Tag: , , , , , , ,

ਹੁਣ ਪੈੱਗ ਲਾਉਣ ਵਾਲੇ ਡ੍ਰਾਇਵਰਾਂ ਨੂੰ ਲੱਗੇਗਾ 10 ਹਜ਼ਾਰ ਦਾ ਜ਼ੁਰਮਾਨਾ

ਨਵੀਂ ਦਿੱਲੀ:- ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ 10 ਹਜ਼ਾਰ ਰੁਪਏ ਜੁਰਮਾਨਾ ਦੇਣਾ ਪਵੇਗਾ। ਇਸ ਸਬੰਧੀ ਲੋਕ ਸਭਾ ਵਿੱਚ ਇੱਕ ਅਹਿਮ ਬਿਲ ਪੇਸ਼ ਕੀਤਾ ਗਿਆ। ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਬਿਲ ਪੇਸ਼ ਕਰਦਿਆਂ ਕਿਹਾ ਕਿ ਸਾਲ 1988 ਦੇ ਮੋਟਰ ਵਾਹਨ ਐਕਟ ਵਿਚ 30 ਸਾਲ ਬਾਅਦ ਤਰਮੀਮ ਕਰਨ ਲਈ ਇਹ ਬਿਲ ਲਿਆਂਦਾ ਗਿਆ

GST ਪਾਸ: ਦੇਸ਼ ਦੇ ਟੈਕਸ ਸਿਸਟਮ ਆਉਣਗੇ ਇਹ 10 ਬਦਲਾਅ

ਨਵੀਂ ਦਿੱਲੀ: ਦੇਸ਼ ਦੇ ਲਈ ਸਭ ਤੋਂ ਆਰਥਿਕ ਸੁਧਾਰ ਦੱਸਿਆ ਜਾ ਰਿਹਾ ਹੈ ਗੁੱਡਸ ਐਂਡ ਸਰਵਿਸੇਜ਼ ਟੈਕਸ ਯਾਨੀ ਜੀ.ਐੱਸ.ਟੀ. ਨਾਲ ਜੁੜੇ 4 ਅਹਿਮ ਬਿੱਲ ਬੁੱਧਵਾਰ ਨੂੰ ਲੋਕ ਸਭਾ ‘ਚ ਪਾਸ ਹੋ ਗਏ। ਵਿੱਤ ਮੰਤਰੀ ਅਰੁਣ ਜੇਤਲੀ ਨੇ ਜੀ.ਐੱਸ.ਟੀ. ਨੂੰ ਕ੍ਰਾਂਤੀਕਾਰੀ ਕਦਮ ਦੱਸਅਿਾਂ ਉਥੇ ਹੀ ਪੀ.ਐੱਮ ਮੋਦੀ ਨੇ ਨਵਾਂ ਨਾਰਾ ਦਿੱਤਾ ‘ਨਵਾ ਸਾਲ, ਨਵਾਂ ਕਾਨੂੰਨ, ਨਵਾਂ

ਲੋਕ ਸਭਾ ‘ਚ ਜੀ ਐੱਸ ਟੀ ਬਿਲ ਪਾਸ

ਦੇਸ਼ ਦਾ ਇਤਿਹਾਸਕ ਜੀਐਸਟੀ (ਵਸਤਾਂ ਤੇ ਸੇਵਾਵਾਂ ਕਰ) ਨਿਜ਼ਾਮ ਆਗਾਮੀ ਪਹਿਲੀ ਜੁਲਾਈ ਨੂੰ ਲਾਗੂ ਹੋਣ ਦੇ ਆਪਣੇ ਟੀਚੇ ਦੇ ਉਸ ਸਮੇਂ ਇਕ ਕਦਮ ਹੋਰ ਕਰੀਬ ਚਲਾ ਗਿਆ ਜਦੋਂ ਲੋਕ ਸਭਾ ਨੇ ਇਸ ਨਾਲ ਸਬੰਧਤ ਚਾਰ ਸਹਾਇਕ ਬਿਲਾਂ ਨੂੰ ਮਨਜ਼ੂਰੀ ਦੇ ਦਿੱਤੀ। ਸਦਨ ਨੇ ਵਿਰੋਧੀ ਧਿਰ ਵੱਲੋਂ ਪੇਸ਼ ਵੱਡੀ ਗਿਣਤੀ ਤਰਮੀਮਾਂ ਨੂੰ ਰੱਦ ਕਰਦਿਆਂ ਬਿਲਾਂ ਨੂੰ

ਲੋਕ ਸਭਾ ਵਿੱਚ ਅੱਜ ਜੀਐਸਟੀ ਬਿੱਲ ‘ਤੇ ਹੋਵੇਗੀ ਚਰਚਾ

ਵਿੱਤ ਮੰਤਰੀ  ਅਰੁਣ ਜੇਤਲੀ ਦੁਆਰਾ ਜੀਐਸਟੀ  ਨਾਲ ਜੁੜੇ ਚਾਰ ਅਹਿਮ ਬਿਲਾਂ ਦੇ ਲੋਕ ਸਭਾ ਵਿੱਚ ਪੇਸ਼ ਹੋਣ ਦੇ ਬਾਅਦ ਅੱਜ ਇਹਨਾਂ ਬਿਲਾਂ ਤੇ ਚਰਚਾ ਹੋਣੀ ਹੈ।ਸਰਕਾਰ ਦੀ ਕੋਸ਼ਿਸ਼ ਹੈ ਕਿ ਇਹ ਬਿਲ ਸੰਸਦ ਦੇ ਇਸੇ ਸੈਸ਼ਨ ਵਿੱਚ ਪਾਸ ਕੀਤਾ ਜਾਵੇ ਤਾਂ ਕਿ 1 ਜੁਲਾਈ ਤੋਂ ਲਾਗੂ ਕੀਤਾ ਜਾ ਸਕੇ।ਕੈਬਨਿਟ ਰਾਹੀਂ  20 ਮਾਰਚ ਨੂੰ ਜੀਐਸਟੀ ਨਾਲ

ਸੰਸਦ ਵਿੱਚ ਅੱਜ ਪੇਸ਼ ਹੋ ਸਕਦੇ ਨੇ ਜੀਐਸਟੀ ਬਿੱਲ !

ਨਵੀਂ ਦਿੱਲੀ– ਗੁੱਡਜ਼ ਤੇ ਸਰਵਿਸਜ਼ ਟੈਕਸ (ਜੀਐਸਟੀ) ਦੇ ਪੂਰਕ ਬਿੱਲਾਂ ਨੂੰ ਸਰਕਾਰ ਅੱਜ ਸੰਸਦ ਵਿੱਚ ਪੇਸ਼ ਕਰ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਸੀ-ਜੀਐਸਟੀ, ਆਈ-ਜੀਐਸਟੀ, ਯੂਟੀ-ਜੀਐਸਟੀ ਅਤੇ ਮੁਆਵਜ਼ਾ ਬਿੱਲਾਂ ਨੂੰ ਅੱਜ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਉਤੇ 28 ਮਾਰਚ ਨੂੰ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਵੱਖ ਵੱਖ ਸੈੱਸ

ਸ਼ਿਵਸੈਨਾ ਸਾਂਸਦ ਨੇ ਏਅਰ ਇੰਡੀਆ ਦੇ ਮੁਲਾਜ਼ਮ ਨੂੰ ਮਾਰੀ ਜੁੱਤੀ

Captain-Amarinder-Singh-'s-wax-statue

ਦੇਖੋ ਲੁਧਿਆਣਾ ਦੇ ਕਲਾਕਾਰ ਵੱਲੋਂ ਤਿਆਰ ਕੀਤਾ ‘ਮੋਮ ਦਾ ਕੈਪਟਨ’ !

ਰਾਜਨਾਥ ਸਿੰਘ ਨੇ ਦਿੱਤਾ ਲਖਨਊ ਇਨਕਾਉਂਟਰ ਤੇ ਸੰਸਦ ਵਿਚ ਬਿਆਨ

US Chhattisgarh Nidhi Rao

ਹੁਣ ਬੰਦ ਹੋਵੇਗੀ ਵਿਆਹਾਂ ’ਚ ਹੁੰਦੀ ਫ਼ਜ਼ੂਲ ਖਰਚੀ,ਲੋਕ ਸਭਾ ’ਚ ਪੇਸ਼ ਹੋਵੇਗਾ ਬਿੱਲ

ਵਿਆਹ ਸਮਾਗਮਾਂ ‘ਚ ਫ਼ਜ਼ੂਲ ਖਰਚ ਰੋਕਣ, ਮਹਿਮਾਨਾਂ ਦੀ ਗਿਣਤੀ ਸੀਮਤ ਕਰਨ, ਸਮਾਗਮ ਦੌਰਾਨ ਪਰੋਸੇ ਜਾਣ ਵਾਲੇ ਖਾਣੇ ਨੂੰ ਸੀਮਿਤ ਕਰਨ ਅਤੇ ‘ਪੈਸੇ ਦੇ ਪ੍ਰਦਰਸ਼ਨ’ ‘ਤੇ ਲਗਾਮ ਲਗਾਉਣ ਲਈ ਲੋਕ ਸਭਾ ‘ਚ ਬਿੱਲ ਪੇਸ਼ ਹੋਵੇਗਾ | ਇਸ ਪ੍ਰਾਈਵੇਟ ਮੈਂਬਰ ਬਿੱਲ ‘ਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੋ ਲੋਕ ਵਿਆਹ ‘ਚ 5 ਲੱਖ ਰੁਪਏ ਤੋਂ ਜ਼ਿਆਦਾ

Old-Currency

ਹੁਣ ਪੁਰਾਣੇ ਨੋਟ ਰੱਖਣ ਤੇ ਮਿਲੇਗੀ ਸਜ਼ਾ..

ਨਵੀਂ ਦਿੱਲੀ: ਸਰਕਾਰ ਨੇ ਕਾਲੇ ਧਨ ਖਿਲਾਫ ਕਾਰਵਾਈ ਲਈ ਕੀਤੀ ਨੋਟਬੰਦੀ ਤੋਂ ਬਾਅਦ ਹੁਣ ਲੋਕ ਸਭਾ ਵਿਚ ਇਕ ਨਵਾਂ ਬਿੱਲ ਪਾਸ ਕਰ ਦਿੱਤਾ ਹੈ ਜਿਸ ਦੇ ਤਹਿਤ 500 ਤੇ1000 ਰੁਪਏ ਦੇ ਬੰਦ ਹੋਏ 10 ਤੋਂ ਜ਼ਿਆਦਾ ਕਰੰਸੀ ਨੋਟ ਕੋਲ ਰੱਖਣ ਬਦਲੇ 10 ਹਜ਼ਾਰ ਰੁਪਏ ਜੁਰਮਾਨਾ ਲੱਗੇਗਾ | ਸਰਕਾਰ ਨੇ ਕਿਹਾ ਕਿ ਇਸ ਦਾ ਨਿਸ਼ਾਨਾ ਬੰਦ

ਮਜੀਠਾ ਹਲਕੇ ਦੇ 28 ਪੋਲਿੰਗ ਬੂਥਾਂ ’ਤੇ ਮੁੜ ਵੋਟਿੰਗ ਕੱਲ

ਅੰਮ੍ਰਿਤਸਰ: ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਮਜੀਠਾ ਦੇ  28 ਪੋਲਿੰਗ ਬੂਥਾਂ ’ਤੇ  9 ਫਰਵਰੀ ਨੂੰ ਮੁੜ ਮਤਦਾਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਪੋਲਿੰਗ ਬੂਥਾਂ ’ਤੇ ਵੀਵੀ ਪੈਟ ਮਸ਼ੀਨਾਂ 4 ਫਰਵਰੀ ਨੂੰ ਵੋਟਾਂ ਵਾਲੇ ਦਿਨ ਖਰਾਬ ਹੋ ਗਈਆਂ ਸਨ ਅਤੇ ਵੋਟਾਂ ਪਾਉਣ ਦਾ ਕੰਮ ਦੇਰ

ਲੋਕ ਸਭਾ ‘ਚ ਨੋਟਬੰਦੀ ‘ਤੇ ਪੀਐਮ ਮੋਦੀ ਦਾ ਜਵਾਬ, ਰਾਹੁਲ ਦਾ ਵੀ ਉਡਾਇਆ ਮਜ਼ਾਕ

  ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਬਜਟ ਭਾਸ਼ਣ ਤੇ ਹੋਈ ਚਰਚਾ ਦਾ ਮੰਗਲਵਾਰ ਨੂੰ ਲੋਕ ਸਭਾ ਵਿਚ ਜਵਾਬ ਦਿੱਤਾ। ਸਪੀਚ ਦੀ ਸ਼ੁਰੂਆਤ ਵਿਚ ਹੀ ਮੋਦੀ ਨੇ ਰਾਹੁਲ ਤੇ ਚੁਟਕੀ ਲੈਂਦਿਆਂ ਕਿਹਾਮ “ਧਮਕੀ ਤਾਂ ਬਹੁਤ ਪਹਿਲਾਂ ਸੁਣੀ ਸੀ, ਪਰ ਕੱਲ ਆਖਿਰਕਾਰ ਭੂਚਾਲ ਆ ਹੀ ਗਿਆ” ਚਰਚਾ ਦੇ ਦੌਰਾਨ ਮੋਦੀ ਨੇ ਨੋਟਬੰਦੀ

Union Budget 2017 - Arun Jaitley

2019 ਤੱਕ 1 ਕਰੋੜ ਲੋਕਾਂ ਨੂੰ ਮਿਲੇਗਾ ਘਰ.. ਪੜੋ ਬਜਟ ‘ਚ ਸਰਕਾਰ ਦੇ ਵੱਡੇ ਐਲਾਨ

ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਬੁੱਧਵਾਰ ਨੂੰ ਸਾਲ 2017 ਦਾ ਆਮ ਬਜਟ ਪੇਸ਼ ਕੀਤਾ ਗਿਆ ਜਿਸ ‘ਚ ਜੇਟਲੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਹੈ ਕਿ ਸਾਲ 2019 ਤੱਕ ਦੇਸ ਦੇ 1 ਕਰੋੜ ਬੇਘਰ ਲੋਕਾਂ ਨੂੰ ਘਰ ਦਿੱਤੇ ਜਾਣਗੇ ਇਸ ਤੋਂ ਇਲਾਵਾ ਬਜਟ ‘ਚ ਮਨਰੇਗਾ ਰਾਸ਼ੀ ਵਧਾ ਕਿ 48 ਹਜ਼ਾਰ ਕਰੋੜ ਕਰ ਦਿੱਤੀ ਗਈ,

Union Budget 2017 - Arun Jaitley

LIVE : ਨੋਟਬੰਦੀ ਤੋਂ ਬਾਅਦ ਸਰਕਾਰ ਦਾ ਪਹਿਲਾ ਬਜਟ ਪੇਸ਼ ..

ਨਵੀਂ ਦਿੱਲੀ : ਅਰੁਨ ਜੇਤਲੀ ਲੋਕ ਸਭਾ ਵਿਚ ਆਮ ਬਜਟ 2017 ਪੇਸ਼ ਕਰ ਰਹੇ ਹਨ। ਨੋਟਬੰਦੀ ਤੋਂ ਬਾਅਦ ਇਹ ਮੋਦੀ ਸਰਕਾਰ ਦਾ ਪਹਿਲਾ ਬਜਟ ਹੈ। ਸਾਂਸਦ ਈ.ਅਹਿਮਦ ਦੇ ਦੇਹਾਂਤ ਤੋਂ ਬਾਅਦ ਇਸ ਗੱਲ ਤੇ ਸਸਪੈਂਸ ਸੀ ਕਿ ਜੇਤਲੀ ਅੱਜ ਬਜਟ ਪੇਸ਼ ਕਰਨਗੇ ਜਾਂ ਨਹੀਂ, ਪਰ ਸਪੀਕਰ ਸੁਮਿਤਰਾ ਮਹਾਜਨ ਨੇ ਬਜਟ ਪੇਸ਼ ਕਰਨ ਦੀ ਮਨਜ਼ੂਰੀ ਦਿੱਤੀ।

ਕੈਪਟਨ ਦੀ ਸੀਟ ਦਾ ਕੌਣ ਹੋਵੇਗਾ ਦਾਅਵੇਦਾਰ ?

amritsar

ਅੰਮਿ੍ਤਸਰ ‘ਚ ਕੌਣ ਹੋਵੇਗਾ ਕੈਪਟਨ ਦੀ ਸੀਟ ਦਾ ਦਾਅਵੇਦਾਰ

ਅੰਮ੍ਰਿਤਸਰ ਲੋਕ ਸਭਾ ਸੀਟ ‘ਤੇ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਾ ਹੈ। ਇਹ ਚੋਣ 4 ਫਰਵਰੀ ਨੂੰ ਕਰਵਾਈ ਜਾਵੇਗੀ। ਕੈਪਟਨ ਵਲੋਂ 23 ਨਵੰਬਰ ਨੂੰ ਲੋਕ ਸਭਾ ਤੋਂ ਅਸਤੀਫਾ ਦੇਣ ਕਾਰਨ ਚੋਣ ਕਰਵਾਉਣੀ ਲਾਜ਼ਮੀ ਹੋ ਗਈ ਸੀ। ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ‘ਚ ਲੱਗੀਆਂ ਸੂਬੇ ਦੀਆਂ ਸਿਆਸੀ ਪਾਰਟੀਆਂ ਦੀਆਂ ਮੁਸ਼ਕਲਾਂ ‘ਚ ਕਮਿਸ਼ਨ ਨੇੇ ਅੰਮ੍ਰਿਤਸਰ ਜ਼ਿਮਨੀ ਚੋਣ

ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਆਖ਼ਰੀ ਦਿਨ

ਨੋਟ ਬੰਦੀ ‘ਤੇ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਆਖ਼ਰੀ ਦਿਨ ਹੈ। ਜ਼ਿਕਰਯੋਗ ਹੈ ਕਿ ਇਹ ਇਜਲਾਸ ਨੋਟ ਬੰਦੀ ਕਾਰਨ ਹੰਗਾਮੇ ਦੀ ਭੇਟ ਚੜ੍ਹ ਗਿਆ ਤੇ ਅੱਜ ਵੀ ਸੰਸਦ ਦੇ ਦੋਵਾਂ ਸਦਨਾਂ ‘ਚ ਹੰਗਾਮੇ ਦੇ ਆਸਾਰ

ਹਾਈਵੇ ਕਿਨਾਰੇ ਬੰਦ ਹੋਣਗੇ ਸ਼ਰਾਬ ਦੇ ਠੇਕੇ

ਰਾਹੁਲ V/S ਮੋਦੀ ਅੱਜ ਵੀ ਲੋਕ ਸਭਾ ‘ਚ ਭਾਰੀ ਹੰਗਾਮੇ ਦੇ ਸੰਕੇਤ

ਇਸ ਵਾਰ ਦਾ ਸਰਦ ਰੁੱਤ ਇਜ਼ਲਾਸ ਨੋਟਬੰਦੀ ਨੂੰ ਲੈ ਕਿ ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਭਾਰੀ ਹੰਗਾਮੇ ਦੀ ਭੇਂਟ ਚੜਦਾ ਨਜ਼ਰ ਆ ਰਿਹਾ ਹੈ।ਅੱਜ ਸੰਸਦ ‘ਚ ਮੁੜ ਨੋਟਬੰਦੀ ਨੂੰ ਲੈ ਕਿ ਹੰਗਾਮੇ ਦੇ ਅਸਾਰ ਹਨ; ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਬੀਤੇ ਦਿਨ ਇਹ ਕਹਿ ਕਿ ਸਨਸਨੀ ਫੈਲਾ ਦਿਤੀ ਸੀ ਕਿ  ਉਨ੍ਹਾਂ ਕੋਲ ਪ੍ਰਧਾਨ

ਸੁਪਰੀਮ ਕੋਰਟ ਨੇ ਕਾਨੂੰਨ ‘ਚ ਕੀਤਾ ਬਦਲਾਅ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ