Tag: , , , , , , , ,

ਮਹਿਜ਼ 7 ਸਾਲਾਂ ਦੀ ਬੱਚੀ ਕਿਵੇਂ ਬਦਲੇਗੀ 100 ਲੋਕਾਂ ਦੀ ਜ਼ਿੰਦਗੀ !

ਕੈਨੇਡਾ ਦੇ ਓਨਟਾਰੀਓ ਦੀ ਇਕ 7 ਸਾਲਾ ਕੁੜੀ ਦਾ ਸੁਪਨਾ ਇਸ ਸਾਲ 100 ਲੋਕਾਂ ਦੀ ਕ੍ਰਿਸਮਸ ਨੂੰ ਖੁਸ਼ੀਆਂ ਨਾਲ ਭਰਨ ਦਾ ਹੈ। ਰੀਸੇ ਰਸੇਲ ਨਾਮੀ ਇਹ ਕੁੜੀ ਅਜਿਹੀਆਂ 100 ਟੋਕਰੀਆਂ ਤਿਆਰ ਕਰ ਰਹੀ ਹੈ, ਜਿਨ੍ਹਾਂ ਵਿਚ ਉਹ ਲੋਕਾਂ ਦੇ ਵਰਤੋਂ ਵਿਚ ਆਉਣ ਵਾਲੀ ਚੀਜ਼ਾਂ ਰੱਖ ਰਹੀ ਹੈ। ਇਹ ਟੋਕਰੀਆਂ ਉਹ ਕ੍ਰਿਸਮਸ ‘ਤੇ ਬੇਘਰ ਲੋਕਾਂ ਨੂੰ

ਕੀ ਹੈ ਮੈਰੀਕਾਮ ਦੀ ਜਿੰਦਗੀ ਦਾ ਅਸਲ ਮਕਸਦ ?

ਪੰਜ ਵਾਰ ਵਿਸ਼ਵ ਚੈਂਪਿਅਨਸ਼ਿਪ ਵਿੱਚ ਗੋਲਡ ਮੈਡਲ, ਚਾਰ ਵਾਰ ਏਸ਼ੀਆਈ ਮਹਿਲਾ ਮੁੱਕੇਬਾਜੀ ਚੈਂਪਿਅਨਸ਼ਿਪ ਵਿੱਚ ਗੋਲਡ ਮੈਡਲ , ਇੱਕ ਵਾਰ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਅਤੇ ਇੱਕ ਵਾਰ ਓਲਿੰਪਿਕ ਦਾ ਕਾਂਸੀ ਤਗਮਾ ਜਿੱਤਣ ਦੇ ਬਾਅਦ ਵੀ ਮੈਰੀਕਾਮ ਦੇ ਅੰਦਰ ਬਾਕਸਿੰਗ ਦੀ ਅੱਗ ਠੰਡੀ ਨਹੀਂ ਪਈ ਹੈ । ਦਿੱਗਜ ਮਹਿਲਾ ਮੁੱਕੇਬਾਜ਼ ਮੰਗਦੇ ਐਮ.ਸੀ ਮੈਰੀਕਾਮ ਨੇ ਕਿਹਾ ਹੈ

ਬੈਂਸ ਭਰਾਵਾਂ ਦੀ ਟੋਰ ਨੇ ਲਈ ਇੱਕ ਮਹਿਲਾ ਦੀ ਜਾਨ

ਭੈਂਸ ਭਰਾਵਾਂ ਦੀ ਰੈਲੀ ਕਾਰਨ ਇੱਕ 60 ਸਾਲਾਂ ਔਰਤ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਦਰਅਸਲ ਅਵਨੀਤ ਕੌਰ ਨਾਮ ਦੀ ਇਹ ਬੁਜ਼ੁਰਗ ਮਹਿਲਾ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ ਜਿਸਨੂੰ ਐਤਵਾਰ ਦੁਪਹਿਰ ਇੱਕ ਨਿੱਜੀ ਹਸਪਤਾਲ ਐਮਬੁਲੈਂਸ ‘ਚ ਲਿਜਾਇਆ ਜਾ ਰਿਹਾ ਸੀ ਪਰ ਐਮਬੁਲੈਂਸ ਭੈਂਸ ਭਰਾਵਾਂ ਦੀ ਰੈਲੀ ਕਾਰਨ ਟ੍ਰੈਫਿਕ ‘ਚ ਹੀ ਫਸੀ ਰਹਿ ਗਈ ਅਤੇ ਬੁਜ਼ੁਰਗ ਮਹਿਲਾ

ਹੁਣ ਕ੍ਰਿਕਟਰ ਇਸ਼ਾਂਤ ਖੇਡਣਗੇ ਜੀਵਨ ਦੀ ਨਵੀਂ ਪਾਰੀ….

ਜਿੱਥੇ ਟੀਮ ਇੰਡੀਆ  ਇੰਗਲੈਂਡ ਦੇ ਨਾਲ ਟੈਸਟ ਮੈਚ ਖੇਡ ਕੇ ਆਪਣਾ ਜੌਹਰ ਦਿਖਾ ਰਹੀ ਹੈ  ਉੱਥੇ ਹੀ ਭਾਰਤੀ  ਟੀਮ ਦੇ ਕੁਝ ਮੈਂਬਰ ਜੀਵਨ ਦੀ ਨਵੀਂ ਪਾਰੀ ਖੇਡਣ ਜਾ ਰਹੇ ਹਨ। ਯਾਨੀ ਕਿ ਯੁਵਰਾਜ ਤੋਂ ਬਾਅਦ ਹੁਣ ਭਾਰਤੀ ਕ੍ਰਿਕਟਰ ਇਸ਼ਾਂਤ ਸ਼ਰਮਾ ਵੀ ਵਿਆਹ ਦੇ ਬੰਧਨ ‘ਚ ਬੱਜਣ ਜਾ ਰਹੇ ਹਨ। ਉਸਦਾ ਵਿਆਹ 9 ਦਸੰਬਰ ਨੂੰ ਇੰਡੀਅਨ

ਧੁੰਦ ਦਾ ਅਸਰ ਬਰਕਰਾਰ,ਆਮ ਜਨਜੀਵਨ ਹੋਇਆ ਪ੍ਰਭਾਵਿਤ

ਜਲੰਧਰ ‘ਚ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ

ਠੰਢ ਦਾ ਮੌਸਮ ਸ਼ੁਰੂ ਹੁੰਦਿਆ ਹੀ ਧੁੰਦ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਥੇ ਹੀ ਜੰਮੂ-ਕਸ਼ਮੀਰ ਤੇ ਦਿੱਲੀ ਤੋਂ ਬਾਅਦ ਵੀਰਵਾਰ ਨੂੰ ਪੰਜਾਬ ‘ਚ ਵੀ ਸੰਘਣੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ।ਜ਼ਿਲ੍ਹਾ ਜਲੰਧਰ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਹਾਲ ਦੇਖਣ ਨੂੰੰ ਮਿਲਿਆ ਤੇ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਸ਼ਹਿਰ ਤੋਂ

ਨੋਟਬੰਦੀ ਨੇ ਕੀਤੀ ਜ਼ਿੰਦਗੀ ਦੀ ਰਫਤਾਰ ਧੀਮੀਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਜ਼ੀਕਲ ਸਟ੍ਰਾਈਕ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਰਕੇ ਆਮ ਜ਼ਿੰਦਗੀ ਦੀ ਰਫ਼ਤਾਰ ਰੁਕ ਜਿਹੀ ਗਈ ਹੈ। ਕੈਸ਼ ਤੋਂ ਬਿਨਾਂ ਲੋਕਾਂ ਲਈ ਆਪਣੀ ਜ਼ਿੰਦਗੀ ਦੀਆਂ ਆਮ ਲੋੜਾਂ ਪੂਰੀਆਂ ਕਰਨੀਆਂ ਵੀ ਵੱਡੀ ਮੁਸ਼ਕਿਲ ਬਣ ਗਈ ਹੈ।ਘਰ ਪਰਿਵਾਰਾਂ ਵਿੱਚ ਝਗੜੇ ਵਧਣ ਲੱਗ ਪਏ ਹਨ। ਜਿਥੇ ਨੌਕਰੀਪੇਸ਼ਾ ਲੋਕਾਂ ਦੀਆਂ ਤਨਖਾਹਾਂ ਬੈਂਕਾਂ ਵਿੱਚ ਆ ਤਾਂ

ਸੈਲਫੀ ਨੇ ਲਈ ਜਾਨ , ਮੁੰਡੇ ਦੀ ਹੋਈ ਮੌਤ

ਸੋਸ਼ਲ ਮੀਡੀਆ ਦਾ ਕ੍ਰੇਜ਼ ਲੋਕਾਂ ਵਿਚ ਇਸ ਕਦਰ ਵੱਧ ਗਿਆ ਹੈ ਕਿ ਹਰ ਕਿਸੀ ਨੂੰ ਇਸਦੀ ਬੁਰੀ ਲੱਤ ਲਗ ਗਈ ਹੈ। ਹਰ ਰੋਜ ਤਸਵੀਰਾਂ ਖਿੱਚਣੀਆਂ ਤੇ ਉਨ੍ਹਾਂ ਨੂੰ ਅਪਡੇਟ ਕਰਨਾ ਇਕ ਆਦਤ ਹੀ ਬਣ ਗਈ ਹੈ।ਇਸ ਆਦਤ ਦੀ ਸ਼ੁਰੂਆਤ ਹੁੰਦੀ ਹੈ ਸੈਲਫੀ ਕ੍ਰੇਜ਼ ਤੋਂ ਜਿਸਦੇ ਲਈ ਕਈ ਲੋਕ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ।

ਨੋਟਬੰਦੀ ਦੇ ਫੈਸਲੇ ਨੇ ਲਈ ਸਾਬਕਾ ਸੈਨਿਕ ਦੀ ਜਾਨ

ਨੋਟਬੰਦੀ ਨੇ ਲਈ ਇਕ ਹੋਰ ਜਾਨ

ਨੋਟਬੰਦੀ ਨੇ ਲਈ ਇਕ ਹੋਰ ਜਾਨ

ਦੇਸ਼ਭਰ ਵਿਚ ਪੈਸਿਆਂ ਦਾ ਕਾਲ ਪਿਆ ਹੋਇਆ ਹੈ, ਏਟੀਐਮ ਮਸ਼ੀਨਾਂ ਦੇ ਬਾਹਰ ਲੱਗੇ ਨੋ ਕੈਸ਼ ਦੇ ਪੋਸਟਰ, ਖਾਤਾਧਾਰਕਾਂ ਨੂੰ ਏਟੀਐਮ ਬੈਂਕਾਂ ਦੇ ਥੜ੍ਹੇ ਤੇ ਨਹੀਂ ਚੜ੍ਹਣ ਦੇ ਰਹੇ।ਬੈਂਕਾਂ ਦੇ ਬਾਹਰ ਲੱਗੀਆਂ ਲੰਮੀਆਂ-ਲੰਮੀਆਂ ਲਾਇਨਾਂ ਲੋਕਾਂ ਨੂੰ ਡਰਾ ਰਹੀਆਂ ਨੇ। ਲੋਕਾਂ ਦੇ ਰੋਜਮਰਾ ਦੇ ਕੰਮ ਕਾਜ ਰੁਕੇ ਪਏ ਨੇ, ਦੁਕਾਨਦਾਰ ਲੋਕਾਂ ਨੂੰ ਉਧਾਰ ਦੇ-ਦੇ ਕੇ ਥੱਕ ਚੁਕੇ

ਸਰਦੀ ਦੀ ਪਈ ਪਹਿਲੀ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ

ਅੱਜ ਸਵੇਰ ਸਮੇਂ ਪਈ ਸਰਦੀ ਦੀ ਪਹਿਲੀ ਧੁੰਦ ਕਾਰਨ ਜਿੱਥੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਉੱਥੇ ਹੀ ਰੋਜਮਰਾਂ ਕੰਮ ਤੇ ਜਾਣ ਵਾਲੇ ਲੋਕਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਵੇਂ ਅੱਜ ਦੀ ਪਈ ਸੰਘਣੀ ਧੁੰਦ ਸਰਦੀ ਦੀ ਪਹਿਲੀ ਧੁੰਦ ਮੰਨੀ ਜਾ ਰਹੀ ਹੈ ਪਰੰਤੂ ਇਸ ਵਾਰ ਧੁੰਦ

ਯੁਵਰਾਜ-ਹੇਜ਼ਲ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ….

ਚੰਡੀਗੜ੍ਹ : ਕ੍ਰਿਕਟਰ ਯੁਵਰਾਜ ਸਿੰਘ ਅੱਜ ਹੇਜ਼ਲ ਕੀਚ ਦੇ ਨਾਲ ਵਿਆਹ ਰਚਾਉਣ ਜਾ ਰਹੇ ਹਨ। ਦੋਹਾਂ ਦੇ ਚੰਡੀਗੜ੍ਹ ਵਿਚ ਹੋਣ ਵਾਲੇ ਸ਼ਾਹੀ ਵਿਆਹ ਵਿਚ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੇ ਨਾਲ ਨਾਲ ਹੋਰ ਵੀ ਕਈ ਹਸਤੀਆਂ ਸ਼ਿਰਕਤ ਕਰਨਗੀਆਂ । ਉਹਨਾਂ ਨੇ ਆਪਣੇ ਵਿਆਹ ਨੂੰ ” ਯੁਵਰਾਜ ਹੇਜ਼ਲ ਪ੍ਰੀਮੀਅਰ ਲੀਗ” ਦਾ ਨਾਂ ਦਿੱਤਾ ਹੈ ਤੇ ਵਿਆਹ

ਪੁਲਿਸ ਦੀ ਅਣਗਹਿਲੀ ਨੇ ਲਈ ਬੇਕਸੂਰਾਂ ਦੀ ਜਾਨ

‘ਖੁਦ ਦੇ ਬਾਰੇ ‘ਚ ਅਫਵਾਹਾਂ ਨੂੰ ਪੜਣਾ ਜਿੰਦਗੀ ਦਾ ਹਿੱਸਾ’

ਅਦਾਕਾਰਾ ਸਨਾ ਖਾਨ ਨੇ ਖੁਦ ਦੇ ਬਾਰੇ ‘ਚ ਫੈਲਣ ਵਾਲੀਆਂ ਅਫਵਾਹਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਦੱਸਿਆ। ਸਨਾ ਕਥਿਤ ਤੌਰ ‘ਤੇ ‘ਵਜ੍ਹਾਂ ਤੁਮ ਹੋ’ ਦੇ ਨਿਰਦੇਸ਼ਕ ਵਿਸ਼ਾਲ ਪਾਂਡੇ ਦੇ ਨਾਲ ਸਬੰਧਾਂ ਨੂੰ ਲੈ ਕੇ ਸੁਰਖੀਆਂ ‘ਚ ਨੇ। ਇੱਕ ਇੰਟਰਵਿਊ ‘ਚ ਸਨਾ ਨੇ ਕਿਹਾ, ਮੇਰੇ ਬਾਰੇ ‘ਚ ਹਮੇਸ਼ਾ ਕੋਈ ਨਾ ਕੋਈ ਖਬਰਾਂ ਫੈਲਦੀਆਂ ਹਨ ਕਿ ਮੈਂ

ਫਿੰਗਰ ਪ੍ਰਿੰਟ ਦੱਸ ਸਕਦੇ ਹਨ ਤੁਹਾਡੀ ਜ਼ਿੰਦਗੀ ਦੇ ਰਾਜ਼! ਪੜ੍ਹੋ ਪੂਰੀ ਖਬਰ ….

ਕਹਿੰਦੇ ਨੇ ਜੋਤਸ਼ੀ ਤੁਹਾਡੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਤੇ ਆਉਣ ਵਾਲੇ ਭਵਿੱਖ ਨੂੰ ਦੱਸ ਸਕਦੇ ਹਨ, ਤੁਹਾਡੀ ਕੁੰਡਲੀ ਤੋਂ ਵੀ ਤੁਹਾਡੇ ਨਾਲ ਜੁੜੀਆਂ ਕਈ ਗੱਲਾਂ ਪਤਾ ਲੱਗ ਸਕਦੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਤੁਹਾਡੇ ਫਿੰਗਰ ਪ੍ਰਿੰਟ ਵੀ ਤੁਹਾਡੇ ਬਾਰੇ ਕਾਫੀ ਕੁਝ ਦੱਸ ਸਕਦੇ ਹਨ । ਹਰ ਕਿਸੇ ਦੇ ਹੱਥਾਂ ਦੇ ਫਿੰਗਰ ਪ੍ਰਿੰਟ ਵੱਖੋ

‘ਡੀਅਰ ਜ਼ਿੰਦਗੀ’ ਦੀ ਸਕਰੀਨਿੰਗ ‘ਤੇ ਪਹੁੰਚੇ ਕਈਂ ਸਿਤਾਰੇ

ਸ਼ੁੱਕਰਵਾਰ ਨੂੰ ਕਿੰਗ ਖਾਨ ਤੇ ਆਲਿਆ ਭੱਟ ਦੀ ਆਉਣ ਵਾਲੀ ਨਵੀਂ ਫਿਲਮ ‘ਡੀਅਰ ਜ਼ਿੰਦਗੀ’ ਸਿਨੇਮਾ ਘਰਾਂ ‘ਚ ਦਸਤਕ ਦੇਵੇਗੀ ਪਰ ਬੀਤੇ ਦਿਨ ਮੁੰਬਈ ‘ਚ ਇਸ ਫਿਲਮ ਦੀ ਖਾਸ ਸਕਰੀਨਿੰਗ ਰੱਖੀ ਗਈ ਸੀ। ਜਿਸ ‘ਚ ਬੋਨੀ ਕਪੂਰ ਆਪਣੀ ਪਤਨੀ ਸ਼੍ਰੀਦੇਵੀ ਅਤੇ ਬੇਟੀਆਂ ਨਾਲ ਪਹੁੰਚੇ। ਸਕਰੀਨਿੰਗ ਮੌਕੇ ਅਦਾਕਾਰਾ ਦੀਆ ਮਿਰਜਾ, ਬੋਮਨ ਇਰਾਨੀ, ਸਿਧਾਰਥ ਮਲਹੋਤਰਾ, ਕੋਨਕਨਾ ਸੈਨ ਸ਼ਰਮਾ,

ਫਾਜ਼ਿਲਕਾ ਅਦਾਲਤ ਨੇ ਸੁਣਾਈ 11 ਦੋਸ਼ੀਆਂ ਨੂੰ ਉਮਰ ਕੈਦ

ਸਮੁੰਦਰ ‘ਚ ਲੋਕਾਂ ਦੀ ਜਾਨ ਬਚਾਉਣ ਵਾਲੀ ਭਾਰਤੀ ਮਹਿਲਾ ਕੈਪਟਨ ਨੂੰ ਪੁਰਸਕਾਰ

ਨਵੀਂ ਦਿੱਲੀ : ਬੰਗਾਲ ਦੀ ਖਾੜੀ ‘ਚ ਸੱਤ ਮਛੇਰਿਆ ਦੀ ਜਾਨ ਬਚਾਉਣ ਵਾਲੀ ਭਾਰਤੀ ਮਹਿਲਾ ਕੈਪਟਨ ਰਾਧਿਕਾ ਮੈਨਨ ਨੂੰ ਕੌਮਾਂਤਰੀ ਮੈਰੀਟਾਇਮ ਸੰਸਥਾ ਵਲੋਂ ਵੀਰਤਾ ਪੁਰਸਕਾਰ ਦਿੱਤਾ ਗਿਆ ਹੈ। ਪਿਛਲੇ ਸਾਲ ਸੱਤ ਜੂਨ ‘ਚ ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਤੱਟ ਕੋਲ ਕਿਸ਼ਤੀ ਦਾ ਇੰਜਣ ਖਰਾਬ ਹੋਣ ਅਤੇ ਲੰਗਰ ਛੁੱਟਣ ਕਾਰਨ ਸਮੁੰਦਰ ‘ਚ ਇਕ ਹਫਤੇ ਤੱਕ ਫਸੇ ਰਹੇ।

ਕਰਜੇ ਦੇ ਬੋਝ ਨੇ ਲਈ ਇੱਕ ਹੋਰ ਅੰਨਦਾਤੇ ਦੀ ਜਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ