Tag: , , , , ,

ਰੁਪਿੰਦਰ ਮਾਨ ਯਾਦਗਾਰੀ ਪੁਰਸਕਾਰ ਜੰਗ ਬਹਾਦਰ ਗੋਇਲ ਨੂੰ-51 ਹਜ਼ਾਰ ਧਨ ਰਾਸ਼ੀ ਤੇ ਸਨਮਾਨ ਚਿੰਨ੍ਹ ਕੀਤਾ ਜਾਵੇਗਾ ਭੇਂਟ 

ਲੁਧਿਆਣਾ, 3 ਮਾਰਚ, 2017 : ਰੁਪਿੰਦਰ ਮਾਨ(ਸ਼ੇਖ ਦੌਲਤ) ਯਾਦਗਾਰੀ ਟਰੱਸਟ ਦੀ ਅੱਜ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਪ੍ਰੋ: ਰਵਿੰਦਰ ਭੱਠਲ ਦੀ ਪ੍ਰਧਾਨਗੀ ਹੇਠ ਫੈਸਲਾ ਕੀਤਾ ਗਿਆ ਕਿ ਇਸ ਸਾਲ ਦਾ ਰੁਪਿੰਦਰ ਮਾਨ ਯਾਦਗਾਰੀ ਪੁਰਸਕਾਰ ਉੱਘੇ ਪੰਜਾਬੀ ਅਤੇ ਹਿੰਦੀ ਲੇਖਕ ਸ਼੍ਰੀ ਜੰਗ ਬਹਾਦਰ ਗੋਇਲ, ਸੇਵਾ ਮੁਕਤ ਆਈ ਏ ਐਸ ਨੂੰ 18 ਮਾਰਚ ਸਵੇਰੇ 11 ਵਜੇ ਪੰਜਾਬੀ

ਪਾਕਿ ਵਿੱਚ ਦਿੱਤੇ ਜਾਣਗੇ ਪੰਜਾਬੀ ਬਾਲ ਸਾਹਿਤ ਲਈ ਇਨਾਮ

  ਪਟਿਆਲਾ/ਚੰਡੀਗੜ੍ਹ: ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਅਤੇ ਕਲਚਰ, ਲਾਹੌਰ ਵੱਲੋਂ ਸਾਲ 2017 ਤੋਂ ਪੰਜਾਬੀ ਬਾਲ ਸਾਹਿਤ ਦੀ ਤਰੱਕੀ ਲਈ ਕਿਤਾਬਾਂ ਨੂੰ ਇਨਾਮ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਬੱਚਿਆਂ ਨੂੰ ਕੌਮਾਂਤਰੀ ਪੱਧਰ ’ਤੇ ਪੰਜਾਬੀ ਭਾਸ਼ਾ ਨਾਲ ਜੁੜਨ ਦੀ ਪ੍ਰੇਰਨਾ ਦੇਣ ਵਾਲੇ

ਸਿੱਖ ਦਰਸ਼ਨ ਅਤੇ ਮਰਾਠੀ ਬਾਣੀਕਾਰ

ਮਹਾਰਾਸ਼ਟਰ ਨਾਲ ਪੰਜਾਬ ਦੇ ਸਬੰਧ ਬੜੇ ਪੁਰਾਣੇ ਅਤੇ ਕਈ ਪੱਧਰਾਂ ਦੇ ਹਨ। 19 ਸਾਲ ਦੀ ਉਮਰ ਵਿਚ ਸ਼ਹੀਦ ਹੋਣ ਵਾਲੇ ਗਦਰ ਲਹਿਰ ਦੇ ਸੂਰਬੀਰ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਫਾਂਸੀ ਲੱਗਣ ਵਾਲਿਆਂ ਵਿਚ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਮਰਾਠੀ ਸਨ। ਪੰਜਾਬ ਦੇ ਮਹਾਂ-ਨਾਇਕ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਨਾਲ 23 ਮਾਰਚ 1931 ਨੂੰ ਫਾਂਸੀ ਦਾ ਰੱਸਾ

ਅਲੋਚਨਾ ਤੋਂ ਬਿਨਾਂ ਸਾਹਿਤ ਹੈ ਅਧੂਰਾ: ਅਕਸ਼ੈ ਮੁਕਲ

ਸ਼ਨੀਵਾਰ ਨੂੰ ਚੰਡੀਗੜ੍ਹ ‘ਚ ‘ਲਿਟਰੇਚਰ ਫੈਸਟ’ ਦਾ ਆਯੋਜਨ ਕਰਵਾਇਆ ਗਿਆ ਸੀ। ਜਿਸ ਵਿੱਚ ਸੀਨੀਅਰ ਪੱਤਰਕਾਰ ਅਕਸ਼ੈ ਮੁਕਲ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਦੱਸਿਆ ਕਿ ਸਾਹਿਤ ਅਲੋਚਨਾ ਬਿਨਾਂ ਅਧੂਰਾ ਹੈ, ਕਿਉਂਕਿ ਅਲੋਚਕ ਲੇਖਕ ਦੇ ਚੰਗੇ, ਮਾੜੇ ਦੋਨਾਂ ਪੱਖਾ ਨੂੰ  ਦਰਸਾਉਂਦਾ ਹੈ ਜਿਸ ਨਾਲ ਲੇਖਕ ਨੂੰ ਆਉਣ ਵਾਲੇ ਸਮੇਂ

ਸਾਹਿਤ ਦਾ ਸੱਚ ਕੀ ਹੈ?—ਨਿਕੋਲਾਈ ਅਲੇਗਜ਼ਾਂਦਰੋਵਿਚ ਦੋਬਰੋਲਿਊਬੋਵ

ਲੇਖਕ ਜਾਂ ਕਲਾਕਾਰ ਦੀ ਸਫਲਤਾ ਉਸ ਦੁਆਰਾ ਚਿਤਰੀਆਂ ਤਸਵੀਰਾਂ ਵਿੱਚ ਵਿਦਮਾਨ ਹੁੰਦੀ ਹੈ। ਜੇਕਰ ਉਨ੍ਹਾਂ ਵਿੱਚ ਸੱਚਾਈ ਨਹੀਂ ਹੈ, ਤਾਂ ਉਨ੍ਹਾਂ ਤੋਂ ਗਲਤ ਸਿੱਟੇ ਕੱਢੇ ਜਾਣਗੇ ਅਤੇ ਝੂਠੇ ਵਿਚਾਰਾਂ ਦਾ ਜਨਮ ਹੋਵੇਗਾ. ਪਰ ਕਲਾਤਮਕ ਤਸਵੀਰਾਂ ਦਾ ਸੱਚ ਕੀ ਹੈ? ਸੱਚ ਪੁੱਛੋ ਤਾਂ, ਲੇਖਕ ਪਰਮ ਪੂਰਨ ਝੂਠ ਦੀ ਕਦੇ ਖ਼ੋਜ ਨਹੀਂ ਕਰਦੇ। ਬੇਹੱਦ ਬੇਹੂਦਾ ਨਾਵਲਾਂ ਅਤੇ

‘ਵਰਜ਼ੀਨੀਆਂ ਵੁਲਫ’ ਨੇ ਕੀਤਾ’ ਏ ਰੂਮ ਔਫ ਵਨਜ਼ ਅਉਨ’ ਦਾ ਪ੍ਕਾਸ਼ਨ

ਤਰਕ ਭਾਰਤੀ ਪ੍ਕਾਸ਼ਨ ਵੱਲੋਂ ‘ਸੀਮੋਨ ਦ ਬੁਵਆਰ’ ਦੀ ਪੁਸਤਕ ”ਦ ਸੈਕੰਡ ਸੈਕਸ” ਤੋਂ ਬਾਅਦ ਹੁਣ ਇਕ ਨਵੀ ਪੁਸਤਕ ” ਏ ਰੂਮ ਔਫ ਵਨਜ਼ ਅਉਨ” ਦਾ ਪ੍ਕਾਸ਼ਨ ਕੀਤਾ ਗਿਆ ਹੈ। ਇਸ ਕਿਤਾਬ ਨੂੰ ਬਰਤਾਨੀਆਂ ਦੀ ਪ੍ਸਿੱਧ ਲੇਖਿਕਾ ‘ਵਰਜ਼ੀਨੀਆਂ ਵੁਲਫ’ ਨੇ 1928 ਵਿੱਚ ਲਿਖਿਆ। ਇਹ ਕਿਤਾਬ ਇੰਗਲੈਂਡ ਦੀ ਮਸ਼ਹੂਰ ਯੂਨੀਵਰਸਿਟੀ ਕੈਂਬਰਿਜ਼ ਕੁੜੀਆਂ ਦੇ ਕਾਲਜ ਵਿੱਚ 1928 ਵਿੱਚ

ਬਰਨਾਲਾ ’ਚ ਸਾਹਿਤ ਸਮਾਗਮ,ਕਈ ਪੁਸਤਕਾਂ ਕੀਤੀਆਂ ਲੋਕ ਅਰਪਣ

ਬਰਨਾਲਾ : ਮਾਲਵਾ ਸਾਹਿਤ ਸਭਾ ਵੱਲੋਂ ਬਰਨਾਲਾ ਵਿਖੇ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ ,ਚਿੰਤਕਾਂ ਅਤੇ ਸਾਹਿਤ ਪ੍ਰੇਮੀਆ ਨੇ ਸ਼ਮੂਲੀਅਤ ਕੀਤੀ। ਸਾਹਿਤ ਸਭਾ ਵੱਲੋਂ ਲੇਖਕ ਕਵਰਜੀਤ ਭੱਠਲ ਦੀ ਪੁਸਤਕ ‘ਮਿੱਟੀ ਰੁਦਨ ਕਰੇ ’ਅਤੇ ਲੇਖਕ ਮੇਜ਼ਰ ਸਿੰਘ ਰਾਜਗੜ ਦੀਆਂ ਬਾਲ ਸਾਹਿਤ ਉਪਰ ਦੋ ਪੁਸਤਕਾਂ ‘ ਬਚਪਨ ਦੀ ਕਿਲਕਾਰੀ ’

ਰਾਇ ਅਜ਼ੀਜ਼ ਉਲਾ ਖ਼ਾਨ ਸਾਹਿਬ ਦਾ ਪੰਜਾਬ ਭਵਨ ਵਿਖੇ ਸਨਮਾਨ

ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਸ਼ਵਾਸਪਾਤਰ ਰਾਇਕੋਟ ਦੇ ਨਵਾਬ ਰਾਇ ਕੱਲ੍ਹਾ ਜੀ ਦੇ ਪਾਕਿਸਤਾਨ ਵੱਸਦੇ ਵੰਸ਼ਜ ਰਾਇ ਅਜ਼ੀਜ਼ ਉਲਾ ਖ਼ਾਨ ਸਾਹਿਬ ਸਾਬਕਾ ਐੱਮ ਪੀ ਦਾ ਅੱਜ ਸੱਰੀ ਕੈਨੇਡਾ ਵਿਖੇ ਪੰਜਾਬ ਭਵਨ ਵੱਲੋਂ ਸਨਮਾਨ ਕੀਤਾ ਗਿਆ। ਰਾਇ ਸਾਹਿਬ ਹਿੰਦ ਪਾਕ ਦੋਸਤੀ ਦੇ ਮੱਦਾਹ ਹਨ ਅਤੇ ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਵੀ ਉਹ ਦੋਸਤੀ ਦਾ

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਮਨਾਈ ਗਈ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੀ ਬਰਸੀ

ਲੁਧਿਆਣਾ 26 ਸਤੰਬਰ :-ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਸਥਾਪਿਤ ਕੀਤਾ ਗਿਆ ਹੈ। ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੇ ਸਪੁੱਤਰਾਂ,ਪਰਿਵਾਰ ਅਤੇ ਸਮੁੱਚੇ ਇਕੱਠ ਨੇ ਉਨ੍ਹਾਂ ਦੀ ਇਸ ਸਾਲ ਪੰਜਾਬੀ ਭਵਨ ਵਿੱੱਚ ਬਰਸੀ ਮਨਾਈ ਗਈ ।ਇਸ ਸਮੇਂ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਢਾਈ ਲੱਖ ਰੁਪਏ ਦਾ ਚੈੱਕ ਜਮ੍ਹਾਂ ਕਰਵਾ ਦਿੱਤਾ

ਹੁਣ ਹੋਵੇਗਾ ਕੈਨੇਡਾ ਦੇ ਸ਼ਹਿਰ ‘ਸੱਚੀ’ ਵਿੱਚ ਪੰਜਾਬ ਭਵਨ ਦਾ ਨਿਰਮਾਣ

ਲੁਧਿਆਣਾ-ਪੰਜਾਬੀ ਭਵਨ ਲੁਧਿਆਣਾ ਵਿਖੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱੱਸਟ ਬੱੱਸੀਆਂ, ਰਾਏਕੋਟ ਵੱੱਲੋਂ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਲੱਗੇ (ਕੈਨੇਡਾ) ਦੇ ਪ੍ਰਸਿੱੱਧ ਉਦਯੋਗਪਤੀ ਤੇ ਸਮਾਜ ਸੇਵਕ ਸ਼੍ਰੀ ਸੁੱਖੀ ਬਾਠ ਨਾਲ ਰੂ-ਬਰੂ ਪ੍ਰੋਗ੍ਰਾਮ ਕੀਤਾ ਗਿਆ।ਸ.ਬਾਠ ਦੀ ਸਮਾਜ ਸੇਵਾ ਅਤੇ ਭਵਿੱੱਖ ਯੋਜਨਾਵਾਂ ਬਾਰੇ ਸੋਚਦਿਆਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱੱਸਟ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਨੇ ਕਿਹਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ