Tag: 'Lucknow Central', entertainment news, gippy grewal, pollywood news, yo yo honey singh
ਸਿਰਫ਼ ਗੀਤਾਂ ਲਈ ਨਹੀਂ ਬਣਿਆ ਗਿੱਪੀ ਗਰੇਵਾਲ !!
Sep 16, 2017 4:46 pm
ਬਾਲੀਵੁੱਡ ‘ਚ 2015 ਦੇ ਬਾਅਦ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰ ਰਹੇ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਾਉਣਾ ਤਾਂ ਪਸੰਦ ਹੈ ਪਰ ਉਹ ਦੂਜੇ ਲੋਕਾਂ ਲਈ ਨਹੀਂ ਗਾ ਸਕਦੇ।ਉਨ੍ਹਾਂ ਦਾ ਕਹਿਣਾ ਹੈ ਕਿ ਜਾਂ ਤਾਂ ਉਹ ਆਪਣੇ ਸਿੰਗਲ ਟਰੈਕ ਲੈ ਕੇ ਆਉਣਗੇ ਜਾਂ ਫਿਰ ਉਨ੍ਹਾਂ ਫ਼ਿਲਮਾਂ ਲਈ ਗਾਉਣਗੇ ਜਿਸ ‘ਚ ਉਹ ਕੋਈ
ਕੀ ਫਿਲਮ `ਸਿਮਰਨ` `ਲਖਨਊ ਸੈਂਟਰਲ` `ਤੇ ਪਵੇਗੀ ਭਾਰੀ?
Sep 15, 2017 10:48 am
ਬਾਲੀਵੁੱਡ ਦੀ ਅੱਜ ਤਿੰਨ ਫਿਲਮਾਂ ਰਿਲੀਜ਼ ਹੋ ਰਹੀਆਂ ਹਨ।ਇੰਨਾਂ ਵਿੱਚ `ਸਿਮਰਨ` ,ਲਖਨਊ ਸੈਂਟਰਲ ਅਤੇ ਪਟੇਲ ਕੀ ਪੰਜਾਬੀ ਸ਼ਾਦੀ ਹੈ। ਸਿਮਰਨ ਵਿੱਚ ਕੰਗਾਨ ਰਨੌਤ ,ਸੋਹਮ ਸ਼ਾਹ , ਈਸ਼ਾ ਤਿਵਾਰੀ ਪਾਂਡੇ , ਅਨੀਸ਼ਾ ਜੋਸ਼ੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਨਿਰਦੇਸ਼ਨ ਹੰਸਲ ਮਿਹਤਾ ਕੀਤਾ ਹੈ। ਸਿਮਰਨ ਇੱਕ ਨੌਜਵਾਨ ਕੁੜੀ ਹੈ ਜੋ ਯੂ ਐਸ ਵਿੱਚ ਬਤੌਰ ਹਾਊਸਕੀਪਰ ਕੰਮ
ਫਰਹਾਨ ਦੀ ਐਕਟਿੰਗ ਦਮਦਾਰ, ਸੈਕਿੰਡ ਹਾਫ ਤੋਂ ਬਾਅਦ ਕਰਦੀ ਹੈ ਬੋਰ `ਲਖਨਊ ਸੈਂਟਰਲ`
Sep 15, 2017 10:18 am
ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਨੇ ਇੱਕ ਵਾਰ ਫਿਰ ਤੋਂ ਦਮਦਾਰ ਅਦਾਕਾਰੀ ਵਾਲੀ ਫਿਲਮ ` ਲਖਨਊ ਸੈਂਟਰਲ` ਲੈ ਕੇ ਆ ਗਏ ਹਨ। ਫਿਲਮ ਦੇਖਣ ਦਾ ਪਲਾਨ ਬਣਾ ਰਹੇ ਤਾਂ ਪਹਿਲਾਂ ਜਾਣ ਲਵੋ ਫਿਲਮ ,ਕੀ ਹੈ ਕਹਾਣੀ ਅਤੇ ਕੀ ਹੈ ਇਸ ਵਿੱਚ ਖਾਸ? ਕਹਾਣੀ ਇਹ ਕਹਾਣੀ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਦੀ ਹੈ ਜਿੱਥੇ ਦਾ ਰਹਿਣ ਵਾਲਾ ਕਿਸ਼ਨ
ਆਖਿਰ ਸਾਹਮਣੇ ਆ ਹੀ ਗਿਆ ਗਿੱਪੀ ਤੇ ਆਮਿਰ ਦੀ ਰਿਸ਼ਤੇਦਾਰੀ ਦਾ ਸੱਚ !
Sep 09, 2017 2:28 pm
ਪੰਜਾਬੀ ਸੁਪਰ ਸਟਾਰ ਗਿੱਪੀ ਗਰੇਵਾਲ ਤੇ ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਦੀ ਕਾਫੀ ਪੁਰਾਣੀ ਦੋਸਤੀ ਹੈ ਜੋ ਹੁਣ ਰਿਸ਼ਤੇਦਾਰੀ ‘ਚ ਬਦਲ ਗਈ ਹੈ। ਆਮਿਰ ਖਾਨ ਜਦੋਂ ਵੀ ਚੰਡੀਗੜ੍ਹ ਹੁੰਦੇ ਹਨ ਤਾਂ ਉਹ ਜ਼ਰੂਰ ਗਿੱਪੀ ਦੇ ਘਰ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਪਹੁੰਚਦੇ ਹਨ ਤੇ ਉਸੇ ਤਰ੍ਹਾਂ ਗਿੱਪੀ ਜਦੋਂ ਮੁੰਬਈ ਜਾਂਦੇ ਹਨ ਤਾਂ ਉਹ ਜ਼ਰੂਰ
ਗਿੱਪੀ ਗਰੇਵਾਲ ਦੀ ਇਹ ਲੁੱਕ ਕਰ ਦੇਵੇਗੀ ਤੁਹਾਨੂੰ ਵੀ ਹੈਰਾਨ!!!
Apr 21, 2017 3:06 pm
ਗਿੱਪੀ ਗਰੇਵਾਲ ਦੀ ਅਗਾਮੀ ਰਿਲੀਜ਼ ਹੋਣ ਵਾਲੀ ਫਿਲਮ ਦਾ ਨਾਂ `ਲਖਨਊ ਸੈਂਟਰਲ` ਹੈ। ਇਹ ਇਕ ਬਾਲੀਵੁੱਡ ਫਿਲਮ ਹੈ, ਜਿਸ `ਚ ਗਿੱਪੀ ਗਰੇਵਾਲ, ਫਰਹਾਨ ਅਖਤਰ ਤੇ ਡਾਇਨਾ ਪੈਂਟੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ `ਚ ਗਿੱਪੀ ਗਰੇਵਾਲ ਦੀ ਲੁੱਕ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ `ਚ ਉਹ ਬਿਲਕੁਲ ਅਲੱਗ ਨਜ਼ਰ ਆ ਰਹੇ ਹਨ।ਸਾਹਮਣੇ ਆਈ ਇਸ
ਹੋ ਜਾਓ ਤਿਆਰ…15 ਸੰਤਬਰ ਨੂੰ ਆਵੇਗੀ ‘ਲਖਨਊ ਸੈਂਟਰਲ’
Mar 08, 2017 11:04 am
ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਦੀ ਆਉਣ ਵਾਲੀ ਫਿਲਮ ‘ਲਖਨਊ ਸੈਂਟਰਲ’ ਇਸ ਸਾਲ 15 ਸਤੰਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ। ਫਰਹਾਨ ਨੇ ਖੁਦ ਸੋਸ਼ਲ ਮੀਡੀਆ ‘ਤੇ ਇਸਦੀ ਜਾਣਕਾਰੀ ਸਾਂਝੀ ਕੀਤੀ। ਫਿਲਮ ਦੇ ਪੋ੍ਰਡਿਊਸਰ ਨਿਖਿਲ ਆਡਵਾਨੀ ਨੇ ਅਤੇ ਡਾਇਰੈਕਟਰ ਰੰਜੀਤ ਤਿਵਾਰੀ ਹੈ। ਇਸ ਫਿਲਮ ਨਾਲ ਰੰਜੀਤ ਡਾਇਰੈਕਸ਼ਨ ‘ਚ ਆਪਣਾ ਡੈਬਿਊ ਕਰ ਰਹੇ ਨੇ। ਫਿਲਮ ‘ਚ ਫਰਹਾਨ ਤੋਂ
ਜਾਣੋ ਕਿਸ ਬਾਲੀਵੁੱਡ ਫ਼ਿਲਮ ਵਿਚ ਨਜ਼ਰ ਆਉਣਗੇ ‘ਗਿੱਪੀ ਗਰੇਵਾਲ’…??
Feb 02, 2017 3:09 pm
ਪੰਜਾਬੀ ਦੇ ਸਾਰੇ ਸਿਤਾਰੇ ਅਦਾਕਾਰੀ ਤੇ ਗਾਇਕੀ ਨਾਲ ਬਾਲੀਵੁੱਡ ਵਿਚ ਜਾ ਰਹੇ ਹਨ। ਹਾਲ ਹੀ ਵਿਚ ਖ਼ਬਰ ਸੀ ਕਿ ਦਿਲਜੀਤ ਏਕਤਾ ਕਪੂਰ ਦੀ ਫ਼ਿਲਮ ਕਰ ਰਹੇ ਨੇ ਉੱਥੇ ਹੀ ਹੁਣ ਦੇਸੀ ਰੋਕਸਟਾਰ ਜਾਣੀ ਕਿ ਗਿੱਪੀ ਗਰੇਵਾਲ ਨਿਖਿਲ ਅਡਵਾਨੀ ਦੀ ਆਉਣ ਵਾਲੀ ਫ਼ਿਲਮ ‘ਲਖਨਊ ਸੈਂਟਰਲ’ ਵਿਚ ਨਜ਼ਰ ਆਉਣਗੇ। ਪੰਜਾਬ ਦੇ ਸੁਪਰਸਟਾਰ ਗਿੱਪੀ ਗਰੇਵਾਲ ਅਭਿਨੇਤਾ ਫਰਹਾਨ ਅਖਤਰ