Tag: , , , , , , , , , , , ,

ਕਾਜੋਲ-ਅਜੇ ਦੇਵਗਨ ਤੇ ਹੋਰ ਕਈ ਸਿਤਾਰਿਆਂ ਨੇ ਮੁੰਬਈ ‘ਚ ਪਾਈਆਂ ਵੋਟਾਂ

bollywood stars LS Polls 2019: ਲੋਕਸਭਾ ਚੋਣਾ ਦੇ ਚੌਥੇ ਪੜਾਅ ਵਿੱਚ ਮਹਾਰਾਸ਼ਟਰ ਦੀਆਂ 17 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਜ‍ਿਹਨਾਂ ‘ਚੋਂ 6 ਸੀਟਾਂ ਮੁੰਬਈ ਦੀਆਂ ਹਨ। ਜਿਨ੍ਹਾਂ ਉੱਤੇ ਕੁਲ 116 ਉਮੀਦਵਾਰ ਮੈਦਾਨ ਵਿੱਚ ਹਨ। ਲੋਕਸਭਾ ਚੋਣਾਂ ਨੂੰ ਲੈ ਕੇ ਬਾਲੀਵੁੱਡ ਸ‍ਿਤਾਰਿਆਂ ਵਿੱਚ ਵੀ ਜ਼ਬਰਦਸਤ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰ‍ਿਯੰਕਾ ਚੋਪੜਾ  ਅੱਜ ਕੱਲ੍ਹ

ਕ੍ਰਿਕੇਟਰ ਤੋਂ ਰਾਜਨੇਤਾ ਬਣੇ ਗੌਤਮ ਗੰਭੀਰ ਵਿਰੁੱਧ FIR ਦਰਜ

Case Against BJP Gautam Gambhir: ਚੋਣਾਂ ਦਾ ਬਿਘਲ ਵੱਜ ਚੁੱਕਾ ਹੈ , ਵੱਖ ਵੱਖ ਪਾਰਟੀਆਂ ਵਲੋਂ ਵੋਟਾਂ ਇਕੱਠੀਆਂ ਕਰਨ ਲਈ ਥਾਂ-ਥਾਂ ਰੈਲਿਆਂ ਕੀਤੀਆਂ ਜਾ ਰਹੀਆਂ ਹਨ । ਇਸੇ ਦੇ ਮੱਦੇਨਜ਼ਰ ਭਾਜਪਾ ਵਲੋਂ ਵੀ ਰੈਲੀ ਕੀਤੀ ਗਈ , ਪਰ ਇਹ ਰੈਲੀ ਭਾਜਪਾ ਉਮੀਦਵਾਰ ਅਤੇ ਕ੍ਰਿਕੇਟਰ ਗੌਤਮ ਗੰਭੀਰ ਨੂੰ ਰਾਸ ਨਾ ਆਈ ਅਤੇ ਇੱਕ ਨਵੀਂ ਮੁਸੀਬਤ ‘ਚ

ਇਹ ਹੋ ਸਕਦੇ ਹਨ ਦਿੱਲੀ ਦੇ ਸੰਭਾਵਿਤ ਕਾਂਗਰਸੀ ਉਮੀਦਵਾਰ

Delhi Cong Candidates: ਚੋਣਾਂ ਦੇ ਮੌਸਮ ‘ਚ ਨਾਮਾਂ ਦੇ ਐਲਾਨ ਸ਼ੁਰੂ ਹੋ ਚੁੱਕੇ ਹਨ , ਇਸੇ ਕੜ੍ਹੀ ‘ਚ ਦਿੱਲੀ ਦੀਆਂ ਸੱਤ ਸੀਟਾਂ ਲਈ ਕਾਂਗਰਸ ਵਲੋਂ ਲਗਪਗ ਨਾਂ ਤੈਅ ਹੋ ਚੁੱਕੇ ਹਨ । ਇਸ ਵਾਰ ਦੀ ਉਮੀਦਵਾਰਾਂ ਦੀ ਸੂਚੀ ‘ਚ ਓਲੰਪੀਅਨ ਤੇ ਪਦਮ ਸ੍ਰੀ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸੈਲਿਬ੍ਰਿਟੀ ਮਨੀਏ ਤਾਂ ਬਾਕੀ ਦਿੱਲੀ ‘ਚ ਚੰਗੀ ਪਛਾਣ

ਚੋਣਾਂ ਦੇ ਦੂਜੇ ਪੜਾਅ ‘ਚ 251 ਉਮੀਦਵਾਰਾਂ ‘ਤੇ ਦਰਜ ਹਨ ਕ੍ਰਿਮਿਨਲ ਕੇਸ

LS Polls Second Phase Candidates: ਨਵੀਂ ਦਿੱਲੀ: ਲੋਕਸਭਾ ਚੋਣਾਂ ਦੇ ਦੂਜੇ ਪੜਾਅ ‘ਚ 251 ਉਮੀਦਵਾਰਾਂ ਖਿਲਾਫ ਕ੍ਰਿਮਿਨਲ ਮਾਮਲੇ ਦਰਜ ਹਨ। ਇਨ੍ਹਾਂ ‘ਚ 167 ਉਮੀਦਵਾਰ ਗੰਭੀਰ ਅਪਰਾਧਿਕ ਮਾਮਲਿਆਂ ‘ਚ ਮੁਲਜ਼ਮ ਹਨ। ਇਹ ਜਾਣਕਰੀ ADR ਵਲੋਂ 15,90 ਉਮੀਦਵਾਰਾਂ ਦੇ ਹਲਫਨਾਮੇ ਦੇ ਵਿਸ਼ਲੇਸ਼ਣ ‘ਚ ਸਾਹਮਣੇ ਆਈ ਹੈ। ADR ਨੇ ਕਿਹਾ ਕਿ ਦੂਜੇ ਪੜਾਅ ਦੀਆਂ ਚੋਣਾਂ ‘ਚ ਕੁਲ 1,644

ਕਾਂਗਰਸ ਨੇ ਭਾਜਪਾ ਦੇ ਗਿਣਵਾਏ 11 ਝੂਠੇ ਚੁਣਾਵੀ ਵਾਅਦੇ

Lok Sabha Elections 2019: ਲੋਕਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਜਿਸ ‘ਤੇ ਕਾਂਗਰਸ ਨੇ ਤਿੱਖੀ ਟਿੱਪਣੀ ਕੀਤੀ ਹੈ। ਕਾਂਗਰਸ ਵਲੋਂ ਭਾਜਪਾ ਦੇ ਸੰਕਲਪ ਪੱਤਰ ਨੂੰ ਝਾਂਸਾ ਦੇਣ ਵਾਲਾ ਪੱਤਰ ਕਰਾਰ ਦਿੱਤਾ ਗਿਆ ਹੈ। ਕਾਂਗਰਸ ਨੇ ਬੀਜੇਪੀ ਨੂੰ 2014 ਦੇ ਵਾਅਦੇ ਯਾਦ ਦਵਾਉਂਦੇ ਹੋਏ ਪੁੱਛਿਆ ਹੈ ਕਿ ਪੰਜ ਸਾਲਾਂ

ਸਿਆਸੀ ਪਾਰਟੀਆਂ ਨੇ ਫੇਸਬੁੱਕ ‘ਤੇ ਉਡਾਏ 10 ਕਰੋੜ, BJP ਸਭ ਤੋਂ ਅੱਗੇ

Political ad spend crosses Rs 10 cr: ਚੰਡੀਗੜ੍ਹ: ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਭਖਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ‘ਚ ਵੀ ਹਲਚਲ ਤੇਜ਼ ਹੋ ਗਈ ਹੈ। ਹਾਲਾਂਕਿ ਇਸ ਵਾਰ ਚੋਣਾਂ ‘ਚ ਸੋਸ਼ਲ ਮੀਡਿਆ ਵੀ ਕਾਫੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫਰਵਰੀ-ਮਾਰਚ ਵਿੱਚ ਫੇਸਬੁੱਕ ‘ਤੇ ਇਸ਼ਤਿਹਾਰ

ਦੂਸਰੀਆਂ ਪਾਰਟੀਆਂ ਵਿੱਚੋ ਆਏ ਲੀਡਰਾਂ ਸਹਾਰੇ ਆਪਣੀ ਬੇੜੀ ਬੰਨ੍ਹੇ ਲਾਉਣ ‘ਚ ਲੱਗੀਆਂ ਸਿਆਸੀ ਪਾਰਟੀਆਂ !

Lok Sabha Elections 2019: ਇਸ ਵਾਰ ਲੋਕ ਸਭਾ ਚੋਣਾਂ ‘ਚ ਵੱਡੀ ਫੇਰ ਬਦਲ ਕਰਨ ਵਾਲਿਆਂ ਨੂੰ ਮਹਿਜ਼ ਕੁੱਝ ਘੰਟਿਆਂ ‘ਚ ਹੀ ਟਿਕਟ ਮਿਲ ਰਹੀ ਹੈ , ਅਦਾਕਾਰਾ ਜਯਾਪਰਦਾ ਨੂੰ ਭਾਜਪਾ ‘ਚ ਸ਼ਾਮਿਲ ਹੋਣ ਦੇ ਮਹਿਜ਼ 5 ਘੰਟਿਆਂ ‘ਚ ਹੀ ਰਾਮਪੁਰ ਤੋਂ ਟਿਕਟ ਮਿਲ ਗਈ , ਓਥੇ ਹੀ ਭਾਜਪਾ ਛੱਡਕੇ ਸਾਂਸਦ ਅਸ਼ੋਕ ਦੋਹਰੇ ਨੂੰ ਕਾਂਗਰਸ ਨੇ

ਸੁਪਰੀਮ ਕੋਰਟ ਨੇ ਚੋਣਾਂ ਦੌਰਾਨ ਰੋਡ ਸ਼ੋਅ ‘ਤੇ ਪਾਬੰਦੀ ਲਗਾਉਣ ਤੋਂ ਕੀਤਾ ਮਨ੍ਹਾ

Supreme Court dismisses plea: ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਦੇ ਵੱਲੋਂ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਹੈ। ਸੁਪਰੀਮ ਕੋਰਟ ‘ਚ ਇਨ੍ਹਾਂ ਚੋਣਾਂ ਦੌਰਾਨ ਕੱਢੀਆਂ ਜਾਣ ਵਾਲੀਆਂ ਰੈਲੀਆਂ ਤੇ ਰੋਡ ਸ਼ੋਅ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਬਾਈਕ ਰੈਲੀਆਂ ਕੱਢਣ

ਜਾਣੋ ਹੁਣ ਤੱੱਕ ਕਿਹੜੇ ਸ਼ਹਿਰ ’ਚ ਹੋਈ ਕਿੰਨੇ ਪ੍ਰਤੀਸ਼ਤ ਵੋਟਿੰਗ

ਪੰਜਾਬ ‘ਚ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਲੋਕ ਹੁੰਮਹੁੰਮਾ ਕੇ ਪੋਲਿੰਗ ਬੂਥਾਂ ‘ਤੇ ਆਪੋ-ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਬਟਨ ਦੱਬਣ ਪੁੱਜ ਰਹੇ ਹਨ। ਲੋਕਾਂ ਦੇ ਨਾਲ-ਨਾਲ ਉਮੀਦਵਾਰ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਨ। ਹਰ ਪੋਲਿੰਗ ਬੂਥ ‘ਤੇ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ

ਪੰਜਾਬ ਵਿਚ 4 ਫਰਵਰੀ ਨੂੰ ਹੋਣਗੀਆਂ ਚੋਣਾਂ

ਪੰਜਾਬ ਸਮੇਤ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਚੋਣਾਂ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵਲੋਂ 4 ਫਰਵਰੀ ਨੂੰ ਪੰਜਾਬ ਵਿਚ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਚੋਣ ਕਮਿਸ਼ਨ ਵਲੋਂ ਚੋਣਾਂ ਦੇ ਐਲਾਨ ਕਰਨ ਦੇ ਨਾਲ ਹੀ ਪੰਜ ਸੂਬਿਆਂ, ਪੰਜਾਬ, ਯੂ.ਪੀ., ਉਤਰਾਖੰਡ, ਗੋਆ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ