Tag: , ,

Ludhiana fashion week

ਲੁਧਿਆਣਾ ਫੈਸ਼ਨ ਵੀਕ ‘ਚ ਵਿਖਿਆ ਵਿਦਿਆਰਥੀਆਂ ਦਾ ਹੁਨਰ

Ludhiana fashion week: ਇੰਟਰਨੈਸ਼ਨਲ ਇੰਸਟੀਚਿਊਟ ਆਫ ਫ਼ੈਸ਼ਨ ਡਿਜ਼ਾਇਨਿੰਗ ਲੁਧਿਆਣਾ ਵਲੋਂ ਲੁਧਿਆਣਾ ਫ਼ੈਸ਼ਨ ਵੀਕ ਦਾ ਆਗਾਜ ਹੋਇਆ। ਤਿੰਨ ਦਿਨ ਤੱਕ ਚਲਣ ਵਾਲੇ ਇਸ ਫ਼ੈਸ਼ਨ ਵੀਕ ਦੇ ਪਹਿਲੇ ਦਿਨ ਇੰਸਟੀਚਿਊਟ ਦੇ ਵਿਦਿਆਰਥੀ ਆਪਣੇ ਆਪ ਤਿਆਰ ਕੀਤੇ ਗਏ ਹਾਈ ਸਟੈਂਡਰਡ ਡਿਜ਼ਾਇਨ ਵਾਲੇ ਪਹਿਰਾਵੇ ਦੀ ਕਲੈਕਸ਼ਨ ਦੇ ਨਾਲ ਰੈਂਪ ਉੱਤੇ ਉਤਰੇ। Ludhiana fashion week ਇੰਟਰਨੈਸ਼ਨਲ ਇੰਸਟੀਚਿਊਟ ਆਫ ਫ਼ੈਸ਼ਨ ਡਿਜ਼ਾਇਨਿੰਗ

Ludhiana gangster chota lalla

ਨਾਕਾਬੰਦੀ ਦੌਰਾਨ ਛੋਟਾ ਲੱਲਾ ਗੈਂਗਸਟਰ ਗ੍ਰਿਫ਼ਤਾਰ

Ludhiana gangster chota lalla: ਨੌਜਵਾਨਾਂ ਵਿੱਚ ਦਿਨ ਪਰ ਦਿਨ ਵੱਧ ਰਹੇ ਗੁੱਸੇ ਤੇ ਵਿਵਾਦਾਂ ਸਦਕੇ ਗੈਂਗਸਟਰ ਵਰਗੇ ਸ਼ਬਦ ਨੂੰ ਜਨਮ ਮਿਲਿਆ ਹੈ ।ਇਨਾਂ ਸਭ ਦੇ ਚਲਦੇ ਹੀ ਨੌਜਵਾਨ ਗੁੱਟਾਂ ਵਿਚ ਵੰਡ ਕੇ ਲੜਦੇ ਰਹਿਂੰਦੇ ਹਨ ।ਆਏ ਦਿਨ ਅਜਿਹੀਆਂ ਖ਼ਬਰਾਂ ਸੁਣਨ ਤੇ ਵੇਖਣ ਨੂੰ ਮਿਲਦੀਆਂ ਹਨ । ਲੁਧਿਆਣਾ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਵੇਖਣ ਨੂੰ

Ludhiana Farmers Urea Benefits

ਫਾਇਦਾ ਜਾਣਕੇ ਕਿਸਾਨ ਬੋਲੇ – ਯੂਰਿਆ ਤੋਂ ਕਰਨਗੇ ਤੌਬਾ

Ludhiana Farmers Urea Benefits : ਲੁਧਿਆਣਾ ‘ਚ ਜਗਰਾਵਾਂ ਦੇ ਨੇੜੇ ਇੱਕ ਪਿੰਡ ਦੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ‘ਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ । ਉਨ੍ਹਾਂ ਨੇ ਕਿਸਾਨਾਂ ਨੂੰ ਪੀ ਏ ਯੂ ਤੋਂ ਕਣਕ ਦੀ ਪ੍ਰਤੀ ਏਕੜ ਫ਼ਸਲ ਵਿੱਚ ਘੱਟ ਯੂਰਿਆ ਪਾ ਕੇ ਮੁਨਾਫਾ ਕਮਾਉਣ ਦਾ ਤਰੀਕਾ ਦੱਸਿਆ ।

Ludhiana pameti training program

ਖੇਤੀਬਾੜੀ ਵਿਕਾਸ ਲਈ ਪਾਮੇਟੀ ਨੇ ਕਰਵਾਇਆ ਟ੍ਰੇਨਿੰਗ ਪ੍ਰੋਗਰਾਮ

Ludhiana pameti training program: ਪੰਜਾਬ ਐਗਰੀਕਲਚਰਲ ਮੈਨੇਜਮੈਂਟ ਐਂਡ ਐਕਸਟੈਂਸ਼ਨ ਟਰੇਨਿੰਗ ਇੰਸਟੀਚਿਊਟ (ਪਾਮੇਟੀ) ਨੇ ਲੁਧਿਆਣਾ ਵਿਖੇ 17 ਅਪ੍ਰੈਲ ਤੋਂ 20 ਅਪ੍ਰੈਲ, 2018 ਤੱਕ ਰਾਜ ਖੇਤੀਬਾੜੀ ਅਤੇ ਸਹਾਇਕ ਵਿਭਾਗਾਂ ਅਤੇ ਸਟਾਫ ਦੇ ਅਫਸਰਾਂ ਲਈ “ਸਹਿਭਾਗੀ ਐਕਸਟੈਂਸ਼ਨ ਪਹੁੰਚ” ਤੇ ਇੱਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਹ ਪ੍ਰੋਗਰਾਮ ਵਿੱਚ 22 ਪ੍ਰਤੀਭਾਗੀਆਂ ਨੇ ਹਿੱਸਾ ਲਿਆ। Ludhiana pameti training

Ludhiana Parking Proposal Pollution

ਨਵੇਂ ਪਾਰਕਿੰਗ ਪ੍ਰਸਤਾਵ ਨਾਲ ਟ੍ਰੈਫਿਕ ਸਮੱਸਿਆ ‘ਤੇ ਪ੍ਰਦੂਸ਼ਣ ਤੇ ਲੱਗੇਗੀ ਲਗਾਮ

Ludhiana Parking Proposal Pollution: ਘਰਾਂ ਦੇ ਬਾਹਰ ਪਾਰਕਿੰਗ ਨੂੰ ਲੈ ਕੇ ਜਿੱਥੇ ਨਿਗਮ ਵਿੱਚ ਵੱਖਰੋ ਵੱਖਰੇ ਪ੍ਰਸਤਾਵ ਰੱਖੇ ਜਾ ਰਹੇ ਹਨ। ਉੱਥੇ ਹੀ ਘਰ ਦੇ ਬਾਹਰ ਖੜੇ ਹੋਣ ਵਾਲੇ ਵਾਹਨਾਂ ਉੱਤੇ ਪਾਰਕਿੰਗ ਫੀਸ ਲਗਾਉਣ ਦੇ ਮਾਮਲੇ ਉੱਤੇ ਨਿਗਮ ਵਲੋਂ ਕਈ ਪ੍ਰਸਤਾਵ ਰੱਖੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਮੇਅਰ ਬਲਕਾਰ ਸਿੰਘ ਸੰਧੂ ਦਾ ਕਹਿਣਾ

Ludhiana rape case

ਨਾਬਾਲਿਗ ਹੋਈ ਦੁਸ਼ਕਰਮ ਦਾ ਸ਼ਿਕਾਰ

Ludhiana rape case : ਅਜੌਕੇ ਸਮੇਂ ਵਿੱਚ ਜਿੱਥੇ ਬੱਚੀਆਂ, ਨਾਲ ਦੁਸ਼ਕਰਮ ਦੇ ਮਾਮਲੇ ਹਰ ਰੋਜ਼ ਸਾਹਮਣੇ ਆ ਰਹੇ ਹਨ। ੳੱਥੇ ਹੀ ਲੋਕਾਂ ਵਿੱਚ ਇਨਾਂ ਵਾਰਦਾਤਾਂ ਖਿਲਾਫ ਰੋਸ ਵੀ ਪਾਇਆ ਜਾ ਰਿਹਾ ਹੈ। ਦੇਸ਼ ਵਿੱਚ ਨਾ ਸਿਰਫ ਲੜਕੀਆਂ ਸਗੋਂ ਔਰਤਾਂ ਤੇ ਛੋਟੀ ਬੱਚੀਆਂ ਨੂੰ ਵੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਇਕ ਸ਼ਰਮਨਾਕ

Ludhiana Car thief arrested

ਕਾਰ ਦਾ ਸ਼ੀਸ਼ਾ ਤੋੜ ਚੋਰੀ ਕਰਨ ਵਾਲੇ ਚੋਰਾਂ ਨੂੰ ਕੀਤਾ ਪੁਲਿਸ ਨੇ ਗ੍ਰਿਫ਼ਤਾਰ

Ludhiana Car thief arrested: ਲੁਧਿਆਣਾ ਦੇ ਮਹਾਂਨਗਰ ‘ਚ ਗੁਲੇਲ ਨਾਲ ਪੱਥਰ ਮਾਰ ਕੇ ਕਾਰ ਦੇ ਸ਼ੀਸ਼ੇ ਤੋੜ ਅੰਦਰ ਪਏ ਸਮਾਨ ਦੀ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ।                                            

24 year old dead

24 ਸਾਲ ਦੇ ਨੌਜਵਾਨ ਨੇ ਰੁੱਖ ਨਾਲ ਫ਼ਾਹਾ ਲੈ ਕੇ ਦਿੱਤੀ ਜਾਨ

24 year old dead :ਲੁਧਿਆਣਾ ‘ਚ 24 ਸਾਲ ਦੇ ਨੌਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ ਜਿਸ ਦਾ ਨਾਂ ਸੱਤ ਪ੍ਰਕਾਸ਼ ਸੀ। ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸੱਤ ਪ੍ਰਕਾਸ਼ ਪਿਤਾ ਨਹੀਂ ਬਣ ਸਕਦਾ ਸੀ,ਜਿਸ ਕਾਰਨ ਉਹ ਆਪਣੀ ਜਾਨ ਦਾ ਦੁਸ਼ਮਣ ਬਣ ਬੈਠਾ। ਜੀਵਨ ਨਗਰ ਇਲਾਕੇ ਦਾ ਰਹਿਣ ਵਾਲਾ ਸੱਤ ਪ੍ਰਕਾਸ਼

Family man died japan

ਜਪਾਨ ‘ਚ ਮਰਨ ਵਾਲੇ ,ਮੇਰੇ ਭਰਾ ਦੀ ਮੌਤ ਦੀ ਜਾਂਚ ਹੋਵੇ-ਸੰਜੀਵ

Family man died japan :ਲੁਧਿਆਣਾ ਦੇ ਇੱਕ ਆਦਮੀ ਦੀ ਜਪਾਨ ਵਿਚ ਮੌਤ ਹੋਣ ਤੋਂ ਬਾਅਦ ਸਨਸਨੀ ਫੈਲ ਗਈ ਹੈ। 13 ਅਪ੍ਰੈਲ ਨੂੰ ਇੱਕ ਵਿਅਕਤੀ ਜਿਸ ਦਾ ਨਾਂ ਦੀਪਕ ਹੈ “ਜਪਾਨੀ ਇਮੀਗ੍ਰੇਸ਼ਨ ਹਿਰਾਸਤ ਕੇਂਦਰ” ਵਿੱਚ ਮ੍ਰਿਤਕ ਪਾਇਆ ਗਿਆ, ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਕਿਸੇ ਮਾਮਲੇ ਦਾ ਸ਼ਿਕਾਰ ਹੋਇਆ ਹੈ ਤੇ ਉਸਦੀ ਮੌਤ ਨਹੀਂ ਸਗੋਂ

Fake CBI officer

ਸੀ.ਬੀ.ਆਈ. ਅਧਿਕਾਰੀ ਬਣ ਲੁੱਟੇ 80 ਹਜ਼ਾਰ

Fake CBI officer: ਅਕਸਰ ਕਿਹਾ ਜਾਂਦਾ ਸੀ ਕਿ ਚੋਰੀਆਂ ਰਾਤ ਦੇ ਸਮੇਂ ਹੀ ਹੁੰਦੀਆਂ ਹਨ ਤੇ ਉਸ ਵੇਲੇ ਚੋਰਾਂ ਤੋਂ ਸਾਵਧਾਨ ਰਹਿਣ ਦੀ ਹਿਦਾਇਤ ਵੀ ਦਿੱਤੀ ਜਾਂਦੀ ਸੀ। ਪਰ ਹੁਣ ਦੇ ਸਮੇਂ ਵਿੱਚ ਤਾਂ ਚੋਰੀ ਤੇ ਧੋਖਾਧੜੀ ਦਿਨ ਦਿਹਾੜੇ ਹੀ ਵੇਖਣ ਨੂੰ ਮਿਲਦੀ ਹੈ।ਅਜਿਹਾ ਹੀ ਇੱਕ ਧੋਖਾਧੜੀ ਦਾ ਮਾਮਲਾ ਲੁਧਿਆਣਾ ਦੇ ਰੇਖੀ ਸਿਨੇਮਾ ਰੋਡ ਉੱਤੇ

Constable tried misbehave

ਕਾਂਸਟੇਬਲ ਨੇ 10 ਸਾਲ ਦੀ ਬੱਚੀ ਨਾਲ ਕੀਤੀ ਦੁਸ਼ਕਰਮ ਦੀ ਕੋਸ਼ਿਸ਼

Constable tried misbehave :ਬੱਚੀਆਂ ਨਾਲ ਹੋ ਰਹੇ ਦੁਸ਼ਕਰਮ ਦਿਨ ਪਰ ਦਿਨ ਵਧਦੇ ਜਾ ਰਹੇ ਹਨ, ਜਿਸ ਕਰਕੇ ਪੂਰੇ ਦੇਸ਼ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ । ੳੱਥੇ ਹੀ ਦੁਸ਼ਕਰਮ ਕਰਨ ਵਾਲਿਆਂ ਉੱਪਰ ਇਸਦਾ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ। ਉਨਾਂ ਦੇ ਹੌਂਸਲਿਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਈ ਹੈ ਦੁਸ਼ਕਰਮ ਦੇ ਮਾਮਲੇ

Khanna drug smugglers

ਨਸ਼ੇ ਦੀ ਹਾਲਤ ‘ਚ ਪੁਲਿਸ ਕਰਮੀਆਂ ਤੇ ਚੜਾਈ ਸਕੋਰਪਿਓ ਗੱਡੀ

 Khanna drug smugglers :ਖੰਨਾ ਪੁਲਿਸ ਜ਼ਿਲੇ ਦੇ ਥਾਨੇ ਪਾਇਲ ਵਿੱਚ ਇੱਕ ਨਾਕੇ ਉੱਤੇ ਸਕੋਰਪਿਓ ਗੱਡੀ ਨੂੰ ਰੁਕਣ ਦਾ ਇਸ਼ਾਰਾ ਕਰਣ ਉੱਤੇ ਡਰਾਇਵਰ ਨੇ ਪੁਲਿਸ ਕਰਮੀਆਂ ਉੱਤੇ ਗੱਡੀ ਚੜਾ ਦਿੱਤੀ । ਇਸਦੇ ਬਾਅਦ ਬੇਕਾਬੂ ਸਕੋਰਪਿਓ ਨਾਕੇ ਉੱਤੇ ਮੌਜੂਦ ਏ.ਐੱਸ.ਆਈ ਚਰਣਜੀਤ ¨ਦੀ ਸਵਿਫਟ ਕਾਰ ਨੂੰ ਟੱਕਰ ਮਾਰ ਕੇ ਉਸਨੂੰ ਦੂਰ ਤੱਕ ਘਸੀਟਦੀ ਲੈ ਗਈ ਅਤੇ ਉਸ ਤੋਂ

Jakhar advised farmer

ਕਿਸਾਨਾਂ ਨੂੰ ਖਰੀਦ ਦੇ ਨਾਲ ਹੀ ਕੀਤਾ ਜਾਵੇ ਭੁਗਤਾਨ: ਜਾਖੜ

Jakhar advised farmer :ਗੁਰਦਾਸਪੁਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਐਮ.ਪੀ. ਸੁਨੀਲ ਜਾਖੜ ਨੇ ਇੱਕ ਵਾਰ ਫਿਰ ਆਪਣੀ ਹੀ ਪਾਰਟੀ ਦੇ ਰਾਜ ਸਰਕਾਰ ਨੂੰ ਨਸੀਅਤ ਦਿੱਤੀ ਹੈ । ਜਾਖੜ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਚੁੱਕੀ ਅਤੇ ਕਿਹਾ ਕਿ ਸਰਕਾਰ ਨੂੰ ਇਸ ਤੱਥ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਮੰਡੀਆਂ ਵਿੱਚ ਫਸਲਾਂ ਦੀ ਖਰੀਦ

Ludhiana mobile snatching

ਵਿਦਿਆਰਥਣ ਵਲੋਂ ਮੋਬਾਇਲ ਖੋਹਣ ਵਾਲੇ ਬਦਮਾਸ਼, ਪੁਲਿਸ ਨੇ ਕੀਤੇ ਕਾਬੂ

Ludhiana mobile snatching: ਦੁੱਗਰੀ ਇਲਾਕੇ `ਚ ਕਾਲਜ ਦੀ ਇੱਕ ਵਿਦਿਆਰਥਣ ਤੋਂ ਉਸਦਾ ਮੋਬਾਇਲ ਫੋਨ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਫਿਰੋਜਪੁਰ ਰੋਡ ਸਥਿਤ ਬਜਾਜ਼ ਕਾਲਜ ਵਿੱਚ ਬੀ.ਬੀ.ਏ ਦੀ ਵਿਦਿਆਰਥਣ ਮੁਸਕਾਨ ਦੁਗਰੀ ਬਸ ਸਟਾਪ ਉੱਤੇ ਉੱਤਰ ਕੇ ਪੈਦਲ ਆਪਣੇ ਘਰ ਜਾ ਰਹੀ ਸੀ । ਜਿਵੇਂ ਹੀ ਉਹ ਦੁਰਗਾ ਮਾਤਾ ਮੰਦਿਰ

Scrap business robbery

ਸਕ੍ਰੈਪ ਕਾਰੋਬਾਰੀ ਹੋਇਆ ਲੁੱਟ ਦਾ ਸ਼ਿਕਾਰ ,ਹਥਿਆਰਾਂ ਦੇ ਜ਼ੋਰ ‘ਤੇ ਦਿੱਤਾ ਵਾਰਦਾਤ ਨੂੰ ਅੰਜਾਮ

Scrap business robbery:ਲੁੱਟ ਖੋਂਹ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਹਨ ਪਰ ਲੁਧਿਆਣਾ ਦੇ ਢੋਲੇਵਾਲ ਟਰੇਡ ਸੈਂਟਰ ਨੇੜੇ ਨਕਾਬਪੋਸ਼ ਲੁਟੇਰਿਆਂ ਨੇ ਦਿਨ – ਦਿਹਾੜੇ ਹਥਿਆਰਾਂ ਦੇ ਜ਼ੋਰ ਤੇ ਸਕ੍ਰੈਪ ਕਾਰੋਬਾਰੀ ਨੂੰ ਬੰਦੀ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ । ਇਹ ਘਟਨਾ ਉਸ ਵੇਲੇ ਵਾਪਰੀ ਜਦੋ ਅਲੀ ਆਪਣੇ ਦਫਤਰ ਵਿਚ

Ludhiana car parking

ਪਾਰਕਿੰਗ ਦਾ ਮੁੱਦਾ: ਕਾਂਗਰਸ ਨੇ ਕਿਹਾ- ਹਾਂ ,ਵਿਰੋਧੀ ਧਿਰ ਨੇ ਕਿਹਾ ਗੁੰਡਾ ਟੈਕਸ

Ludhiana car parking :ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰ ਨੇ ਹੁਣ ਘਰ ਦੇ ਬਾਹਰ ਖੜੀਆਂ ਕਾਰਾਂ ਦੀ ਪਾਰਕਿੰਗ ਲਈ ਫੀਸ ਚਾਰਜ ਕਰਨ ਦੀ ਯੋਜਨਾ ਦੇ ਨਾਲ ਅੱਗੇ ਵੱਧ ਰਹੀ ਹੈ। ਇਸ ਮੁੱਦੇ ਤੇ ਅਕਾਲੀ ਦਲ , ਲੋਕ ਇਨਸਾਫ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ

Ludhiana murder case

ਨਸ਼ੇ ਦੀ ਹਾਲਤ ‘ਚ ਆਪਣੇ ਹੀ ਦੋਸਤ ਨੂੰ ਉਤਾਰ ਦਿੱਤਾ ਮੌਤ ਦੇ ਘਾਟ

Ludhiana murder case: ਲੁਧਿਆਣਾ ਦੇ ‘ਚ ਹੋਏ ਇਕ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਦਰੇਸੀ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ[ਇਹਨਾਂ ਦੋਸ਼ੀਆਂ ਨੇ ਨਸ਼ੇ ਦ ਹਾਲਤ ਵਿੱਚ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ[ਲਗਭਗ 6 ਮਹੀਨੇ ਪਹਿਲਾ ਨਸ਼ਾ ਕਰਨ ਦੌਰਾਨ ਤਕਰਾਰ ਹੋਣ ‘ਤੇ ਆਪਣੇ ਦੋਸਤ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ

bursting crackers

ਪੁਲਿਸ ਕਮਿਸ਼ਨਰ ਵੱਲੋਂ ਵਿਆਹ ਸ਼ਾਦੀਆਂ ਅਤੇ ਖੁਸ਼ੀ ‘ਤੇ ਸਮਾਗਮਾਂ ਦੌਰਾਨ ਸੜਕ ‘ਤੇ ਪਟਾਕੇ ਚਲਾਉਣ ਦੇ ਪਾਬੰਦੀ ਹੁਕਮ ਜਾਰੀ

bursting crackers: ਵੱਖ-ਵੱਖ ਸੜਕਾਂ ‘ਤੇ ਜੋ ਮੈਰਿਜ ਪੈਲੇਸ ਸਥਿਤ ਹਨ ਉਹਨਾਂ  ਵਿੱਚ ਆਮ ਜਨਤਾ ਵੱਲੋਂ ਵਿਆਹ ਸ਼ਾਦੀਆਂ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਦੇ ਮੌਕੇ ‘ਤੇ ਸੜਕਾਂ ‘ਤੇ ਸ਼ਰੇਆਮ ਪਟਾਕੇ ਆਦਿ ਚਲਾਏ ਜਾਂਦੇ ਹਨ, ਬੈਂਡ ਵਾਜੇ ਵਜਾ ਕੇ ਨੱਚਦੇ ਹ ਪਾਲਕੀ, ਹਾਥੀ, ਘੋੜੇ ਜਿੰਨਾ ਪਰ ਵਿਆਹ ਵਾਲਾ ਮੁੰਡਾ ਬੈਠਾ ਹੁੰਦਾ ਹੈ, ਸੜਕ ਦੇ ਵਿਚਕਾਰ ਹੁੰਦੇ ਹਨ

Ludhiana corporation budget

8 ਦਿਨ ਪੂਰੇ ਹੋਣ ਤੋਂ ਬਾਅਦ ਵੀ ਨਿਗਮ ਦੇ ਬਜਟ ਨੂੰ ਨਹੀਂ ਮਿਲੀ ਮਨਜ਼ੂਰੀ

Ludhiana corporation budget  ਲੁਧਿਆਣਾ ਦੇ ਨਗਰ ਨਿਗਮ ਹਾਊਸ ਨੇ 30 ਮਾਰਚ ਸਾਲ 2018 -19 ਲਈ ਆਪਣਾ ਬਜਟ ਪਾਸ ਕਰ ਲਿਆ ਸੀ। ਜਿਸ ਨੂੰ ਨਿਗਮ ਨੇ ਮਕਾਮੀ ਨਿਕਾਏ ਨੂੰ ਮਨਜ਼ੂਰੀ ਦੇਣ ਲਈ ਭੇਜ ਦਿੱਤਾ ਪਰ 18 ਦਿਨ ਪੂਰੇ ਹੋਣ ਤੋਂ ਬਾਅਦ ਮਕਾਮੀ ਨਿਕਾਏ ਵਿਭਾਗ ਨੇ ਨਿਗਮ ਦੇ ਬਜਟ ਨੂੰ ਹਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਅਤੇ ਮਨਜ਼ੂਰੀ

Scholarship scheme ludhiana

ਹੁਣ ਮੈਰੀਟੋਰੀਅਸ ਵਿਦਿਆਰਥਣਾਂ ਦੀ ਪ੍ਰਤੀਸ਼ਤ ਦੇ ਅਧਾਰ ‘ਤੇ ਫੀਸ ਹੋਵੇਗੀ ਘੱਟ

Scholarship scheme ludhiana: ਸਰਕਾਰ ਵਲੋਂ ਵੱਖ- ਵੱਖ ਕਾਲਜਾਂ ‘ਚ ਵਿਦਿਆਰਥੀਆਂ ਦਾ ਹੋਂਸਲਾ ਵਧਾਉਣ ਲਈ ਸਕਾਲਰਸ਼ਿਪ ਦਿਤੀਆਂ ਜਾਂਦੀਆਂ ਨੇ [ਜੇਕਰ ਗੱਲ ਕਰੀਏ ਲੁਧਿਆਣਾ ਦੀ ਵੀ ਇਕ ਇਹੋ ਜਿਹਾ ਮਾਮਲਾ ਸਾਮਣੇ ਆਇਆ ਹੈ Scholarship scheme ludhiana ਮੁੱਖ ਮੰਤਰੀ ਵਲੋਂ ਸਰਕਾਰੀ ਪੋਲੀਟੀਕਲ ਕਾਲਜਾਂ (ਲੜਕੀਆਂ) ਵਿਚ ਯੋਗ ਵਿਦਿਆਰਥੀਆਂ ਨੂੰ 70% ਤੋਂ 100% ਦੀ ਫੀਸ ਛੋਟ ਦਿੱਤੀ ਜਾ ਸਕਦੀ ਹੈ ਡਿਪਟੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ