Tag: , , , , , , , , , , , ,

ਹੁਣ ਮੋਬਾਈਲ ਐਪ ਨਾਲ ਚੱਲੇਗੀ ਲੋਕ ਸਭਾ

lok sabha mobile app: ਨਵੀਂ ਦਿੱਲੀ: ਲੋਕ ਸਭਾ ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ । ਜਿਸ ਵਿੱਚ ਲੋਕ ਸਭਾ ਜਲਦ ਹੀ ਪੇਪਰਲੈੱਸ ਤੇ ਹਾਈਟੈਕ ਹੋਣ ਜਾ ਰਹੀ ਹੈ । ਇਸ ਵਿੱਚ ਸਾਂਸਦਾਂ ਲਈ ਇੱਕ ਨਵੀਂ ਐਪ ਤਿਆਰ ਕੀਤੀ ਜਾਵੇਗੀ । ਜਿਸ ਦੀ ਮਦਦ ਨਾਲ ਉਨ੍ਹਾਂ ਨੂੰ ਸਦਨ ਵਿੱਚ ਪੇਸ਼ ਹੋਣ ਵਾਲੇ ਬਿੱਲ

ਰਾਹੁਲ ਗਾਂਧੀ ਦੀ ਅਮੇਠੀ ਤੋਂ ਨਹੀਂ ਰੱਦ ਹੋਵੇਗੀ ਉਮੀਦਵਾਰੀ, ਨਾਮਜ਼ਦਗੀ ਪੇਪਰ ਜਾਇਜ਼

amethi lok sabha cong candidate: ਅਮੇਠੀ:  ਲੋਕ ਸਭਾ ਚੋਣਾਂ 2019 ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਦਾਖ਼ਲ ਹਲਫ਼ਨਾਮਾ ਜਾਇਜ਼ ਮੰਨਿਆ ਗਿਆ ਹੈ। ਰਾਹੁਲ ਦੇ ਨਾਮਜ਼ਦਗੀ ਪੱਤਰ ਨੂੰ ਜ਼ਿਲਾ ਚੋਣ ਅਧਿਕਾਰੀ ਰਾਮ ਮਨੋਹਰ ਮਿਸ਼ਰਾ ਨੇ ਵੈਧ ਪਾਇਆ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਸਵਾਲ ਚੁੱਕਦੇ ਹੋਏ ਨਾਮਜ਼ਦਗੀ ਪੱਤਰ ਖਾਰਜ ਕਰਨ ਦੀ ਅਪੀਲ ਕੀਤੀ ਗਈ

ਸਿਆਸੀ ਪਾਰਟੀਆਂ ਨੇ ਫੇਸਬੁੱਕ ‘ਤੇ ਉਡਾਏ 10 ਕਰੋੜ, BJP ਸਭ ਤੋਂ ਅੱਗੇ

Political ad spend crosses Rs 10 cr: ਚੰਡੀਗੜ੍ਹ: ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਭਖਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ‘ਚ ਵੀ ਹਲਚਲ ਤੇਜ਼ ਹੋ ਗਈ ਹੈ। ਹਾਲਾਂਕਿ ਇਸ ਵਾਰ ਚੋਣਾਂ ‘ਚ ਸੋਸ਼ਲ ਮੀਡਿਆ ਵੀ ਕਾਫੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫਰਵਰੀ-ਮਾਰਚ ਵਿੱਚ ਫੇਸਬੁੱਕ ‘ਤੇ ਇਸ਼ਤਿਹਾਰ

ਦੂਸਰੀਆਂ ਪਾਰਟੀਆਂ ਵਿੱਚੋ ਆਏ ਲੀਡਰਾਂ ਸਹਾਰੇ ਆਪਣੀ ਬੇੜੀ ਬੰਨ੍ਹੇ ਲਾਉਣ ‘ਚ ਲੱਗੀਆਂ ਸਿਆਸੀ ਪਾਰਟੀਆਂ !

Lok Sabha Elections 2019: ਇਸ ਵਾਰ ਲੋਕ ਸਭਾ ਚੋਣਾਂ ‘ਚ ਵੱਡੀ ਫੇਰ ਬਦਲ ਕਰਨ ਵਾਲਿਆਂ ਨੂੰ ਮਹਿਜ਼ ਕੁੱਝ ਘੰਟਿਆਂ ‘ਚ ਹੀ ਟਿਕਟ ਮਿਲ ਰਹੀ ਹੈ , ਅਦਾਕਾਰਾ ਜਯਾਪਰਦਾ ਨੂੰ ਭਾਜਪਾ ‘ਚ ਸ਼ਾਮਿਲ ਹੋਣ ਦੇ ਮਹਿਜ਼ 5 ਘੰਟਿਆਂ ‘ਚ ਹੀ ਰਾਮਪੁਰ ਤੋਂ ਟਿਕਟ ਮਿਲ ਗਈ , ਓਥੇ ਹੀ ਭਾਜਪਾ ਛੱਡਕੇ ਸਾਂਸਦ ਅਸ਼ੋਕ ਦੋਹਰੇ ਨੂੰ ਕਾਂਗਰਸ ਨੇ

ਲੋਕਸਭਾ ਚੋਣਾਂ: ਗੜਬੜੀ ਦਿਖਣ ‘ਤੇ ਘਰ ਬੈਠੇ ਕਰੋ ਉਮੀਦਵਾਰ ਦੀ ਸ਼ਿਕਾਇਤ, ਮਿੰਟਾ ‘ਚ ਹੋਵੇਗਾ ਹੱਲ

Lok Sabha Elections 2019 : ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦਾ ਬਿਗੁਲ ਵੱਜ ਗਿਆ ਹੈ। ਬੀਤੇ ਐਤਵਾਰ ਚੋਣ ਕਮਿਸ਼ਨ ਨੇ ਸੱਤ ਪੜਾਵਾਂ ਵਿੱਚ ਲੋਕ ਸਭਾ ਦੀਆਂ ਚੋਣਾਂ ਲਈ 543 ਲਈ ਵੋਟਾਂ ਦਾ ਐਲਾਨ ਕੀਤਾ। ਵੋਟਿੰਗ 11 ਅਪਰੈਲ ਤੋਂ 19 ਮਈ ਤਕ ਹੋਵੇਗੀ। 23 ਮਈ ਨੂੰ ਦੇਸ਼ ਨੂੰ ਨਵੀਂ ਸਰਕਾਰ ਮਿਲ ਜਾਵੇਗੀ। ਜਿਥੇ ਇਲੈਕਸ਼ਨ ਕਮਿਸ਼ਨ

ਲੋਕ ਸਭਾ ਚੋਣਾਂ ਦਾ ਹੋਇਆ ਐਲਾਨ

Lok Sabha Elections 2019: ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਇੰਤਜ਼ਾਰ ਖਤਮ ਹੋ ਗਿਆ ਹੈ। ਦਿੱਲੀ ਦੇ ਵਿਗਿਆਨ ਭਵਨ ‘ਚ ਆਯੋਜਿਤ ਚੋਣ ਕਮਿਸ਼ਨ ਦੀ ਪ੍ਰੈਸ ਕਾੰਫ਼੍ਰੇੰਸ ‘ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਚੋਣ ਕਮਿਸ਼ਨ ਨੇ  ਤਾਰੀਖ਼ਾਂ ਦੇ ਐਲਾਨ ਨਾਲ ਹੀ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। 7

ਇਲੈਕਸ਼ਨ ਕਮਿਸ਼ਨ ਨੇ ਪੂਰੀਆਂ ਕੀਤੀਆਂ ਲੋਕਸਭਾ ਚੋਣਾਂ ਦੀਆਂ ਤਿਆਰੀਆਂ, ਜਲਦ ਹੋਵੇਗਾ ਐਲਾਨ

election commission lok sabha elections: ਨਵੀਂ ਦਿੱਲੀ: ਭਾਰਤ ‘ਚ ਜਲਦ ਹੀ 2019 ਦੀਆਂ ਲੋਕਸਭਾ ਚੋਣਾਂ ਹੋਣ ਵਾਲੀਆਂ ਹਨ। ਇਸਨੂੰ ਲੈਕੇ ਚੋਣ ਕਮਿਸ਼ਨ ਦੀਆਂ ਤਿਆਰੀਆਂ ਅੰਤਿਮ ਪੜਾਅ ‘ਤੇ ਹਨ। ਜਾਣਕਾਰੀ ਮੁਤਾਬਕ ਇਲੈਕਸ਼ਨ ਕਮਿਸ਼ਨ ਜਲਦ ਹੀ ਲੋਕ ਸਭਾ ਚੋਣਾਂ ਦਾ ਐਲਾਨ ਕਰ ਸਕਦਾ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਅਪ੍ਰੈਲ-ਮਈ ਮਹੀਨੇ ਹੋਣ ਵਾਲੀਆਂ ਆਮ ਚੋਣਾਂ 7-8 ਗੇੜਾਂ ‘ਚ ਮੁਕੰਮਲ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਭਰਿਆ ਖਜਾਨਾ !

Lok Sabh Elections 2019: ਇੱਕ ਪਾਸੇ ਜਿੱਥੇ ਸਰਕਾਰ ਦਾ ਖਜ਼ਾਨਾ ਖਾਲੀ ਹੋਣ ਕਾਰਨ ਸਰਕਾਰੀ ਮੁਲਾਜ਼ਮ ਨੂੰ ਤਨਖ਼ਾਹ ਨਹੀਂ ਮਿਲ ਰਹੀ। ਜਿਸ ਕਾਰਨ ਮੁਲਾਜ਼ਮਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ। ਉਥੇ ਹੀ ਕਾਂਗਰੇਸੀ ਮੰਤਰੀ ਵੋਟਾਂ ਦੀ ਰਾਜਨੀਤੀ ਕਰਦੇ ਹੋਏ ਕਰੋੜਾਂ ਰੁਪਏ  ਦੇ ਵਿਕਾਸ ਕਾਰਜ ਕਰਨ  ਦੇ ਦਾਅਵੇ ਕਰ ਰਹੇ ਹਨ । ਕੁੱਝ ਅਜਿਹਾ ਹੀ ਦਾਅਵਾ ਕੀਤਾ

ਆਰਥਿਕ ਤੋਰ ‘ਤੇ ਕਮਜ਼ੋਰ ਜਨਰਲ ਵਰਗ ਨੂੰ ਦਿੱਤਾ ਗਿਆ ਰਾਖਵਾਂਕਰਨ

General Category Reservation :ਜਿਉਂ ਹੀ ਚੋਣਾਂ ਨਜ਼ਦੀਕ ਆਉਂਦੀਆਂ ਹਨ ਸਰਕਾਰਾਂ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ ਤੇ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੈਬਨਿਟ ਦੀ ਹੋਈ ਬੈਠਕ ‘ਚ ਜਰਨਲ ਕੈਟੇਗਰੀਆਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਲਿਆ ਗਿਆ ਹੈ। ਮੰਗਲਵਾਰ ਨੂੰ ਇਸ ਬਿੱਲ ਨੂੰ 3 ਦੇ ਮੁਕਾਬਲੇ

Somnath Chatterjee

ਕਿਡਨੀ ਦੀ ਬਿਮਾਰੀ ਤੋਂ ਪੀੜਤ ਸਾਬਕਾ ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਦਾ ਹੋਇਆ ਦੇਹਾਂਤ

Somnath Chatterjee: ਲੋਕਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਦਾ ਦੇਹਾਂਤ ਹੋ ਗਿਆ ਹੈ। ਉਹ ਕਿਡਨੀ ਦੀ ਰੋਗ ਦੇ ਚਲਦੇ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਭਰਤੀ ਸਨ, ਜਿੱਥੇ ਉਨ੍ਹਾਂਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਸੀ। ਉਹ 89 ਸਾਲ ਦੇ ਸਨ ਤਬਿਅਤ ਨਾਜੁਕ ਹੋਣ ਦੇ ਬਾਅਦ ਪਿਛਲੀ 10 ਅਗਸਤ ਨੂੰ ਉਨ੍ਹਾਂ ਨੂੰ ਕੋਲਕਾਤਾ ਦੇ ਹਸਪਤਾਲ ਵਿੱਚ ਭਰਤੀ ਕਰਾਇਆ

PM Modi-Bhagwant Maan

ਭਗਵੰਤ ਮਾਨ ਵੱਲੋਂ ਮੋਦੀ ਵਿਰੁੱਧ ਸ਼ਿਕਾਇਤ

ਨਵੀਂ ਦਿੱਲੀ : ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਬਾਰੇ ਲੋਕ ਸਭਾ ਵਿੱਚ ਕੀਤੀਆਂ ਟਿੱਪਣੀਆਂ ਨੂੰ ਕਾਰਵਾਈ ਵਿੱਚੋਂ ਕੱਟਿਆ ਜਾਵੇ। ਸਪੀਕਰ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਕਿਹਾ ਕਿ ਟਿੱਪਣੀਆਂ ਕੱਟੀਆਂ ਜਾਣ ਜਾਂ ਉਸ ਦੀ ਸ਼ਿਕਾਇਤ ਸਦਨ ਦੀ ਮਰਿਆਦਾ ਕਮੇਟੀ

ਲੋਕ ਸਭਾ ਸਪੀਕਰ ਤੇ ਸਾਂਸਦ ਨੇ ਸੁੱਟੇ ਕਾਗਜ

ਲੋਕ ਸਭਾ ਚ ਵੀਰਵਾਰ ਨੂੰ ਇਕ ਵਾਰ ਫੇਰ ਸੰਸਦ ਦੀ ਮਰਿਆਦਾ ਤਾਰ ਤਾਰ ਹੋ ਗਈ। ਜਿਵੇ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਸੁਮਿੱਤਰਾ ਮਹਾਜਨ ਵਲੋਂ ਸਾਰੇ ਹਾਜ਼ਰ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਦੀ ਅਪੀਲ ਕੀਤੀ ਜਾ ਰਹੀ ਸੀ ਤਾਂ ਸਮਾਜਵਾਦੀ ਪਾਰਟੀ ਦੇ ਸਾਂਸਦ ਅਕਸ਼ੇ ਯਾਦਵ ਨੇ ਸਪੀਕਰ ਵੱਲ ਕੁਝ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ