Tag: , , , ,

ਉਮੀਦਵਾਰ ਨੂੰ ਪਰਿਵਾਰ ਦੀਆਂ ਵੋਟਾਂ ਹੀ ਨਾ ਪੈਣੀਆਂ ਸ਼ਰੇਆਮ ਘਪਲੇ ਦੀ ਨਿਸ਼ਾਨੀ: ਸਫ਼ਰੀ

Faridkot  EVM Machine Hack : ਫ਼ਰੀਦਕੋਟ :  ਲੋਕ ਸਭਾ ਦੀਆਂ ਚੋਣਾਂ ਦੌਰਾਨ EVM ਮਸ਼ੀਨਾਂ ਨਾਲ ਛੇੜਛਾੜ ਹੋਣਾ ਤਕਰੀਬਨ ਆਮ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਆ ਰਹੀਆਂ ਹਨ।ਇਸਦੇ ਤਹਿਤ ਹੁਣ ਪੰਜਾਬ ਦੇ ਲੋਕ ਸਭਾ ਹਲਕਾ ਫ਼ਰੀਦਕੋਟ ‘ਚ EVM ਮਸ਼ੀਨਾਂ ‘ਚ ਘਪਲੇਬਾਜ਼ੀ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ । ਰਾਸ਼ਟਰੀ ਜਨ ਸ਼ਕਤੀ ਪਾਰਟੀ ਸੈਕੂਲਰ ਦੇ ਪੰਜਾਬ ਪ੍ਰਧਾਨ ਪ੍ਰੇਮ

ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਮਿਲਿਆ ਢੇਰ ਸਾਰਾ ਪਿਆਰ, ਇੰਝ ਜਤਾਈ ਖੁਸ਼ੀ

Gurdaspur Sunny Deol : ਗੁਰਦਾਸਪੁਰ : ਭਾਜਪਾ ਉਮੀਦਵਾਰ ਸੰਨੀ ਦਿਓਲ ਦੀ ਗੁਰਦਾਸਪੁਰ ਤੋਂ ਵੱਡੀ ਜਿੱਤ ਹੋਈ ਹੈ। ਉਨ੍ਹਾਂ ਨੇ ਕਾਂਗਰਸ ਦੇ ਦਿੱਗਜ਼ ਉਮੀਦਵਾਰ ਸੁਨੀਲ ਜਾਖੜ ਨੂੰ ਵੱਡੀ ਲੀਡ ਨਾਲ ਹਰਾਇਆ ਹੈ। ਜਿੱਤ ਤੋਂ ਬਾਅਦ ਸੰਨੀ ਦਿਓਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਗੁਰਦਾਸਪੁਰ ਵਾਸੀਆਂ ਦਾ ਪਿਆਰ ਉਨ੍ਹਾਂ ਮਿਲਿਆ ਹੈ। 

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਤੋੜਿਆ ਆਪਣਾ ਹੀ ਰਿਕਾਰਡ

BJP Narendra Modi : ਨਵੀਂ ਦਿੱਲੀ : ਅੱਜ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ । ਜਿਸਦੇ ਬਾਅਦ ਅੱਜ EVM ਵਿੱਚ ਬੰਦ ਇਨ੍ਹਾਂ ਸਾਰੇ ਨੇਤਾਵਾਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ । ਸਵੇਰ ਤੋਂ ਦੱਸੇ ਜਾ ਰਹੇ ਰੁਝਾਨਾਂ ਵਿੱਚ ਭਾਜਪਾ ਪਾਰਟੀ ਨੇ ਬਹੁਮਤ ਹਾਸਿਲ ਕੀਤਾ ਹੈ.  ਜਿਸਦੇ ਬਾਅਦ ਭਾਜਪਾ 272

ਹਰਸਿਮਰਤ ਬਾਦਲ ਨੇ ਬਠਿੰਡਾ ਸੀਟ ਕੀਤੀ ਆਪਣੇ ਨਾਂਅ, ਵਿਰੋਧੀਆਂ ਨੂੰ ਦਿੱਤੀ ਕਰਾਰੀ ਹਾਰ

Bathinda Harsimrat Kaur Badal : ਬਠਿੰਡਾ : ਲੋਕ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ , ਸਵੇਰੇ ਤੋਂ ਹੋ ਰਹੀ ਗਿਣਤੀ ਤੋਂ ਬਾਅਦ ਜਸ਼ਨ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ। ਮੋਦੀ ਵੱਲੋਂ ਵੀ ਇਤਿਹਾਸ ਰਚਨ ਤਿਆਰੀ ਕੀਤੀ ਜਾ ਚੁੱਕੀ ਹੈ। ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ ਹੁਣ ਮੋਦੀ ਬਹੁਮਤ ਨਾਲ ਇੱਕ ਨਵਾਂ

ਸ਼ੋਸ਼ਲ ਮੀਡੀਆ ‘ਤੇ ਛਾਏ ਸਨੀ ਦਿਓਲ

Gurdaspur Candidate Sunny Deol :  ਗੁਰਦਾਸਪੁਰ :7 ਪੜਾਅ ‘ਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਨਤੀਜੇ ਅੱਜ ਐਲਾਨੇ ਜਾਣਗੇ। ਲੋਕ ਸਭਾ ਚੋਣਾਂ ਤਹਿਤ ਦੇਸ਼ ਪਰ ‘ਚ 542 ਸੰਸਦੀ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰ ਤੋਂ ਸ਼ੁਰੂ ਹੋ ਗਈ ਹੈ।  ਸ਼ੁਰੂਆਤੀ ਰੁਝਾਨਾਂ ‘ਚ NDA ਅੱਗੇ ਚੱਲ ਰਹੀ ਹੈ। ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ

ਪਹਿਲੀ ਵਾਰ ਲੋਕਸਭਾ ਚੋਣ ਲੜ ਰਹੇ ਅਮਿਤ ਸ਼ਾਹ 2 ਲੱਖ ਵੋਟਾਂ ਨਾਲ ਅੱਗੇ

Gandhinagar Amit Shah Lead : ਗਾਂਧੀਨਗਰ : ਭਾਜਪਾ ਪ੍ਰਧਾਨ ਅਮਿਤ ਸ਼ਾਹ ਆਪਣੀ ਗਾਂਧੀਨਗਰ ਸੀਟ ਤੋਂ ਵੱਡੀ ਲੀਡ ਨਾਲ ਅੱਗੇ ਚਲ ਰਹੇ ਹਨ। ਸ਼ਾਹ ਆਪਣੇ ਵਿਰੋਧੀ ਉਮੀਦਵਾਰ ਨੂੰ ਪਛਾੜਦੇ ਹੋਏ 245806 ਵੋਟਾਂ ਨਾਲ ਅੱਗੇ ਹਨ। ਸ਼ਾਹ ਵਿਰੁੱਧ ਕਾਂਗਰਸ ਪਾਰਟੀ ਨੇ ਡਾ. ਸੀ.ਜੇ. ਚਾਵੜਾ ਨੂੰ ਮੈਦਾਨ ‘ਚ ਉਤਾਰਿਆ ਹੈ। ਅਮਿਤ ਸ਼ਾਹ ਪਹਿਲੀ ਵਾਰ ਲੋਕ ਸਭਾ ਚੋਣਾਂ ਲੜ

ਲੁਧਿਆਣਾ ‘ਚ ਕਾਂਟੇ ਦੀ ਟੱਕਰ, ਜਾਣੋ ਕੌਣ ਚੱਲ ਰਿਹੈ ਅੱਗੇ

Punjab Election 2019 Result : ਨਵੀਂ ਦਿੱਲੀ : 7 ਪੜਾਅ ‘ਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਨਤੀਜੇ ਅੱਜ ਐਲਾਨੇ ਜਾਣਗੇ। ਲੋਕ ਸਭਾ ਚੋਣਾਂ ਤਹਿਤ ਦੇਸ਼ ਪਰ ‘ਚ 542 ਸੰਸਦੀ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰ ਤੋਂ ਜਾਰੀ ਹੈ।  ਸ਼ੁਰੂਆਤੀ ਰੁਝਾਨਾਂ ‘ਚ NDA ਅੱਗੇ ਚੱਲ ਰਹੀ ਹੈ।  ਲੁਧਿਆਣਾ ਲੋਕ ਸਭਾ ਸੀਟ ਤੋਂ ਵੋਟਾਂ ਦੀ

ਬਠਿੰਡਾ ਤੋਂ ਪਹਿਲੇ ਰਾਊਂਡ ‘ਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਹਰਸਿਮਰਤ ਬਾਦਲ ਤੋਂ 200 ਵੋਟਾਂ ਨਾਲ ਅੱਗੇ

Bathinda Candidate  Raja Warring : ਬਠਿੰਡਾ :  7 ਪੜਾਅ ‘ਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਨਤੀਜੇ ਅੱਜ ਐਲਾਨੇ ਜਾਣਗੇ। ਲੋਕ ਸਭਾ ਚੋਣਾਂ ਤਹਿਤ ਦੇਸ਼ ਪਰ ‘ਚ 542 ਸੰਸਦੀ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰ ਤੋਂ ਸ਼ੁਰੂ ਹੋ ਗਈ ਹੈ। ਬਠਿੰਡਾ ਤੋਂ ਪਹਿਲੇ ਰਾਊਂਡ ‘ਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਹਰਸਿਮਰਤ ਬਾਦਲ ਤੋਂ 200 ਵੋਟਾਂ

EVM ਨਾਲ ਸਾਰੀਆਂ VVPAT ਪਰਚੀਆਂ ਦੇ ਮਿਲਾਨ ਦੀ ਅਪੀਲ ਖਾਰਿਜ

SC Statement VVPAT Machine : ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਾਰੇ ਵੀਵੀਪੈਟ ਪਰਚੀਆਂ ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜਸਟਿਸ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਚੇਨਈ ਸਥਿਤ ਸੰਗਠਨ ਟੇਕ ਫਾਰ ਆਲ ਦੁਆਰਾ ਦਾਇਰ ਅਪੀਲ ’ਤੇ ਵਿਚਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਚੀਫ਼ ਜਸਟਿਸ ਰੰਜਨ ਗੋਗੋਈ ਦੀ

ਨਤੀਜਿਆਂ ਤੋਂ ਬਾਅਦ ਕਾਂਗਰਸ ਸਿੱਧੂ ਨੂੰ ਕਹਿ ਸਕਦੀ ਹੈ ‘Good Bye’ !

Navjot Sidhu Congress Action : ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੈਕੇ ਘਮਾਸਾਨ ਮਚਿਆ ਹੋਇਆ ਹੈ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਤਲਖੀ ਕਿਸੇ ਤੋਂ ਲੁਕੀ ਨਹੀਂ ਹੈ। 17 ਮਈ ਨੂੰ ਸਿੱਧੂ ਨੇ ਬਠਿੰਡਾ ‘ਚ ਚੋਣ ਪ੍ਰਚਾਰ ਦੌਰਾਨ ਫਰੈਂਡਲੀ ਮੈਚ ਵਾਲਾ ਬਿਆਨ ਦੇ ਕੇ ਪਾਰਟੀ ‘ਚ ਕਲੇਸ਼ ਨੂੰ

ਰਾਹੁਲ ਗਾਂਧੀ ਨੇ ਚੁੱਕੇ ਚੋਣ ਕਮਿਸ਼ਨ ‘ਤੇ ਸਵਾਲ

Rahul Statement Election Commission : ਨਵੀਂ ਦਿੱਲੀ : ਐਤਵਾਰ ਨੂੰ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇੜ ਦੀ ਵੋਟਿੰਗ ਮਗਰੋਂ 17ਵੀਂ ਲੋਕ ਸਭਾ ਦਾ ਚੋਣ ਸਫਰ ਖਤਮ ਹੋ ਗਿਆ ਹੈ। ਇਸ ਵਾਰ ਚੋਣਾਂ 11 ਅਪ੍ਰੈਲ ਤੋਂ 19 ਮਈ ਦਰਮਿਆਨ 7 ਗੇੜ ‘ਚ ਹੋਈਆਂ, ਵੋਟਾਂ ਦੇ ਨਤੀਜੇ 23 ਮਈ ਨੂੰ ਆਉਣਗੇ। ਹਾਲਾਂਕਿ ਚੋਣਾਂ ਖਤਮ ਹੁੰਦੇ

ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੋਰ ਨੇ ਪਤਨੀ ਸਮੇਤ ਚੰਡੀਗੜ੍ਹ ‘ਚ ਪਾਈ ਵੋਟ

V.P. Singh Badnore Vote : ਚੰਡੀਗੜ੍ਹ : ਲੋਕ ਸਭਾ ਚੋਣਾਂ ਦਾ ਲੋਕਾਂ ‘ਚ ਕਾਫੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦੇ ਨਾਲ ਨਾਲ ਵੱਡੇ ਸਿਆਸਤਦਾਨ ਵੀ ਵੋਟ ਕਰਨ ਪਹੁੰਚ ਰਹੇ ਹਨ। ਜਿਸ ਦੇ ਤਹਿਤ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੋਰ ਨੇ ਆਪਣੀ ਪਤਨੀ ਸਮੇਤ ਚੰਡੀਗੜ੍ਹ ਦੇ ਸੈਕਟਰ -4 ਐਮਐਲਏ ਹੋਸਟਲ ਵਿੱਚ ਜਾ ਕੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਸਮੇਤ ਭੁਗਤਾਈ ਆਪਣੀ ਵੋਟ

Captain Amarinder Cast Vote : ਪਟਿਆਲਾ : ਲੋਕ ਸਭਾ ਚੋਣਾਂ ਦਾ ਲੋਕਾਂ ‘ਚ ਕਾਫੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦੇ ਨਾਲ ਨਾਲ ਵੱਡੇ ਸਿਆਸਤਦਾਨ ਵੀ ਵੋਟ ਕਰਨ ਪਹੁੰਚ ਰਹੇ ਹਨ।  ਜਿਸ ਦੇ ਤਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਤਨੀ ਪ੍ਰਨੀਤ ਕੌਰ ਸਮੇਤ ਅੱਜ ਪਟਿਆਲਾ ਦੇ ਪੋਲਿੰਗ ਬੂਥ

ਕੈਂਸਰ ਪੀੜਿਤ ਨੇ ਵੋਟ ਪਾ ਕੇ ਪੇਸ਼ ਕੀਤੀ ਮਿਸਾਲ, ਕੀਮੋਥੈਰੇਪੀ ਤੋਂ ਪਹਿਲਾ ਪਾਈ ਵੋਟ

Breast Cancer Patient Vote : ਲੁਧਿਆਣਾ :  ਲੋਕ ਸਭਾ ਚੋਣਾਂ ਦਾ ਲੋਕਾਂ ‘ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹੈ। ਆਮ ਜਨਤਾ ਅਤੇ ਕਈ ਉਮੀਦਵਾਰ ਵੋਟ ਪਾਉਣ ਪਹੁੰਚ ਰਹੇ ਹਨ ।ਉਥੇ ਹੀ ਛਾਤੀ ਦੇ ਕੈਂਸਰ ਨਾਲ ਪੀੜਤ ਮਨਰਾਜ ਕੌਰ ਨੇ ਹਸਪਤਾਲ ਤੋਂ 2 ਘੰਟੇ ਦੀ ਛੁੱਟੀ ਲੈ ਕੇ ਲੋਕ ਸਭਾ ਹਲਕਾ ਲੁਧਿਆਣਾ ਦੇ ਹਲਕਾ ਆਤਮ ਨਗਰ

ਹਿਮਾਚਲ ਪ੍ਰਦੇਸ਼ ‘ਚ ਕਈ ਥਾਵਾਂ ‘ਤੇ EVM ‘ਚ ਖਰਾਬੀ, ਲੋਕ ਹੋ ਰਹੇ ਪ੍ਰੇਸ਼ਾਨ

Shimla EVM Machine Problem : ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਈ ਪੋਲਿੰਗ ਬੂਥਾਂ ‘ਤੇ ਈ. ਵੀ. ਐੱਮ ਚ ਖਰਾਬੀ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਖਰਾਬੀ ਕਰਕੇ ਲੋਕਾਂ ਨੂੰ ਦਿੱਕਤਾਂ ਆਈਆਂ ਹਨ ਤੇ ਵੋਟਿੰਗ ‘ਚ ਵੀ ਦੇਰੀ ਹੋਈ ਹੈ।  ਜਾਣਕਾਰੀ ਮੁਤਾਬਕ ਸੋਲਨ ਸ਼ਹਿਰ ਦੇ ਬੂਥ ਨੰਬਰ 80 ਕੁੰਜ ਵਿਲਾ ‘ਚ ਈ. ਵੀ. ਐੱਮ. ਖਰਾਬ ਹੋਣ ਕਾਰਨ

ਆਪਣੇ ਜਨਮ ਦਿਨ ‘ਤੇ ਇਸ ਲੜਕੀ ਨੇ ਦਿੱਤੀ ਮਿਸਾਲ, ਪਾਈ ਪਹਿਲੀ ਵਾਰ ਵੋਟ

Baghapurana Lok Sabha Election 2019 : ਬਾਘਾਪੁਰਾਣਾ  : ਸੂਬੇ ‘ਚ ਲੋਕ ਸਭਾ ਚੋਣਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਲੋਕ ਸਵੇਰ ਤੋਂ ਹੀ ਲਾਈਨਾਂ ‘ਚ ਲੱਗ ਕੇ ਵੋਟ ਕਰਨ ਪੁੱਜ ਰਹੇ ਹਨ । ਦੱਸ ਦੇਈਏ ਕਿ ਕਈ ਵੋਟਰ ਆਪਣੀ ਪਹਿਲੀ ਵੋਟ ਪਾ ਰਹੇ ਹਨ । ਲੋਕ ਸਭਾ ਹਲਕਾ ਫ਼ਰੀਦਕੋਟ ਦੇ ਵਿਧਾਨ ਸਭਾ ਹਲਕਾ ਬਾਘਾ

DC ਹੁਸ਼ਿਆਰਪੁਰ ਈਸ਼ਾ ਕਾਲੀਆ ਨੇ ਲਾਈਨ ‘ਚ ਲੱਗ ਕੇ ਪਾਈ ਵੋਟ

DC Isha Kalia Vote : ਹੁਸ਼ਿਆਰਪੁਰ : ਸੂਬੇ ‘ਚ ਲੋਕ ਸਭਾ ਚੋਣਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹੈ ਉੱਥੇ ਹੀ ਦੱਸ ਦੇਈਏ ਕਿ ਲੋਕ ਸਵੇਰ ਤੋਂ ਹੀ ਵੋਟ ਪਾਉਣ ਲਈ ਲੰਮੀਆਂ ਲਾਈਨਾਂ ‘ਚ ਲੱਗੇ ਹੋਏ ਹਨ। ਉਧਰ ਹੁਸ਼ਿਆਰਪੁਰ ‘ਚ DC ਈਸ਼ਾ ਕਾਲੀਆਂ ਨੇ ਵੀ ਲਾਈਨ ‘ਚ ਲੱਗ ਕੇ ਵੋਟ ਪਾਈ । ਜਿਕਰਯੋਗ ਹੈ ਕਿ

ਅੰਮ੍ਰਿਤਸਰ ‘ਚ ਸੁਸਤ ਰਫ਼ਤਾਰ ਨਾਲ ਪੈ ਰਹੀਆਂ ਹਨ ਵੋਟਾਂ

 Lok Sabha Election 2019 : ਅੰਮ੍ਰਿਤਸਰ : ਸੂਬੇ ‘ਚ ਲੋਕ ਸਭਾ ਚੋਣਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹੈ ਹੈ ਉੱਥੇ ਹੀ ਕਈ ਥਾਵਾਂ ‘ਤੇ ਵੋਟਾਂ ਦੀ ਰਫ਼ਤਾਰ ਕਾਫ਼ੀ ਸੁਸਤ ਚੱਲ ਰਹੀ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਜ਼ਿਲ੍ਹੇ ‘ਚ ਵੋਟਾਂ ਦੀ ਰਫ਼ਤਾਰ ਸੁਸਤ ਚਲ ਰਹੀ ਹੈ ਗੱਲ ਕਰੀਏ ਹੁਸ਼ਿਆਰਪੁਰ ਦੀ ਤਾਂ ਉੱਥੇ ਹੁਣ ਤੱਕ 10

ਲੋਕਸਭਾ ਚੋਣਾਂ: ਪੰਜਾਬ ‘ਚ 9 ਵਜੇ ਤੱਕ 9.73% ਵੋਟਿੰਗ

Punjab All Over Voting : ਜਲੰਧਰ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ। ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਵੋਟਾਂ ਪਾਉਣ ਲਈ ਨੌਜਵਾਨਾਂ

ਹੁਸ਼ਿਆਰਪੁਰ ‘ਚ 10 ਫ਼ੀਸਦੀ ਹੋਈ ਪੋਲਿੰਗ

Hoshiarpur Voting : ਹੁਸ਼ਿਆਰਪੁਰ :  ਲੋਕ ਸਭਾ ਚੋਣਾਂ ਦਾ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਓਧਰ ਹੁਸ਼ਿਆਰਪੁਰ ‘ਚ 10 ਫ਼ੀਸਦੀ ਮਤਦਾਨ ਹੋ ਗਿਆ ਹੈ , ਲੋਕ ਸਵੇਰ ਤੋਂ ਹੀ ਲਾਈਨਾਂ ‘ਚ ਲੱਗ ਕੇ ਵੋਟ ਪਾਉਣ ਆਏ ਹਨ । ਸਵੇਰ ਤੋਂ ਲੈ ਕੇ ਹੁਣ ਤੱਕ ਹੁਸ਼ਿਆਰਪੁਰ ‘ਚ 10 ਫ਼ੀਸਦੀ ਵੋਟ ਪੈ ਚੁੱਕੀ ਹੈ।  

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ