Tag: , , , , ,

Drinking tea disadvantages

ਤੁਸੀਂ ਵੀ ਚਾਹ ਪੀਣ ਦੇ ਇਨ੍ਹਾਂ ਨੁਕਸਾਨਾਂ ਬਾਰੇ ਜਾਣ ਹੋ ਜਾਵੋਗੇ ਹੈਰਾਨ

Drinking tea disadvantages : ਅਕਸਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਇੱਕ ਕੱਪ ਗਰਮ ਚਾਹ ਨਾਲ ਕਰਦੇ ਹਨ। ਲੋਕ ਚਾਹ ਨੂੰ ਅੰਮ੍ਰਿਤ ਦੇ ਸਮਾਨ ਮੰਨਦੇ ਹਨ। ਕਿਉਂਕਿ ਇਹ ਉਨ੍ਹਾਂ ਨੂੰ ਐਨਰਜੀ ਦਿੰਦੀ ਹੈ ਅਤੇ ਸਾਰੇ ਦਿਨ ਐਕਟਿਵ ਵੀ ਰੱਖਦੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਚਾਹ ਨਾ ਕੇਵਲ ਸਾਡੇ ਭਾਰਤ ਵਿੱਚ, ਬਲਕਿ ਦੁਨੀਆ ਭਰ ਵਿੱਚ ਸਭ

Moong dal weight loss

ਭਾਰ ਕੰਟਰੋਲ ਕਰਨ ਹੀ ਨਹੀਂ, ਇਨ੍ਹਾਂ ਬਿਮਾਰੀਆਂ ਲਈ ਵੀ ਫ਼ਾਇਦੇਮੰਦ ਹੈ ਪੀਲੀ ਮੂੰਗ ਦਾਲ

Moong dal weight loss : ਦਾਲਾਂ ਦੇ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ, ਇਸ ਦੇ ਇਲਾਵਾ ਵਿਟਾਮਿਨ, ਆਇਰਨ ਤੇ ਮਿਨਰਲਸ ਵੀ ਹੁੰਦੇ ਹਨ, ਜੋ ਸਾਡੇ ਲਈ ਬਹੁਤ ਫਾਇਦੇਮੰਦ ਨੇ ਤੇ ਸ਼ਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਹਾਈ ਸਾਬਿਤ ਹੁੰਦੇ ਹਨ। ਦਾਲਾਂ ਨੂੰ ਪ੍ਰੋਟੀਨ ਦਾ ਚਸ਼ਮਾ ਮੰਨਿਆ ਜਾਂਦਾ ਹੈ। ਉਨ੍ਹਾਂ ਵਿੱਚੋਂ ਇੱਕ ਹੈ ਮੂੰਗ

Cucumber avoid drink water

ਖੀਰੇ ਤੋਂ ਬਾਅਦ ਕਦੇ ਨਾ ਪੀਓ ਪਾਣੀ, ਹੋ ਸਕਦੇ ਹਨ ਇਹ ਨੁਕਸਾਨ

Cucumber avoid drink water : ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਰੇ ਖਾਣ ਦੇ ਨਾਲ ਸਲਾਦ ਦਾ ਸੇਵਨ ਕਰਦੇ ਹਨ। ਸਲਾਦ ਵਿੱਚ ਖੀਰਾ ਵੱਡੇ ਚਾਅ ਨਾਲ ਖਾਧਾ ਜਾਂਦਾ ਹੈ। ਖੀਰੇ ਵਿੱਚ ਵਿਟਾਮਿਨ ਸੀ, ਵਿਟਾਮਿਨ ਕੇ, ਕਾਪਰ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ ਆਦਿ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਤੰਦਰੁਸਤ ਰਹਿਣ ਲਈ ਬਹੁਤ ਜ਼ਰੂਰੀ ਹੈ। ਪਰ

Babies teething prevent tips

ਕਿਉਂ ਬੱਚਿਆਂ ਨੂੰ ਦੰਦ ਨਿਕਲਣ ਦੌਰਾਨ ਲੱਗਦੀਆਂ ਨੇ ਉਲਟੀਆਂ-ਦਸਤ, ਕਰੋ ਇਹ ਉਪਾਅ

Babies teething prevent tips : ਛੋਟੇ ਬੱਚਿਆਂ ਨੂੰ ਦੰਦ ਨਿਕਲਣਾ ਆਮ ਗੱਲ ਹੈ ਪਰ ਦੰਦ ਨਿਕਲਣ ਦੇ ਦੌਰਾਨ ਛੋਟੀਆਂ-ਛੋਟੀਆਂ ਗੱਲਾਂ ਦਾ ਖ਼ਾਸ ਖ਼ਿਆਲ ਰੱਖਣਾ ਜ਼ਰੂਰੀ ਹੁੰਦਾ ਹੈ। ਕਿਉਂਕਿ ਛੋਟੇ ਬੱਚਿਆਂ ਨੂੰ ਦੰਦ ਨਿਕਲਣ ਦੇ ਦੌਰਾਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਦੰਦ ਨਿਕਲਣ ਤੋਂ ਪਹਿਲਾਂ ਹੀ ਬੱਚਿਆਂ ਵਿੱਚ ਉਸ ਦੇ ਲੱਛਣ ਵਿਖਾਈ ਦੇਣ ਲੱਗਦੇ

Tamarind leaves benefits

ਇਮਲੀ ਦੀਆਂ ਪੱਤੀਆਂ ਦੇ ਇਹ ਫ਼ਾਇਦੇ ਜਾਣ ਹੋ ਜਾਵੋਗੇ ਹੈਰਾਨ…

Tamarind leaves benefits : ਇਮਲੀ ਵਿੱਚ ਕਈ ਔਸ਼ਧੀਏ ਗੁਣ ਹੁੰਦੇ ਹਨ, ਇਸ ਤੋਂ ਅਸੀਂ ਸਾਰੇ ਵਾਕਫ਼ ਹਾਂ ਪਰ ਇਮਲੀ ਦੀਆਂ ਪੱਤੀਆਂ ਵੀ ਬੇਕਾਰ ਨਹੀਂ ਹਨ। ਕਈ ਅਜਿਹੇ ਘਰੇਲੂ ਨੁਸਖ਼ੇ ਹਨ ਜਿਸ ਵਿੱਚ ਇਮਲੀ ਦੀਆਂ ਪੱਤੀਆਂ ਦਾ ਇਸਤੇਮਾਲ ਕਰ ਸਿਹਤ ਦੀਆਂ ਸਮੱਸਿਆਵਾਂ ਵਿੱਚ ਰਾਹਤ ਮਿਲਦੀ ਹੈ। ਇਮਲੀ ਦੀਆਂ ਪੱਤੀਆਂ ਵਿੱਚ ਐਂਟੀ-ਸੈਪਟਿਕ ਗੁਣ ਹੁੰਦੇ ਹਨ। ਜਦੋਂ ਇਮਲੀ

Walnut side effects

ਜਾਣੋ ਕਿਵੇਂ, ਸਿਹਤ ਸੁਧਾਰਨ ਦੀ ਬਜਾਏ ਵਿਗਾੜ ਸਕਦਾ ਹੈ ਅਖਰੋਟ ਦਾ ਸੇਵਨ

Walnut side effects : ਅਖਰੋਟ ਸਿਹਤ ਲਈ ਬੇਹੱਦ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਅਖਰੋਟ ਦੇ ਸੇਵਨ ਅਤੇ ਅਖਰੋਟ ਦੇ ਤੇਲ ਨਾਲ ਕਈ ਸਮੱਸਿਆਵਾਂ ਵਿੱਚ ਰਾਹਤ ਮਿਲਦੀ ਹੈ। ਅਖਰੋਟ ਦਾ ਤੇਲ ਢਿੱਡ, ਆਂਤੜਾਂ ਨੂੰ ਸ਼ਾਂਤ ਕਰਨ, ਦਸਤ ਅਤੇ ਬਵਾਸੀਰ ਨੂੰ ਰਾਹਤ ਦੇਣ ਲਈ ਫ਼ਾਇਦੇਮੰਦ ਹੁੰਦਾ ਹੀ। ਉੱਥੇ ਹੀ ਅਖਰੋਟ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ, ਤਾਂਬਾ, ਮੈਂਗਨੀਜ, Molybdenum

Mango seed health benefits

ਅੰਬ ਦੀ ਗਿਟਕ ਵੀ ਹੈ ਬੇਹੱਦ ਲਾਭਦਾਇਕ, ਹੁੰਦੇ ਹਨ ਇਹ ਫ਼ਾਇਦੇ…

Mango seed health benefits : ਫਲਾਂ ਦਾ ਰਾਜਾ ਅੰਬ ਸਵਾਦ ਵਿੱਚ ਕਾਫ਼ੀ ਮਿੱਠਾ ਹੁੰਦਾ ਹੈ। ਇਸ ਅੰਬ ਵਿੱਚ ਗਿਟਕ ਵੀ ਪਾਈ ਜਾਂਦੀ ਹੈ, ਜੋ ਕਿ ਸਰੀਰ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੁੰਦੀ ਹੈ। ਅੰਬ ਸਵਾਦ ਵਿੱਚ ਜਿਨ੍ਹਾਂ ਸਵਾਦਿਸ਼ਟ ਹੁੰਦਾ ਹੈ ਉਸ ਦੀ ਗਿਟਕ ਦਾ ਫ਼ਾਇਦਾ ਵੀ ਓਨਾ ਹੀ ਜ਼ਿਆਦਾ ਹੁੰਦਾ ਹੈ।  ਆਓ ਜਾਣਦੇ ਹਾਂ ਅੰਬ ਦੀ

Coriander health benefits

ਹਰੇ ਧਨੀਏ ਦਾ ਇੰਝ ਇਸਤੇਮਾਲ, ਕਰੇਗਾ ਇਨ੍ਹਾਂ ਬਿਮਾਰੀਆਂ ਦਾ ਅੰਤ…

Coriander health benefits : ਹਰਾ ਧਨੀਆ ਹਰ ਘਰ ‘ਚ ਇਸਤੇਮਾਲ ਹੁੰਦਾ ਹੈ। ਲੋਕ ਇਸ ਨੂੰ ਭੋਜਨ ਦਾ ਸੁਆਦ ਵਧਾਉਣ ਲਈ ਇਸਤੇਮਾਲ ਕਰਦੇ ਹਨ। ਹਰੀਆਂ ਸਬਜ਼ੀਆਂ ਸਿਹਤ ਨੂੰ ਤੰਦਰੁਸਤ ਰੱਖਦੀ ਹੈ। ਇਨ੍ਹਾਂ ‘ਚੋਂ ਹੀ ਇੱਕ ਹੈ ਧਨੀਆ। ਜੇ ਤੁਸੀਂ ਹਰੀ ਸਬਜ਼ੀ ਨਹੀਂ ਵੀ ਖਾ ਰਹੇ ਹਾਂ ਕਿਸੇ ਵੀ ਸਬਜ਼ੀ ਪਾ ਕੇ ਇਸ ਨੂੰ ਖਾ ਸਕਦੇ ਹੋ।

Almond overeating side effects

ਸ਼ਾਇਦ ਤੁਸੀਂ ਵੀ ਨਹੀਂ ਜਾਣਦੇ ਬਦਾਮ ਖਾਣ ਦੇ ਇਹ ਨੁਕਸਾਨ…

Almond overeating side effects : ਦਿਮਾਗ਼ ਵਧਾਉਣਾ ਹੋ ਜਾਂ ਫਿਰ ਸਰੀਰ ਨੂੰ ਹੈਲਦੀ ਰੱਖਣਾ ਹੋਵੇ, ਹਰ ਘਰ ਵਿੱਚ ਬਦਾਮ ਖਵਾਏ ਜਾਂਦੇ ਹਨ। ਕੋਈ ਇਨ੍ਹਾਂ ਨੂੰ ਸ਼ਾਮ ਦੇ ਸਨੈਕਸ ਦੀ ਤਰ੍ਹਾਂ ਤਾਂ ਕੋਈ ਬਦਾਮ ਨੂੰ ਸਵੇਰੇ ਭਿਉਂ ਕੇ ਖਾਂਦੇ ਹਨ। ਇਸ ਨੂੰ ਖਾਣ ਲਈ ਕੋਈ ਖ਼ਾਸ ਮਾਪ ਨਹੀਂ ਹੁੰਦਾ, ਇਸ ਵਜ੍ਹਾ ਨਾਲ ਹਰ ਕੋਈ ਮੁੱਠੀ ਭਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ