Tag: , , , ,

ਰੋਹਿੰਗੀਆ ਮੁਸਲਮਾਨਾਂ ਨੂੰ ਛੱਡਣਾ ਪਵੇਗਾ ਭਾਰਤ: ਰਾਜਨਾਥ

ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰੋਹਿੰਗੀਆ ਮੁਸਲਮਾਨਾਂ ਮਾਮਲੇ ‘ਚ ਵੱਡਾ ਬਿਆਨ ਦਿੱਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਰੋਹਿੰਗੀਆ ਸ਼ਰਨਾਰਥੀ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੇ ਸ਼ਰਨ ਲਈ ਹੈ। ਉਹ ਗੈਰ-ਪ੍ਰਵਾਸੀ ਹਨ।ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਮਿਆਂਮਾਰ ਰੋਹਿੰਗੀਆ ਭਾਈਚਾਰੇ ਦੇ ਲੋਕਾਂ ਨੂੰ ਵਾਪਸ ਲੈਣ ਦੇ ਲਈ ਤਿਆਰ ਹਨ ਤਾਂ ਕੁਝ ਲੋਕ

ਪੰਜਾਬ ਸਰਕਾਰ ਵੱਲੋਂ 2 ਤੇ 12 ਸਤੰਬਰ ਨੂੰ ਛੁੱਟੀ ਦਾ ਐਲਾਨ

Yahya Jammeh

ਗਾਂਬਿਆ ਦੇ ਸਾਬਕਾ ਰਾਸ਼ਟਰਪਤੀ ਨੇ ਛੱਡੀ ਸੱਤਾ

ਗਾਂਬਿਆ ਦੇ ਸਾਬਕਾ ਰਾਸ਼ਟਰਪਤੀ ਯਾਹਿਆ ਜਾਮੇਹ ਨੇ ਸਟੇਟ ਟੈਲੀਵਿਜਨ ਉੱਤੇ ਸੱਤਾ ਛੱਡਣ ਦਾ ਐਲਾਨ ਕਰ ਦਿੱਤਾ ਹੈ ।  ਦੇਸ਼ ਗਾਂਬਿਆ  ਦੇ ਸਿਆਸੀ ਸੰਕਟ ਨੂੰ ਖ਼ਤਮ ਕਰਣ ਦੀ ਕੋਸ਼ਿਸ਼ ਕਰ ਰਹੇ ਸਨ । 22 ਸਾਲਾਂ ਮਗਰੋਂ ਗਾਂਬਿਆ ਦੀ ਸੱਤਾ ਉੱਤੇ ਕਾਬਜ਼ ਜਾਮੇਹ ਜਿਸ ਸਮਝੌਤੇ ਨਾਲ ਸੱਤਾ ਛੱਡਣ ਨੂੰ ਰਾਜੀ ਹੋਏ ਉਸਨੂੰ ਸਾਰਵਜਨਿਕ ਨਹੀਂ ਕੀਤਾ ਗਿਆ ।  ਜਾਮੇਹ

96 ਕਰੋੜੀ ਨਿਹੰਗ ਮੁਖੀ ਬੁੱਢਾ ਦਲ ਵੱਲੋਂ ਨਗਰ ਕੀਰਤਨ ਪਟਨਾ ਸਾਹਿਬ ਲਈ ਰਵਾਨਾ

ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਾਹਿਬ ਦੇ ਜਨਮ ਸਥਾਨ ਤਖ਼ਤ ਸ਼੍ਰੀ ਪਟਨਾ ਸਾਹਿਬ ਲਈ ਵਿਸ਼ਾਲ ਨਗਰ ਕੀਰਤਨ ਦਾ ਆਰੰਭ ਕੀਤਾ ਗਿਆ। ਇਹ ਪੰਥ ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨਿਹੰਗ ਮੁਖੀ ਬੁੱਢਾ ਦਲ ਅਤੇ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ

ਤਰਨ ਤਾਰਨ ਸ਼੍ਰੀ ਦਰਬਾਰ ਸਾਹਿਬ ਤੋਂ ਨਗਰ ਕੀਰਤਨ ਪਟਨਾ ਸਾਹਿਬ ਲਈ ਰਵਾਨਾ

ਅੱਜ ਤਰਨ ਤਾਰਨ ਦੀ ਸਾਧ ਸੰਗਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਦੇ ਸਹਿਯੋਗ ਨਾਲ ਪਰਕਾਰਮਾ ਜਲ ਸੁਸਾਇਟੀ ਜੱਥਾ ਵੱਲੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵਾਂ ਪ੍ਰਕਾਸ਼ ਦਿਹਾੜਾ ਪਟਨਾ ਸਾਹਿਬ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਤਰਨ ਤਾਰਨ ਸ਼੍ਰੀ ਦਰਬਾਰ ਸਾਹਿਬ ਜੀ ਤੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ

ਆਨੰਦਪੁਰ ਸਾਹਿਬ ਛੱਡਣ ਦੇ ਦਿਨ ਨੂੰ ਯਾਦ ਕਰਦੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਰੰਭ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6 ਅਤੇ 7 ਪੋਹ ਦੀ ਰਾਤ ਨੂੰ ਆਪਣੇ ਪਰਿਵਾਰ ਸਮੇਤ ਸ਼੍ਰੀ ਆਨੰਦਪੁਰ ਸਾਹਿਬ ਨੂੰ ਅਲਵਿਦਾ ਕਹਿ ਦਿੱਤਾ ਸੀ। ਉਸੇ ਦਿਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਕਿਲ੍ਹਾ ਆਨੰਦਗੜ ਸਾਹਿਬ ਜਿੱਥੇ ਗੁਰੂ ਜੀ ਦਾ ਨਿਵਾਸ ਸਥਾਨ ਸੀ ਉਥੋਂ ਇੱਕ ਕੀਰਤਨ ਦਰਬਾਰ ਅਤੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ।

ਆਪਣਾ ਹਲਕਾ ਛੱਡਣ ਵਾਲਿਆਂ ਨੂੰ ਬਗਾਨੇ ਮੂੰਹ ਨਹੀ ਲਾਉਂਦੇ

ਤਪਾ ਮੰਡੀ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਅਤੇ ਉੱਘੇ ਸਮਾਜ ਸੇਵੀ ਅਮਰਜੀਤ ਸਿੰਘ ਧਾਲੀਵਾਲ ਦੇ ਪਿਤਾ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਸਵ.ਬਲਵੀਰ ਸਿੰਘ ਧਾਲੀਵਾਲ ਪਿਛਲੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।  ਉਹਨਾਂ ਦੀ ਆਤਮਿਕ ਸਾਂਤੀ ਲਈ ਨਮਿੱਤ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਸਰਧਾਂਜਲੀ ਸਮਾਗਮ ‘ਚ ਵਿਸੇਸ ਤੋਰ ਤੇ ਪੁੱਜੇ ਬੀਬੀ

ਇਕ ਹਫਤੇ ‘ਚ 2 ਲੱਖ ਏ.ਟੀ.ਐਮ. ‘ਚੋਂ ਨਿਕਲਣਗੇ ਨਵੇਂ ਨੋਟ

ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਦੇਸ਼ ਭਰ ਦੇ ਏ.ਟੀ.ਐਮ. ਵਿਚ ਬੈਂਕਾਂ ਦੀਆਂ ਲੰਬੀਆਂ ਲਾਈਨਾਂ ਤੋਂ ਸ਼ਾਇਦ ਹੁਣ ਜਲਦੀ ਹੀ ਰਾਹਤ ਮਿਲ ਜਾਵੇਗੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਵੀਰਵਾਰ ਸ਼ਾਮ ਤੋਂ ਦੇਸ਼ ਦੇ 22,500 ਏ.ਟੀ.ਐਮ. ਤੋਂ ਨਵੇਂ 500 ਤੇ 2000 ਰੁਪਏ ਦੇ ਨਵੇਂ ਨੋਟ ਨਿਕਲਣਗੇ। ਉੱਥੇ ਹੀ ਇਕ ਹਫਤੇ ਦੇ ਅੰਦਰ ਹੀ 2

ਪਾਕਿ ਨੇ ਤੁਰਕੀ ਅਧਿਆਪਕਾਂ ਦਾ ਕੀਤਾ ਦੇਸ਼ ‘ਚੋਂ ਬਾਇਕਾਟ

ਪਾਕਿਸਤਾਨ ਨੇ 100 ਤੋਂ ਜਿਆਦਾ ਤੁਰਕੀ ਅਧਿਆਪਕਾਂ ਸਮੇਤ ਉਹਨਾਂ ਦੇ ਪਰਿਵਾਰ ਨੂੰ 20 ਨਵੰਬਰ ਤੱਕ ਪਾਕਿਸਤਾਨ ਛੱਡਣ ਦਾ ਫੈਸਲਾ ਜਾਰੀ ਕੀਤਾ ਹੈ। ਦੇਖਿਆ ਜਾਵੇ ਤਾਂ ਇਹ ਕਦਮ ਸਰਕਾਰ ਨੇ ਤੁਰਕੀ ਰਾਸ਼ਟਰਪਤੀ ਰੇਚਪ ਤੈਅਪ ਏਦ੍ਰੋਆਨ ਨੂੰ ਖੁਸ਼ ਕਰਨ ਲਈ ਚੁੱਕੇ ਹਨ ਜੋ 2 ਦਿਨਾਂ ਦੀ ਪਾਕਿ ਯਾਤਰਾ ਦੇ ਲਈ ਅੱਜ ਇਸਲਾਮਾਬਾਦ ਪਹੁੰਚ ਰਹੇ ਹਨ। ਪਾਕਿ ਗ੍ਰਹਿ

1 ਦਿਨ ਦੀ ਛੁੱਟੀ ਤੋਂ ਬਾਅਦ ਬੈਂਕਾਂ ਵੱਲ ਮੁੜ ਲੋਕਾਂ ਨੇ ਘੱਤੀਆਂ ਵਹੀਰਾਂ

ਭਾਰਤ ਸਰਕਾਰ ਵੱਲੋਂ ਦੇਸ਼ ਭਰ ‘ਚ ਨੋਟਬੰਦੀ ਕਰਨ ਤੋਂ ਬਾਅਦ ਬੀਤੇ ਕੱਲ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਛੁੱਟੀ ਹੋਣ ਕਾਰਨ ਬੈਂਕ ਮੁਲਾਜ਼ਮਾਂ ਸੁੱਖ ਦਾ ਸਾਹ ਲਿਆ।ਅੱਜ ਫਿਰ ਆਮ ਲੋਕਾਂ ਛੁੱਟੀ ਤੋਂ ਬਾਅਦ ਤਰੋ ਤਾਜ਼ਾ ਹੋ ਕੇ ਆਪਣੀ ਘਰੇਲੂ ਪੂਰਤੀ ਲਈ ਬੈਂਕਾਂ ਤੇ ਏ.ਟੀ.ਐਮ ਮਸ਼ੀਨਾਂ ਵੱਲ ਵਹੀਰਾਂ ਘੱਤ ਲਈਆਂ। ਸਵੇਰ ਤੋਂ ਹੀ

ਪ੍ਰਦੂਸ਼ਣ ਤੋਂ ਘਬਰਾ ਕੇ ਲੋਕ ਛੱਡ ਰਹੇ ਨੇ ਦਿੱਲੀ

ਇਰਾਕ ਨੇ ਦਿੱਤੀ ਤੁਰਕੀ ਨੂੰ ਧਮਕੀ,ਇਰਾਕੀ ਬਾਰਡਰ ਛੱਡਣ ਲਈ ਕਿਹਾ

ਇਰਾਕ ਬਾਰਡ ਤੇ ਤੁਰਕੀ ਦੀ ਵੱਧ ਰਹੀ ਫੌਜ ਨੂੰ ਦੇਖਦੇ ਇਰਾਕੀ ਪੀ.ਐਮ.‘ਹੈਫਰ ਅਲ ਅਬਾਦੀ’ਨੇ ਤੁਰਕੀ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀ ਫੋਜ ਨੂੰ ਇਰਾਕ ਬਾਰਡ ਤੋਂ ਹਟਾਉਣ ਨਹੀ ਤਾਂ ਅਸੀਂ ਤੁਰਕੀ ਫੌਜ ਨੂੰ ਵੀ ਆਪਣਾ ਦੁਸ਼ਮਨ ਸਮਝ ਕੇ ਅਗਲੀ ਕਾਰਵਾਈ ਕਰਾਂਗੇ। ਉੱਥੇ ਹੀ ਤੁਰਕੀ ਨੇ ਆਪਣੀ ਸਫਾਈ ਵਿਚ ਕਿਹਾ ਕਿ ਉਹਨਾਂ ਨੇ ਸੀਮਾਂ ਤੇ

ਸੈਫ ਅਲੀ ਖਾਨ ਜਾ ਰਹੇ ਹਨ ਪੈਟਰਨੀਟੀ ਲੀਵ ’ਤੇ

ਕਰੀਨਾ ਕਪੂਰ ਤੇ ਸੈਫ ਅਲੀ ਖਾਨ ਆਪਣੇ ਆਉਣ ਵਾਲੇ ਬੱਚੇ ਲਈ ਬਹੁਤ ਖੁਸ਼ ਤੇ ਐਕਸਾਇਟਿਡ ਹਨ। ਨਾਲ ਹੀ ਸੈਫ ਅਲੀ ਖਾਨ ਆਪਣੀ ਪਤਨੀ ’ਤੇ ਹੋਣ ਵਾਲੇ ਬੱਚੇ ਦੀ ਦੇਖਭਾਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਇਸ ਲਈ ਉਹ ਜ਼ਲਦ ਹੀ ਆਪਣੀ ਪੈਟਰਨਿਟੀ ਲੀਵ ਲੈਣ ਦੀ ਤਿਅਰੀ ਕਰ ਰਹੇ ਹਨ।ਜਾਣਕਾਰੀ ਮੁਤਾਬਕ ਸੈਫ ਆਪਣੀ ਆਉਣ ਵਾਲੀ

ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ:ਪ੍ਰੇਮ ਸਿੰਘ ਚੰਦੂਮਾਜਰਾ

ਮਾਨਸਾ ਵਿਖੇ ਹੋਈ ਘਟਨਾ ਤੇ ਅਫਸੋਸ ਜਤਾਉਦਿਆ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਰੋਪੀਆਂ ਨੂੰ ਬੱਖਸ਼ਿਆ ਨਹੀ ਜਾਵੇਗਾ, ਆਰੋਪੀ ਭਾਵੇਂ ਅਕਾਲੀ ਦੱਲ ਪਾਰਟੀ ਦੇ ਹੋਣ ਚਾਹੇ ਵਿਰੋਧੀ ਪਾਰਟੀ ਦੇ। ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਕਾਨੂੰਨ ਨੂੰ ਹੱਥ ਚ ਲੈਣ ਵਾਲਿਆ ਨੂੰ ਬੱਖਸ਼ਣਗੇ ਨਹੀਂ। ਇਸ ਮਾਮਲੇ ਜਲਦ ਸੁਨਵਾਈ ਹੋਵੇਗੀ ਅਤੇ ਸੱਜਾ ਦਿੱਤੀ

ਫਰੀਦਕੋਟ ਦੇ ਵੀ.ਕੇ. ਸਿਆਲ ਆਪਣੀ ਸਰਕਾਰੀ ਨੌਕਰੀ ਛੱਡਣ ਦਾ ਕੀਤਾ ਫੈਸਲਾ

ਫਰੀਦਕੋਟ-ਫਰੀਦਕੋਟ ਦੇ ਸਾਬਕਾ ਐੱਸ.ਡੀ.ਐੱਮ ਅਤੇ ਮੌਜ਼ੂਦਾ ਕਾਰਜਕਾਰੀ ਮੈਜਿਸਟਰੇਟ ਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਵੀ.ਕੇ. ਸਿਆਲ ਨੇ ਸਰਕਾਰੀ ਕੰਮਾਂ ਵਿੱਚ ਹੁੰਦੀ ਕਥਿਤ ਸਿਆਸੀ ਦਖ਼ਲ ਅੰਦਾਜੀ ‘ਤੇ ਨਾਖੁਸ਼ੀ ਜਾਹਰ ਕਰਦਿਆਂ ਆਪਣੀ ਸਰਕਾਰੀ ਨੌਕਰੀ ਸਮੇਂ ਤੋਂ ਪਹਿਲਾਂ ਹੀ ਛੱਡਣ ਦਾ ਫੈਸਲਾ ਕੀਤਾ ਹੈ। ਪੀ.ਸੀ.ਐੱਸ. ਅਧਿਕਾਰੀ ਵੀ.ਕੇ. ਸਿਆਲ ਨੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣ ਲਈ ਤਿੰਨ ਮਹੀਨਿਆਂ ਦਾ ਜਰੂਰੀ ਨੋਟਿਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ