Tag: , ,

ludhiana people Caught thieves

ਲੋਕਾਂ ਨੇ ਫੜਿਆ ਚੋਰ ,ਗੰਜਾ ਕਰ ਜੁੱਤੀਆਂ ਦਾ ਹਾਰ ਪਾ ਕੇ ਸਾਰੇ ਇਲਕੇ ‘ਚ ਘੁਮਾਇਆ

ludhiana people Caught thieves : ਲੁਧਿਆਣਾ ‘ਚ ਅਕਸਰ ਚੋਰੀ-ਠੱਗੀ, ਲੁੱਟ-ਖੋਹ ਦੇ ਅਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਇੱਕ ਮਾਮਲਾ ਲੁਧਿਆਣਾ ਦੇ ਰਾਮ ਨਗਰ ਇਲਾਕੇ ‘ਚ ਸਾਹਮਣੇ ਆਇਆ ਹੈ। ਜਿਸ ‘ਚ ਮੋਬਾਇਲ ਚੋਰੀ ਕਰ ਭੱਜ ਰਹੇ ਇੱਕ ਚੋਰ ਨੂੰ ਲੋਕਾਂ ਨੇ ਫੜ੍ਹ ਲਿਆ ਅਤੇ ਉਸ ਤੋਂ ਬਾਅਦ ਉਸ ਨੂੰ ਕੁੱਟਿਆ ,ਫਿਰ ਉਸ ਨੂੰ ਅਰਧਨਗਨ ਕਰਣ ਤੋਂ

cannes 2018 dates

ਕਾਂਸ ‘ਚ ਇਹ ਬਾਲੀਵੁੱਡ ਅਦਾਕਾਰਾਂ ਰੈੱਡ ਕਾਰਪੇਟ ‘ਤੇ ਕਰਨਗੀਆਂ ਸ਼ਿਰਕਤ, ਵੇਖੋ ਤਸਵੀਰਾਂ

cannes 2018 dates: ਕਾਂਸ ਫਿਲਮ ਫੈਸਟਿਵਲ 2018-19 ਮਈ ਤੱਕ ਚੱਲੇਗਾ। ਇੱਥੇ ਇਸ ਸਾਲ ਵੀ ਬਾਲੀਵੁੱਡ ਅਦਾਕਾਰਾਂ ਦਾ ਡੰਕਾ ਬੱਜੇਗਾ। ਸੋਨਮ ਕਪੂਰ, ਦੀਪਿਕਾ ਪਾਦੁਕੋਣ, ਐਸ਼ਵਰਿਆ ਰਾਏ ਤੋਂ ਇਲਾਵਾ ਇਸ ਫੇਹਰਿਸਤ ਵਿੱਚ ਇੱਕ ਹੋਰ ਬਾਲੀਵੁੱਡ ਡੀਵਾ ਦਾ ਨਾਂਅ ਜੁੜ ਰਿਹਾ ਹੈ। ਕੁਈਨ ਕੰਗਨਾ ਰਣੌਤ ਪਹਿਲੀ ਵਾਰ ਕਾਂਸ ਦੇ ਰੈੱਡ ਕਾਰਪੇਟ ਉੱਤੇ ਚੱਲੇਗੀ। ਫੈਨਜ਼ ਚਾਰਾਂ ਅਦਾਕਾਰਾਂ ਦੇ ਇੰਟਰਨੈਸ਼ਨਲ

ਵੈਟ ਰਿਫੰਡ ਨੂੰ ਲੈ ਕੇ ਅੱਜ ਵਿੱਤ -ਮੰਤਰੀ ਨੂੰ ਮਿਲਣਗੇ ਕਾਰੋਬਾਰੀ

Finance Minister meet business: ਲੁਧਿਆਣਾ ਦੀ ਉਦਯੋਗਕ ਨਗਰੀ ਨੂੰ ਲੰਬੇ ਸਮੇਂ ਤੋਂ 800 ਕਰੋੜ ਰੁਪਏ ਦੇ ਵੈਟ ਰਿਫੰਡ ਦਾ ਇੰਤਜਾਰ ਹੈ। ਵੈਟ ਰਿਫੰਡ ਲਈ ਇੰਡਸਟਰੀ ਧਰਨੇ ਦੀ ਤਿਆਰੀ ਕਰ ਰਹੀ ਸੀ ਤਾਂ ਲਗਭਗ 15 ਦਿਨ ਪਹਿਲਾਂ ਸਰਕਾਰ ਨੇ 800 ‘ਚੋ 60 ਕਰੋੜ ਰੁਪਏ ਦੀ ਪਹਿਲੀ ਕਿਸਤ ਜਾਰੀ ਕਰ ਦਿੱਤੀ ਸੀ। ਉਸ ਦੌਰਾਨ ਕਰਮਚਾਰੀਆਂ ਨੇ ਧਰਨੇ

Ludhiana Cylinders leak death mother

ਸਿਲੰਡਰ ਲੀਕ ਹੋਣ ਕਾਰਨ ਹੋਇਆ ਹਾਦਸਾ, ਮਾਂ – ਬੇਟੇ ਦੀ ਮੌਤ

Ludhiana Cylinders leak death mother: ਲੁਧਿਆਣਾ ਦੇ ਗਿਆਸਪੁਰਾ ਦੀ ਸਮਰਾਟ ਕਲੋਨੀ ਵਿੱਚ ਵੀਰਵਾਰ ਸਵੇਰੇ 6 : 30 ਵਜੇ ਗੈਸ ਸਿਲੰਡਰ ਫਟ ਗਿਆ ਜਿਸ ਕਾਰਨ ਮਾਂ – ਬੇਟੇ ਦੀ ਮੌਤ ਹੋ ਗਈ ‘ਤੇ 37 ਲੋਕ ਬੁਰੀ ਤਰ੍ਹਾਂ ਝੁਲਸ ਗਏ,ਤੇ 14 ਦੀ ਹਾਲਤ ਹਲੇ ਵੀ ਗੰਭੀਰ ਦੱਸੀ ਜਾ ਰਹੀ ਹੈ। Ludhiana Cylinders leak death mother ਇਸ ਹਾਦਸੇ

Ludhiana fire garment factory

ਲੁਧਿਆਣਾ : ਕੱਪੜਾ ਫੈਕਟਰੀ ‘ਚ ਲੱਗੀ ਭਿਆਨਕ ਅੱਗ

Ludhiana fire garment factory : ਲੁਧਿਆਣਾ ‘ਚ ਅੱਜ ਸ਼ੁੱਕਰਵਾਰ ਦੀ ਸਵੇਰ ਨੂੰ ਇਕ ਕੱਪੜਾ ਫੈਕਟਰੀ ”ਚ ਭਿਆਨਕ ਲੱਗ ਗਈ। ਇਹ ਅੱਗ ਬਹਾਦੁਰ ਕੇ ਰੋਡ ‘ਤੇ ਸਥਿਤ ਇਕ ਹੌਜ਼ਰੀ ਫੈਕਟਰੀ’ ‘ਚ ਲੱਗੀ। ਇਸ ਅੱਗ ਲੱਗਣ ਦੀ ਸੂਚਨਾ ਸਵੇਰੇ ਲਗਭਗ 1:40 ਵਜੇ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। Ludhiana fire garment

Ludhiana students passing computationally

ਕੰਪਾਰਟਮੈਂਟ ਵਾਲਿਆਂ ਵਿਦਿਆਰਥੀਆਂ ਨੂੰ ਪਾਸ ਦੱਸਕੇ ਵਿਖਾਏ 90% ਨਤੀਜੇ

Ludhiana students passing computationally: 100 ਸਾਲ ਪੁਰਾਣੇ ਅਤੇ ਆਈਪੀਐਸ-ਆਈਏਐਸ ਅਫ਼ਸਰ ਨੂੰ ਪੜ੍ਹਾਉਣ ਵਾਲੇ ਏ.ਐੱਸ ਸੀਨੀਅਰ ਸੈਕੰਡਰੀ ਸਕੂਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਮੰਗਲਵਾਰ ਨੂੰ ਪੰਜਾਬ ਬੋਰਡ ਦੇ 12ਵੀਂ ਦੇ ਨਤੀਜੇ ਐਲਾਨੇ ਗਏ ਅਤੇ ਏ.ਐੱਸ ਸੀਨੀਅਰ ਸੈਕੰਡਰੀ ਸਕੂਲ ਨੇ ਆਪਣੇ ਸਕੂਲ ਦੇ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਨੂੰ ਪਾਸ ਦੱਸਕੇ ਸਕੂਲ ਦੇ ਨਤੀਜੇ ਵਿਖਾਏ। ਅਸਲ ‘ਚ ਬੁੱਧਵਾਰ ਨੂੰ

Ludhiana railway employees demands

ਰੇਲਵੇ ਕਰਮਚਾਰੀਆਂ ਦੀਆ ਮੰਗਾਂ ਨਾ ਪੂਰੀਆਂ ਹੋਣ ਤੇ ਕੀਤਾ ਰੋਸ਼ ਮਾਰਚ

Ludhiana railway employees demands: ਗੈਂਗਮੈਨਾਂ ਦੇ ਤਬਾਦਲੇ ਨੂੰ ਵਾਪਸ ਕਰਨ ਲਈ ਉੱਤਰੀ ਰੇਲਵੇ ਮੇਂਨਸ ਯੂਨੀਅਨ ਵੱਲ ਰੋਸ਼ ਮਾਰਚ ਕੱਢਿਆ ਗਿਆ। ਵੀਰਵਾਰ ਸਵੇਰੇ 10 ਵਜੇ ਡੀਜਲ ਸ਼ੇਡ ਪਰਿਸਰ ‘ਚ ਯੂਨੀਅਨ ਦੇ ਅਣਗਿਣਤ ਮੈਂਬਰਾਂ ਦੇ ਹੱਥਾਂ ‘ਚ ਬੈਨਰ, ਸਲੋਗਨ ਤਖਤੀਆਂ ਸਨ ਅਤੇ ਉਹ ਰੇਲ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ ਨਾਅਰੇਬਾਜੀ ਕਰਦੇ ਰਹੇ। Ludhiana railway employees demands ਇੱਥੋਂ

Ludhiana prison cell attack

ਜੇਲ੍ਹ ‘ਚ ਬੰਦ ਇੱਕ ਕੈਦੀਆਂ ਦੇ ਗਰੁੱਪ ਨੇ ਦੂਜੇ ਗਰੁੱਪ ‘ਤੇ ਹਮਲਾ ਕਰਨ ਲਈ ਤੋੜੀ ਜੇਲ੍ਹ ਦੀ ਖਿੜਕੀ

Ludhiana prison cell attack : ਅਕਸਰ ਹੀ ਰੋਡ ‘ਤੇ ਜਾਂ ਘਰਾਂ ‘ਚ ਲੜਾਈ – ਝਗੜੇ ਦੇ ਮਾਮਲੇ ਸਣਦੇ ਹਾਂ। ਇਸ ਤੋਂ ਬਿਨਾਂ ਅਸੀਂ ਜੇਲ ‘ਚ ਕੈਦੀਆ ਕੋਲ ਮੋਬਾਈਲ ਫੜਨ ਦੇ ਮਾਮਲੇ ਵੀ ਆਮ ਹੀ ਸੁਣਦੇ ਹਾਂ। ਪਰ ਇੱਕ ਅਜਿਹਾ ਹੈ ਇਕ ਮਾਮਲਾ ਲੁਧਿਆਣਾ ਦੀ ਸੈਂਟਰਲ ਜੇਲ ‘ਚ ਸਾਹਮਣੇ ਆਇਆ ਹੈ ਜਿੱਥੇ ਜੇਲ ‘ਚ ਇਕ ਗਰੁੱਪ

Ludhiana Three cottages destroyed

ਸ਼ਾਰਟ-ਸਰਕਟ ਨਾਲ ਲੱਗੀ ਅੱਗ, ਤਿੰਨ ਝੌਂਪੜੀਆਂ ਹੋਈਆਂ ਤਬਾਹ

Ludhiana Three cottages destroyed: ਲੁਧਿਆਣਾ ਸ਼ਹਿਰ ਦੇ ਨਜਦੀਕੀ ਜਗਰਾਓ ਦੇ ਇਕ ਪਿੰਡ ‘ਚ ਦਿਨ ਮੰਗਲਵਾਰ ਨੂੰ ਦੇਰ ਸ਼ਾਮ ਸ਼ਾਰਟ – ਸਰਕਿਟ ਹੋਣ ਕਾਰਨ ਅੱਗ ਲੱਗ ਗਈ। ਜਿਸ ਦੇ ਕਾਰਨ ਲੱਗੀ ਅੱਗ ‘ਚ ਤਿੰਨ ਝੌਪੜੀਆ ਜਲ ਕੇ ਸਵਾਹ ਹੋ ਗਾਈਆ। Ludhiana Three cottages destroyed ਜਾਣਕਾਰੀ ਦੇ ਅਨੁਸਾਰ ਸਵੱਦੀ ਕਲਾਂ ਦਾਣਾ ਮੰਡੀ ਦੇ ਨਜਦੀਕ ਝੋਪੜੀਆਂ ਸਨ ਜਿਸ

Ludhiana Murder elderly woman

ਬਜ਼ੁਰਗ ਔਰਤ ਦਾ ਕੀਤਾ ਕਤਲ , ਪੁਲਿਸ ਦੀ ਗ੍ਰਿਫਤ ਤੋਂ ਬਾਹਰ ਮੁਲਜ਼ਮ

Ludhiana Murder elderly woman: ਲੁਧਿਆਣਾ ‘ਚ ਆਏ ਦਿਨ ਲੁੱਟ ਖੋਹ, ਚੋਰੀ ਅਤੇ ਮਾਰ ਕੁਟਾਈ ‘ਤੇ ਕਤਲ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਇੱਕ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਬੋਪਾਰਾਏ ਕਲਾਂ ‘ਚ ਸੁਨਣ ਨੂੰ ਮਿਲਿਆ ਹੈ ਜਿੱਥੇ ਕਿ ਇਕ ਬਜ਼ੁਰਗ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। Ludhiana

Ludhiana removing illegal hoarding

ਆਦੇਸ਼ ਮਿਲਦੇ ਹੀ ਨਿਗਮ ਨੇ ਉਤਾਰੇ ਮੰਤਰੀ ਦੇ ਹੋਰਡਿੰਗ

Ludhiana removing illegal hoarding : ਲੁਧਿਆਣਾ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਕੈਬਨਿਟ ਮੰਤਰੀ ਬਣਦੇ ਹੀ ਫਿਰੋਜਪੁਰ ਰੋਡ ਸਮੇਤ ਵੈਸਟ ਹਲਕੇ ‘ਚ ਗ਼ੈਰਕਾਨੂੰਨੀ ਹੋਰਡਿਗ ਲਾ ਕੇ ਉਨ੍ਹਾਂ ਨੂੰ ਵਧਾਈ ਦੇਣ ਦੀ ਹੋੜ ਲੱਗੀ ਰਹੀ। ਪ੍ਰਸ਼ੰਸਕਾਂ ਨੇ ਨਿਯਮ ਤੇ ਕਾਨੂੰਨ ਛਿੱਕੇ ਟੰਗ ਕੇ ਹੋਰਡਿਗਸ ਲਗਾਏ। ਮੇਅਰ ਨੇ ਗ਼ੈਰਕਾਨੂੰਨੀ ਹੋਰਡਿਗਸ ਹਟਾਉਣ ਦੇ ਆਦੇਸ਼ ਦਿੱਤੇ। ਬੁੱਧਵਾਰ ਨੂੰ ਨਿਗਮ ਦੀ

Ludhiana railway station escalators

ਐਸਕਲੇਟਰਸ ਸੁਧਾਰ ਹੋਣ ‘ਚ ਦੇਰੀ ,ਗੁੱਸੇ ‘ਚ ਅਧਿਕਾਰੀ

Ludhiana railway station escalators : ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਮੇਨ ਗੇਟ ‘ਤੇ ਬਣੇ ਐਸਕਲੇਟਰਸ ਵਿੱਚ ਸੁਧਾਰ ਕਰਨ ‘ਚ ਬਹੁਤ ਸਮਾਂ ਲੱਗ ਰਿਹਾ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ 10 ਦਿਨਾਂ ‘ਚ ਕੰਮ ਹੋ ਜਾਵੇਗਾ ਜਦੋਂ ਕਿ ਹਾਲੇ ਇੱਕ ਹਫ਼ਤੇ ਬਾਅਦ ਵੀ ਇੱਥੇ ਪੈਮਾਇਸ਼ ਹੀ ਚੱਲ ਰਿਹਾ ਹੈ। ਰੇਲਵੇ ਸਟੇਸ਼ਨ ਦੇ ਮੇਨ ਗੇਟ ‘ਤੇ

Ludhiana Illegal recovery payments Farmers

ਕਿਸਾਨਾਂ ਵਲੋਂ ਗ਼ੈਰਕਾਨੂੰਨੀ ਵਸੂਲੀ ਕੀਤੀ ਤਾਂ ਭੁਗਤਨੀ ਪਵੇਗੀ ਭਾਰੀ ਕੀਮਤ

Ludhiana Illegal recovery payments Farmers:ਪੰਜਾਬ ‘ਚ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਮਾਫੀਆ ਹੁਣ ਆਪ ਨਿਸ਼ਾਨੇ ‘ਤੇ ਹੈ। ਖੁਰਾਕ ਵਿਭਾਗ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਭਾਰਤ ਭੂਸ਼ਣ ਆਸੂ ਨੇ ਪੰਜਾਬ ਦੀਆਂ ਕਈ ਅਨਾਜ ਮੰਡੀਆਂ ‘ਚ ਮਾਫਿਆ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ।   Ludhiana Illegal recovery payments Farmers ਆਸੂ ਨੇ ਸਾਰਿਆ ਹੀ ਜਿਲ੍ਹਿਆਂ ਦੇ ਡੀਸੀ ਨੂੰ

President Sukhbir Singh Badal

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਆ ਵੱਡਾ ਫੈਸਲਾ

President Sukhbir Singh Badal :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੰਬੀ ਸੋਚ ਵਿਚਾਰ ਅਤੇ ਪੰਜਾਬ ਭਰ ਦੇ ਨੌਜਵਾਨਾਂ ‘ਤੇ ਮੋਟੀ ਜਿਹੀ ਨਜ਼ਰ ਮਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਦੀ ਕਮਾਨ ਅਮਲੋਹ ਤੋਂ ਚੋਣ ਲੜ ਚੁੱਕੇ ਰਾਜੂ ਖੰਨਾ ਨੂੰ ਸੌਂਪਣ ਦੀ ਹਰੀ ਝੰਡੀ ਦੇ ਦਿੱਤੀ ਹੈ।

Ludhiana penalty waste water

ਪਾਣੀ ਦੀ ਫਜੂਲ ਬਰਬਾਦੀ ‘ਤੇ ਨਿਗਮ ਵਸੂਲੇਗਾ ਜੁਰਮਾਨਾ

Ludhiana penalty waste water: ਨਗਰ ਨਿਗਮ ਦੇ ਟਿਊਵਲ ‘ਚੋ ਰੋਜ਼ਾਨਾ ਸ਼ਹਿਰ ‘ਚ 45 ਕਰੋੜ ਲੀਟਰ ਪਾਣੀ ਕੱਢਿਆ ਜਾ ਰਿਹਾ ਹੈ। ਜਿਸ ‘ਚੋਂ ਕਰੀਬ 18 ਕਰੋੜ ਲੀਟਰ ਪਾਣੀ ਦੀ ਬਰਬਾਦੀ ਹੋ ਰਹੀ ਹੈ। ਗਰਮੀਆਂ ਦਾ ਮੌਸਮ ਆਉਂਦੇ ਹੀ ਪਾਣੀ ਦੀ ਬਰਬਾਦੀ ਵੱਧ ਜਾਂਦੀ ਹੈ । ਜਿਸ ਕਾਰਨ ਧਰਤੀ ‘ਤੇ ਪਾਣੀ ਦਾ ਸਤਰ ਡਿੱਗ ਜਾਂਦਾ ਹੈ ਅਤੇ

Ludhiana Regularization Policy:

ਕਾਲੋਨਾਇਜਰਾਂ ਨੇ ਨਕਾਰੀ ਕਲੋਨੀ ਰੇਗੁੂਲਰਰਾਇਜੇਸ਼ਨ ਪਾਲਿਸੀ

Ludhiana Regularization Policy: ਮੰਦੀ ਦੀ ਮਾਰ ਝੱਲ ਰਹੇ ਰੀਅਲ ਇਸਟੇਟ ਦੇ ਕੰਮ-ਕਾਜ ਨੂੰ ਲੰਬੇ ਸਮਾਂ ਤੋਂ ਗ਼ੈਰਕਾਨੂੰਨੀ ਕਲੋਨੀਆਂ ਨੂੰ ਰੇਗੂਲਰ ਕਰਵਾਉਣ ਵਾਲੀ ਪਾਲਿਸੀ ਦਾ ਇੰਤਜਾਰ ਸੀ। ਕਾਰੋਬਾਰੀਆਂ ਨੂੰ ਉਂਮੀਦ ਸੀ ਕਿ ਸਰਕਾਰ ਪਾਲਿਸੀ ‘ਚ ਅਜਿਹੇ ਪ੍ਰਬੰਧ ਲਿਆਏਗੀ ਜਿਸ ਦੇ ਨਾਲ ਉਨ੍ਹਾਂ ਦੇ ਕੰਮ-ਕਾਜ ਵਿੱਚ ਤੇਜੀ ਆਵੇਗੀ। ਪਰ ਜਿਵੇ ਹੀ ਸਰਕਾਰ ਨੇ ਪਾਲਿਸੀ ਜਾਰੀ ਕੀਤੀ ਓੁਦੋਂ ਹੀ

Ludhiana Fir simarjeet bains

ਵਿਧਾਇਕ ਸਿਮਰਜੀਤ ਬੈਂਸ ਖਿਲਾਫ਼ ਮਾਮਲਾ ਦਰਜ

Ludhiana Fir simarjeet bains: ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਬੈਂਸ ਖਿਲਾਫ਼ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਬੈਂਸ ਖਿਲਾਫ਼ ਇਹ ਮਾਮਲਾ ਪਾਸਪੋਰਟ ਅਧਿਕਾਰੀ ਨਾਲ ਉਲਝਣ ਅਤੇ ਉਸ ਦੀ ਡਿਊਟੀ ‘ਚ ਰੁਕਾਵਟ ਪਾਉਣ ਦੇ ਦੋਸ਼ ਤਹਿਤ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਵਿਧਾਇਕ ਬੈਂਸ ਆਪਣੇ ਕੁਝ ਸਾਥੀਆਂ ਨਾਲ ਇਕ ਸਮਰਥਕ ਹਰਪ੍ਰੀਤ ਸਿੰਘ

safety women Ludhiana

ਸ਼ਹਿਰ ‘ਚ ਔਰਤਾਂ ਦੀ ਸੁਰੱਖਿਆ ਖ਼ਤਰੇ ‘ਚ, ਫੀਲਡ ‘ਚੋਂ ਮਹਿਲਾ ਪੁਲਿਸਕਰਮੀ ਗਾਇਬ

safety women Ludhiana:  ਲੁਧਿਆਣਾ ਸ਼ਹਿਰ ‘ਚ ਔਰਤਾਂ  ਦੇ ਨਾਲ ਛੇੜਛਾੜ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀ ਹਨ ।  ਔਰਤਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪੁਲਿਸ ਨੇ ਦੋ ਸਾਲ ਪਹਿਲਾਂ ਲੇਡੀ ਸਕਵਾਇਡ ਨੂੰ ਐਕਟਿਵਾ ਦੇ ਕੇ ਫੀਲਡ ‘ਚ ਉਤਾਰਿਆ ਸੀ।ਉਸ ਦੌਰਾਨ ਔਰਤਾਂ ਦੇ ਨਾਲ ਹੋਣ ਵਾਲੇ ਗੁਨਾਹਾਂ ਵਿੱਚ ਕਮੀ ਆਈ ਸੀ । ਪਰ ਪਿਛਲੇ ਲਗਭਗ ਛੇ ਮਹੀਨਿਆ

Ludhiana police solved case

ਪੁਲਿਸ ਨੇ 24 ਘੰਟੇ ‘ਚ ਸੁਲਝਾਈ ਚੋਰੀ ਦੀ ਗੁੱਥੀ…

Ludhiana police solved case : ਥਾਣਾ ਲਿਸ ਨੇ ਘਰ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਹੋ ਗਈ ਸੀ ਬਸਤੀ ਜੋਧੇਵਾਲ ਦੀ ਪੁਜਦੋ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਕਾਰਵਾਈ ਕਰਕੇ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲਗੀ ਅਤੇ 24 ਘੰਟੇ ਵਿੱਚ ਹੀ ਚੋਰ ਨੂੰ ਕਾਬੂ ਕਰ ਕੇ

Ludhiana Dowry killed woman

ਦਾਜ ਨੇ ਲਈ ਇਕ ਹੋਰ ਔਰਤ ਦੀ ਜਾਨ

Ludhiana Dowry killed woman: ਦਾਜ ਨਾ ਦੇਣ ਕਾਰਨ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਆਏ ਦਿਨ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਇਹੋ ਜਿਹਾ ਇੱਕ ਮਾਮਲਾ ਲੁਧਿਆਣਾ ‘ਚ ਸਾਹਮਣੇ ਆਇਆ ਹੈ। ਜਿੱਥੇ ਕਿ ਥਾਣਾ ਮੇਹਰਬਾਨ ਦੀ ਪੁਲਿਸ ਨੇ ਬੀਤੀ ਰਾਤ ਆਤਮ-ਹੱਤਿਆ ਦਾ ਮਾਮਲਾ ਦਰਜ ਕੀਤਾ ਹੈ । Ludhiana Dowry killed woman ਥਾਣਾ ਇੰਚਾਰਜ ਦਵਿੰਦਰ ਸ਼ਰਮਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ