Tag: , , , , , , , , , ,

Shahid kapoor

‘ਰੰਗੂਨ’ ‘ਚ ਬੰਦੂਕ ਚਲਾਉਣ ਦੀ ਸ਼ਾਹਿਦ ਨੇ ਕਿਸ ਤੋਂ ਲਈ ਟ੍ਰੇਨਿੰਗ

ਇਸ ਸਾਲ ਵਿਸ਼ਾਲ ਭਾਰਦਵਾਜ ਦੀ much awaited ਫਿਲਮ ‘ਰੰਗੂਨ’ ਦਾ ਟ੍ਰੇਲਰ ਅਤੇ ਗਾਣੇ ਸੁਣਨ ਤੋਂ ਬਾਅਦ ਫੈਨਸ ਨੂੰ ਫਿਲਮ ਦਾ ਬੇਸਬਰੀ ਨਾਲ ਇੰਤਜਾਰ ਹੈ। ਇਸ ਫਿਲਮ ‘ਚ ਸ਼ਾਹਿਦ ਕਪੂਰ, ਕੰਗਨਾ ਰਨੋਤ ਅਤੇ ਸੈਫ ਅਲੀ ਖਾਨ ਲੀਡ ਰੋਲ ‘ਚ ਨਜ਼ਰ ਆਉਣਗੇ। ਇਹ ਇਕ ਪੀਰੀਅਡ ਫਿਲਮ ਹੈ ਜਿਸ ‘ਚ ਸਭ ਨੇ ਆਪੋ-ਆਪਣੇ ਕਿਰਦਾਰ ਲਈ ਖੂਬ ਮੇਹਨਤ ਕੀਤੀ