Tag: , , , , ,

Eman

ਸੰਸਾਰ ਦੀ ਸਭ ਤੋਂ ਭਾਰੀ ਔਰਤ ਦਾ ਭਾਰ 262 ਕਿੱਲੋ ਹੋਇਆ ਘੱਟ

ਮਿਸਰ ਦੀ ਰਹਿਣ ਵਾਲੀ ਸੰਸਾਰ ਦੀ ਸਭ ਤੋਂ ਭਾਰੀ ਭਰਕਮ ਤੀਵੀਂ ਇਮਾਨ ਅਹਿਮਦ ਦਾ ਭਾਰ ਹੁਣ 500 ਕਿੱਲੋ ਤੋਂ ਘਟ ਕੇ 262 ਕਿੱਲੋ ਹੋ ਗਿਆ ਹੈ । 36 ਸਾਲ ਦੀ ਇਮਾਨ ਅਹਿਮਦ ਨੂੰ ਲੱਗਭਗ 2 ਮਹੀਨੇ ਪਹਿਲਾਂ 11 ਫਰਵਰੀ ਨੂੰ ਇਲਾਜ ਦੇ ਲਈ ਚਾਰਟਰਡ ਜਹਾਜ਼ ਵਲੋਂ ਮਿਸਰ ਤੋਂ ਮੁੰਬਈ ਲਿਆਇਆ ਗਿਆ ਸੀ । ਇਮਾਨ ਅਹਿਮਦ

Jet-Airways

Jet Airways ਦੇ ਜਹਾਜ਼ ਦਾ ਏ ਟੀ ਸੀ ਨਾਲ ਟੁੱਟਿਆ ਰਾਬਤਾ

Russia’s Savinova loses London gold for doping

ਡੋਪਿੰਗ ਮਾਮਲਾ: ਰੂਸੀ ਐਥਲੀਟ ‘ਤੇ ਲੱਗਿਆ ਬੈਨ, ਖੋਹ ਲਿਆ ਮੈਡਲ !

ਕੌਮਾਂਤਰੀ ਖੇਡ ਐਵਾਰਡ (ਕੈਸ) ਨੇ ਰੂਸ ਦੀ ਧਾਵਿਕਾ ਮਾਰੀਆ ਸੇਵੀਨੋਵਾ ਫਾਰਨੋਸੋਵਾ ਨੂੰ ਡੋਪਿੰਗ ਦਾ ਦੋਸ਼ੀ ਕਰਾਰ ਦਿੱਤਾ ਹੈ, ਜਿਸ ਤੋਂ ਬਾਅਦ ਉਸ ਨੂੰ ਲੰਡਨ ਓਲੰਪਿਕ ਦੀ 800 ਮੀਟਰ ਰੇਸ ‘ਚ ਮਿਲਿਆ ਸੋਨ ਤਮਗਾ ਵੀ ਵਾਪਸ ਲੈ ਲਿਆ ਗਿਆ ਹੈ ਅਤੇ ਨਾਲ ਹੀ ਚਾਰ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ। ਖੇਡ ਦੀ ਸੁਪਰੀਮ ਕੋਰਟ ਨੇ ਕਿਹਾ

ਸਾਈਕਲ ਦੀ ਲੜਾਈ ’ਚ ਬੇਟੇ ਤੋਂ ਹਾਰੇ ਮੁਲਾਇਮ ਸਿੰਘ ਯਾਦਵ,ਕੀ ਹੋਵੇਗਾ ਅਗਲਾ ਕਦਮ ?

ਸਮਾਜਵਾਦੀ ਪਾਰਟੀ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੌਰਾਨ ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲ ਗਈ ਜਦੋਂ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਅਗਵਾਈ ਵਾਲੇ ਧੜੇ ਨੂੰ ਪਾਰਟੀ ਦਾ ‘ਸਾਈਕਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ, ਦੋਵੇਂ ਪਿਉ-ਪੁੱਤਰ (ਮੁਲਾਇਮ-ਅਖਿਲੇਸ਼) ਦੇ ਧੜਿਆਂ ਵੱਲੋਂ ਸਾਈਕਲ ਚੋਣ ਨਿਸ਼ਾਨ ‘ਤੇ ਆਪੋ-ਆਪਣਾ ਦਾਅਵਾ ਜਿਤਾਇਆ ਜਾ ਰਿਹਾ ਸੀ।

Bye-bye ਨੀਤਿਭਾ, ਬਿੱੱਗ ਬਾਸ ਦੇ ਘਰ ‘ਚੋਂ ਨਿਤਿਭਾ ਹੋਈ ਬੇਘਰ!

ਬਿੱਗ ਬਾਸ ਦੇ ਘਰ ‘ਚ ਇਨੀਂ ਦਿਨੀਂ ਕਾਫੀ ਕੁਝ ਦੇਖਣ ਨੂੰ ਮਿਲਿਆ ਤੇ ਹੁਣ ਦਰਸ਼ਕ ਕਿਸ ਕੰਟੈਸਟੈਂਟ ਨੂੰ ਜਿਤਾਉਂਦੇ ਨੇ ਤੇ ਕੌਣ ਹਾਰਦਾ ਹੈ, ਇਹ ਸਮਝਣਾ ਕਾਫੀ ਮੁਸ਼ਕਿਲ ਹੋ ਗਿਆ ਹੈ। ਇਸ ਵਾਰ ਬਿੱਗ ਬਾਸ ਦੇ ਘਰ ‘ਚੋਂ ਕੋਈ ਡੈਸ਼ਿੰਗ ਹੀਰੋ ਨਹੀਂ ਸਗੋਂ ਇੱਕ ਖੂਬਸੂਰਤ ਹੀਰੋਇਨ ਨੂੰ ਬੇਘਰ ਕਰ ਦਿੱਤਾ ਜਾਵੇਗਾ। ਬਿੱਗ ਬਾਸ ਦੇ ਘਰ

30 ਸਾਲ ਬਾਅਦ ਨਿਊਜ਼ੀਲੈਂਡ ਨੇ ਪਾਕਿਸਤਾਨ ਦੇ ਕੀਤੇ ਦੰਦ ਖੱੱਟੇ

ਪਾਕਿਸਤਾਨ ਅਤੇ ਨਿਊਜ਼ੀਲੈਂਡ ਦਰਮਿਆਨ ਹੈਮਿਲਟਨ ‘ਚ ਖੇਡੇ ਜਾ ਰਹੇ ਟੈਸਟ ਲੜੀ ਦੇ ਦੂਜੇ ਤੇ ਆਖਰੀ ਮੈਚ ਵਿਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 130 ਦੌੜਾਂ ਨਾਲ ਹਰਾ ਕੇ 30 ਸਾਲ ਬਾਅਦ ਪਾਕਿਸਤਾਨ ਖਿਲਾਫ ਟੈਸਟ ਲੜੀ ਜਿੱੱਤ ਲਈ ਹੈ ।ਨਿਊਜ਼ੀਲੈਂਡ ਨੇ ਪਾਕਿ ਨੂੰ 2-0 ਨਾਲ ਲੜੀ ‘ਚ ਮਾਤ ਦੇ ਕੇ ਕਲੀਨ ਸਵੀਪ ਕੀਤਾ ।ਪਾਕਿਸਤਾਨ ਵਲੋਂ ਟੀਚੇ ਦਾ ਪਿਛਾ

ਸੁਣੋ… ਕੇਜਰੀਵਾਲ ਨੇ ਸੁਣਾਈਆਂ ਪੱਤਰਕਾਰ ਨੂੰ ਖਰੀਆਂ-ਖਰੀਆਂ

ਨਿਉਜ਼ੀਲੈਂਡ ਹੱਥੋਂ 19 ਦੌੜਾਂ ਨਾਲ ਹਾਰਿਆ ਭਾਰਤ

ਰਾਂਚੀ ਵਿੱਚ ਖੇਡੇ ਗਏ ਚੌਥੇ ਇੱਕ ਰੋਜ਼ਾ ਮੈਚ ਭਾਰਤ ਨੂੰ ਨਿਊਜ਼ੀਲੈਂਡ ਨੇ 19 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਦੀ ਇਸ ਹਾਰ ਨਾਲ ਲੜੀ 2-2 ਦੀ ਨਾਲ ਬਰਾਬਰ ਹੋ ਗਈ ਹੈ। ਨਿਊਜ਼ੀਲੈਂਡ ਵੱਲੋਂ ਦਿੱਤੇ 261 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਸ਼ੁਰੂਆਤ ਇੱਕ ਵਾਰੀ ਮਾੜੀ ਰਹੀ ਅਤੇ ਰੋਹਿਤ ਸ਼ਰਮਾ 11 ਦੌੜਾਂ ਬਣਾ

daler-mehnadi

ਸੰਗੀਤ ਗੁਆਉਂਦਾ ਜਾ ਰਿਹਾ ਹੈ ਆਪਣੀ ਪਵਿੱਤਰਤਾ: ਦਲੇਰ ਮਹਿੰਦੀ

ਦਲੇਰ ਮਹਿੰਦੀ ਖੁਦ ਪੌਪ ਅਤੇ ਬਾਲੀਵੁੱਡ ਸੰਗੀਤ ਦਾ ਹਿੱਸਾ ਰਹੇ ਨੇ ,ਪਰ ਨਾਲ ਹੀ ਅੱਜ ਕਲ ਸੰਗੀਤ ਆਪਣੀ ਪਵਿੱਤਰਤਾ ਗੁਆਉਂਦਾ ਜਾ ਰਿਹਾ ਹੈ ।49 ਸਾਲ ਦੀ ਉਮਰ ਦੇ ਪੰਜਾਬੀ ਗਾਇਕ ਦਲੇਰ ਮਹਿੰਦੀ ਸੰਗੀਤ ਵਿਚ ਵਰਤੇ ਜਾਨ ਵਾਲੇ ਮਾੜੇ ਸ਼ਬਦਾ ਅਤੇ ਬੁਰੀ ਗੁਣਵੱਤਾ ਦੀ ਵਰਤੋ ਤੋਂ ਨਾਰਾਸ਼ ਨੇ । ਮਹਿੰਦੀ ਨੇ ਕਿਹਾ ਕਿ ਅੱਜ ਕਲ ਲੋਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ