Tag: , , , , , , , ,

ਆਲਿਆ ‘ਡੀਅਰ ਜ਼ਿੰਦਗੀ’ ਦੀ ਪ੍ਰਮੋਸ਼ਨ ਲਈ ਪਹੁੰਚੀ ‘ਬਿਗ-ਬਾੱਸ’

ਮਲਬੇ ਹੇਠਾਂ ਆਏ ਬੱਚੇ ਦੀ ਕਿਸਮਤ ਦੇ ਦਰਵਾਜ਼ੇ ਖੁੱਲੇ

‘ਜਾਕੋ ਰਾਖੇ ਸਾਈਆ ,ਮਾਰ ਸਕੇ ਨਾ ਕੋਇ’,ਅਲੈਪੋ ‘ਚ ਹੋਏ ਹਵਾਈ ਹਮਲੇ ਦੌਰਾਨ ਇਕ ਬੱਚੇ ਦੀ ਤਸਵੀਰ ਸਾਹਮਣੇ ਆਈ ਸੀ ਜਿਸਨੂੰ ਕੋਈ ਵੀ ਭੁੱਲਾ ਨਹੀਂ ਸਕਦਾ। ਇਸ ਤਸਵੀਰ ਨੇ ਉਥੋਂ ਦੇ ਲੋਕਾਂ ਦਾ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲੋਕਾਂ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ ।ਧੂੜ-ਮਿੱਟੀ ‘ਚ ਲਿਬੜੇ ਤੇ ਖੂਨ ਨਾਲ ਲੱਥਪੱਥ ਇਸ

ਕਿਸ ਨੇ ਕਿਹਾ ਪ੍ਰਧਾਨ ਮੰਤਰੀ ਦੀ ਜਾਨ ਨੂੰ ਹੈ ਖਤਰਾ ?

8 ਨਵੰਬਰ ਤੋਂ ਬਾਅਦ 500 ਅਤੇ ਹਜ਼ਾਰ ਰੂਪਏ ਦੇ ਨੋਟ ਬੈਨ ਕਰਨ ‘ਤੇ ਮੋਦੀ ਸਰਕਾਰ ਦੇ ਫੈਸਲੇ ਦੀ ਤਰੀਫ਼ ਕਰਦਿਆਂ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਵਿਚ ਆਸਾਨੀ ਹੋ ਗਈ ਹੈ | ਪਰ ਇਸਦੇ ਨਾਲ ਹੀ ਡ੍ਰਗ ਮਾਫੀਆ ਅਤੇ ਅੱਤਵਾਦੀਆਂ ਦੀਆਂ ਨਜ਼ਰਾਂ ਹੁਣ ਪ੍ਰਧਾਨਮੰਤਰੀ

ਕਾਜੋਲ ਨੂੰ ਆਪਣੀ ਅਗਲੀ ਫਿਲਮ ਦਾ ਇੰਤਜ਼ਾਰ

ਬਾਲੀਵੁੱਡ ਅਭਿਨੇਤਰੀ ਕਾਜੋਲ ਆਪਣੀ ਆਉਣ ਵਾਲੀ ਫਿਲਮ,ਜਿਸ ਵਿਚ ਉਹ ਇਕ ਬੱਚੇ ਦੀ ਕੱਲੀ ਪਰਵਰਿਸ਼ ਕਰਨ ਵਾਲੀ ਮਾਂ ਦੀ ਭੂਮਿਕਾ ਨਿਭਾ ਰਹੀ ਹੈ। ਇਸ ਫਿਲਮ ‘ਚ ਕੰਮ ਕਰਨ ਲਈ ਉਹ ਕਾਫੀ ਉਤਸ਼ਾਹਿਤ ਹਨ ਅਤੇ ਉਹ ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਕਰ ਦੇਵੇਗੀ । ਨਿਰਦੇਸ਼ਕ ਆਨੰਦ ਗਾਂਧੀ ਆਪਣੇ ਨਾਟਕ ਉੱਤੇ ਫਿਲਮ ਬਣਾਉਣ ਲਈ ਕੰਮ ਕਰ

ਪੁਰਾਣੇ ਨੋਟ ਕਾਰਨ ਗਈ ਨਵਜੰਮੇ ਬੱਚੇ ਦੀ ਜਾਨ

ਮੁੰਬਈ ਦੇ ਉਪਨਗਰ ਗੋਵੰਡੀ ਦੇ ਇਕ ਨਰਸਿੰਗ ਹੋਮ ਦੀ ਡਾਕਟਰ ਨੇ ਸਮੇਂ ਤੋਂ ਪਹਿਲਾਂ ਜਨਮੇ ਇਕ ਬੱਚੇ ਦਾ ਇਸ ਲਈ ਇਲਾਜ਼ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਬੱਚੇ ਦੇ ਪਿਤਾ ਕੋਲ ਪੁਰਾਣੇ 500 ਦੇ ਨੋਟ ਸਨ | ਮਿਲੀ ਸ਼ਿਕਾਇਤ ਅਨੁਸਾਰ ਜੱਚਾ-ਬੱਚਾ ਨੂੰ ਇਕ ਹੋਰ ਹਸਪਤਾਲ ਲਿਜਾਂਦੇ ਵਕਤ ਨਵਜਨਮੇ ਬੱਚੇ ਦੀ ਹਾਲਤ ਵਿਗੜ ਗਈ ਤੇ ਇਲਾਜ਼

ਕਰਜ਼ੇ ਦੇ ਦੈਂਤ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਇਸ ਬਾਲੀਵੁੱਡ ਅਦਾਕਾਰਾ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਬਾਲੀਵੁੱਡ  ਦੀ ਖੂਬਸੂਰਤ ਅਦਾਕਾਰਾ ਸ਼ਰੂਤੀ ਹਾਸਨ  ਨੇ ਕਰਨਾਟਕ ਬੇਸਡ ਇੱਕ ਡਾਕਟਰ ਦੇ ਖਿਲਾਫ਼ ਸਾਈਬਰ ਪੁਲਿਸ ‘ਚ ਬੁਧਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ।  ਸ਼ਰੂਤੀ ਦੇ ਮੁਤਾਬਿਕ ,ਕੇਜੀ ਪ੍ਰਸਾਦ ਨਾਂ  ਦਾ ਇਹ ਸ਼ਕਸ਼ ਉਹਨਾਂ ਦਾ ਪਿੱਛਾ  ਕਰਦਾ ਹੈ ਤੇ ਉਹਨਾਂ ਨੂੰ ਗੰਦੇ ਮੈਸਜ ਭੇਜਦਾ ਹੈ। ਇੰਨਾਂ  ਹੀ ਨਹੀਂ ਉਹ  ਸ਼ਰੂਤੀ ਨੂੰ ਜਾਣ  ਤੋਂ ਮਾਰਨ ਦੀ ਧਮਕੀ ਵੀ

ਸਮਰ ਖਾਨ ਦੀ ਬੁੱਕ SRK 25 YEARS OF LIFE’ ਹੋਈ ਲਾਂਚ

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਸਮਰ ਖਾਨ ਦੀ ਬੂਕ ‘ SRK 25 YEARS OF A LIFE ‘ ਨੂੰ ਆਪਣੇ ਹੱਥੀਂ ਲਾਂਚ ਕੀਤਾ। ਸਮਰ ਨੇ ਆਪਣੀ ਬੁੱਕ ‘ਚ ਸ਼ਾਹਰੁਖ ਖਨ ਦੇ ਫ਼ਿਲਮੀ ਸਫ਼ਰ ਨੂੰ ਉਹਨਾਂ ਦੇ ਡਰੈਕਟਰਾਂ ਦੇ ਨਜ਼ਰੀਏ ਨਾਲ ਸਮੇਟਿਆ ਹੈ। ਮੌਕੇ ਤੇ ਮੌਜੂਦ ਕਿੰਗ ਖਾਨ ਨੇ ਕਈ ਸਾਰੇ ਦਿਲਚਸਪ ਅਨੁਭਵਾਂ ਨੂੰ ਵੀ ਸ਼ੇਅਰ

ਡੀ.ਸੀ ਜਦੋਂ ਯਾਦਗਾਰ ਤੋਹਫਾ ਦੇਣ ਲਈ ਬਣਿਆ ਡਰਾਈਵਰ

ਅਕੋਲਾ (ਮਹਾਂਰਾਸ਼ਟਰ) :- ਪਹਿਲੀ ਨਜ਼ਰ ਵਿੱਚ ਤਾਂ ਇਹ ਕਾਰ ਦੇਖਣ ਨੂੰ ਵਿਆਹ ਵਾਲੀ ਕਾਰ ਦੀ ਤਰ੍ਹਾਂ ਲੱਗਦੀ ਹੈ ਪਰ ਜਦੋਂ ਨਜ਼ਰ ਕਾਰ ਉੱਤੇ ਲੱਗੀ ਨੀਲੀ ਬੱਤੀ ਵੱਲ ਜਾਂਦੀ ਹੈ ਤਾਂ ਇਹ ਪਤਾ ਲੱਗਦਾ ਹੈ ਕਿ ਇਹ ਕਾਰ ਕਿਸੇ ਵੀ.ਆਈ.ਪੀ ਦੀ ਹੈ ਫਿਰ ਜੇਕਰ ਕਾਰ ਦੇ ਅੰਦਰ ਵੇਖਿਆ ਜਾਵੇ ਤਾਂ ਇੱਕ ਆਦਮੀ ਚਿੱਟੀ ਵਰਦੀ ਵਿੱਚ ਤੁਹਾਨੂੰ

ਕਰਜ਼ੇ ਦੇ ਦੈਂਤ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਸੜਕ ਉੱਤੇ ਖਿਡੌਣਾ ਕਾਰ ਲੈ ਕੇ ਉਤਰੇ ਬੱਚੇ ਦੀ ਪੁਲਿਸ ਅਫਸਰ ਨੇ ਬਚਾਈ ਜਾਨ

ਲਿਸ਼ੁਈ , ਚੀਨ : ਚੀਨ ਦੀ ਇੱਕ ਭੀੜਭਾੜ ਵਾਲੀ ਸੜਕ ਉੱਤੇ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸਦੇ ਨਾਲ ਤੁਹਾਡੇ ਦਿਲ ਦੀਆਂ ਧੜਕਣਾਂ ਵੱਧ ਜਾਣਗੀਆਂ ,ਖੁਸ਼ੀ ਨਾਲ ਨਹੀਂ, ਬੇਚੈਨੀ ਨਾਲ ।ਚੀਨ  ਦੇ ਸ਼ਹਿਰ ਲਿਸ਼ੁਈ ਦੀ ਸੜਕ ਦਾ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਛੋਟਾ ਬੱਚਾ ਆਪਣੇ ਖਿਡੌਣੇ ਵਾਲੀ ਕਾਰ ਨੂੰ ਲੈ ਕੇ ਸੜਕ

ਜੰਤਰ ਮੰਤਰ ‘ਤੇ ਸਾਬਕਾ ਫੌਜੀ ਨੇ ਦਿੱਤੀ ਜਾਨ, ਮ੍ਰਿਤਕ ਦੇ ਪਰਿਵਾਰ ਨੂੰ ਮਿਲਣਗੇ ਕੇਜਰੀਵਾਲ

ਰਾਜਧਾਨੀ ਦਿੱਲੀ ‘ਚ ਵਨ ਰੈਂਕ ਵਨ ਪੈਂਸ਼ਨ ਦੀ ਮੰਗ ਨੂੰ ਲੈ ਕੇ ਇੱਕ ਸਾਬਕਾ ਸੈਨਿਕ ਨੇ ਜਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਸਾਬਕਾ ਫੌਜੀ ਵਨ ਰੈਂਕ ਵਨ ਪੈਂਸ਼ਨ ਦੇ ਮੋਦੀ ਸਰਕਾਰ ਦੇ ਫੈਸਲੇ ਤੋਂ ਸਤੁੰਸ਼ਟ ਨਹੀਂ ਸੀ। ਜਿਸ ਦੇ ਚਲਦਿਆ ਮ੍ਰਿਤਕ ਫੌਜੀ ਅਤੇ ਉਸ ਦੇ ਕੁੱਝ ਸਾਥੀ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਸਨ।ਮ੍ਰਿਤਕ

ਕਰਜ਼ੇ ਦੇ ਸਤਾਏ ਇੱਕ ਹੋਰ ਕਿਸਾਨ ਨੇ ਦਿੱਤੀ ਜਾਨ

ਜਾਂਦੇ-ਜਾਂਦੇ ਰੌਸ਼ਨ ਕਰ ਗਈ ਇੱਕ ਘਰ ਦਾ ਚਿਰਾਗ,ਸਲਾਮ ਜ਼ਿੰਦਗੀ

ਦੀਵਾਲੀ ਦਾ ਤਿਉਹਾਰ ਸਿਰਫ ਦੀਵਿਆਂ ਦੀ ਲੋਅ ਨਾਲ ਹੀ ਨਹੀਂ ਰੁਸ਼ਨਾਉਂਦਾ ਬਲਕਿ ਕਿਸੇ ਘਰ ਦੇ ਮਰਦੇ ਜੀਆਂ ਨੂੰ ਜੇਕਰ ਜ਼ਿੰਦਗੀ ਮਿਲ ਜਾਵੇ ਤਾਂ ਉਸ ਘਰ ਲਈ ਇਹ ਦੀਵਾਲੀ ਨਾਲੋਂ ਘੱਟ ਨਹੀਂ ਹੈ।ਦਰਅਸਲ ਪੀ.ਜੀ.ਆਈ ਚੰਡੀਗੜ੍ਹ ਵਿਖੇ ਪਹਿਲੀ ਵਾਰ ਅਜਿਹਾ ਹੋਇਆ ਹੈ ਜਿਥੇ ਇੱਕ ਬ੍ਰੇਨ ਡੈੱਡ ਔਰਤ ਵੱਲੋਂ 6 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ।ਪੰਜਾਬ ਨਿਵਾਸੀ 35

ਦੇਖੋ ਪ੍ਰਿਯੰਕਾ ਜੱਗਾ ਦੀ ਪਰਸਨਲ ਲਾਈਫ਼ ਫ਼ੋਟੋਸ

ਜੇਲ੍ਹਾਂ ਵਿਚ ਮਨਾਇਆ ਸੁਹਾਗਣਾਂ ਨੇ ਕਰਵਾਚੌਥ

ਬੀਤੇ ਦਿਨ ਜਿਥੇ  ਦੇਸ਼ ਭਰ ਵਿਚ ਸੁਹਾਗਣਾਂ ਵਲੋਂ ਸੋਲ੍ਹਾਂ ਸਿੰਗਾਰ ਕਰਕੇ ਕਰਵਾਚੌਥ ਦਾ ਤਿਓਹਾਰ ਮਨਾਇਆ ਗਿਆ ਉਥੇ ਹੀ ਕੁਝ ਅਜਿਹੀਆਂ ਔਰਤਾਂ ਨੇ ਵੀ ਵਰਤ ਰੱਖੇ ਜਿਨ੍ਹਾਂ ਦੇ ਪਤੀ ਜੇਲ੍ਹਾਂ ਵਿਚ ਬੰਦ ਸਨ। ਉਨ੍ਹਾਂ  ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ  ਵਰਤ ਰੱਖੇ ਅਤੇ ਜੇਲ੍ਹਾਂ ਵਿਚ ਜਾ ਕੇ ਵਰਤ ਖੋਲੇ।ਇਸ ਤਰ੍ਹਾਂ ਇਨ੍ਹਾਂ ਸੁਹਾਗਣਾਂ ਨੇ

ਭਗਤ ਪੂਰਨ ਸਿੰਘ ਦੇ ਜੀਵਨ ਦੀਆਂ 5 ਗੱਲਾਂ ਜੋ ਤੁਹਾਨੂੰ ਕਰ ਦੇਣਗੀਆਂ ਹੈਰਾਨ

ਭਗਤ ਪੂਰਨ ਸਿੰਘ ਦਾ ਰਾਜੇਵਾਲ ‘ਚ ਹੋਇਆ ਸੀ ਜਨਮ। ਭਗਤ ਜੀ ਦਾ ਜਨਮ ਹਿੰਦੂ ਪਰਿਵਾਰ ‘ਚ ਹੋਇਆ। ਭਗਤ ਦੀ ਦਾ ਬਚਪਨ ਦਾ ਨਾਂਅ ਰਾਮਜੀ ਦਾਸ ਸੀ। ਭਗਤ ਜੀ ਨੇ ਸਕੂਲ ਦੀ ਪੜਾਈ ਨਹੀਂ ਕੀਤੀ , ਪਰ ਫਿਰ ਵੀ ਲੇਖਕ ਬਣੇ। ਭਗਤ ਜੀ ਨੇ 1947 ‘ਚ ਪਿੰਗਲਵਾੜੇ ਦੀ ਸ਼ੁਰੂਆਤ ਕੀਤੀ ਜੋ ਅੱਜ ਤੱਕ ਲੱਖਾਂ ਮਰੀਜ਼ਾਂ ਦਾ

cleanhand

ਸਿਰਫ ਸਹੀ ਢੰਗ ਨਾਲ ਹੱਥ ਧੋ ਕੇ ਬਚਾਈ ਜਾ ਸਕਦੀ ਹੈ ਬੱਚਿਆਂ ਦੀ ਜਾਨ

‘ਗਲੋਬਲ ਹੈਂਡਵਾਸ਼ਿੰਗ ਡੇਅ’ ਤੋਂ ਇਕ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਪੀਣ ਵਾਲੇ ਪਾਣੀ ਅਤੇ ਸਾਫ-ਸਫਾਈ ਦੀ ਕਮੀ ਕਾਰਨ ਹਰ ਸਾਲ ਦੁਨੀਆ ਭਰ ‘ਚ 3 ਲੱਖ ਬੱਚਿਆਂ ਦੀ ਡਾਇਰੀਆ ਕਾਰਨ ਮੌਤ ਹੋ ਜਾਂਦੀ ਹੈ। ਇਨ੍ਹਾਂ ਮੌਤਾਂ ਨੂੰ ਸਹੀ ਤਰੀਕੇ ਨਾਲ ਹੱਥ ਧੋ ਕੇ ਰੋਕਿਆ ਜਾ ਸਕਦਾ ਹੈ। ਦੁਨੀਆ

ਸਿੱਖਿਆ ਨੂੰ ਸਮਰਪਿਤ ਕੀਤਾ ਸਾਰਾ ਜੀਵਨ ਡਾ. ਕਲਾਮ ਨੇ

ਸਿੱਖਿਆ ਨੂੰ ਸਮਰਪਿਤ ਕੀਤਾ ਸਾਰਾ ਜੀਵਨ ਡਾ. ਕਲਾਮ ਨੇ

ਭਾਰਤ ਦੇ 11ਵੇਂ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦਾ ਅੱਜ ਜਨਮ ਦਿਨ ਹੈ। ਉਹਨਾਂ ਦਾ ਜਨਮ 15 ਅਕਤੂਬਰ ਸਨ 1931 ਵਿਚ ਹੋਇਆ ਸੀ। ਡਾ. ਕਲਾਮ ਨੇ ਆਪਣਾ ਸਾਰਾ ਜੀਵਨ ਸਿੱਖਿਆ ਨੂੰ ਸਮਰਪਿਤ ਕੀਤਾ।  ਭਾਰਤ ਨੂੰ ਦੁਨੀਆਂ ਦਾ ਤਾਜ ਬਣਾਉਣ ਲਈ ਡਾ. ਕਲਾਮ ਦਾ ਵਿਗਿਆਨ ਖੇਤਰ ਵਿਚ ਕਾਫੀ ਯੋਗਦਾਨ ਹੈ। ਡਾ. ਕਲਾਮ ਸਨ 1962 ਵਿਚ ਇਸਰੋ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ