Tag: , , , , ,

ਨਹੀਂ ਚੱਲਿਆ Tik-Tok ਸਟਾਰ ਸੋਨਾਲੀ ਫੋਗਾਟ ਦਾ ਜਾਦੂ

BJP Candidate Sonali Lost Election : ਆਦਮਪੁਰ : 21 ਅਕਤੂਬਰ ਨੂੰ ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਕਰਵਾਈਆਂ ਗਈਆਂ ਸਨ । ਜਿਨ੍ਹਾਂ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਜਾ ਰਹੇ ਹਨ । ਇਨ੍ਹਾਂ ਚੋਣਾਂ ਵਿੱਚ ਟਿੱਕ ਟੌਕ ਸਟਾਰ ਬੀਜੇਪੀ ਉਮੀਦਵਾਰ ਸੋਨਾਲੀ ਫੋਗਾਟ ਆਦਮਪੁਰ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਖੜ੍ਹੀ ਸੀ, ਪਰ ਉਹ

ਸੜਕ ਤੋਂ ਮਿਲਿਆ ਪਰਸ, ਬੈਂਕ ਖਾਤੇ ਰਾਹੀਂ ਪੈਸੇ ਭੇਜ ਦਿੱਤੀ ਇਮਾਨਦਾਰੀ ਦੀ ਮਿਸਾਲ

Stranger  found lost wallet contact owner : ਲੰਦਨ : ਕੰਮ ਤੋਂ ਘਰ ਆ ਰਹੇ ਲੰਦਨ ਦੇ ਟਿਮ ਕੈਮਰਾਨ ਦਾ ਵਾਲੇਟ ਰਸਤੇ ‘ਚ ਡਿੱਗ ਗਿਆ। ਇਸ ‘ਚ ਹਰ ਤਰ੍ਹਾਂ ਦੇ ਕਾਰਡ ਅਤੇ ਕੁੱਝ ਨੋਟ ਸਨ। ਪਰ ਇੱਕ ਈਮਾਨਦਾਰ ਵਿਅਕਤੀ ਦੀ ਮਦਦ ਨਾਲ ਉਸਨੂੰ ਉਹ ਵਾਪਸ ਮਿਲ ਗਿਆ। ਇਸ ਵਿਅਕਤੀ ਨੇ ਕੈਮਰਾਨ ਦਾ ਪਤਾ ਲਗਾਉਣ ਲਈ ਆਨਲਾਇਨ

ਮੰਦਿਰ ‘ਚੋਂ 51 ਸਿੱਕਿਆਂ ਦਾ ਚਾਂਦੀ ਦਾ ਹਾਰ ਤੇ 38 ਚਾਂਦੀ ਦੇ ਸਿੱਕੇ ਚੋਰੀ

ਫਰੀਦਕੋਟ(ਵਿਪਨ ਗੋਇਲ) : ਚੋਰਾਂ ਨੇ ਮੰਦਰ ਨੂੰ ਵੀ ਨਹੀਂ ਬਖਸ਼ਿਆ, ਇਸੇ ਤਰਾਂ ਦਾ ਹੀ ਮਾਮਲਾ ਜੈਤੋਂ ਦੇ ਦੁਰਗਾ ਮੰਦਰ ਦਾ ਸਾਹਮਣੇ ਆਇਆ ਹੈ। ਮੰਦਰ ਦੇ ਪੁਜਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਵੇਰੇ ਦਿਨ ਦਿਹਾੜੇ ਕੋਈ ਭਗਤ ਮਾਂ ਦੁਰਗਾ ਦੇ ਮੱਥਾ ਟੇਕਣ ਆਇਆ ਤਾਂ ਮਾਂ ਦੁਰਗਾ ਦੇ ਗਲ ਵਿੱਚ ਕਿਸੇ ਭਗਤ ਵੱਲੋਂ 51 ਸਿੱਕਿਆਂ

ਲੋਕਾਂ ਨੂੰ ਕਰਨੀ ਪੈ ਰਹੀ ਕਾਫੀ ਜੱਦੋ-ਜਹਿਦ

ਲੋਕਾਂ ਨੂੰ ਕਰਨੀ ਪੈ ਰਹੀ ਕਾਫੀ ਜੱਦੋ-ਜਹਿਦ

ਹੁਸ਼ਿਆਰਪੁਰ  : ਸਰਕਾਰ ਬਦਲੀ ਗਈ ਪਰ ਹਾਲਾਤ ਨਹੀਂ, ਲੋਕਾਂ ਦਾ ਕਹਿਣਾ ਹੈ ਕਿ ਬੀਬੀ ਮਹਿੰਦਰ ਕੌਰ ਜੋਸ਼ ਨੇ ਸੜਕ ਠੀਕ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਚੋਣ ਹਾਰ ਗਈ। ਲੋਕਾਂ ਨੂੰ ਪਵਨ ਆਦਿਆ ਤੋਂ ਵੀ ਆਸ ਸੀ ਕਿ ਉਹ ਕਾਂਗਰਸ ਦੀ ਸਰਕਾਰ ਬਣਦੇ ਹੀ ਇਸ ਨੂੰ ਠੀਕ ਕਰਵਾਉਣਗੇ ਪਰ ਹੁਣ ਤੱਕ ਕੋਈ ਹੱਲ ਨਹੀਂ

The robot will take 30 percent jobs in this country

ਅਜਿਹਾ ਕਿਹੜਾ ਦੇਸ਼ ਜਿੱਥੇ ਰੋਬੋਟ ਖੋਹ ਲੈਣਗੇ 30 ਫੀਸਦੀ ਨੌਕਰੀਆਂ…! ਪੜੋ ਪੂਰੀ ਖ਼ਬਰ

ਲੰਡਨ : ਬ੍ਰਿਟੇਨ ਵਿੱਚ ਤਕਰੀਬਨ 1 ਕਰੋੜ ਵਰਕਰਾਂ ਨੂੰ ਰੋਬੋਟਾਂ ਅਤੇ ਆਰਟੀਫੀਸ਼ਲ ਇੰਟੈਲੀਜੇਂਸ ਕਾਰਨ ਨੌਕਰੀ ਗਵਾਉਣੀ ਪੈ ਸਕਦੀ ਹੈ। ਇਕ ਰਿਪੋਰਟ ਅਨੁਸਾਰ ਆਉਣ ਵਾਲੇ 15 ਸਾਲਾਂ ਵਿੱਚ ਬ੍ਰਿਟੇਨ ‘ਚ ਤਕਰੀਬਨ 30 ਫੀਸਦੀ ਮੁਲਾਜ਼ਮਾਂ ਨੂੰ ਆਟੋਮੇਸ਼ਨ ਅਤੇ ਰੋਬੋਟਾਂ ਕਾਰਨ ਆਪਣਾ ਰੁਜ਼ਗਾਰ ਗਵਾਉਣਾ ਪੈ ਸਕਦਾ ਹੈ। ਹਾਲਾਂਕਿ ਆਰਟੀਫੀਸ਼ਲ ਇੰਟੈਲੀਜੈਂਸ ਤਕਨਾਲੋਜੀ ਕਾਰਨ ਉਤਪਾਦਨ ‘ਚ ਵੀ ਮੁਨਾਫਾ ਹੋਵੇਗਾ ਅਤੇ

ਜੇਲ `ਚ ਮੁਲਾਕਾਤ ਕਰਨ ਆਏ ਨੌਜਵਾਨ ਦਾ ਮੋਬਾਇਲ ਹੋਇਆ ਗਾਇਬ

ਲੁਧਿਆਣਾ: ਕੇਂਦਰੀ ਜੇਲ ਵਿਚ ਮੁਲਾਕਾਤ ਕਰਨ ਆਏ ਇਕ ਹਵਾਲਾਤੀ ਦੇ ਪੁੱਤਰ ਦਾ ਫੋਨ ਗਾਇਬ ਹੋ ਗਿਆ। ਜੇਲ ਵਿਚ ਇਕ ਕੇਸ ਵਿਚ ਇੰਦਰਜੀਤ ਸਿੰਘ ਨਾਮੀ ਹਵਾਲਾਤੀ ਬੰਦ ਹੈ। 11 ਫਰਵਰੀ ਨੂੰ ਉਕਤ ਹਵਾਲਾਤੀ ਦਾ ਬੇਟਾ ਕੁਲਵਿੰਦਰ ਸਿੰਘ ਮੁਲਾਕਾਤ ਕਰਨ ਲਈ ਕੇਂਦਰੀ ਜੇਲ ਵਿਚ ਗਿਆ। ਮੁਲਾਕਾਤ ਕਰਨ ਤੋਂ ਪਹਿਲਾਂ ਉਸ ਦੇ ਬੇਟੇ ਨੇ ਤਲਾਸ਼ੀ ਦੇਣ ਤੋਂ ਬਾਅਦ

Gaurav Sahni

ਸੈਲਫੀ ਨੇ ਕੀਤਾ 1 ਹੋਰ ਘਰ ਬਰਬਾਦ

ਲੁਧਿਆਣਾ:- ਮੋਬਾਇਲ ਤੋਂ ਸੈਲਫੀ ਲੈਣ ਦੇ ਕ੍ਰੇਜ਼ ਨੇ ਇਕ ਹੋਰ ਘਰ ਦਾ ਚਿਰਾਗ ਬੁਝਾ ਕੇ ਰੱਖ ਦਿੱਤਾ। ਸੈਲਫੀ ਦੇ ਚੱਕਰ ਵਿਚ ਧੂਰੀ ਲਾਈਨ ਫਾਟਕਾਂ ਕੋਲ ਹੈਬੋਵਾਲ ਨਿਵਾਸੀ ਨੌਜਵਾਨ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ। ਹੈਬੋਵਾਲ ਨਿਵਾਸੀ ਸ਼ਿਵ ਮੰਦਰ, ਗਲੀ ਨੰ. 2, ਪੱਪੂ ਸਾਹਨੀ ਦਾ

ਜਾਣੋ….ਕਦੋਂ B-town ਸਟਾਰਸ ਨੇ ਖੋਈ ਆਪਣੀ VIRGINITY

ਹਾਲ ਹੀ ‘ਚ ਬਾਲੀਵੁੱਡ ਇੰਡਸਟਰੀ ਦੇ ਪ੍ਰਸਿੱਧ ਫਿਲਮਮੇਕਰ ਕਰਨ ਜੌਹਰ ਨੇ ਆਪਣੀ ਕਿਤਾਬ ‘ਚ ਸੈਕਸੁਅਲ ਓਰੀਐਂਟੇਸ਼ਨ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਉਹਨਾਂ ਦੱਸਿਆ ਕਿ 26 ਸਾਲ ਦੀ ਉਮਰ ‘ਚ ਉਹਨਾਂ ਆਪਣੀ ਵਰਜੀਨਿਟੀ ਗੁਆ ਦਿੱਤੀ ਸੀ। ਇੰਝ ਸੈਲੀਬ੍ਰੇਟੀ ਵਰਜੀਨਿਟੀ ਨੂੰ ਲੈ ਕੇ ਅਕਸਰ ਚਰਚਾ ‘ਚ ਵੀ ਰਹਿੰਦੇ ਨੇ। ਬਾਲੀਵੁੱਡ ‘ਚ ਅਜਿਹੇ ਕਈ ਸਿਤਾਰੇ

AUSvsPAK : ਬਾਬਰ ਦੀ ਸ਼ਾਨਦਾਰ ਪਾਰੀ ਦੇ ਬਾਵਜੂਦ ਵੀ ਹਾਰਿਆ ਪਾਕਿਸਤਾਨ

ਆਸਟਰੇਲੀਆ ਅਤੇ ਪਾਕਿਸਤਾਨ ਦੇ ਵਿੱਚ ਪਰਥ ਵਿੱਚ ਖੇਡੇ ਗਏ ਤੀਸਰੇ ਵਨਡੇ ਵਿੱਚ ਆਸਟਰੇਲੀਆ ਨੇ ਪਾਕਿਸਤਾਨ ਨੂੰ 7 ਵਿਕਟ ਨਾਲ ਹਾਰ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਲੈ ਲਈ ਹੈ। ਆਸਟਰੇਲੀਆ ਵੱਲੋਂ ਸਟੀਵਨ ਸਮਿਥ ਨੇ 104 ਗੇਂਦਾਂ ਉੱਤੇ ਨਾਬਾਦ 108 ਦੌੜਾਂ ਦੀ ਪਾਰੀ ਖੇਡੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ

ਮਾਰਿਨ ਹੱਥੋਂ ਹਾਰ ਕੇ ਵੀ ਸਿੰਧੂ ਨੰਬਰ ਵਨ !

ਰਿਓ ਓਲੰਪਿਕ 2016 ਦੇ ਮਹਿਲਾ ਬੈਡਮਿੰਟਨ ਦੇ ਫਾਈਨਲ ਵਿੱਚ ਭਾਰਤ ਦੀ ਪੀਵੀ ਸਿੱਧੂ ਨੂੰ ਹਰਾਉਣ ਵਾਲੀ ਸਪੇਨ ਦੀ ਕੈਰੋਲਿਨਾ ਮਾਰਿਨ ਇਨ੍ਹਾਂ ਦਿਨਾਂ ਭਾਰਤ ਵਿੱਚ ਹਨ। ਉਹ ਪ੍ਰੋ – ਬੈਡਮਿੰਟਨ ਲੀਗ ਖੇਡਣ ਲਈ ਇੱਥੇ ਆਈ ਹੋਈ ਹੈ। ਹਾਲ ਹੀ ਵਿੱਚ ਮਾਰਿਨ ਨੇ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਰਿਓ ਵਿੱਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਹੀ

ਬਿੱਗ ਬਾਸ: ਕੀ ਕੰਟੈਸਟੈਂਟ ਵਧਾ ਪਾਉਣਗੇ ਪ੍ਰਾਈਜ਼ਮਨੀ?

ਬਿੱਗ ਬਾਸ ਵੱਲੋਂ ਦਿੱਤੇ ਗਏ ਟਾਸਕ ਬਹੁਤ ਹੀ ਮਜ਼ੇਦਾਰ ਤੇ ਦੇਖਣ ਵਾਲੇ ਹੁੰਦੇ ਨੇ, ਹਰ ਕੋਈ ਇੱਕ ਦੂਜੇ ਨੂੰ ਟੱਕਰ ਦਿੰਦਾ ਨਜ਼ਰ ਆਉਂਦਾ ਹੈ ਜਾਂ ਫਿਰ ਉਹ ਗੇਮ ਕੁਝ ਹੋਰ ਰੰਗ ਲੈ ਲੈਂਦੀ ਹੈ। ਇਸ ਵਾਰ ਜੋ ਟਾਸਕ ਦਿੱਤਾ ਗਿਆ ਹੈ ਉਹ ਬਾਕੀ ਟਾਸਕ ਨਾਲੋਂ ਕਾਫੀ ਵੱਖ ਹੈ। ਇਸ ਟਾਸਕ ਜ਼ਰਿਏ ਘਰਵਾਲੇ ਪ੍ਰਾਈਜ਼ਮਨੀ ਦੀ ਰਕਮ

ਕਾਂਗਰਸ ਲਈ ਚੁਣੌਤੀ ਬਣੀ ਦੂਜੀ ਲਿਸਟ, ਸਕ੍ਰੀਨਿੰਗ ਕਮੇਟੀ ਦੇ ਮੈਂਬਰ ਉਲਝੇ

ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ 61 ਉਮੀਦਵਾਰਾਂ ਦੀ ਲਿਸਟ ਨੂੰ ਬਿਨਾਂ ਕਿਸੇ ਹੰਗਾਮੇ ਤੋਂ ਜਾਰੀ ਹੋਣ ਮਗਰੋਂ ਹੁਣ ਪਾਰਟੀ ਲਈ ਦੂਜੀ ਲਿਸਟ ਸਿਰਦਰਦੀ ਬਣਦੀ ਨਜ਼ਰ ਆ ਰਹੀ ਹੈ। ਪਹਿਲਾਂ ਹੀ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਉਮੀਦਵਾਰ ਐਲਾਨਣ ‘ਚ ਪੱਛੜੀ ਕਾਂਗਰਸ ਦੀ ਦੂਜੀ ਲਿਸਟ ਵਿਚ ਕਈ ਨਵੇਂ ਚਿਹਰਿਆਂ ਦੀ ਐਂਟਰੀ ਤੇ ਟਕਸਾਲੀ ਕਾਂਗਰਸੀਆਂ ਦੇ ਪੇਚ ਫਸ ਗਏ

ਆਖਿਰ ਕੀ ਹੈ, ਬਜ਼ੁਰਗਾਂ ਨੂੰ ਗੁੰਮ ਹੋਣ ਤੋਂ ਬਚਾਉਣ ਦੀ ਨਵੀਂ ਤਕਨੀਕ…!!!

ਜਪਾਨ ਵਿਚ ਵੱੱਡੀ ਸੰਖਿਆ ਵਿਚ ਵੱੱਧਦੀ ਉਮਰ ਕਾਰਨ ਬਜ਼ੁਰਗ ਡੀਮੇਂਸ਼ੀਆ (ਭੁੱੱਲਣ ਵਾਲੀ ਬਿਮਾਰੀ) ਦੇ ਸ਼ਿਕਾਰ ਹੋ ਰਹੇ ਹਨ।ਇਸਦੇ ਚਲਦੇ ਲੋਕ ਘਰ ਦਾ ਰਸਤਾ ਭੁੱੱਲ ਜਾਂਦੇ ਹਨ ।   ਇਸ ਪਰੇਸ਼ਾਨੀ ਨੂੰ ਦੇਖਦੇ ਹੋਏ ਸਰਕਾਰ ਨੇ ਸੀਨੀਅਰ ਨਾਗਰਿਕਾਂ ਦੇ ਲਈ ਖਾਸ ਤੌਰ ‘ਤੇ ਕਯੂਆਰ ਸਟੀਕਰ ਬਣਵਾਏ ਹਨ ਤਾਂ ਜੋ ਉਨ੍ਹਾਂ ਨੂੰ ਲੱੱਭਣ ਵਿਚ ਅਸਾਨੀ ਹੋ ਸਕੇ।

ਹਾਰ ਵੇਖਦੇ ਹੋਏ ਕੈਪਟਨ ਨਮੋਸ਼ੀ ਤੋਂ ਬਚਣ ਦਾ ਬਹਾਨਾ ਲੱਭ ਰਹੇ ਨੇ – ਮਜੀਠੀਆ

ਮਜੀਠਾ ਹਲਕੇ ਵਿਚ ਪਹਿਲਾਂ ਤੋਂ ਹੀ ਮੈਦਾਨ ਛੱਡਣ ਦਾ ਬਹਾਨਾ ਲੱਭ ਰਹੀ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋ ਵਿਧਾਇਕ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸਮੁੱਚੇ ਇਲਾਕੇ ਵਿਚ ਕਰਵਾਏ ਵਿਕਾਸ ਕੰਮ ਵੇਖ ਕੇ ਹਲਕੇ ਦੇ ਪਿੰਡ ਚਾਟੀਵਿੰਡ ਲਹਿਲ ਦੇ 37 ਕੱਟੜ ਤੇ ਵੱਡੇ ਕਾਂਗਰਸੀ ਪਰਿਵਾਰ ਕਾਂਗਰਸ ਨੂੰ ਸਦਾ ਲਈ ਅਲਵਿਦਾ

bottle

ਤੇ ਹੁਣ ਬੋਤਲਾਂ ਰਾਹੀਂ ਮਿਲਣਗੇ ਗੁੰਮਸ਼ੁਦਾ ਬੱੱਚੇ

ਰੋਡ ਸਾਈਡ ਅਕਸਰ ਹੀ ਤੁਸੀਂ ਗੁੰਮਸ਼ੁਦਾ ਬੱੱਚਿਆਂ ਦੀਆਂ ਤਸਵੀਰਾਂ ਦੇਖੀਆਂ ਹੋਣਗੀਆਂ ਪਰ ਹੁਣ ਚੀਨ ਦੀ ਨਵੀਂ ਜਾਰੀ ਕੀਤੀ ਕੰਪੇਨ ਦੇ ਤਹਿਤ ਗੁਮਸ਼ੁਦਾ ਬੱੱਚਿਆਂ ਦੀ ਤਲਾਸ਼ ਪਾਣੀ ਦੀਆਂ ਬੇਕਾਰ ਬੋਤਲਾਂ ਨਾਲ ਕੀਤੀ ਜਾਏਗੀ।ਦਰੳਸਲ ਮਿਨਰਲ ਵਾਟਰ ਦੀ ਬੋਤਲ ‘ਤੇ ਗੁੰਮਸ਼ੁਦਾ ਬੱੱਚਿਆਂ ਦੀ ਤਸਵੀਰ ਲੱੱਗੇਗੀ ਜਿਸਤੋਂ ਬਾਅਦ ਉਹ ਹਰ ਕਿਤੇ ਅਸਾਨੀ ਨਾਲ ਪਹੁੰਚਾਈ ਜਾ ਸਕੇਗੀ ਤੇ ਬੱੱਚਿਆਂ ਦੀ

ਪੁਰਾਣੇ ਨੋਟ ਕਾਰਨ ਗਈ ਨਵਜੰਮੇ ਬੱਚੇ ਦੀ ਜਾਨ

ਮੁੰਬਈ ਦੇ ਉਪਨਗਰ ਗੋਵੰਡੀ ਦੇ ਇਕ ਨਰਸਿੰਗ ਹੋਮ ਦੀ ਡਾਕਟਰ ਨੇ ਸਮੇਂ ਤੋਂ ਪਹਿਲਾਂ ਜਨਮੇ ਇਕ ਬੱਚੇ ਦਾ ਇਸ ਲਈ ਇਲਾਜ਼ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਬੱਚੇ ਦੇ ਪਿਤਾ ਕੋਲ ਪੁਰਾਣੇ 500 ਦੇ ਨੋਟ ਸਨ | ਮਿਲੀ ਸ਼ਿਕਾਇਤ ਅਨੁਸਾਰ ਜੱਚਾ-ਬੱਚਾ ਨੂੰ ਇਕ ਹੋਰ ਹਸਪਤਾਲ ਲਿਜਾਂਦੇ ਵਕਤ ਨਵਜਨਮੇ ਬੱਚੇ ਦੀ ਹਾਲਤ ਵਿਗੜ ਗਈ ਤੇ ਇਲਾਜ਼

ਟਰੰਪ ਜਿੱਤੇ ਬਜ਼ਾਰ ਹਾਰੇ

ਕਾਲੇਧਨ ਨੂੰ ਲੈ ਕੇ ਨਰਿੰਦਰ ਮੋਦੀ  ਦੇ ਫੈਸਲੇ ਅਤੇ ਅਮਰੀਕੀ ਰਾਸ਼ਟਰਪਤੀ ਚੋਣ ਦਾ ਅਸਰ ਸ਼ੇਅਰ ਬਾਜ਼ਾਰ ਉੱਤੇ ਦਿਖ ਰਿਹਾ ਹੈ।ਜਿਸ ਕਾਰਨ ਘਰੇਲੂ ਸਟਾਕ ਮਾਰਕਿਟ ਅਤੇ ਇੰਟਰਨੈਸ਼ਨਲ ਮਾਰਕਿਟ ਕਰੈਸ਼ ਹੋ ਗਏ ਹਨ ।ਬੁੱਧਵਾਰ ਨੂੰ ਸੈਂਸੇਕਸ 1600 ਪੁਆਇੰਟ ਦੀ ਗਿਰਾਵਟ  ਦੇ ਨਾਲ ਖੁੱਲ੍ਹਿਆ।ਨਿਫਟੀ ਵੀ 500 ਪੁਆਇੰਟ ਦੀ ਗਿਰਾਵਟ ਨਾਲ 8 , 034 ਉੱਤੇ ਕੰਮ ਕਰ ਰਹੀ ਹੈ

ਫ਼ਿਲਮ ਦੀ ਸ਼ੂਟਿੰਗ ਦੌਰਾਨ ਦੋ ਐਕਟਰਜ਼ ਨੇ ਗਵਾਈ ਜਾਣ  

  ਫ਼ਿਲਮ ‘ਮਸਤਿਗੂੜ੍ਹੀ ‘ਦੀ ਸ਼ੂਟਿੰਗ ਦੇ ਦੌਰਾਨ ਸਟੰਟ ਕਰਦੇ ਹੋਏ ਦੋ  ਜਾਣੇਮਾਣੇ  ਕੰਨਣ ਐਕਟਰਾਂ  ਨੂੰ ਆਪਣੀ ਜਾਨ  ਤੋਂ  ਹੱਥ  ਧੋਣਾ ਪਿਆ।  ਇਸ ਦਰਦਨਾਕ ਹਾਦਸੇ ਨੇ ਸਾਰਿਆਂ  ਨੂੰ ਹਿਲਾ ਕੇ  ਰੱਖ ਦਿੱਤਾ ਹੈ। ਇਹ ਹਾਦਸਾ ਬੇੰਗਲੁਰੁ  ਦੇ ਕੋਲ ਇੱਕ ਸਟੰਟ ਕਰਦੇ ਦੌਰਾਨ ਹੋਇਆ।  ਇਸ ਸੀਨ ਦੀ ਸ਼ੂਟਿੰਗ ਦੇ ਦੌਰਾਨ ਰਾਘਵ ਤੇ ਉਦੇ ਫ਼ਿਲਮ ਦੇ ਲੀਡ  ਸਟਾਰ

india-host-chance

ਭਾਰਤ ਨੇ ਗਵਾਇਆ ਦੁਨੀਆਂ ਦੀ ਸਭ ਤੋਂ ਵੱਡੀ ਦੂਰਬੀਨ ਦੀ ਮੇਜ਼ਬਾਨੀ ਦਾ ਮੌਕਾ

ਭਾਰਤ ਤੋਂ ਖੋਈ ਸਭ ਤੋਂ ਵੱਡੀ ਦੂਰਬੀਨ ਦੀ ਮੇਜ਼ਬਾਨੀ

ਭਾਰਤ ਨੇ ਵਿਸ਼ਵ ਦੇ ਸਭ ਤੋਂ ਵੱਡੀ ਦੂਰਬੀਨ ਦੀ ਮੇਜ਼ਬਾਨੀ ਕਰਨ ਦਾ ਮੌਕਾ ਖੋਹ ਦਿੱਤਾ ਹੈ। ਇਸ ਮੁੱਦੇ ਉੱਤੇ ਅੰਦਾਜ਼ਾ ਲਗਾਇਆ ਗਿਆ ਸੀ ਕਿ 30 ਮੀਟਰ ਉੱਚੀ ਇਸ ਵੱਡੀ ਦੂਰਬੀਨ ਨੂੰ ਜੰਮੂ ਕਸ਼ਮੀਰ ਦੇ ਲੱਦਾਖ ਵਿਚ ਸੱਭ ਤੋਂ ਉੱਚੇ ਇਲਾਕੇ ਵਿਚ ਸਥਾਪਤ ਕੀਤਾ ਜਾਵੇਗਾ। ਇਸ ਦੂਰਬੀਨ ਦਾ ਮਕਸਦ ਸ੍ਰਿਸ਼ਟੀ ਦੀ ਬਣਤਰ ਅਤੇ ਗੁਪਤ ਊਰਜਾ ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ