Tag: , , , , , , , , , , , ,

ਗਣਤੰਤਰ ਦਿਹਾੜੇ ’ਤੇ ਹੋ ਸਕਦਾ ਹੈ ਅੱੱਤਵਾਦੀ ਹਮਲਾ,ਹਾਈ ਅਲਰਟ

ਵੀਰਵਾਰ ਨੂੰ ਇਥੇ ਆਯੋਜਿਤ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਨੂੰ ਧਿਆਨ ਵਿਚ ਰੱਖਦਿਆਂ ਜ਼ਮੀਨ ਤੋਂ ਅਸਮਾਨ ਤਕ ਵਿਸ਼ੇਸ਼ ਪ੍ਰਬੰਧ ਕੀਤੇ  ਗਏ ਹਨ। ਹਜ਼ਾਰਾਂ ਦੀ ਗਿਣਤੀ ਵਿਚ ਦਿੱਲੀ ਪੁਲਸ ਅਤੇ ਨੀਮ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਖੁਫੀਆ ਸੂਚਨਾਵਾਂ ਨੂੰ ਧਿਆਨ ਵਿਚ ਰਖਦਿਆਂ ਕਿਸੇ ਵੀ  ਹਵਾਈ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਬਣਾਉਣ

Problem related atta dal scheme

ਨੋਟਬੰਦੀ ਤੋਂ ਬਾਅਦ ਆਟਾ ਦਾਲ ਸਕੀਮ ਨੇ ਕੀਤਾ ਲੋਕਾਂ ਨੂੰ ਲਾਈਨਾਂ ‘ਚ ਖੜ੍ਹਾ

ਪੰਜਾਬ ਸਰਕਾਰ ਵਲੋਂ ਚਲਾਈ ਗਈ ਆਟਾ ਦਾਲ ਸਕੀਮ ਦੀ ਸੁਵਿਧਾ ਲੋਕਾਂ ਲਈ ਦੁਵਿਧਾ ਬਣ ਰਹੀ ਹੈ, ਭਾਵੇਂ ਕਿ ਪੰਜਾਬ ਸਰਕਾਰ ਵਲੋਂ ਵੋਟਾ ਦਾ ਸਮਾਂ ਨਜ਼ਦੀਕ ਆਉਣ ਤੇ ਘੱਟ ਸਮੇਂ ਵਿੱਚ ਕਈ ਵਾਰ ਕਣਕ ਵੰਡੀ ਜਾ ਰਹੀ ਹੈ, ਪਰ ਇਸ ਕਣਕ ਨੂੰ ਲੈਣ ਲਈ ਲੋਕਾਂ ਨੂੰ ਖਾਸੀਆ ਮੁਸ਼ਕਿਲਾਂ ਦੇ ਰੂਬਰੂ ਹੋਣਾ ਪੈ ਰਿਹਾ ਹੈ। ਇਸ ਸਬੰਧੀ

ਰਾਜਪੁਰਾ ਬਠਿੰਡਾ ਰੇਲਵੇ ਲਾਈਨ ਦਾ ਮਿਲੇਗਾ ਮਾਲਵੇ ਨੂੰ ਲਾਭ

ਕੇਂਦਰ ਸਰਕਾਰ ਵੱਲੋਂ ਬੀਤੇ ਦਿਨ ਰਾਜਪੁਰਾ ਬਠਿੰਡਾ ਰੇਲਵੇ ਲਾਈਨ 172ਕਿਲੋਮੀਟਰ ਦੇ ਕਰੀਬ ਨੂੰ ਦੋਹਰਾ ਕਰਨ ਕਰਕੇ ਪੰਜਾਬ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਹੈ ।ਜਿਸ ਨਾਲ ਪੂਰੇ ਮਾਲਵੇ ਖੇਤਰ ਨੂੰ ਵੱਡਾ ਲਾਭ ਹੋਵੇਗਾ। ਐਨ.ਡੀ.ਏ ਸਰਕਾਰ ਵੱਲੋਂ ਪਾਸ ਕੀਤੇ ਇਸ ਪ੍ਰੋਜੈਕਟ ਤੇ ਕੁੱਲ 1465 ਕਰੌੜ ਦੀ ਲਾਗਤ ਆਉਣ ਦੀ ਸੰਭਾਵਨਾ ਹੈ ਜੋ ਕਿ ਅਗਲੇ ਪੰਜ ਸਾਲ ਵਿੱਚ

37 ਦਿਨਾਂ ਤੋਂ ਬਾਅਦ ਵੀ ਬੈਂਕ ਦੇ ਬਾਹਰ ਲਾਇਨਾਂ ਵਿੱਚ ਖੜਨ ਲਈ ਮਜਬੂਰ ਲੋਕ, ਨਹੀਂ ਸੁਧਰੇ ਹਾਲਾਤ

ਦੇਸ. ਅੰਦਰ 8 ਨਵੰਬਰ ਤੋਂ ਸੁਰੂ ਹੋਈ ਨੌਟਬੰਦੀ ਨੂੰ ਭਾਵੇਂ ਅੱਜ 37 ਦਿਨ ਬੀਤ ਚੁੱਕੇ ਹਨ ਪਰੰਤੁ ਲੋਕਾਂ ਦੀਆਂ ਮੁਸਕਿਲਾ ਘਟਨ ਦਾ ਨਾਮ ਨਹੀਂ ਲੈ ਰਹੀਆ। ਜਿਸ ਨਾਲ ਜਿਥੇ ਜਨਤਾ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕਾਰੋਬਾਰ ਬੁਰੀ ਤਰਾਂ ਠੱਪ ਹੋ ਕੇ ਰਹਿ ਗਏ ਹਨ। ਭਾਵੇਂ ਸਰਕਾਰ ਵੱਲੋਂ ਦੇਸ. ਦੀ

ਲਾਈਨਾਂ ‘ਚ ਲੱਗੇ ਲੋਕ ਪ੍ਰੇਸ਼ਾਨ, ਐਮਰਜੇਂਸੀ ਵਿੱਚ ਵੀ ਪਹਿਲਾਂ ਨਹੀ ਮਿਲੇਗਾ ਕੈਸ਼

ਰਾਏਕੋਟ ਦੀਆਂ ਬੈਂਕਾ ਸਾਹਮਣੇ ਹਰ ਰੋਜ਼ ਨਾਲੋਂ ਵੀ ਵੱਡੀਆਂ ਅਤੇ ਲੰਮੀਆਂ ਲਾਈਨਾਂ ਲੱਗੀਆ ਸਨ। ਨੋਟਬੰਦੀ ਕਰਕੇ ਆਮ ਲੋਕਾਂ ਨੂੰ ਉਨ੍ਹਾਂ ਦੇ ਰੋਜ ਮਰਾਹ ਦੀ ਲੋੜ ਮੁਤਾਬਿਕ ਕੈਸ਼ ਨਹੀ ਮਿਲ ਰਿਹਾ, ਜਿਸ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕਾਂ ਵਿੱਚ ਪੂਰਾ ਕੈਸ਼ ਨਹੀਂ ਆਉਂਦਾ ਜੇਕਰ ਜੋ ਕੈਸ਼ ਆ ਵੀ ਜਾਂਦਾ, ਉਹ ਲੋਕਾਂ ਵਿੱਚ ਬਹੁਤ

ਨੋਟਬੰਦੀ ਦੇ 36 ਵੇਂ ਦਿਨ ਵੀ ਲੋਕ ਲਾਈਨਾਂ ‘ਚ

ਲੋਕਾਂ ਤੋਂ ਪੈਸੇ ਵਸੂਲਣ ਵਾਲੇ ਆਪ ਲੱਗੇ ਲਾਈਨਾਂ ‘ਚ

ਨੋਟਬੰਦੀ ਦੀ ਮਾਰ ਹਰ ਵਰਗ ‘ਤੇ ਪਈ ਹੈ। ਆਮ ਵਿਅਕਤੀ ਤਾਂ ਇਸਦੀ ਮਾਰ ਸਹਿ ਹੀ ਰਿਹਾ ਸੀ ਹੁਣ ਲੋਕਾਂ ਦੀ ਦਿਨ ਰਾਤ ਸੇਵਾ ਵਿੱਚ ਹਾਜ਼ਿਰ ਰਹਿਣ ਵਾਲੇ ਪੁਲਿਸ ਮੁਲਾਜ਼ਮ ਵੀ ਇਸ ਤੋਂ ਸੱਖਣੇ ਨਹੀਂ ਰਹੇ। ਜੋ ਆਪਣੀ ਡਿਊਟੀ ਛੱਡ ਕੇ ਸਵੇਰ ਤੋਂ ਹੀ ਏ. ਟੀ. ਐਮ. ਦੇ ਬਾਹਰ ਲਾਈਨਾਂ ਲਗਾ ਕੇ ਆਪਣੀ ਵਾਰੀ ਦੀ ਉਡੀਕ

ਹੁਣ ਮੁਲਾਜ਼ਮ ਤੇ ਪੈਨਸ਼ਨਰ ਵੀ ਲੱਗੇ ਲਾਈਨਾਂ ‘ਚ !

ਨੋਟਬੰਦੀ ਦੇ 12ਵੇਂ ਦਿਨ ਏ.ਟੀ.ਐਮ. ‘ਚ ਲੰਬੀਆਂ ਲਾਈਨਾਂ

ਦੇਸ਼ਭਰ ਵਿਚ 500 ਤੇ 1000 ਦੇ ਨੋਟਬੰਦੀ ਤੋਂ ਬਾਅਦ ਐਤਵਾਰ ਨੂੰ 12 ਵਾਂ ਦਿਨ ਹੋ ਜਾਏਗਾ ।ਆਮ ਜਨਤਾ ਭਾਵੇਂ ਸ਼ੁਰੂ ਵਿਚ ਤਾਂ ਮੋਦੀ ਸਰਕਾਰ ਦੇ ਨਾਲ ਜਾਪ ਰਹੀ ਸੀ ਪਰ ਹੁਣ ਉਨ੍ਹਾਂ ਵਲੋਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ ।ਬੈਂਕਾਂ ਤੇ ਏਟੀਐਮ ਦੇ ਬਾਹਰ ਲੱੱਗੀ ਭੀੜ ਵਿਚ ਕੋਈ ਖਾਸ ਕਮੀ ਨਹੀਂ ਦਿਖ ਰਹੀ

ਬੈਂਕਾਂ ‘ਚ ਲੰਬੀਆਂ ਲਾਈਨਾਂ ਤੇ ਸਰਕਾਰ ਦਾ ਵੱਡਾ ਫੈਸਲਾ

ਸਰਕਾਰ ਨੇ ਲਾਈਨਾਂ ‘ਚ ਲੱਗੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ

500-1000 ਰੁਪਏ ਦੇ ਪੁਰਾਣੇ ਨੋਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੇ ਮੱਦੇਨਜ਼ਰ ਮੋਦੀ ਸਰਕਾਰ ਨੇ ਐਤਵਾਰ ਨੂੰ ਕੁਝ ਵੱਡੇ ਫੈਸਲੇ ਲਏ ਹਨ। ਵਿੱਤ ਮੰਤਰਾਲੇ ਦੇ ਨਵੇਂ ਹੁਕਮ ਅਨੁਸਾਰ ਬੈਂਕ ਵਿੱਚੋਂ ਇਕ ਹਫਤੇ ਦੇ ਅੰਦਰ ਕੋਈ ਵੀ 24 ਹਜ਼ਾਰ ਰੁਪਏ ਤੱਕ ਕਢਵਾ ਸਕਦਾ ਹੈ ਅਤੇ ਇਹ ਸੀਮਾਂ 20 ਹਜ਼ਾਰ ਰੁਪਏ

ਲੰਮੀਆਂ ਲਾਈਨਾਂ ਨੇ ਲੋਕਾਂ ਦੀ ਕਰਵਾਈ ਤੌਬਾ

ਕੈਸ਼ ਬਦਲਣ ਦਾ ਦੂਸਰਾ ਦਿਨ,ਏ.ਟੀ.ਐਮ ਦੇ ਬਾਹਰ ਲੱਗੀਆਂ ਲਾਈਨਾਂ

ਕੈਸ਼ ਬਦਲਣ ਦਾ ਅੱਜ ਦੂਸਰਾ ਦਿਨ ਹੈ ਅਤੇ ਹੁਣ ਬੈਂਕ ਦੇ ਨਾਲ ਨਾਲ ਏ.ਟੀ.ਐਮ ਦੇ ਬਾਹਰ ਵੀ ਲੰਬੀਆਂ ਲਾਈਨਾਂ ਲੱਗੀਆਂ ਨਜ਼ਰ ਆਈਆਂ।ਲੋਕ ਸਵੇਰ ਤੋਂ ਹੀ ਲਾਈਨਾਂ ਵਿੱਚ ਖੜੇ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਹਨ।ਵਿੱੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਸੀ ਕਿ ਵੀਰਵਾਰ ਰਾਤ ਤੋਂ ਹੀ ਏ,ਟੀ,ਐਮ ਤੋਂ ਕੈਸ਼ ਕੱੱਢਿਆ ਜਾ ਸਕੇਗਾ ਪਰ ਰਾਜਧਾਨੀ ਦੇ

ਵੀਰਵਾਰ ਨੂੰ ਖੁੱਲੇ ਬੈਂਕ, ਲੱਗੀਆਂ ਲੰਬੀਆਂ ਲਾਈਨਾਂ

ਮੋਹਾਲੀ ਫੇਜ – 5 ਵਿੱਚ ਨਵੀਂ ਸੀਵਰੇਜ ਲਾਈਨ ਦੀ ਸ਼ੁਰੂਆਤ

ਮੋਹਾਲੀ ਸ਼ਹਿਰ ਵਿੱਚ 1972 ਵਿੱਚ ਪਹਿਲੀ ਸੀਵਰੇਜ ਲਾਈਨ ਪਾਈ ਗਈ ਸੀ ਅਤੇ ਸੀਵਰੇਜ ਲਾਈਨ ਕਈ ਜਗ੍ਹਾ ਤੋਂ ਕਾਫ਼ੀ ਖਸਤਾ ਹਾਲਾਤ ਵਿੱਚ ਸੀ।ਇਸ ਲਈ ਪੂਰੀ ਸੀਵਰੇਜ ਲਾਈਨ ਨੂੰ ਬਦਲੇ ਜਾਣ  ਦੀ ਜ਼ਰੂਰਤ ਹੈ । ਬੁੱਧਵਾਰ ਨੂੰ ਮੋਹਾਲੀ ਫੇਜ – 5  ਦੇ ਜੇ.ਸੀ.ਟੀ ਚੌਕ ਉੱਤੇ ਨਗਰ ਨਿਗਮ  ਦੇ ਮੇਅਰ ਕੁਲਵੰਤ ਸਿੰਘ  ਨੇ ਇਸ ਨਵੀਂ ਸੀਵਰੇਜ ਲਾਈਨ ਦੇ

ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ 6 ਨੌਜਵਾਨ ਜ਼ਖਮੀਂ

ਲੰਬੀ ਹਲਕੇ ਦੇ ਪਿੰਡ ਭਾਦਰਖੇੜਾ ਦੇ ਨਿਗਾਹੇ ਤੇ ਜਾ ਰਹੀ ਇੱਕ ਬੱਸ  ਜਿਸ ਵਿੱਚ  50 ਦੇ ਕਰੀਬ ਯਾਤਰੀਆਂ ਦੀ ਬਿਜਲੀ ਦੀਆਂ ਤਾਰਾਂ ਟਕਰਾਉਣ ਨਾਲ ਜ਼ਖਮੀ  ਹੋਣ ਦੀ ਘਟਨਾ ਸਾਹਮਣੇ ਆਈ ਹੈ। ਪਿੰਡ ਮਾਨੀਖੇੜਾ ਤੋਂ ਲੰਘਦੇ ਹੋਏ ਉਪਰੋਂ ਗੁਜ਼ਰਨ ਵਾਲੀਆਂ  ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਛੱੱਤ ਉੱਪਰ ਬੈਠੇ 6 ਨੌਜਵਾਨਾਂ ਦੀ ਕਰੰਟ ਲੱਗਣ ਨਾਲ ਜ਼ਖਮੀਂ ਹੋ ਗਏ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ