Tag: , , , , , , , , ,

ਇਸ ਖ਼ਾਸ ਅੰਦਾਜ਼ ਨਾਲ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਅੱਗੇ ਕੀਤਾ ਆਪਣੇ ਪਿਆਰ ਦਾ ਇਜ਼ਹਾਰ…

melbourne lover express love: ਮੈਲਬੌਰਨ: ਪਿਆਰ ਕਰਨ ਵਾਲੇ ਅਕਸਰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਅਲੱਗ ਅਲੱਗ ਤਰੀਕੇ ਲਭਦੇ ਹਨ। ਅਜਿਹਾ ਹੀ ਇੱਕ ਫੋਟੋਗ੍ਰਾਫਰ ਨੇ ਅਨੋਖਾ ਤਰੀਕੇ ਨਾਲ ਕੀਤਾ। ਕੌਨਰ ਮੈਕਲਾਰੇਨ ਨਾਮ ਦਾ ਨੇ ਇਸ ਖਾਸ ਪਲ ਨੂੰ ਇੱਕ ਖਾਸ ਯੋਜਨਾ ਬਣਾਕੇ ਹੋਰ ਵੀ ਖਾਸ ਬਣਾ ਦਿੱਤਾ। ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਦੇ ਗਵਾਹ ਤਾਰੇ ਬਣੇ।

Lovers committed suicide by swallowing poison

ਮੋਗਾ ‘ਚ ਪ੍ਰੇਮੀ ਜੋੜੇ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ…

ਇਸ਼ਕ ਕਰਨ ਵਾਲਿਆਂ ਲਈ ਦਸੰਬਰ ਦੇ ਮਹੀਨੇ ਖਤਰਾ

ਦਸੰਬਰ ਦਾ ਮਹੀਨਾ ਇਸ਼ਕ ਕਰਨ ਵਾਲਿਆਂ ਲਈ ਖਤਰਾ ਲੈ ਕੇ ਆਇਆ ਹੈ । ਇਹ ਮਹੀਨਾ ਮੁਹੱਬਤ ਕਰਨ ਵਾਲਿਆਂ ਨੂੰ ਅਲੱਗ ਕਰ ਦਿੰਦਾ ਹੈ। ਜਨਾਬ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿਣਾ ਹੈ ਫੇਸਬੁੱਕ ਦਾ.. ਜਿਸ ਨੇ ਅੰਕੜੇ ਇੱਕਠੇ ਕਰਕੇ ਦੱਸਿਆ ਹੈ ਕਿ ਸਾਲ ਦੇ ਇਸ ਅਖੀਰਲੇ ਮਹੀਨੇ ਵਿਚ ਸਭ ਤੋਂ ਵੱਧ ਬ੍ਰੇਕ ਅੱਪ ਹੁੰਦੇ ਹਨ।

ਕਿਸਮਤ ਬੇਗ ਦੇ ਪ੍ਰੇਮੀ ਨੇ ਹੀ ਕੀਤੀ ਉਸਦੀ ਹੱਤਿਆ

ਟਿਕਟਾਂ ਨੂੰ ਲੈ ਕਿ੍ਕਟ ਪ੍ਰੇਮੀਆਂ ‘ਚ ਪਾਇਆ ਜਾ ਰਿਹਾ ਉਤਸ਼ਾਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ