Tag: , , , ,

ਛੇਤੀ ਸ਼ੁਰੂ ਹੋ ਸਕਦਾ ਹੈ ਬੁੱਢੇ ਦਰਿਆ ਨੁੰ ਸਾਫ਼ ਕਰਨ ਦਾ ਕੰਮ

Buddha Nullah clean-up: ਲੁਧਿਆਣਾ: ਸ਼ਹਿਰ ਦੀ ਸਭ ਤੋਂ ਵੱਡੀ ਮੁਸੀਬਤ ਸ਼ਾਇਦ ਹੁਣ ਹੱਲ ਹੋ ਸਕਦੀ ਹੈ। ਬੁੱਢਾ ਦਰਿਆ ਨੂੰ ਸਾਫ਼ ਕਰਨ ਦਾ ਕੰਮ ਛੇਤੀ ਹੀ ਸ਼ੁਰੂ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਬੁੱਢਾ ਦਰਿਆ ਨੂੰ ਸਾਫ਼-ਸੁਥਰਾ ਬਣਾਉਣ ਦਾ ਕੰਮ ਫਰਵਰੀ ਦੇ ਮਹੀਨੇ ਸ਼ੁਰੂ ਹੋ ਸਕਦਾ ਹੈ। ਦਰਅਸਲ ਇਸ ਪ੍ਰੋਜੈਕਟ ਦੀ ਰਿਪੋਰਟ ਸੂਬੇ ਦੇ ਮੁੱਖ ਮੰਤਰੀ

ਸੜਕ ਹਾਦਸੇ ਦੌਰਾਨ 20 ਸਾਲਾਂ ਨੌਜਵਾਨ ਦੀ ਮੌਤ

ludhiana jodhewal chowk accident: ਲੁਧਿਆਣਾ : ਪਾਰਟੀ ਤੋਂ ਘਰ ਪਰਤ ਰਹੇ ਨੌਜਵਾਨ ਨੂੰ ਜੋਧੇਵਾਲ ਚੌਂਕ ਦੇ ਨੇੜੇ ਇੱਕ ਤੇਜ਼ ਰਫ਼ਤਾਰ ਨਾਲ ਆ ਰਹੇ ਟਰਾਲੇ ਨੇ ਟੱਕਰ ਮਾਰ ਦਿੱਤੀ। ਇਹ ਟੱਕਰ ਐਨੀ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਕੌਸ਼ਲ ਕਿਸ਼ੋਰ ਨਿਵਾਸੀ ਇਸਲਾਮ ਗੰਜ ਦੇ ਬਿਆਨਾਂ

ਨਗਰ ਨਿਗਮ ਦੇ ਤਿੰਨ ਜ਼ੋਨਾਂ ਨੂੰ ਮਿਲੇ ਨਵੇਂ ਕਮਿਸ਼ਨਰ

Ludhiana news 3 commissioners: ਨਗਰ ਨਿਗਮ ਨੂੰ ਇੱਕ ਹਫ਼ਤਾ ਪਹਿਲਾਂ ਚਾਰ ਨਵੇਂ P.C.S. ਅਫ਼ਸਰ ਮਿਲੇ ਸਨ। ਜਿਨ੍ਹਾਂ ਨੂੰ ਕਮਿਸ਼ਨਰ ਦੇ ਛੁੱਟੀ ‘ਤੇ ਹੋਣ ਨਾਲ ਚਾਰਜ ਨਹੀਂ ਮਿਲਿਆ ਸੀ। ਲੰਬੀ ਛੁੱਟੀ ਤੋਂ ਆਉਂਦੇ ਹੀ ਕਮਿਸ਼ਨਰ ਨੇ  P.C.S. ਅਫਸਰਾਂ ਨੂੰ ਚਾਰਜ ਦੇਣ ਦੇ ਨਾਲ ਹੀ ਸੈਕਰੇਟਰੀ ਪੱਧਰ ਤੇ ਅਫਸਰਾਂ ਨੂੰ ਬ੍ਰਾਂਚਾਂ ਦਾ ਕੰਮ ਵੀ ਦੇ ਦਿੱਤਾ ਹੈ।

ਲੁਧਿਆਣਾ: ਤਿੰਨ ਦਿਨ ਬਜ਼ਾਰਾਂ ‘ਚ ਵਹੀਕਲ ਦੀ NO ENTRY

Ludhiana Vehicle No Entry ਤਿਉਹਾਰਾਂ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੀਆਂ ਤਿੰਨ ਮਾਰਕੀਟਾਂ ਨੂੰ ਨੋ ਵਹੀਕਲ ਜ਼ੋਨ ਘੋਸ਼ਿਤ ਕੀਤਾ ਹੈ। ਹੁਣ ਇਨ੍ਹਾਂ ਮਾਰਕੀਟਾਂ ‘ਚ ਵਹੀਕਲ ਲੈ ਕੇ ਜਾਣ ਦੀ ਪਾਬੰਦੀ  ਹੋਵੇਗੀ। ਇਸ ਤੋਂ ਇਲਾਵਾ ਮਾਡਲ ਟਾਊਨ ਦੀ ਗੋਲ ਮਾਰਕੀਟ ਨੂੰ one way ਘੋਸ਼ਿਤ ਕੀਤਾ ਗਿਆ ਹੈ। ਇਹ ਟ੍ਰਾਇਲ ਮੰਗਲਵਾਰ ਤੋਂ 17 ਅਕਤੂਬਰ ਤੱਕ

ਪੁਲਿਸ ਕਮਿਸ਼ਨਰ ਦੇ ਆਦੇਸ਼ਾਂ ਦੀਆਂ ਧੱਜੀਆਂ ਉੜਾਉਂਦੇ ਨਜ਼ਰ ਆਏ ਢਾਬੇ ਅਤੇ ਰੈਸਟੋਰੈਂਟ

ludhiana restaurants timings ਲੁਧਿਆਣਾ: ਪੁਲਿਸ ਕਮਿਸ਼ਨਰ ਦੇ ਹੁਕਮਾਂ ਦੀ ਅਣਦੇਖੀ ਕਰਦਿਆਂ ਦੇਰ ਰਾਤ ਇੱਕ ਢਾਬਾ ਅਤੇ ਰੈਸਟੋਰੈਂਟ ਖੋਲ੍ਹਿਆ ਗਿਆ। ਪੁਲਿਸ ਨੇ ਦੋਵਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਮਾਲਕ, ਮੈਨੇਜਰ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋ ਕੇਸ ਦਰਜ ਕੀਤੇ। ਰੇਖੀ ਸਿਨੇਮਾ ਰੋਡ ‘ਤੇ ਐਤਵਾਰ ਦੇਰ ਰਾਤ 12.50 ਵਜੇ ਗਸ਼ਤ ਕਰ ਰਹੀ ਪੀ.ਸੀ.ਆਰ. ਦੀ ਟੀਮ

ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਮੇਤ ਵਿਦਿਆਰਥੀ ਕਾਬੂ

Ludhiana Student Arrested ਲੁਧਿਆਣਾ: ਪਿਸਤੌਲ ਰੱਖਣ ਦਾ ਸ਼ੌਂਕ ਹਰ ਕਿਸੇ ਦਾ ਹੈ, ਪਰ ਕਦੇ-ਕਦੇ ਇਹ ਸ਼ੌਂਕ ਮਹਿੰਗਾ ਵੀ ਪੈ ਜਾਂਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 11 ਵੀਂ ਜਮਾਤ ਦੇ ਵਿਦਿਆਰਥੀ ਨੂੰ ਪਿਸਤੌਲ ਰੱਖਣ ਦੇ ਸ਼ੌਂਕ ਕਰਕੇ ਜੇਲ ਜਾਣਾ ਪੇਗਿਆ। ਨਾਕਾਬੰਦੀ ਦੌਰਾਨ ਸੀ.ਆਈ.ਏ-1 ਦੀ ਪੁਲਿਸ ਨੇ ਸਾਹਨੇਵਾਲ ਨੇਹਰ ਦੇ ਟਿੱਬਾ ਪੁਲ

ਗੈਸ ਚੜ੍ਹਨ ਕਾਰਨ ਡਾਇੰਗ ਫੈਕਟਰੀ ਦੇ 2 ਮਜ਼ਦੂਰਾਂ ਦੀ ਹੋਈ ਮੌਤ

Ludhiana 2 died ਲੁਧਿਆਣਾ: ਸ਼ਹਿਰ ਦੇ ਤਾਜਪੁਰ ਰੋਡ ਤੇ ਇੱਕ ਬਹੁਤ ਵੱਡਾ ਹਾਦਸਾ ਵਾਪਰਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਬਲਰਾਮ ਟੈਕਸਟਾਈਲ ਫੈਕਟਰੀ ਵਿੱਚ ਮਜ਼ਦੂਰਾਂ ਨੂੰ ਗੈਸ ਚੜਣ ਕਰਕੇ ਹੋਇਆ ਹੈ। ਕੰਮ ਕਰ ਰਹੇ 3 ਮਜ਼ਦੂਰ ਗੈਸ ਚੜਣ ਕਰਕੇ ਬੇਹੋਸ਼ ਹੋ ਗਏ। ਤਿੰਨਾਂ ਨੂੰ ਨੇੜੇ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਈਆ ਗਿਆ,

ਸੇਵਾ ਮੁਕਤ ਇਨਕਮ ਟੈਕਸ ਕਰਮਚਾਰੀ ਨੇ ਮਾਰੀ ਬੁੱਢੇ ਨਾਲੇ ‘ਚ ਛਾਲ

Ludhiana Man Tries To Commit Suicide ਲੁਧਿਆਣਾ: ਗੋਪਾਲ ਨਗਰ ਨੇੜੇ ਪੈਂਦੇ ਬੁੱਢੇ ਨਾਲੇ ‘ਚ ਇੱਕ ਬਜ਼ੁਰਗ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸਨੇ ਨੇ ਪਹਿਲਾਂ ਆਪਣੇ ਆਪ ਨੂੰ ਚਾਕੂ ਨਾਲ ਜ਼ਖਮੀ ਕਰਕੇ  ਗੰਦੇ ਨਾਲੇ ਵਿੱਚ ਛਾਲ ਮਾਰ ਦਿੱਤੀ ਗਈ। ਉੱਥੇ ਹੀ ਖੜੇ ਲੋਕਾਂ ਵਿੱਚੋਂ 2 ਵਿਅਕਤੀਆਂ ਨੇ ਬਜ਼ੁਰਗ ਨੂੰ ਨਾਲੇ ‘ਚ ਡੁੱਬਦੇ ਦੇਖ ਉਸ

ਅਸ਼ਲੀਲ ਵੀਡੀਓ ਬਣਾ ਕੀਤੀ ਲੱਖਾਂ ਦੀ ਜ਼ਮੀਨ ਆਪਣੇ ਨਾਮ

Ludhiana Man Blackmail woman ਗੁਰਪਾਲ ਨਗਰ ਵਾਸੀ ਇੱਕ ਵਿਅਕਤੀ ਮਾਂ-ਧੀ ਦੀ ਅਸ਼ਲੀਲ ਵੀਡੀਓ ਬਣਾ ਦੋਨਾਂ ਨੂੰ ਬਲੈਕਮੇਲ ਕਰ ਦੁਸ਼ਕਰਮ ਕਰਦਾ ਰਿਹਾ। ਆਰੋਪੀ ਨੇ ਮਹਿਲਾ ਦੀ ਲੱਖਾਂ ਦੀ ਜ਼ਮੀਨ ਵੀ ਆਪਣੇ ਨਾਮ ਕਰਵਾ ਲਈ। ਮਾਮਲੇ ਦਾ ਪਤਾ ਉਦੋਂ ਚੱਲਿਆ ਜਦੋਂ ਜ਼ਮੀਨ ਦਾ ਪੰਜ ਲੱਖ ਦਾ ਬਿਆਨਾ ਦੇਣ ਵਾਲੇ ਵਿਅਕਤੀ ਨੇ ਰਜਿਸਟਰੀ ਨਾ ਕਰਵਾਓਣ ‘ਤੇ ਪੁਲਿਸ ਕੋਲ

ਜਗਰਾਉ ਫਲਾਈਓਵਰ ਹਾਦਸੇ ‘ਚ ਸਾਬਕਾ ਫ਼ੌਜੀ ਦੀ ਹੋਈ ਮੌਤ

Ludhiana PRTC Accident ਜਗਰਾਉ ਫਲਾਈਓਵਰ ਉੱਤੇ ਮੰਗਲਵਾਰ ਦੁਪਹਿਰ ਇੱਕ ਵਜੇ ਦੇ ਕਰੀਬ ਪੀ.ਆਰ.ਟੀ.ਸੀ ਦੀ ਤੇਜ਼ ਰਫ਼ਤਾਰ ਬੱਸ ਨੇ ਬਾਈਕ ਸਵਾਰ ਸਾਬਕਾ ਫ਼ੋਜੀ ਨੂੰ ਟੱਕਰ ਮਾਰ ਦਿੱਤੀ। ਬਸ ਡਰਾਈਵਰ, ਸਾਬਕਾ ਫ਼ੋਜੀ ਢੋਲੇਵਾਲ ਦੇ ਸੁਭਾਸ਼ ਨਗਰ ਵਾਸ਼ੀ ਜਸਪਾਲ ਸਿੰਂਘ ਨੂੰ ਬਹੁਤ ਦੂਰ ਤੱਕ ਘੜੀਸਦੇ ਲੈ ਗਿਆ। ਜਿਸ ਕਰਕੇ ਜਸਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਨਸ਼ਿਆਂ ਲਈ ਚੋਰੀ ਦੇ ਵਾਹਨ ਵੇਚਣ ਵਾਲਾ ਕਾਬੂ

Ludhiana Stolen vehicles ਨਸ਼ਾ ਕਰਨ ਲਈ ਵਾਹਨ ਚੋਰੀ ਕਰ ਕੇ ਅੱਗੇ ਵੇਚਣ ਵਾਲਾ ਇੱਕ ਚੋਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਆਰੋਪੀ ਕੋਲੋਂ 2 ਐਕਟੀਵਾ, 1 ਮੋਟਰਸਾਈਕਲ ਬਰਾਮਦ ਕੀਤੀ ਹੈ। ਥਾਣਾ ਡੁੱਗਰੀ ਦੀ ਪੁਲਿਸ ਨੇ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਅਰੁਣ ਜੋਸ਼ੀ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਆਰੋਪੀ ਨੂੰ ਅਦਾਲਤ ਵਿੱਚ

12 ਗ਼ੈਰ-ਕਾਨੂੰਨੀ ਕਲੋਨੀਆਂ ‘ਤੇ ਚੱਲਿਆ ਗਲਾਡਾ ਦਾ ਪੀਲਾ ਪੰਜਾ

Ludhiana illegal Buildings: ਲੁਧਿਆਣਾ: ਸ਼ਹਿਰ ਵਿੱਚ ਦਿਨੋਂ-ਦਿਨ ਗੈਰ ਕਾਨੂੰਨੀ ਕਲੋਨੀਆਂ ਕੱਟਣ ਦਾ ਧੰਦਾ ਵੱਧਦਾ ਹੀ ਜਾ ਰਿਹਾ ਹੈ। ਸਰਕਾਰ ਵੱਲੋਂ ਚਿਤਾਵਨੀਆਂ ਮਿਲਣ ਦੇ ਬਾਵਜੂਦ ਵੀ ਕਲੋਨੀਆਂ ਕੱਟਣ ਵਾਲੇ ਬਿਲਡਰਜ਼ ਵੀ ਬਾਜ ਨਹੀਂ ਆ ਰਹੇ। ਧੜਅਲੇ ਨਾਲ ਉਹ ਕਲੋਨੀਆਂ ਕੱਟ ਰਹੇ ਅਤੇ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਹਨ। ਹੁਣ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ(ਗਲਾਡਾ)

ਲੁਧਿਆਣਾ: ਅਲਮਾਰੀ ਠੀਕ ਕਰਨ ਆਏ ਕਾਰੀਗਰ ਨੇ ਲੁੱਟੇ ਲੱਖਾਂ ਦੇ ਗਹਿਣੇ

Ludhiana Robbery ਲੁਧਿਆਣਾ: ਇਹ ਮਾਮਲਾ ਮਾਡਲ ਟਾਉਨ ਐਕਸਟੈਂਸ਼ਨ ਦਾ ਹੈ ਜਿੱਥੇ ਸੜਕਾਂ ‘ਤੇ ਘੁੰਮ ਕੇ ਅਲਮਾਰੀਆਂ ਠੀਕ ਕਰਨ ਵਾਲੇ 2 ਕਾਰੀਗਰਾਂ ਨੇ ਇੱਕ ਘਰ ਵਿਚੋਂ ਲੱਖਾਂ ਦੇ ਗਹਿਣੇ ਤੇ ਆਪਣਾ ਹੱਥ ਸਾਫ਼ ਕੀਤਾ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦੀ ਬਿਲਕੁਲ ਵੀ ਖ਼ਬਰ ਨਹੀ ਕਿ ਉਹਨਾਂ ਦੇ ਘਰ

2 ਲੱਖ ਦੀ ਲੁੱਟ ਕਰਕੇ ਭੱਜਿਆ ਨੌਕਰ

Ludhiana servant looted cash ਲੁਧਿਆਣਾ: ਸਰਾਭਾ ਨਗਰ  ਸਥਿਤ ਇੱਕ ਹੌਜ਼ਰੀ ਵਪਾਰੀ ਦੇ ਘਰ ਲੱਖਾਂ ਦੀ ਚੋਰੀ ਕਰ ਨੌਕਰ ਫ਼ਰਾਰ ਹੋ ਗਿਆ ਹੈ। ਇਸ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਸ਼ਾਮ ਨੂੰ ਵਪਾਰੀ ਦੀ ਮਾਤਾ ਅਤੇ ਭੈਣ ਬਜ਼ਾਰ ਤੋਂ ਘਰ ਪਰਤੀਆਂ ਤਾਂ ਉਹਨਾਂ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ। ਇਸ ਮਾਮਲੇ ਦੀ ਜਾਣਕਾਰੀ ਤੁਰੰਤ ਹੀ

ਪੁਲਿਸ ਵੱਲੋਂ ਸਪਾ ਸੈਂਟਰਾਂ ‘ਤੇ ਕੀਤੀ ਸਖ਼ਤੀ, ਜਾਰੀ ਕੀਤੇ ਨਵੇਂ ਨਿਰਦੇਸ਼

Ludhiana Spa Centers ਲੁਧਿਆਣਾ: ਸ਼ੁੱਕਰਵਾਰ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋ ਸ਼ਹਿਰ ਦੇ ਸਪਾ ਅਤੇ ਮਸਾਜ ਸੈਂਟਰਾਂ ਦੇ ਮਾਲਿਕਾਂ ਨਾਲ ਇੱਕ ਬੈਠਕ ਕੀਤੀ ਗਈ। ਇਸ ਬੈਠਕ ਵਿੱਚ 41 ਸਪਾ ਅਤੇ ਮਸਾਜ ਸੈਂਟਰਾਂ ਦੇ ਮਾਲਿਕਾਂ ਨੇ ਹਿੱਸਾ ਲਿਆ। ਪੁਲਿਸ ਵੱਲੋਂ ਇਸ ਬੈਠਕ ਰਾਹੀਂ ਸਪਾ/ਮਸਾਜ ਸੈਂਟਰਾਂ  ਦੀ ਆੜ ਵਿੱਚ ਚੱਲ ਰਹੇ ਗੈਰ-ਕਾਨੂੰਨੀ ਧੰਦਿਆਂ ਨੂੰ ਰੋਕਣ ਲਈ  ਸਹਿਯੋਗ

ਲੁਧਿਆਣਾ ਸਿਟੀ ਸੈਂਟਰ ਕੇਸ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਤੈਅ

Ludhiana City Centre Scam: ਵਿਜੀਲੈਂਸ ਪੁਲਿਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਸਮੇਤ ਹੋਰਨਾਂ ਖਿਲਾਫ ਚੱਲ ਰਹੇ ਬਹੁ ਕਰੋੜੀ ਸਿਟੀ ਸੈਂਟਰ ਕੇਸ ਨੂੰ ਬੰਦ ਕਰਾਉਣ ਲਈ ਦਾਖਲ ਕੀਤੀ ਗਈ ਰਿਪੋਰਟ ਕਾਰਨ ਤਲਬ ਕੀਤੇ ਕੈਪਟਨ ਦੇ ਨੇੜਲੇ ਰਿਸ਼ਤੇਦਾਰ ਰਮਿੰਦਰ ਸਿੰਘ ਪੇਸ਼ ਹੋਏ।  ਸੈਸ਼ਨ ਜੱਜ ਗੁਰਬੀਰ ਸਿੰਘ ਨੇ ਕੇਸ ਦੀ ਸੁਣਵਾਈ ਕਰਦਿਆਂ ਅੰਮ੍ਰਿਤਸਰ ਦੀ ਜੇਲ੍ਹ

ਅਸਮਾਨੀ ਬਿਜਲੀ ਨੇ ਲਈ 2 ਕੈਦੀਆਂ ਦੀ ਜਾਨ

Two Died Sky Lighting : ਲੁਧਿਆਣਾ : ਲੁਧਿਆਣਾ ਦੀ ਬ੍ਰੋਸਟਰ ਜੇਲ੍ਹ ‘ਚ ਵੀਰਵਾਰ ਸ਼ਾਮ ਨੂੰ ਅਸਮਾਨੀ ਬਿਜਲੀ ਡਿੱਗਣ ਕਰਕੇ 2 ਕੈਦੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 2 ਕੈਦੀ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਕੈਦੀ ਉਸ ਵੇਲੇ ਬ੍ਰੋਸਟਰ ਜੇਲ੍ਹ ‘ਚ ਸਥਿਤ ਧਾਰਮਿਕ ਸਥਾਨ ‘ਚ ਮੱਥਾ ਟੇਕਣ ਗਏ ਸਨ।

ਛਾਤੀ ‘ਚ ਸੂਏ ਮਾਰ ਕੀਤਾ ਨੌਜਵਾਨ ਦਾ ਕਤਲ

Samrala crime killed one : ਸਮਰਾਲਾ : ਸਮਰਾਲਾ ਨੇੜੇ ਪਿੰਡ ਬਗਲੀ ਕਲਾਂ ‘ਚ 35 ਸਾਲ ਦੇ ਇੱਕ ਵਿਅਕਤੀ ਦਾ ਪਿੰਡ ਦੇ ਹੀ ਨੌਜਵਾਨ ਵਲੋਂ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਦੇ ਹੀ ਇੱਕ ਨੌਜਵਾਨ ਨੇ ਦੂਜੇ ਵਿਅਕਤੀ ‘ਤੇ ਬਰਫ ਤੋੜਨ ਵਾਲੇ ਸੂਏ ਨਾਲ ਹਮਲਾ ਕੀਤਾ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਤਨਵੀਰ ਸਿੰਘ ਪੁੱਤਰ

ਲੁਧਿਆਣਾ ਦੇ Pavilion Mall ‘ਚ ਛਾਪੇਮਾਰੀ

Ludhiana Pavilion Mall Raid: ਪਰਿਵਾਰ ਨਾਲ ਬਾਹਰ ਜਾਕੇ ਵਧੀਆਂ ਜਿਹੇ ਮਾਲ ਵਿੱਚ ਘੁੰਮਣਾ ਫਿਰਨਾ ਅਤੇ ਖਾਣਾ ਪੀਣਾ ਹਰ ਇੱਕ ਇਨਸਾਨ ਨੂੰ ਪਸੰਦ ਹੁੰਦਾ ਹੈ ਪਰ ਇਸ ਖ਼ਬਰ ਨੂੰ ਦੇਖਣ ਤੋਂ ਬਾਅਦ ਤੁਸੀਂ ਇਹ ਸਭ ਚੀਜ਼ਾਂ ਤੋਂ ਪ੍ਰਹੇਜ਼ ਕਰੋਗੇ। ਸਿਹਤ ਵਿਭਾਗ ਨੇ ਲੁਧਿਆਣਾ ਦੇ ਮਸ਼ਹੂਰ ਮਾਲ Pavilion Mall ਛਾਪੇਮਾਰੀ ਕੀਤੀ ਤਾਂ ਕਈ ਰਾਜ਼ ਖੁੱਲ੍ਹਕੇ ਬਾਹਰ ਆਏ।

ਇਨਸਾਨੀਅਤ ਹੋਈ ਸ਼ਰਮਸਾਰ, 12 ਸਾਲਾਂ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Ludhiana 12 Years Old Girl Rape: ਲੁਧਿਆਣਾ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਬੀਤੇ ਦਿਨੀਂ ਮਹਾਨਗਰ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਬਾਰਾਂ ਸਾਲ ਦੀ ਬੱਚੀ ਨਾਲ ਜਬਰ ਜਨਾਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ