Tag: ,

7 ਸਾਲ ਦੇ ਭਰਾ ਦੇ ਸਾਹਮਣੇ ਹੀ ਕੀਤਾ ਭੈਣ ਨਾਲ ਬਲਾਤਕਾਰ

ludhiana gangrape: ਲੁਧਿਆਣਾ : ਘਰ ਲੁੱਟਣ ਆਏ ਲੁਟੇਰਿਆਂ ਨੂੰ ਜਦੋਂ ਕੁੱਝ ਲੁੱਟਣ ਨੂੰ ਨਹੀਂ ਮਿਲਿਆ ਤਾਂ ਉਹਨਾਂ ਮਾਨਸਿਕ ਰੂਪ ਤੋਂ ਕਮਜ਼ੋਰ ਲੜਕੀ ਦੀ ਇੱਜ਼ਤ ਨੂੰ ਹੀ ਲੁੱਟ ਲਿਆ । ਦਰਅਸਲ ਪਿੰਡ ਰਾਮਗੜ ਵਿੱਚ ਲੁੱਟ ਦੀ ਨੀਅਤ ਤੋਂ ਘਰ ਵਿੱਚ ਘੁਸੇ ਲੁਟੇਰਿਆਂ ਨੇ ਮਾਨਸਿਕ ਰੂਪ ਤੋਂ ਕਮਜ਼ੋਰ ਲੜਕੀ ਦਾ ਉਸਦੇ ਭਰਾ ਦੇ ਸਾਹਮਣੇ ਹੀ ਗੈਂਗਰੇਪ ਕੀਤਾ।

ਲੁਧਿਆਣਾ ਗੈਂਗਰੇਪ ਮਾਮਲਾ : 6 ਬਲਾਤਕਾਰੀਆਂ ਦੇ ਸਕੈਚ ਜਾਰੀ

Ludhiana Gangrape 6 Accused: ਲੁਧਿਆਣਾ ਗੈਂਗਰੇਪ ਮਾਮਲੇ ਵਿੱਚ ਪੁਲਸ ਨੇ 6 ਸ਼ੱਕੀ ਮੁਲਜਮਾਂ ਦੇ ਸਕੈਚ ਜਾਰੀ ਕਰ ਦਿੱਤੇ ਹਨ। ਪੁਲਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ 6 ਟੀਮਾਂ ਵੀ ਬਣਾਈਆਂ ਗਈਆਂ ਹਨ ਜਦਕਿ ਡੀ.ਆਈ.ਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ ਇਸ ਮਾਮਲੇ ਦੀ ਖੁਦ ਨਜਰਸਾਨੀ ਕਰ ਰਹੇ ਹਨ। ਪੀੜਤਾਂ ਦੇ ਦੱਸੇ ਮੁਤਾਬਕ ਅੰਮ੍ਰਿਤਸਰ ਤੋਂ ਆਈ ਵਿਸ਼ੇਸ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ