Tag: , , , , , , , , , , ,

ਭੱਠਲ ਤੋਂ ਥੱਪੜ ਖਾਣ ਵਾਲੇ ਨੌਜਵਾਨ ਨੇ ਕੀਤੀ ਅਪੀਲ, ਉਸਦੇ ਮੁੱਦੇ ‘ਤੇ ਨਾ ਹੋਵੇ ਸਿਆਸਤ

Lok Sabha elections 2019: ਸੰਗਰੂਰ: ਬੀਤੇ ਦਿਨੀਂ 5 ਮਈ ਨੂੰ ਕਾਂਗਰਸੀ ਨੇਤਾ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵਲੋਂ ਇੱਕ ਨੌਜਵਾਨ ਨੂੰ ਸਵਾਲ ਪੁੱਛਣ ‘ਤੇ ਥੱਪੜ ਮਾਰਨ ਦਾ ਮੁੱਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਵਿਰੋਧੀ ਧਿਰ ਇਸ ਮੁੱਦੇ ਨੂੰ ਬਹੁਤ ਜਿਆਦਾ ਚੁੱਕ ਰਿਹਾ ਹੈ । ਇਸ ਮਾਮਲੇ ਵਿੱਚ

ਲੋਕ ਸਭਾ ਚੋਣਾਂ ‘ਚ ਮੋਦੀ ਨੂੰ ਵੱਡਾ ਝਟਕਾ

Lok Sabha election tracker: ਲੋਕ ਸਭਾ ਦਾ ਦੰਗਲ ਜੋਰਾਂ ਸ਼ੋਰਾਂ ‘ਤੇ ਹੈ ਅਤੇ ਇਸੇ ਦੌਰਾਨ ਮੋਦੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਇਨਕਮ ਟੈਕਸ ਵਿਭਾਗ ਵੱਲੋਂ ਇੱਕ ਬੁਰੀ ਖ਼ਬਰ ਆਈ ਹੈ । ਦਸ ਦੇਈਏ ਕਿ ਨੋਟਬੰਦੀ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਨਕਮ ਟੈਕਸ ਦਾ ਦਾਇਰਾ ਵਧਿਆ ਹੈ ਪਰ ਤਾਜ਼ਾ ਅੰਕੜੇ

ਕਾਜੋਲ-ਅਜੇ ਦੇਵਗਨ ਤੇ ਹੋਰ ਕਈ ਸਿਤਾਰਿਆਂ ਨੇ ਮੁੰਬਈ ‘ਚ ਪਾਈਆਂ ਵੋਟਾਂ

bollywood stars LS Polls 2019: ਲੋਕਸਭਾ ਚੋਣਾ ਦੇ ਚੌਥੇ ਪੜਾਅ ਵਿੱਚ ਮਹਾਰਾਸ਼ਟਰ ਦੀਆਂ 17 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਜ‍ਿਹਨਾਂ ‘ਚੋਂ 6 ਸੀਟਾਂ ਮੁੰਬਈ ਦੀਆਂ ਹਨ। ਜਿਨ੍ਹਾਂ ਉੱਤੇ ਕੁਲ 116 ਉਮੀਦਵਾਰ ਮੈਦਾਨ ਵਿੱਚ ਹਨ। ਲੋਕਸਭਾ ਚੋਣਾਂ ਨੂੰ ਲੈ ਕੇ ਬਾਲੀਵੁੱਡ ਸ‍ਿਤਾਰਿਆਂ ਵਿੱਚ ਵੀ ਜ਼ਬਰਦਸਤ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰ‍ਿਯੰਕਾ ਚੋਪੜਾ  ਅੱਜ ਕੱਲ੍ਹ

ਕ੍ਰਿਕੇਟਰ ਤੋਂ ਰਾਜਨੇਤਾ ਬਣੇ ਗੌਤਮ ਗੰਭੀਰ ਵਿਰੁੱਧ FIR ਦਰਜ

Case Against BJP Gautam Gambhir: ਚੋਣਾਂ ਦਾ ਬਿਘਲ ਵੱਜ ਚੁੱਕਾ ਹੈ , ਵੱਖ ਵੱਖ ਪਾਰਟੀਆਂ ਵਲੋਂ ਵੋਟਾਂ ਇਕੱਠੀਆਂ ਕਰਨ ਲਈ ਥਾਂ-ਥਾਂ ਰੈਲਿਆਂ ਕੀਤੀਆਂ ਜਾ ਰਹੀਆਂ ਹਨ । ਇਸੇ ਦੇ ਮੱਦੇਨਜ਼ਰ ਭਾਜਪਾ ਵਲੋਂ ਵੀ ਰੈਲੀ ਕੀਤੀ ਗਈ , ਪਰ ਇਹ ਰੈਲੀ ਭਾਜਪਾ ਉਮੀਦਵਾਰ ਅਤੇ ਕ੍ਰਿਕੇਟਰ ਗੌਤਮ ਗੰਭੀਰ ਨੂੰ ਰਾਸ ਨਾ ਆਈ ਅਤੇ ਇੱਕ ਨਵੀਂ ਮੁਸੀਬਤ ‘ਚ

ਰਾਹੁਲ ਗਾਂਧੀ ਦੀ ਅਮੇਠੀ ਤੋਂ ਨਹੀਂ ਰੱਦ ਹੋਵੇਗੀ ਉਮੀਦਵਾਰੀ, ਨਾਮਜ਼ਦਗੀ ਪੇਪਰ ਜਾਇਜ਼

amethi lok sabha cong candidate: ਅਮੇਠੀ:  ਲੋਕ ਸਭਾ ਚੋਣਾਂ 2019 ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਦਾਖ਼ਲ ਹਲਫ਼ਨਾਮਾ ਜਾਇਜ਼ ਮੰਨਿਆ ਗਿਆ ਹੈ। ਰਾਹੁਲ ਦੇ ਨਾਮਜ਼ਦਗੀ ਪੱਤਰ ਨੂੰ ਜ਼ਿਲਾ ਚੋਣ ਅਧਿਕਾਰੀ ਰਾਮ ਮਨੋਹਰ ਮਿਸ਼ਰਾ ਨੇ ਵੈਧ ਪਾਇਆ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਸਵਾਲ ਚੁੱਕਦੇ ਹੋਏ ਨਾਮਜ਼ਦਗੀ ਪੱਤਰ ਖਾਰਜ ਕਰਨ ਦੀ ਅਪੀਲ ਕੀਤੀ ਗਈ

ਇਹ ਹੋ ਸਕਦੇ ਹਨ ਦਿੱਲੀ ਦੇ ਸੰਭਾਵਿਤ ਕਾਂਗਰਸੀ ਉਮੀਦਵਾਰ

Delhi Cong Candidates: ਚੋਣਾਂ ਦੇ ਮੌਸਮ ‘ਚ ਨਾਮਾਂ ਦੇ ਐਲਾਨ ਸ਼ੁਰੂ ਹੋ ਚੁੱਕੇ ਹਨ , ਇਸੇ ਕੜ੍ਹੀ ‘ਚ ਦਿੱਲੀ ਦੀਆਂ ਸੱਤ ਸੀਟਾਂ ਲਈ ਕਾਂਗਰਸ ਵਲੋਂ ਲਗਪਗ ਨਾਂ ਤੈਅ ਹੋ ਚੁੱਕੇ ਹਨ । ਇਸ ਵਾਰ ਦੀ ਉਮੀਦਵਾਰਾਂ ਦੀ ਸੂਚੀ ‘ਚ ਓਲੰਪੀਅਨ ਤੇ ਪਦਮ ਸ੍ਰੀ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸੈਲਿਬ੍ਰਿਟੀ ਮਨੀਏ ਤਾਂ ਬਾਕੀ ਦਿੱਲੀ ‘ਚ ਚੰਗੀ ਪਛਾਣ

ਚੋਣਾਂ ਦੇ ਦੂਜੇ ਪੜਾਅ ‘ਚ 251 ਉਮੀਦਵਾਰਾਂ ‘ਤੇ ਦਰਜ ਹਨ ਕ੍ਰਿਮਿਨਲ ਕੇਸ

LS Polls Second Phase Candidates: ਨਵੀਂ ਦਿੱਲੀ: ਲੋਕਸਭਾ ਚੋਣਾਂ ਦੇ ਦੂਜੇ ਪੜਾਅ ‘ਚ 251 ਉਮੀਦਵਾਰਾਂ ਖਿਲਾਫ ਕ੍ਰਿਮਿਨਲ ਮਾਮਲੇ ਦਰਜ ਹਨ। ਇਨ੍ਹਾਂ ‘ਚ 167 ਉਮੀਦਵਾਰ ਗੰਭੀਰ ਅਪਰਾਧਿਕ ਮਾਮਲਿਆਂ ‘ਚ ਮੁਲਜ਼ਮ ਹਨ। ਇਹ ਜਾਣਕਰੀ ADR ਵਲੋਂ 15,90 ਉਮੀਦਵਾਰਾਂ ਦੇ ਹਲਫਨਾਮੇ ਦੇ ਵਿਸ਼ਲੇਸ਼ਣ ‘ਚ ਸਾਹਮਣੇ ਆਈ ਹੈ। ADR ਨੇ ਕਿਹਾ ਕਿ ਦੂਜੇ ਪੜਾਅ ਦੀਆਂ ਚੋਣਾਂ ‘ਚ ਕੁਲ 1,644

ਕਾਂਗਰਸ ਨੇ ਭਾਜਪਾ ਦੇ ਗਿਣਵਾਏ 11 ਝੂਠੇ ਚੁਣਾਵੀ ਵਾਅਦੇ

Lok Sabha Elections 2019: ਲੋਕਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਜਿਸ ‘ਤੇ ਕਾਂਗਰਸ ਨੇ ਤਿੱਖੀ ਟਿੱਪਣੀ ਕੀਤੀ ਹੈ। ਕਾਂਗਰਸ ਵਲੋਂ ਭਾਜਪਾ ਦੇ ਸੰਕਲਪ ਪੱਤਰ ਨੂੰ ਝਾਂਸਾ ਦੇਣ ਵਾਲਾ ਪੱਤਰ ਕਰਾਰ ਦਿੱਤਾ ਗਿਆ ਹੈ। ਕਾਂਗਰਸ ਨੇ ਬੀਜੇਪੀ ਨੂੰ 2014 ਦੇ ਵਾਅਦੇ ਯਾਦ ਦਵਾਉਂਦੇ ਹੋਏ ਪੁੱਛਿਆ ਹੈ ਕਿ ਪੰਜ ਸਾਲਾਂ

ਸਿਆਸੀ ਪਾਰਟੀਆਂ ਨੇ ਫੇਸਬੁੱਕ ‘ਤੇ ਉਡਾਏ 10 ਕਰੋੜ, BJP ਸਭ ਤੋਂ ਅੱਗੇ

Political ad spend crosses Rs 10 cr: ਚੰਡੀਗੜ੍ਹ: ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਭਖਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ‘ਚ ਵੀ ਹਲਚਲ ਤੇਜ਼ ਹੋ ਗਈ ਹੈ। ਹਾਲਾਂਕਿ ਇਸ ਵਾਰ ਚੋਣਾਂ ‘ਚ ਸੋਸ਼ਲ ਮੀਡਿਆ ਵੀ ਕਾਫੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫਰਵਰੀ-ਮਾਰਚ ਵਿੱਚ ਫੇਸਬੁੱਕ ‘ਤੇ ਇਸ਼ਤਿਹਾਰ

ਦੂਸਰੀਆਂ ਪਾਰਟੀਆਂ ਵਿੱਚੋ ਆਏ ਲੀਡਰਾਂ ਸਹਾਰੇ ਆਪਣੀ ਬੇੜੀ ਬੰਨ੍ਹੇ ਲਾਉਣ ‘ਚ ਲੱਗੀਆਂ ਸਿਆਸੀ ਪਾਰਟੀਆਂ !

Lok Sabha Elections 2019: ਇਸ ਵਾਰ ਲੋਕ ਸਭਾ ਚੋਣਾਂ ‘ਚ ਵੱਡੀ ਫੇਰ ਬਦਲ ਕਰਨ ਵਾਲਿਆਂ ਨੂੰ ਮਹਿਜ਼ ਕੁੱਝ ਘੰਟਿਆਂ ‘ਚ ਹੀ ਟਿਕਟ ਮਿਲ ਰਹੀ ਹੈ , ਅਦਾਕਾਰਾ ਜਯਾਪਰਦਾ ਨੂੰ ਭਾਜਪਾ ‘ਚ ਸ਼ਾਮਿਲ ਹੋਣ ਦੇ ਮਹਿਜ਼ 5 ਘੰਟਿਆਂ ‘ਚ ਹੀ ਰਾਮਪੁਰ ਤੋਂ ਟਿਕਟ ਮਿਲ ਗਈ , ਓਥੇ ਹੀ ਭਾਜਪਾ ਛੱਡਕੇ ਸਾਂਸਦ ਅਸ਼ੋਕ ਦੋਹਰੇ ਨੂੰ ਕਾਂਗਰਸ ਨੇ

ਲੋਕ ਸਭਾ ਚੋਣਾਂ 2019: ਨੌਜਵਾਨਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਅੱਗੇ ਆਉਣ ਦਾ ਸੱਦਾ, ਹਸਤਾਖਰ ਮੁਹਿੰਮ ਦੀ ਸ਼ੁਰੂਆਤ

Lok Sabha Elections 2019: ਜਲੰਧਰ : ਲੋਕ ਸਭਾ ਚੋਣਾਂ ਦੌਰਾਨ ਲੋਕਾਂ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਦੀ ਵੱਡੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਸਥਾਨਕ ਕੇ.ਐਮ.ਵੀ.ਕਾਲਜ ਵਿਖੇ ਇਕ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਹੱਕ ਦੀ ਮਹੱਤਤਾ ਅਤੇ ਉਸ ਦੀ ਯੋਗ ਵਰਤੋਂ

ਜਾਣੋ ਕਿਉਂ ਭਾਰਤ ਦੇ ਇਸ ਹਿੱਸੇ ‘ਚ ਔਰਤਾਂ ਨਹੀਂ ਪਾਉਂਦੀਆਂ ਵੋਟ…

ganeshpur village lok sabha elections 2019: ਮਰਦਾਂ ਅਤੇ ਔਰਤਾਂ ਨੂੰ ਅੱਜ ਦੇ ਯੁੱਗ ‘ਚ ਬਰਾਬਰ ਹੱਕ ਮਿਲਦੇ ਹਨ , ਪਰ ਹਜੇ ਵੀ ਇੱਕ ਪਿੰਡ ਔਰਤਾਂ ਨੂੰ ਵੋਟ ਪਾਉਣ ਦੇਣ ਦੇ ਅਧਿਕਾਰ ਦੇਣ ਤੋਂ ਵਾਂਝਾ ਹੈ। ਉਤਰ ਪ੍ਰਦੇਸ਼ ਦੀ ਧੌਰਹਰਾ ਲੋਕ ਸਭਾ ਖੇਤਰ ਦੇ ਪਿੰਡ ਗਨੇਸ਼ਪੁਰ ‘ਚ ਕਿਸੇ ਵੀ ਚੋਣਾਂ ‘ਚ ਔਰਤਾਂ ਨੂੰ ਵੋਟ ਪਾਉਣ ਦਾ

ਲੋਕ ਸਭਾ ਚੋਣਾਂ ਕਾਰਨ ਸੂਬੇ ‘ਚ ਨਹੀਂ ਵਧਣਗੇ ਬਿਜਲੀ ਦੇ ਰੇਟ

Patiala Lok Sabha Elections 2019: ਪਟਿਆਲਾ: ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਚੋਣਾਂ ਦੇ ਕਾਰਨ ਬਿਜਲੀ ਦੇ ਰੇਟਾਂ ਵਿੱਚ ਕਿਸੇ ਵੀ ਤਰਾਂ ਦਾ ਕੋਈ ਬਦਲਾਅ ਨਹੀਂ ਹੋਵੇਗਾ। ਇਸ ਮਾਮਲੇ ਵਿੱਚ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਦੇ ਵੱਲੋਂ ਰੇਟਾਂ ਵਿੱਚ

ਲੋਕਸਭਾ ਚੋਣਾਂ: ਕਾਂਗਰਸ ਨੇ ਉਮੀਦਵਾਰਾਂ ਦੀ 6ਵੀਂ ਲਿਸਟ ਕੀਤੀ ਜਾਰੀ

Congress Candidate Sixth List : ਨਵੀਂ ਦਿੱਲੀ : ਕਾਂਗਰਸ ਨੇ ਉਮੀਦਵਾਰ ਦੀ 6ਵੀਂ ਲਿਸਟ ਜਾਰੀ ਕਰ ਦਿੱਤੀ ਹੈ। ਲਿਸਟ ‘ਚ ਮਹਾਰਾਸ਼ਟਰ ਦੇ 7 ਨਾਵਾਂ ਅਤੇ ਕੇਰਲ ਦੇ ਦੋ ਉਮੀਦਵਾਰ ਹਨ. ਮਹਾਰਾਸ਼ਟਰ ਦੇ ਯਵਤਮਲ ਵਸ਼ਿਮ ਹਲਕੇ ਤੋਂ ਮਹਾਰਾਸ਼ਟਰ ਕਾਂਗਰਸ ਦੇ ਸਾਬਕਾ ਪ੍ਰਧਾਨ ਮਨਿਕਰਾਓ  ਠਾਕਰੇ ਤੇ ਮੁੰਬਈ ਸਾਊਥ ਸੇੰਟ੍ਰਲ ਤੋਂ ਏਕਨਾਥ ਗਾਇਕਵਾੜ ਉਮੀਦਵਾਰ ਹਨ। ਅਲਾਪੁਜਾ ਤੋਂ ਕਾਂਗਰਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ