Tag: , ,

Ludhiana Hosiery factory fire

ਲੁਧਿਆਣਾ ‘ਚ ਸਥਿਤ ਹੌਜਰੀ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ

Ludhiana Hosiery factory fire : ਲੁਧਿਆਣਾ ‘ਚ ਸਥਿਤ ਹੌਜਰੀ ਦੀ ਫੈਕਟਰੀ ‘ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। Ludhiana Hosiery factory fire ਇੱਥੇ ਚਾਰ ਮੰਜ਼ਲਾ ਨਿਊ ਜੇਨਸ ਹੌਜਰੀ ‘ਚ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ‘ਤੇ ਮੌਜੂਦ ਹਨ। ਮੌਕੇ ‘ਤੇ ਪੁੱਜੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ

Ludhiana S. B I manager company harassed

ਲੁਧਿਆਣਾ ਐੱਸ. ਬੀ. ਆਈ. ਦੇ ਮੈਨੇਜਰ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਲਿਆ ਫਾਹਾ

Ludhiana S. B I manager company harassed : ਲੁਧਿਆਣਾ ਫੁਹਾਰਾ ਚੌਕ ਸਥਿਤ ਐੱਸ. ਬੀ.ਆਈ. ਦੇ ਮੈਨੇਜਰ ਨੇ ਵੀਰਵਾਰ ਸਵੇਰੇ ਲਗਭਗ 11 ਵਜੇ ਬੀ.ਆਰ.ਐੱਸ. ਨਗਰ ਜੇ ਬਲਾਕ ‘ਚ ਘਰ ‘ਚ ਪੱਖੇ ਨਾਲ ਚੁੰਨੀ ਦੇ ਸਹਾਰੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ । ਮਾਮਲੇ ਦਾ ਪਤਾ ਲੱਗਦੇ ਹੀ ਏ. ਸੀ. ਪੀ. ਗੁਰਪ੍ਰੀਤ ਸਿੰਘ ਘਟਨਾ ਸਥਾਨ

Ludhiana Gill Chowk problem

ਲੁਧਿਆਣਾ : ਗਿੱਲ ਚੌਂਕ ਫਲਾਈ ਓਵਰ ਦੀ ਸਲੈਬ ਡਿੱਗਣ ਨਾਲ ਵਧੀ ਟ੍ਰੈਫਿਕ ਦੀ ਸਮੱਸਿਆ

Ludhiana Gill Chowk problem : ਬੀਤੀ ਰਾਤ ਲੁਧਿਆਣਾ ਦੇ ਗਿੱਲ ਚੌਂਕ ਦੇ ਉੱਪਰੋਂ ਨਿਕਲਦੇ ਫਲਾਈ ਓਵਰ ਦੀ ਸਲੈਬ ਡਿੱਗਣ ਨਾਲ ਦਹਿਸ਼ਤ ਫੈਲ ਗਈ। ਸੁਰੱਖਿਆ ਦੇ ਮੱਦੇਨਜ਼ਰ ਫਲਾਈਓਵਰ ਦੇ ਉੱਪਰੋਂ ਲੰਘਣ ਵਾਲਾ ਟ੍ਰੈਫਿਕ ਰੋਕ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਅਤੇ ਲੁਧਿਆਣਾ ਸ਼ਹਿਰ ਤੋਂ ਹੋ ਕੇ ਦਿੱਲੀ ਅਤੇ ਚੰਡੀਗੜ੍ਹ ਨੂੰ ਜਾਣ ਵਾਲਾ ਟ੍ਰੈਫਿਕ ਇਸ ਫਲਾਈ

Ludhiana Bicycle industry

ਲੁਧਿਆਣਾ ਦਾ ਸਾਈਕਲ ਉਦਯੋਗ ਖਤਰੇ ‘ਚ

Ludhiana Bicycle industry : ਲੁਧਿਆਣਾ : ਲੁਧਿਆਣਾ ਦੇਸ਼ ਦਾ ਪ੍ਰਮੁੱਖ ਸਾਈਕਲ ਉਤਪਾਦਕ ਸ਼ਹਿਰ ਹੈ।ਕੁੱਲ ਸਾਈਕਲ ਪਾਰਟਸ ਦਾ 90 ਫ਼ੀਸਦੀ ਹਿੱਸਾ ਲੁਧਿਆਣਾ ‘ਚ ਹੀ ਬਣਦਾ ਹੈ।ਪਰ ਪਿਛਲੇ ਕੁੱਝ ਦਿਨਾਂ ਤੋਂ ਸਟੀਲ ਦੀ ਬੇ-ਲਗਾਮ ਹੋਈ ਕੀਮਤਾਂ ਨੇ ਸਾਈਕਲ ਪਾਰਟਸ ਇੰਡਸਟਰੀਜ ਨੂੰ ਸੰਕਟ ਵਿੱਚ ਪਾ ਦਿੱਤਾ ਹੈ। ਇਸ ਕਾਰਨ ਉਤਪਾਦਨ ਵਿੱਚ 70 ਫ਼ੀਸਦੀ ਤੋਂ ਵੀ ਜ਼ਿਆਦਾ ਦੀ ਗਿਰਾਵਟ

Ludhiana residential mobile towers

ਰਿਹਾਇਸ਼ੀ ਏਰੀਏ ‘ਚ ਮੋਬਾਇਲ ਟਾਵਰ ਲੱਗਣ ‘ਤੇ ਲੋਕਾਂ ‘ਚ ਰੋਸ, ਦਿੱਤੀ ਪੁਲਿਸ ਕਮਿਸ਼ਨਰ ਨੂੰ ਅਰਜੀ

Ludhiana residential mobile towers: ਮੋਬਾਇਲ ਟਾਵਰ ਨੂੰ ਲੈ ਅਕਸਰ ਵਿਵਾਦ ਰਹਿੰਦਾ ਹੈ ਕਿਉਕਿ ਲੋਕਾਂ ਦਾ ਮੰਨਣਾ ਹੈ ਕਿ ਇਸ ਦੀ ਰੇਜ਼ ਜਿੱਥੇ ਆਮ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਤੇ ਉਥੇ ਹੀ ਜਾਨਵਰਾਂ ਤੱਕ ਵੀ ਇਸਦਾ ਅਸਰ ਹੁੰਦਾ ਹੈ। ਇਸੇ ਦੇ ਚੱਲਦਿਆਂ ਲੁਧਿਆਣਾ ਦੇ ਸ਼ਿਮਲਾਪੁਰੀ ਅਧੀਨ ਪੈਂਦੇ ਇਲਾਕੇ ਹਰਕ੍ਰਿਸ਼ਨ ਨਗਰ ‘ਚ ਲੋਕਾਂ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ

Ludhiana girl suicide

ਗੈਸਟ ਹਾਊਸ ‘ਚ ਰਹਿ ਰਹੀ ਲੜਕੀ ਨੇ ਸ਼ੱਕੀ ਹਾਲਾਤਾਂ ‘ਚ ਕੀਤੀ ਖੁਦਕੁਸ਼ੀ

Ludhiana girl suicide : ਲੁਧਿਆਣਾ ‘ਚ ਆਏ ਦਿਨ ਵਾਰਦਾਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਅਤੇ ਇੱਥੇ ਇਕ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਡਲ ਟਾਊਨ ਇਲਾਕੇ ਵਿੱਚ ਲਾਪਤਾ ਦਿੱਲੀ ਦੀ ਇੱਕ ਕੁੜੀ ਨੇ ਗੈਸਟ ਹਾਊਸ ਦੇ ਕਮਰੇ ‘ਚ ਪੰਖੇ ਨਾਲ ਫਾਹਾ ਲਾ ਕੇ ਆਤਮਹੱਤਿਆ ਕਰ ਲਈ ਹੈ। ਇਹ ਲੜਕੀ ਦਿੱਲੀ ਤੋਂ ਲਾਪਤਾ ਹੋ ਗਈ ਸੀ

Ludhiana fake employee robbed

ਫਰਜ਼ੀ ਮੁਲਾਜ਼ਮ ਬਣ ਕੇ ਲੋਕਾਂ ਨੂੰ ਲੁੱਟਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ

Ludhiana fake employee robbed : ਫਰਜ਼ੀ ਸੀਆਈਏ ਮੁਲਾਜ਼ਮ ਬਣ ਕੇ ਦੁਕਾਨਦਾਰ ਤੋਂ ਠੱਗੀ ਮਾਰਨ ਆਏ ਇੱਕ ਠੱਗ ਨੂੰ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਉਸ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਹੈ। ਗ੍ਰਿਫਤਾਰ ਮੁਲਜ਼ਮ ਦੀ ਪਹਿਚਾਣ ਸ਼ਿਮਲਾਪੁਰੀ ਨਿਵਾਸੀ ਨਵਦੀਪ ਦੇ ਰੂਪ ‘ਚ ਹੋਈ ਹੈ। ਫਿਲਹਾਲ ਫਰਾਰ ਮੁਲਜ਼ਮ ਦੀ

Ludhiana wife murder husband

ਲੜਕੇ ਦੀ ਚਾਹਤ ਰੱਖਣ ਵਾਲੇ ਪਤੀ ਨੇ ਹੀ ਕੀਤਾ ਸੀ ਪਤਨੀ ਦਾ ਕਤਲ

Ludhiana wife murder husband : ਲੁਧਿਆਣਾ ਸਥਿਤ 33 ਫੁਟਾ ਰੋਡ ਇਲਾਕੇ ‘ਚ ਇੱਕ ਔਰਤ ਦੀ ਹੱਤਿਆ ਹੋਈ ਹੈ। ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕੀਤੀ ਤੇ ਪਤਾ ਲੱਗਿਆ ਕਿ ਹੱਤਿਆ ਉਸਦੇ ਪਤੀ ਨੇ ਹੀ ਕੀਤੀ ਸੀ। ਇਸਦਾ ਖੁਲਾਸਾ ਆਰੋਪਿਤ ਪਤੀ ਵਰਿੰਦਰ ਨੇ ਪੁਲਿਸ ਦੀ ਪੁੱਛ-ਗਿਛ ‘ਚ ਕੀਤਾ ਹੈ । ਪੁਲਿਸ ਨੇ ਆਰੋਪਿਤ

ludhiana people Caught thieves

ਲੋਕਾਂ ਨੇ ਫੜਿਆ ਚੋਰ ,ਗੰਜਾ ਕਰ ਜੁੱਤੀਆਂ ਦਾ ਹਾਰ ਪਾ ਕੇ ਸਾਰੇ ਇਲਕੇ ‘ਚ ਘੁਮਾਇਆ

ludhiana people Caught thieves : ਲੁਧਿਆਣਾ ‘ਚ ਅਕਸਰ ਚੋਰੀ-ਠੱਗੀ, ਲੁੱਟ-ਖੋਹ ਦੇ ਅਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਇੱਕ ਮਾਮਲਾ ਲੁਧਿਆਣਾ ਦੇ ਰਾਮ ਨਗਰ ਇਲਾਕੇ ‘ਚ ਸਾਹਮਣੇ ਆਇਆ ਹੈ। ਜਿਸ ‘ਚ ਮੋਬਾਇਲ ਚੋਰੀ ਕਰ ਭੱਜ ਰਹੇ ਇੱਕ ਚੋਰ ਨੂੰ ਲੋਕਾਂ ਨੇ ਫੜ੍ਹ ਲਿਆ ਅਤੇ ਉਸ ਤੋਂ ਬਾਅਦ ਉਸ ਨੂੰ ਕੁੱਟਿਆ ,ਫਿਰ ਉਸ ਨੂੰ ਅਰਧਨਗਨ ਕਰਣ ਤੋਂ

cannes 2018 dates

ਕਾਂਸ ‘ਚ ਇਹ ਬਾਲੀਵੁੱਡ ਅਦਾਕਾਰਾਂ ਰੈੱਡ ਕਾਰਪੇਟ ‘ਤੇ ਕਰਨਗੀਆਂ ਸ਼ਿਰਕਤ, ਵੇਖੋ ਤਸਵੀਰਾਂ

cannes 2018 dates: ਕਾਂਸ ਫਿਲਮ ਫੈਸਟਿਵਲ 2018-19 ਮਈ ਤੱਕ ਚੱਲੇਗਾ। ਇੱਥੇ ਇਸ ਸਾਲ ਵੀ ਬਾਲੀਵੁੱਡ ਅਦਾਕਾਰਾਂ ਦਾ ਡੰਕਾ ਬੱਜੇਗਾ। ਸੋਨਮ ਕਪੂਰ, ਦੀਪਿਕਾ ਪਾਦੁਕੋਣ, ਐਸ਼ਵਰਿਆ ਰਾਏ ਤੋਂ ਇਲਾਵਾ ਇਸ ਫੇਹਰਿਸਤ ਵਿੱਚ ਇੱਕ ਹੋਰ ਬਾਲੀਵੁੱਡ ਡੀਵਾ ਦਾ ਨਾਂਅ ਜੁੜ ਰਿਹਾ ਹੈ। ਕੁਈਨ ਕੰਗਨਾ ਰਣੌਤ ਪਹਿਲੀ ਵਾਰ ਕਾਂਸ ਦੇ ਰੈੱਡ ਕਾਰਪੇਟ ਉੱਤੇ ਚੱਲੇਗੀ। ਫੈਨਜ਼ ਚਾਰਾਂ ਅਦਾਕਾਰਾਂ ਦੇ ਇੰਟਰਨੈਸ਼ਨਲ

ਵੈਟ ਰਿਫੰਡ ਨੂੰ ਲੈ ਕੇ ਅੱਜ ਵਿੱਤ -ਮੰਤਰੀ ਨੂੰ ਮਿਲਣਗੇ ਕਾਰੋਬਾਰੀ

Finance Minister meet business: ਲੁਧਿਆਣਾ ਦੀ ਉਦਯੋਗਕ ਨਗਰੀ ਨੂੰ ਲੰਬੇ ਸਮੇਂ ਤੋਂ 800 ਕਰੋੜ ਰੁਪਏ ਦੇ ਵੈਟ ਰਿਫੰਡ ਦਾ ਇੰਤਜਾਰ ਹੈ। ਵੈਟ ਰਿਫੰਡ ਲਈ ਇੰਡਸਟਰੀ ਧਰਨੇ ਦੀ ਤਿਆਰੀ ਕਰ ਰਹੀ ਸੀ ਤਾਂ ਲਗਭਗ 15 ਦਿਨ ਪਹਿਲਾਂ ਸਰਕਾਰ ਨੇ 800 ‘ਚੋ 60 ਕਰੋੜ ਰੁਪਏ ਦੀ ਪਹਿਲੀ ਕਿਸਤ ਜਾਰੀ ਕਰ ਦਿੱਤੀ ਸੀ। ਉਸ ਦੌਰਾਨ ਕਰਮਚਾਰੀਆਂ ਨੇ ਧਰਨੇ

Ludhiana Cylinders leak death mother

ਸਿਲੰਡਰ ਲੀਕ ਹੋਣ ਕਾਰਨ ਹੋਇਆ ਹਾਦਸਾ, ਮਾਂ – ਬੇਟੇ ਦੀ ਮੌਤ

Ludhiana Cylinders leak death mother: ਲੁਧਿਆਣਾ ਦੇ ਗਿਆਸਪੁਰਾ ਦੀ ਸਮਰਾਟ ਕਲੋਨੀ ਵਿੱਚ ਵੀਰਵਾਰ ਸਵੇਰੇ 6 : 30 ਵਜੇ ਗੈਸ ਸਿਲੰਡਰ ਫਟ ਗਿਆ ਜਿਸ ਕਾਰਨ ਮਾਂ – ਬੇਟੇ ਦੀ ਮੌਤ ਹੋ ਗਈ ‘ਤੇ 37 ਲੋਕ ਬੁਰੀ ਤਰ੍ਹਾਂ ਝੁਲਸ ਗਏ,ਤੇ 14 ਦੀ ਹਾਲਤ ਹਲੇ ਵੀ ਗੰਭੀਰ ਦੱਸੀ ਜਾ ਰਹੀ ਹੈ। Ludhiana Cylinders leak death mother ਇਸ ਹਾਦਸੇ

Ludhiana fire garment factory

ਲੁਧਿਆਣਾ : ਕੱਪੜਾ ਫੈਕਟਰੀ ‘ਚ ਲੱਗੀ ਭਿਆਨਕ ਅੱਗ

Ludhiana fire garment factory : ਲੁਧਿਆਣਾ ‘ਚ ਅੱਜ ਸ਼ੁੱਕਰਵਾਰ ਦੀ ਸਵੇਰ ਨੂੰ ਇਕ ਕੱਪੜਾ ਫੈਕਟਰੀ ”ਚ ਭਿਆਨਕ ਲੱਗ ਗਈ। ਇਹ ਅੱਗ ਬਹਾਦੁਰ ਕੇ ਰੋਡ ‘ਤੇ ਸਥਿਤ ਇਕ ਹੌਜ਼ਰੀ ਫੈਕਟਰੀ’ ‘ਚ ਲੱਗੀ। ਇਸ ਅੱਗ ਲੱਗਣ ਦੀ ਸੂਚਨਾ ਸਵੇਰੇ ਲਗਭਗ 1:40 ਵਜੇ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। Ludhiana fire garment

Ludhiana students passing computationally

ਕੰਪਾਰਟਮੈਂਟ ਵਾਲਿਆਂ ਵਿਦਿਆਰਥੀਆਂ ਨੂੰ ਪਾਸ ਦੱਸਕੇ ਵਿਖਾਏ 90% ਨਤੀਜੇ

Ludhiana students passing computationally: 100 ਸਾਲ ਪੁਰਾਣੇ ਅਤੇ ਆਈਪੀਐਸ-ਆਈਏਐਸ ਅਫ਼ਸਰ ਨੂੰ ਪੜ੍ਹਾਉਣ ਵਾਲੇ ਏ.ਐੱਸ ਸੀਨੀਅਰ ਸੈਕੰਡਰੀ ਸਕੂਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਮੰਗਲਵਾਰ ਨੂੰ ਪੰਜਾਬ ਬੋਰਡ ਦੇ 12ਵੀਂ ਦੇ ਨਤੀਜੇ ਐਲਾਨੇ ਗਏ ਅਤੇ ਏ.ਐੱਸ ਸੀਨੀਅਰ ਸੈਕੰਡਰੀ ਸਕੂਲ ਨੇ ਆਪਣੇ ਸਕੂਲ ਦੇ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਨੂੰ ਪਾਸ ਦੱਸਕੇ ਸਕੂਲ ਦੇ ਨਤੀਜੇ ਵਿਖਾਏ। ਅਸਲ ‘ਚ ਬੁੱਧਵਾਰ ਨੂੰ

Ludhiana railway employees demands

ਰੇਲਵੇ ਕਰਮਚਾਰੀਆਂ ਦੀਆ ਮੰਗਾਂ ਨਾ ਪੂਰੀਆਂ ਹੋਣ ਤੇ ਕੀਤਾ ਰੋਸ਼ ਮਾਰਚ

Ludhiana railway employees demands: ਗੈਂਗਮੈਨਾਂ ਦੇ ਤਬਾਦਲੇ ਨੂੰ ਵਾਪਸ ਕਰਨ ਲਈ ਉੱਤਰੀ ਰੇਲਵੇ ਮੇਂਨਸ ਯੂਨੀਅਨ ਵੱਲ ਰੋਸ਼ ਮਾਰਚ ਕੱਢਿਆ ਗਿਆ। ਵੀਰਵਾਰ ਸਵੇਰੇ 10 ਵਜੇ ਡੀਜਲ ਸ਼ੇਡ ਪਰਿਸਰ ‘ਚ ਯੂਨੀਅਨ ਦੇ ਅਣਗਿਣਤ ਮੈਂਬਰਾਂ ਦੇ ਹੱਥਾਂ ‘ਚ ਬੈਨਰ, ਸਲੋਗਨ ਤਖਤੀਆਂ ਸਨ ਅਤੇ ਉਹ ਰੇਲ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ ਨਾਅਰੇਬਾਜੀ ਕਰਦੇ ਰਹੇ। Ludhiana railway employees demands ਇੱਥੋਂ

Ludhiana prison cell attack

ਜੇਲ੍ਹ ‘ਚ ਬੰਦ ਇੱਕ ਕੈਦੀਆਂ ਦੇ ਗਰੁੱਪ ਨੇ ਦੂਜੇ ਗਰੁੱਪ ‘ਤੇ ਹਮਲਾ ਕਰਨ ਲਈ ਤੋੜੀ ਜੇਲ੍ਹ ਦੀ ਖਿੜਕੀ

Ludhiana prison cell attack : ਅਕਸਰ ਹੀ ਰੋਡ ‘ਤੇ ਜਾਂ ਘਰਾਂ ‘ਚ ਲੜਾਈ – ਝਗੜੇ ਦੇ ਮਾਮਲੇ ਸਣਦੇ ਹਾਂ। ਇਸ ਤੋਂ ਬਿਨਾਂ ਅਸੀਂ ਜੇਲ ‘ਚ ਕੈਦੀਆ ਕੋਲ ਮੋਬਾਈਲ ਫੜਨ ਦੇ ਮਾਮਲੇ ਵੀ ਆਮ ਹੀ ਸੁਣਦੇ ਹਾਂ। ਪਰ ਇੱਕ ਅਜਿਹਾ ਹੈ ਇਕ ਮਾਮਲਾ ਲੁਧਿਆਣਾ ਦੀ ਸੈਂਟਰਲ ਜੇਲ ‘ਚ ਸਾਹਮਣੇ ਆਇਆ ਹੈ ਜਿੱਥੇ ਜੇਲ ‘ਚ ਇਕ ਗਰੁੱਪ

Ludhiana Three cottages destroyed

ਸ਼ਾਰਟ-ਸਰਕਟ ਨਾਲ ਲੱਗੀ ਅੱਗ, ਤਿੰਨ ਝੌਂਪੜੀਆਂ ਹੋਈਆਂ ਤਬਾਹ

Ludhiana Three cottages destroyed: ਲੁਧਿਆਣਾ ਸ਼ਹਿਰ ਦੇ ਨਜਦੀਕੀ ਜਗਰਾਓ ਦੇ ਇਕ ਪਿੰਡ ‘ਚ ਦਿਨ ਮੰਗਲਵਾਰ ਨੂੰ ਦੇਰ ਸ਼ਾਮ ਸ਼ਾਰਟ – ਸਰਕਿਟ ਹੋਣ ਕਾਰਨ ਅੱਗ ਲੱਗ ਗਈ। ਜਿਸ ਦੇ ਕਾਰਨ ਲੱਗੀ ਅੱਗ ‘ਚ ਤਿੰਨ ਝੌਪੜੀਆ ਜਲ ਕੇ ਸਵਾਹ ਹੋ ਗਾਈਆ। Ludhiana Three cottages destroyed ਜਾਣਕਾਰੀ ਦੇ ਅਨੁਸਾਰ ਸਵੱਦੀ ਕਲਾਂ ਦਾਣਾ ਮੰਡੀ ਦੇ ਨਜਦੀਕ ਝੋਪੜੀਆਂ ਸਨ ਜਿਸ

Ludhiana Murder elderly woman

ਬਜ਼ੁਰਗ ਔਰਤ ਦਾ ਕੀਤਾ ਕਤਲ , ਪੁਲਿਸ ਦੀ ਗ੍ਰਿਫਤ ਤੋਂ ਬਾਹਰ ਮੁਲਜ਼ਮ

Ludhiana Murder elderly woman: ਲੁਧਿਆਣਾ ‘ਚ ਆਏ ਦਿਨ ਲੁੱਟ ਖੋਹ, ਚੋਰੀ ਅਤੇ ਮਾਰ ਕੁਟਾਈ ‘ਤੇ ਕਤਲ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਇੱਕ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਬੋਪਾਰਾਏ ਕਲਾਂ ‘ਚ ਸੁਨਣ ਨੂੰ ਮਿਲਿਆ ਹੈ ਜਿੱਥੇ ਕਿ ਇਕ ਬਜ਼ੁਰਗ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। Ludhiana

Ludhiana removing illegal hoarding

ਆਦੇਸ਼ ਮਿਲਦੇ ਹੀ ਨਿਗਮ ਨੇ ਉਤਾਰੇ ਮੰਤਰੀ ਦੇ ਹੋਰਡਿੰਗ

Ludhiana removing illegal hoarding : ਲੁਧਿਆਣਾ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਕੈਬਨਿਟ ਮੰਤਰੀ ਬਣਦੇ ਹੀ ਫਿਰੋਜਪੁਰ ਰੋਡ ਸਮੇਤ ਵੈਸਟ ਹਲਕੇ ‘ਚ ਗ਼ੈਰਕਾਨੂੰਨੀ ਹੋਰਡਿਗ ਲਾ ਕੇ ਉਨ੍ਹਾਂ ਨੂੰ ਵਧਾਈ ਦੇਣ ਦੀ ਹੋੜ ਲੱਗੀ ਰਹੀ। ਪ੍ਰਸ਼ੰਸਕਾਂ ਨੇ ਨਿਯਮ ਤੇ ਕਾਨੂੰਨ ਛਿੱਕੇ ਟੰਗ ਕੇ ਹੋਰਡਿਗਸ ਲਗਾਏ। ਮੇਅਰ ਨੇ ਗ਼ੈਰਕਾਨੂੰਨੀ ਹੋਰਡਿਗਸ ਹਟਾਉਣ ਦੇ ਆਦੇਸ਼ ਦਿੱਤੇ। ਬੁੱਧਵਾਰ ਨੂੰ ਨਿਗਮ ਦੀ

Ludhiana railway station escalators

ਐਸਕਲੇਟਰਸ ਸੁਧਾਰ ਹੋਣ ‘ਚ ਦੇਰੀ ,ਗੁੱਸੇ ‘ਚ ਅਧਿਕਾਰੀ

Ludhiana railway station escalators : ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਮੇਨ ਗੇਟ ‘ਤੇ ਬਣੇ ਐਸਕਲੇਟਰਸ ਵਿੱਚ ਸੁਧਾਰ ਕਰਨ ‘ਚ ਬਹੁਤ ਸਮਾਂ ਲੱਗ ਰਿਹਾ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ 10 ਦਿਨਾਂ ‘ਚ ਕੰਮ ਹੋ ਜਾਵੇਗਾ ਜਦੋਂ ਕਿ ਹਾਲੇ ਇੱਕ ਹਫ਼ਤੇ ਬਾਅਦ ਵੀ ਇੱਥੇ ਪੈਮਾਇਸ਼ ਹੀ ਚੱਲ ਰਿਹਾ ਹੈ। ਰੇਲਵੇ ਸਟੇਸ਼ਨ ਦੇ ਮੇਨ ਗੇਟ ‘ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ