Tag: , ,

ਮਹਿਲਾਵਾਂ ਮਗਰੋਂ ਹੁਣ ਪਸ਼ੂਆਂ ਦੀ ਵਾਰੀ, ਅਵਾਰਾ ਸਾਨ੍ਹ ਨੂੰ ਤੇਜ਼ਾਬ ਪਾ ਸਾੜਿਆ,,,

Ludhiana Acid Attack : ਲੁਧਿਆਣਾ : ਅੱਜ ਦੇ ਸਮੇਂ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ ਅੱਪਰਾ ਦੇ ਕਰੀਬੀ ਇੱਕ ਪਿੰਡ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਇੱਕ ਅਵਾਰਾ ਸਾਨ੍ਹ ‘ਤੇ ਤੇਜ਼ਾਬ ਪਾ ਕੇ ਸਾੜ ਦਿੱਤਾ। ਜਿਸ ਕਾਰਨ ਸਾਨ੍ਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ