Tag: , , , , , , , , , , , ,

ਪੁਲਿਸ ਨੇ ਗੈਰ ਕਾਨੂੰਨੀ ਸ਼ਰਾਬ ਸਮੇਤ ਇੱਕ ਔਰਤ ਨੂੰ ਫੜਿਆ

illegal liquor seized: ਥਾਣਾ ਟਾਂਡਾ ਦੀ ਪੁਲਿਸ ਨੇ ਇੱਕ ਔਰਤ ਨੂੰ ਗੈਰ ਕਾਨੂੰਨੀ ਸ਼ਰਾਬ ਸਮੇਤ ਕਾਬੂ ਕੀਤਾ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ। ਫੜੀ ਗਈ ਔਰਤ ਟਾਂਡਾ ਦੀ ਰਹਿਣ ਵਾਲੀ ਹੈ। ਟਾਂਡਾ ਥਾਣਾ ਦੇ ਐੱਸ.ਐੱਚ.ਓ. ਹਰਗੁਰਦੇਵ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਤਾਰਾ ਸਿੰਘ ਸਮੇਤ ਪੁਲਿਸ ਪਾਰਟੀ ਨੇ ਟਾਂਡਾ ਪੁਲ਼ੀ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਚੰਡੀਗੜ੍ਹ

ਸ਼ਰਾਬ ਦੇ ਸ਼ੌਕੀਨਾਂ ਲਈ ਆਫ਼ਤ, ਸ਼ਰਾਬ ਪੀ ਕੇ ਚੜ੍ਹੇ ਤਾਂ ਕਾਰਾਂ ਨਹੀਂ ਹੋਣਗੀਆਂ ਸਟਾਰਟ

Liquor Lovers: ਚੰਡੀਗੜ੍ਹ: ਹਰਿਆਣਾ ਦੇ ਹਿਸਾਰ ਦੀ ਗੁਰੂ ਜੰਭੇਸ਼ਵਰ ਵਿਗਿਆਨ ਤੇ ਤਕਨਾਲੋਜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੱਕ ਨਵੀਂ ਕਾਢ ਕੱਢੀ ਹੈ । ਜਿਸ ਵਿੱਚ  ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਅਜਿਹੇ ਸੈਂਸਰ ਵਿਕਸਤ ਕੀਤੇ ਗਏ ਹਨ, ਜੋ ਕਿਸੇ ਸੜਕ ਹਾਦਸੇ ਦੀ ਹਾਲਤ ਵਿੱਚ ਆਪਣੇ ਆਪ ਕਾਰ ਨੂੰ ਰੋਕ ਦੇਣਗੇ । ਇੰਨਾ ਹੀ ਨਹੀਂ ਜੇਕਰ ਕੋਈ ਵਿਅਕਤੀ ਸ਼ਰਾਬ

ਇਸ ਪਿੰਡ ‘ਚ ਲੋਕਾਂ ਦੀ ਮੌਤ ਹੋਣ ‘ਤੇ ਸ਼ਰਾਬ ਪੀਣ ਦਾ ਹੈ ਰਿਵਾਜ਼

Drink Liquor After Death: ਵਿਆਹ ਦੇ ਰਿਵਾਜਾਂ ਬਾਰੇ ਤਾਂ ਸਭ ਨੂੰ ਪਤਾ ਹੀ ਹੋਵੇਗਾ ਵਿਆਹ ਦੇ ਰਿਵਾਜ਼ ਹਰ ਇੱਕ ਦੇਸ਼ ਦੇ ਵੱਖੋ ਵੱਖਰੇ ਹੁੰਦੇ ਹਨ। ਕਈ ਵਾਰ ਕਈ ਰੀਤੀ ਰਿਵਾਜ਼ ਬੜੇ ਹੈਰਾਨ ਕਰ ਦੇਣ ਵਾਲੇ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੇਸ਼ ਦੇ ਰੀਤੀ ਰਿਵਾਜ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਸੁਣ ਕੇ

ਪੁੁਲਿਸ ਤੋਂ ਬਚਦਿਆਂ ਭੱਜਿਆ ਸ਼ਰਾਬ ਤਸਕਰ, ਛੱਤ ਤੋਂ ਡਿੱਗਣ ਕਾਰਨ ਹੋਈ ਮੌਤ

liquor smuggler died: ਥਾਣਾ ਮਲੌਦ ਦੇ ਪਿੰਡ ਗੌਂਸਲਾ ਸਥਿਤ ਇਕ ਘਰ ਵਿੱਚ ਰੇਡ ਕਰਨ ਪਹੁੰਚੀ ਐਕਸਾਇਜ਼ ਵਿਭਾਗ ਤੇ ਪੁਲਿਸ ਟੀ ਟੀਮ ਨੂੰ ਦੇਖ ਪਿਓ-ਪੁੱਤ ਨੇ ਮੌਕੇ ਤੋਨ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੰਧ ਟੱਪਦਿਆਂ ਪਿਤਾ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਕਾਂਗਰਸ ਦੇ ਸਾਬਕਾ ਪੰਚ ਅਜੀਤ ਸਿੰਘ ਵਜੋਂ ਹੋਈ ਹੈ।ਫਿਲਹਾਲ ਕਿਹਾ ਜਾ ਰਿਹਾ ਹੈ

ਹੈਰਾਨੀਜਨਕ ਨਤੀਜਾ: ਸ਼ਰਾਬਬੰਦੀ ਨਾਲ ਘਟੇ 60 ਫੀਸਦ ਹਾਦਸੇ!

ਬਿਹਾਰ ਵਿੱਚ ਸਖਤੀ ਨਾਲ ਸ਼ਰਾਬਬੰਦੀ ਲਾਗੂ ਕਰਕੇ ਬਿਹਾਰ ਦੇ ਮੁੱਖ ਮੰਤਰੀ ਨੇ ਜਿੱਥੇ ਆਪਣੀ ਸਿਆਸੀ ਤਾਕਤ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਸੂਬਾ ਸਰਕਾਰ ਦੇ ਇਸ ਕਦਮ ਦਾ ਸਕਾਰਾਤਮਕ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ‘ਦ ਟਾਈਮਜ਼ ਆਫ ਇੰਡੀਆ’ ਦੀ ਰਿਪੋਰਟ ਮੁਤਾਬਕ ਬਿਹਾਰ ਵਿੱਚ ਸ਼ਰਾਬਬੰਦੀ ਤੋਂ ਬਾਅਦ ਸੜਕ ਹਾਦਸਿਆਂ ਵਿੱਚ 60 ਫੀਸਦ ਕਮੀ ਆਈ

Liquor ban

ਕੌਣ ਡਕਾਰ ਗਿਆ ਸਿਟੀ ਬਿਊਟੀਫੁੱਲ ਦੀਆਂ ਕਰੋੜਾਂ ਬੋਤਲਾਂ ?

ਚੰਡੀਗੜ੍ਹ: ਇੱਕ ਸਾਲ ਵਿੱਚ ਕਿੰਨੀ ਸ਼ਰਾਬ ਚੰਡੀਗੜ੍ਹ ਪੀਂਦਾ ਹੋਵੇਗਾ ? ਇਸ ਦਾ ਜੁਆਬ ਇਹ ਹੈ ਕਿ ਇੱਕ ਕਰੋੜ ਤੋਂ ਜ਼ਿਆਦਾ ਬੋਤਲਾਂ ਸ਼ਰਾਬ ਦੇ ਸ਼ੌਕੀਨ ਖ਼ਾਲੀ ਕਰਦੇ ਹਨ। ਪਿਛਲੇ ਵਿੱਤੀ ਸਾਲ 2016-2017 ਵਿੱਚ ਕੁੱਲ 10 ਲੱਖ ਪੇਟੀਆਂ ਭਾਵ 1.20 ਕਰੋੜ ਬੋਤਲਾਂ ਵਿਸਕੀ ਦੀ ਚੰਡੀਗੜ੍ਹ ਦੇ ਕੋਟੇ ਵਿੱਚ ਰੱਖੀ ਗਈ ਸੀ। ਇਸ ਵਿੱਚੋਂ ਕਰੀਬ 9.70 ਲੱਖ ਸ਼ਰਾਬ

ਹਾਈਵੇ ਸ਼ਰਾਬਬੰਦੀ : ਸੂਬਾ ਸਰਕਾਰਾਂ ਨੇ ਕੱਢਿਆ ਸੁਪਰੀਮ ਕੋਰਟ ਦੇ ਫੈਸਲੇ ਦਾ ਤੋੜ

ਕਹਿੰਦੇ ਹਨ ਕਿ ਜਦੋਂ ਕਾਨੂੰਨ ਬਣਦਾ ਹੈ, ਤਾਂ ਲੋਕ ਨਾਲ – ਨਾਲ ਕਾਨੂੰਨ ਤੋਂ ਬਚਣ ਦੇ ਰਸਤੇ ਵੀ ਲੱਭ ਲੈਂਦੇ ਹਨ। ਸੁਪਰੀਮ ਕੋਰਟ ਵੱਲੋਂ ਹਾਈਵੇ ਅਤੇ ਇਸਦੇ ਨੇੜਲੇ ਇਲਾਕੇ ਵਿੱਚ ਸ਼ਰਾਬਬੰਦੀ ਦੇ ਫੈਸਲੇ ਦੇ ਨਾਲ ਵੀ ਇਹੋ ਹੁੰਦਾ ਨਜ਼ਰ ਆ ਰਿਹਾ ਹੈ। ਸੁਪਰੀਮ ਕੋਰਟ ਨੇ ਆਪਣੇ ਤਾਜ਼ਾ ਆਦੇਸ਼ ਵਿੱਚ ਕਿਹਾ ਹੈ ਕਿ ਰਾਸ਼ਟਰੀ ਰਾਜਮਾਰਗ  ਦੇ

ban liquor

ਚੰਡੀਗੜ੍ਹ ‘ਚ 1 ਅਪ੍ਰੈਲ ਤੋਂ ਨਹੀਂ ਮਿਲੇਗੀ ਸ਼ਰਾਬ..!

ਸੁਪਰੀਮ ਕੋਰਟ ਨੇ ਨੈਸ਼ਨਲ ਤੇ ਸਟੇਟ ਹਾਈਵੇ ਦੇ 500 ਮੀਟਰ ਦਾਇਰੇ ‘ਚ ਸ਼ਰਾਬ ਦੀਆਂ ਦੁਕਾਨਾਂ ਤੇ ਪਾਬੰਦੀ ਲਗਾ ਦਿੱਤੀ ਹੈ । ਚੰਡੀਗੜ੍ਹ: ਰੰਗੀਨੀਆਂ ਭਰੇ ਸ਼ਹਿਰ ਚੰਡੀਗੜ੍ਹ ਵਿਚ 1 ਅਪ੍ਰੈਲ ਤੋਂ ਸ਼ਰਾਬ ਦੀ ਵਿਕਰੀ ਤੇ ਬੈਨ ਲੱਗ ਸਕਦਾ ਹੈ । ਇਹ ਫੈਸਲਾ ਸੁਪਰੀਮ ਕੋਰਟ ਵੱਲੋਂ ਦਸੰਬਰ ਵਿਚ ਲਏ ਉਸ ਫੈਸਲੇ ਦੇ ਆਧਾਰ ਤੇ ਲਾਗੂ ਹੋ ਸਕਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ