ਤੋਂ ਛੋਟੇ ਬੇਟੇ ਨੂੰ ਹਜੇ ਇੱਕ ਦਿਨ ਪਹਿਲਾਂ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ