Tag: , , , , , , , , , ,

ਲੋਕ ਸਭਾ ਸਹੁੰ ਸਮਾਰੋਹ ‘ਚ ਹੰਸ ਰਾਜ ਹੰਸ ਨੇ ਪਾਇਆ ਹਾਸਾ ਅਤੇ ਭਗਵੰਤ ਮਾਨ ਨੇ ਲਾਏ ਨਾਅਰੇ

lok sabha oath taking ceremony: ਇਨਸਾਨ ਗ਼ਲਤੀਆਂ ਦਾ ਪੁਤਲਾ ਹੈ , ਅਜਿਹਾ ਹੀ ਦੇਖਣ ਨੂੰ ਮਿਲਿਆ ਲੋਕ ਸਭਾ ‘ਚ ਜਿੱਥੇ ਸੰਸਦ ਮੈਂਬਰ ਵਲੋਂ ਸਹੁੰ ਸਮਾਗਮ ‘ਚ ਜਿੱਥੇ ਕੀਤੇ ਕੋਈ ਆਪਣਾ ਨਾਮ ਭੁੱਲ ਗਿਆ ਅਤੇ ਕਿਸੇ ਦੀ ਜੁਬਾਨ ਫਿਸਲ ਗਈ । ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ

…ਤਾਂ ਅਮੇਠੀ ਤੋਂ ਇਸ ਕਰਕੇ ਹਾਰੇ ਰਾਹੁਲ ਗਾਂਧੀ

Congress reviewing Amethi defeat: ਨਵੀਂ ਦਿੱਲੀ: ਗਾਂਧੀ ਪਰਿਵਾਰ ਦੇ ਗੜ੍ਹ ਅਮੇਠੀ ‘ਚ ਰਾਹੁਲ ਗਾਂਧੀ ਨੂੰ ਵੱਡੀ ਹਰ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਨੂੰ ਲੈ ਕੇ ਕਾਂਗਰਸ ਵਲੋਂ ਮੰਥਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਹਰ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਕਾਂਗਰਸ ਦੀ

ਵੋਟਾਂ ਵਾਲੇ ਦਿਨ ਚੋਣ ਕਮਿਸ਼ਨ ਇਨ੍ਹਾਂ ਵੋਟਰਾਂ ਨੂੰ ਦਵੇਗਾ Surprise Gift

lok sabha voters surprise gift: ਚੰਡੀਗੜ੍ਹ: ਲੋਕਸਭਾ ਚੋਣਾਂ ਦੇ ਆਖਰੀ ਗੇੜ ਲਈ ਚੋਣ ਪ੍ਰਚਾਰ ਰੁੱਕ ਗਿਆ ਹੈ। ਇਸ ਗੇੜ ‘ਚ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਸਮੇਤ ਹੋਰ ਸੂਬਿਆਂ ‘ਚ ਵੋਟਾਂ ਪੈਣਗੀਆਂ। ਚੰਡੀਗੜ੍ਹ ਸੀਟ ਦੀ ਗੱਲ ਕਰੀਏ ਤਾਂ ਇੱਥੇ  6 ਲੱਖ, 46 ਹਜ਼ਾਰ, 84 ਵੋਟਰ ਹਨ ਜੋ 36 ਉਮੀਦਵਾਰਾਂ ਦੀ ਕਿਸਮਤ ਫੈਸਲਾ ਕਰਨਗੇ। ਇਨ੍ਹਾਂ ਉਮੀਦਵਾਰਾਂ ‘ਚੋਂ 9

ਭੱਠਲ ਤੋਂ ਥੱਪੜ ਖਾਣ ਵਾਲੇ ਨੌਜਵਾਨ ਨੇ ਕੀਤੀ ਅਪੀਲ, ਉਸਦੇ ਮੁੱਦੇ ‘ਤੇ ਨਾ ਹੋਵੇ ਸਿਆਸਤ

Lok Sabha elections 2019: ਸੰਗਰੂਰ: ਬੀਤੇ ਦਿਨੀਂ 5 ਮਈ ਨੂੰ ਕਾਂਗਰਸੀ ਨੇਤਾ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵਲੋਂ ਇੱਕ ਨੌਜਵਾਨ ਨੂੰ ਸਵਾਲ ਪੁੱਛਣ ‘ਤੇ ਥੱਪੜ ਮਾਰਨ ਦਾ ਮੁੱਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਵਿਰੋਧੀ ਧਿਰ ਇਸ ਮੁੱਦੇ ਨੂੰ ਬਹੁਤ ਜਿਆਦਾ ਚੁੱਕ ਰਿਹਾ ਹੈ । ਇਸ ਮਾਮਲੇ ਵਿੱਚ

ਲੋਕ ਸਭਾ ਚੋਣਾਂ ‘ਚ ਮੋਦੀ ਨੂੰ ਵੱਡਾ ਝਟਕਾ

Lok Sabha election tracker: ਲੋਕ ਸਭਾ ਦਾ ਦੰਗਲ ਜੋਰਾਂ ਸ਼ੋਰਾਂ ‘ਤੇ ਹੈ ਅਤੇ ਇਸੇ ਦੌਰਾਨ ਮੋਦੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਇਨਕਮ ਟੈਕਸ ਵਿਭਾਗ ਵੱਲੋਂ ਇੱਕ ਬੁਰੀ ਖ਼ਬਰ ਆਈ ਹੈ । ਦਸ ਦੇਈਏ ਕਿ ਨੋਟਬੰਦੀ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਨਕਮ ਟੈਕਸ ਦਾ ਦਾਇਰਾ ਵਧਿਆ ਹੈ ਪਰ ਤਾਜ਼ਾ ਅੰਕੜੇ

ਕਾਜੋਲ-ਅਜੇ ਦੇਵਗਨ ਤੇ ਹੋਰ ਕਈ ਸਿਤਾਰਿਆਂ ਨੇ ਮੁੰਬਈ ‘ਚ ਪਾਈਆਂ ਵੋਟਾਂ

bollywood stars LS Polls 2019: ਲੋਕਸਭਾ ਚੋਣਾ ਦੇ ਚੌਥੇ ਪੜਾਅ ਵਿੱਚ ਮਹਾਰਾਸ਼ਟਰ ਦੀਆਂ 17 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਜ‍ਿਹਨਾਂ ‘ਚੋਂ 6 ਸੀਟਾਂ ਮੁੰਬਈ ਦੀਆਂ ਹਨ। ਜਿਨ੍ਹਾਂ ਉੱਤੇ ਕੁਲ 116 ਉਮੀਦਵਾਰ ਮੈਦਾਨ ਵਿੱਚ ਹਨ। ਲੋਕਸਭਾ ਚੋਣਾਂ ਨੂੰ ਲੈ ਕੇ ਬਾਲੀਵੁੱਡ ਸ‍ਿਤਾਰਿਆਂ ਵਿੱਚ ਵੀ ਜ਼ਬਰਦਸਤ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰ‍ਿਯੰਕਾ ਚੋਪੜਾ  ਅੱਜ ਕੱਲ੍ਹ

ਕ੍ਰਿਕੇਟਰ ਤੋਂ ਰਾਜਨੇਤਾ ਬਣੇ ਗੌਤਮ ਗੰਭੀਰ ਵਿਰੁੱਧ FIR ਦਰਜ

Case Against BJP Gautam Gambhir: ਚੋਣਾਂ ਦਾ ਬਿਘਲ ਵੱਜ ਚੁੱਕਾ ਹੈ , ਵੱਖ ਵੱਖ ਪਾਰਟੀਆਂ ਵਲੋਂ ਵੋਟਾਂ ਇਕੱਠੀਆਂ ਕਰਨ ਲਈ ਥਾਂ-ਥਾਂ ਰੈਲਿਆਂ ਕੀਤੀਆਂ ਜਾ ਰਹੀਆਂ ਹਨ । ਇਸੇ ਦੇ ਮੱਦੇਨਜ਼ਰ ਭਾਜਪਾ ਵਲੋਂ ਵੀ ਰੈਲੀ ਕੀਤੀ ਗਈ , ਪਰ ਇਹ ਰੈਲੀ ਭਾਜਪਾ ਉਮੀਦਵਾਰ ਅਤੇ ਕ੍ਰਿਕੇਟਰ ਗੌਤਮ ਗੰਭੀਰ ਨੂੰ ਰਾਸ ਨਾ ਆਈ ਅਤੇ ਇੱਕ ਨਵੀਂ ਮੁਸੀਬਤ ‘ਚ

ਰਾਹੁਲ ਗਾਂਧੀ ਦੀ ਅਮੇਠੀ ਤੋਂ ਨਹੀਂ ਰੱਦ ਹੋਵੇਗੀ ਉਮੀਦਵਾਰੀ, ਨਾਮਜ਼ਦਗੀ ਪੇਪਰ ਜਾਇਜ਼

amethi lok sabha cong candidate: ਅਮੇਠੀ:  ਲੋਕ ਸਭਾ ਚੋਣਾਂ 2019 ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਦਾਖ਼ਲ ਹਲਫ਼ਨਾਮਾ ਜਾਇਜ਼ ਮੰਨਿਆ ਗਿਆ ਹੈ। ਰਾਹੁਲ ਦੇ ਨਾਮਜ਼ਦਗੀ ਪੱਤਰ ਨੂੰ ਜ਼ਿਲਾ ਚੋਣ ਅਧਿਕਾਰੀ ਰਾਮ ਮਨੋਹਰ ਮਿਸ਼ਰਾ ਨੇ ਵੈਧ ਪਾਇਆ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਸਵਾਲ ਚੁੱਕਦੇ ਹੋਏ ਨਾਮਜ਼ਦਗੀ ਪੱਤਰ ਖਾਰਜ ਕਰਨ ਦੀ ਅਪੀਲ ਕੀਤੀ ਗਈ

ਇਹ ਹੋ ਸਕਦੇ ਹਨ ਦਿੱਲੀ ਦੇ ਸੰਭਾਵਿਤ ਕਾਂਗਰਸੀ ਉਮੀਦਵਾਰ

Delhi Cong Candidates: ਚੋਣਾਂ ਦੇ ਮੌਸਮ ‘ਚ ਨਾਮਾਂ ਦੇ ਐਲਾਨ ਸ਼ੁਰੂ ਹੋ ਚੁੱਕੇ ਹਨ , ਇਸੇ ਕੜ੍ਹੀ ‘ਚ ਦਿੱਲੀ ਦੀਆਂ ਸੱਤ ਸੀਟਾਂ ਲਈ ਕਾਂਗਰਸ ਵਲੋਂ ਲਗਪਗ ਨਾਂ ਤੈਅ ਹੋ ਚੁੱਕੇ ਹਨ । ਇਸ ਵਾਰ ਦੀ ਉਮੀਦਵਾਰਾਂ ਦੀ ਸੂਚੀ ‘ਚ ਓਲੰਪੀਅਨ ਤੇ ਪਦਮ ਸ੍ਰੀ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸੈਲਿਬ੍ਰਿਟੀ ਮਨੀਏ ਤਾਂ ਬਾਕੀ ਦਿੱਲੀ ‘ਚ ਚੰਗੀ ਪਛਾਣ

ਚੋਣਾਂ ਦੇ ਦੂਜੇ ਪੜਾਅ ‘ਚ 251 ਉਮੀਦਵਾਰਾਂ ‘ਤੇ ਦਰਜ ਹਨ ਕ੍ਰਿਮਿਨਲ ਕੇਸ

LS Polls Second Phase Candidates: ਨਵੀਂ ਦਿੱਲੀ: ਲੋਕਸਭਾ ਚੋਣਾਂ ਦੇ ਦੂਜੇ ਪੜਾਅ ‘ਚ 251 ਉਮੀਦਵਾਰਾਂ ਖਿਲਾਫ ਕ੍ਰਿਮਿਨਲ ਮਾਮਲੇ ਦਰਜ ਹਨ। ਇਨ੍ਹਾਂ ‘ਚ 167 ਉਮੀਦਵਾਰ ਗੰਭੀਰ ਅਪਰਾਧਿਕ ਮਾਮਲਿਆਂ ‘ਚ ਮੁਲਜ਼ਮ ਹਨ। ਇਹ ਜਾਣਕਰੀ ADR ਵਲੋਂ 15,90 ਉਮੀਦਵਾਰਾਂ ਦੇ ਹਲਫਨਾਮੇ ਦੇ ਵਿਸ਼ਲੇਸ਼ਣ ‘ਚ ਸਾਹਮਣੇ ਆਈ ਹੈ। ADR ਨੇ ਕਿਹਾ ਕਿ ਦੂਜੇ ਪੜਾਅ ਦੀਆਂ ਚੋਣਾਂ ‘ਚ ਕੁਲ 1,644

ਕਾਂਗਰਸ ਨੇ ਭਾਜਪਾ ਦੇ ਗਿਣਵਾਏ 11 ਝੂਠੇ ਚੁਣਾਵੀ ਵਾਅਦੇ

Lok Sabha Elections 2019: ਲੋਕਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਜਿਸ ‘ਤੇ ਕਾਂਗਰਸ ਨੇ ਤਿੱਖੀ ਟਿੱਪਣੀ ਕੀਤੀ ਹੈ। ਕਾਂਗਰਸ ਵਲੋਂ ਭਾਜਪਾ ਦੇ ਸੰਕਲਪ ਪੱਤਰ ਨੂੰ ਝਾਂਸਾ ਦੇਣ ਵਾਲਾ ਪੱਤਰ ਕਰਾਰ ਦਿੱਤਾ ਗਿਆ ਹੈ। ਕਾਂਗਰਸ ਨੇ ਬੀਜੇਪੀ ਨੂੰ 2014 ਦੇ ਵਾਅਦੇ ਯਾਦ ਦਵਾਉਂਦੇ ਹੋਏ ਪੁੱਛਿਆ ਹੈ ਕਿ ਪੰਜ ਸਾਲਾਂ

ਸਿਆਸੀ ਪਾਰਟੀਆਂ ਨੇ ਫੇਸਬੁੱਕ ‘ਤੇ ਉਡਾਏ 10 ਕਰੋੜ, BJP ਸਭ ਤੋਂ ਅੱਗੇ

Political ad spend crosses Rs 10 cr: ਚੰਡੀਗੜ੍ਹ: ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਭਖਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ‘ਚ ਵੀ ਹਲਚਲ ਤੇਜ਼ ਹੋ ਗਈ ਹੈ। ਹਾਲਾਂਕਿ ਇਸ ਵਾਰ ਚੋਣਾਂ ‘ਚ ਸੋਸ਼ਲ ਮੀਡਿਆ ਵੀ ਕਾਫੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫਰਵਰੀ-ਮਾਰਚ ਵਿੱਚ ਫੇਸਬੁੱਕ ‘ਤੇ ਇਸ਼ਤਿਹਾਰ

ਦੂਸਰੀਆਂ ਪਾਰਟੀਆਂ ਵਿੱਚੋ ਆਏ ਲੀਡਰਾਂ ਸਹਾਰੇ ਆਪਣੀ ਬੇੜੀ ਬੰਨ੍ਹੇ ਲਾਉਣ ‘ਚ ਲੱਗੀਆਂ ਸਿਆਸੀ ਪਾਰਟੀਆਂ !

Lok Sabha Elections 2019: ਇਸ ਵਾਰ ਲੋਕ ਸਭਾ ਚੋਣਾਂ ‘ਚ ਵੱਡੀ ਫੇਰ ਬਦਲ ਕਰਨ ਵਾਲਿਆਂ ਨੂੰ ਮਹਿਜ਼ ਕੁੱਝ ਘੰਟਿਆਂ ‘ਚ ਹੀ ਟਿਕਟ ਮਿਲ ਰਹੀ ਹੈ , ਅਦਾਕਾਰਾ ਜਯਾਪਰਦਾ ਨੂੰ ਭਾਜਪਾ ‘ਚ ਸ਼ਾਮਿਲ ਹੋਣ ਦੇ ਮਹਿਜ਼ 5 ਘੰਟਿਆਂ ‘ਚ ਹੀ ਰਾਮਪੁਰ ਤੋਂ ਟਿਕਟ ਮਿਲ ਗਈ , ਓਥੇ ਹੀ ਭਾਜਪਾ ਛੱਡਕੇ ਸਾਂਸਦ ਅਸ਼ੋਕ ਦੋਹਰੇ ਨੂੰ ਕਾਂਗਰਸ ਨੇ

ਲੋਕਸਭਾ ਚੋਣਾਂ: ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲੀ ਬੁਲੇਟ ਪਰੂਫ ਗੱਡੀ

LS Polls Preneet Kaur : ਚੰਡੀਗੜ੍ਹ: ਲੋਕਸਭਾ ਚੋਣਾਂ ਲਈ ਇਲੈਕਸ਼ਨ ਕਮਿਸ਼ਨ ਨੇ ਕਾਂਗਰਸ ਆਗੂ ਪ੍ਰਨੀਤ ਕੌਰ ਨੂੰ ਬੁਲੇਟ ਪਰੂਫ ਗੱਡੀ ਵਰਤਣ ਦੀ ਆਗਿਆ ਦਿੱਤੀ ਹੈ। ਕਮਿਸ਼ਨ ਵੱਲੋਂ ਅੱਜ ਇਕ ਪੱਤਰ ਜਾਰੀ ਕਰਕੇ ਬੁਲੇਟ ਪਰੂਫ ਗੱਡੀ ਵਰਤਣ ਦੀ ਆਗਿਆ ਦਿੱਤੀ ਗਈ। ਪੰਜਾਬ ਦੇ ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਉਕਤ ਆਗਿਆ ਆਦਰਸ਼

ਲੋਕ ਸਭਾ ਚੋਣਾਂ 2019: ਨੌਜਵਾਨਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਅੱਗੇ ਆਉਣ ਦਾ ਸੱਦਾ, ਹਸਤਾਖਰ ਮੁਹਿੰਮ ਦੀ ਸ਼ੁਰੂਆਤ

Lok Sabha Elections 2019: ਜਲੰਧਰ : ਲੋਕ ਸਭਾ ਚੋਣਾਂ ਦੌਰਾਨ ਲੋਕਾਂ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਦੀ ਵੱਡੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਸਥਾਨਕ ਕੇ.ਐਮ.ਵੀ.ਕਾਲਜ ਵਿਖੇ ਇਕ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਹੱਕ ਦੀ ਮਹੱਤਤਾ ਅਤੇ ਉਸ ਦੀ ਯੋਗ ਵਰਤੋਂ

ਜਾਣੋ ਕਿਉਂ ਭਾਰਤ ਦੇ ਇਸ ਹਿੱਸੇ ‘ਚ ਔਰਤਾਂ ਨਹੀਂ ਪਾਉਂਦੀਆਂ ਵੋਟ…

ganeshpur village lok sabha elections 2019: ਮਰਦਾਂ ਅਤੇ ਔਰਤਾਂ ਨੂੰ ਅੱਜ ਦੇ ਯੁੱਗ ‘ਚ ਬਰਾਬਰ ਹੱਕ ਮਿਲਦੇ ਹਨ , ਪਰ ਹਜੇ ਵੀ ਇੱਕ ਪਿੰਡ ਔਰਤਾਂ ਨੂੰ ਵੋਟ ਪਾਉਣ ਦੇਣ ਦੇ ਅਧਿਕਾਰ ਦੇਣ ਤੋਂ ਵਾਂਝਾ ਹੈ। ਉਤਰ ਪ੍ਰਦੇਸ਼ ਦੀ ਧੌਰਹਰਾ ਲੋਕ ਸਭਾ ਖੇਤਰ ਦੇ ਪਿੰਡ ਗਨੇਸ਼ਪੁਰ ‘ਚ ਕਿਸੇ ਵੀ ਚੋਣਾਂ ‘ਚ ਔਰਤਾਂ ਨੂੰ ਵੋਟ ਪਾਉਣ ਦਾ

ਮਿਲੋ 107 ਸਾਲਾਂ ਬਾਬੇ ਨੂੰ ਜਿਸਨੇ ਕਦੇ ਵੀ ਨਹੀਂ ਖੁੰਝਾਈ ਆਪਣੀ ਵੋਟ

varanasi 107 years old: ਵਾਰਾਨਸੀ: ਲੋਕਸਭਾ ਚੋਣਾਂ ਨੂੰ ਲੈ ਕੇ ਮਾਹੌਲ ਭੱਖਦਾ ਜਾ ਰਿਹਾ ਹੈ। ਸਿਆਸੀ ਆਗੂਆਂ ਦੇ ਨਾਲ-ਨਾਲ ਲੋਕਾਂ ‘ਚ ਵੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਲੋਕਾਂ ਨੂੰ ਵੋਟ ਪਾਉਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਅਜਿਹੇ ‘ਚ  ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਾਸੀ ਸ਼ਿਵਪੂਜਨ 107 ਸਾਲ ਦੇ ਅਜਿਹੇ ਭਾਰਤੀ ਨਾਗਰਿਕ

ਸੁਪਰੀਮ ਕੋਰਟ ਨੇ ਚੋਣਾਂ ਦੌਰਾਨ ਰੋਡ ਸ਼ੋਅ ‘ਤੇ ਪਾਬੰਦੀ ਲਗਾਉਣ ਤੋਂ ਕੀਤਾ ਮਨ੍ਹਾ

Supreme Court dismisses plea: ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਦੇ ਵੱਲੋਂ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਹੈ। ਸੁਪਰੀਮ ਕੋਰਟ ‘ਚ ਇਨ੍ਹਾਂ ਚੋਣਾਂ ਦੌਰਾਨ ਕੱਢੀਆਂ ਜਾਣ ਵਾਲੀਆਂ ਰੈਲੀਆਂ ਤੇ ਰੋਡ ਸ਼ੋਅ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਬਾਈਕ ਰੈਲੀਆਂ ਕੱਢਣ

ਲੋਕ ਸਭਾ ਚੋਣਾਂ ਕਾਰਨ ਸੂਬੇ ‘ਚ ਨਹੀਂ ਵਧਣਗੇ ਬਿਜਲੀ ਦੇ ਰੇਟ

Patiala Lok Sabha Elections 2019: ਪਟਿਆਲਾ: ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਚੋਣਾਂ ਦੇ ਕਾਰਨ ਬਿਜਲੀ ਦੇ ਰੇਟਾਂ ਵਿੱਚ ਕਿਸੇ ਵੀ ਤਰਾਂ ਦਾ ਕੋਈ ਬਦਲਾਅ ਨਹੀਂ ਹੋਵੇਗਾ। ਇਸ ਮਾਮਲੇ ਵਿੱਚ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਦੇ ਵੱਲੋਂ ਰੇਟਾਂ ਵਿੱਚ

ਨੌਵੀਂ ਲੋਕਸਭਾ ਚੋਣਾਂ ‘ਚ ਹੋਈ ਸੀ ਗਠਜੋੜ ਯੁੱਗ ਦੀ ਸ਼ੁਰੂਆਤ

9th lok sabha members list: ਲੋਕਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦਾ ਗਠਜੋੜ ਹੁਣ ਤੇ ਆਮ ਗੱਲ ਹੋ ਗਈ ਹੈ। ਸੱਤਾਧਾਰੀ ਪਾਰਟੀ ਨੂੰ ਹਰਾਉਣ ਲਈ ਅਕਸਰ ਸਿਆਸੀ ਦਲ ਇਕ ਦੂਜੇ ਨਾਲ ਗਠਜੋੜ ਕਰਦੇ ਹਨ। ਕਈ ਵਾਰ ਇਹ ਗਠਜੋੜ ਹਿੱਟ ਹੋ ਜਾਂਦਾ ਹੈ ਤੇ ਕਈ ਵਾਰ ਪਾਰਟੀਆਂ ਨੂੰ ਗਠਜੋੜ ਕਰਕੇ ਪਛਤਾਉਣਾ ਪੈ ਜਾਂਦਾ ਹੈ। ਭਾਰਤ ਦੀ ਰਾਜਨੀਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ