Tag: ,

Chandigarh Airport ਤੋਂ ਸ਼ੁਰੂ ਹੋਈ ਪਟਨਾ ਤੇ ਲਖਨਊ ਲਈ ਸਿੱਧੀ Flight

Direct Flights : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਹੁਣ ਲਖਨਊ ਅਤੇ ਪਟਨਾ ਲਈ ਵੀ ਫਲਾਈਟ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਇਤਿਹਾਸਕ ਸ਼ਹਿਰ ਪਟਨਾ ਅਤੇ ਨਵਾਬਾਂ ਦੇ ਸ਼ਹਿਰ ਲਖਨਊ ਲਈ ਦੋ ਨਵੀਆਂ ਸਿੱਧੀਆਂ ਉਡਾਨਾਂ ਸ਼ੁਰੂ ਹੋ ਗਈਆਂ। ਪਹਿਲੇ ਦਿਨ ਇੰਡਿਗੋ ਦੀ 180 ਮੁਸਾਫਰਾਂ ਦੀ ਸਮਰੱਥਾ ਵਾਲੀ ਏਅਰਬੱਸ 320 ਨੇ ਚੰਡੀਗੜ੍ਹ ਤੋਂ ਪਟਨਾ ਲਈ 126 ਮੁਸਾਫਰਾਂ ਨਾਲ

ਨੋਟਬੰਦੀ ਦੌਰਾਨ ਜਾਅਲੀ ਕਰੰਸੀ ਚਲਾਉਣ ਵਾਲੇ ਤਿੰਨ ਭਰਾਵਾਂ ਨੂੰ ਹੋਈ ਸਜ਼ਾ

Currency Robbery in Moga: ਨੋਟਬੰਦੀ ਜੋ ਕਿ 8 ਨਵੰਬਰ 2016 ਨੂੰ ਹੋਈ ਸੀ। ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ 1000 ਤੇ 500 ਦੇ ਨੋਟਾਂ ‘ਤੇ ਰੋਕ ਲਗਾ ਦਿੱਤਾ ਸੀ ਪਰ ਉਸ ਸਮੇਂ ਵੀ ਬਹੁਤ ਸਾਰੇ ਲੋਕਾਂ ਨੇ ਨਕਲੀ ਕਰੰਸੀ ਚਲਾਈ ਸੀ ਤੇ ਇਸ ਸੰਬੰਧੀ ਸਰਕਾਰ ਵਲੋਂ ਲਗਾਤਾਰ ਜਾਂਚ ਚੱਲ ਰਹੀ ਹੈ।  ਇਸੇ ਸੰਬੰਧ

ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ Tik Tok ਵੀਡੀਓ ਬਣਾਉਣ ’ਤੇ ਲਿਆ ਨੋਟਿਸ

SGPC lodges complaint: ਅੰਮ੍ਰਿਤਸਰ: Tik Tok ਦਾ ਪਾਗਲਪਨ ਲੋਕਾਂ ਦੀ ਅਕਲ ‘ਤੇ ਮਿਤੀ ਪਾ ਰਿਹਾ ਹੈ, ਜਿਸਦੇ ਚਲਦਿਆਂ ਲੋਕ ਨਾ ਤਾਂ ਆਸਾ ਪਾਸਾ ਦੇਖਦੇ ਨੇ ਅਤੇ ਨਾ ਹੀ ਕੋਈ ਸਥਾਨ । ਮੌਜੂਦਾ ਸਮੇ ਵਿੱਚ ਲੋਕਾਂ ਵੱਲੋਂ ਧਾਰਮਿਕ ਸਥਾਨਾਂ ‘ਤੇ ਭੜਕੀਲੇ ਗਾਣਿਆਂ ‘ਤੇ ਵੀਡੀਓ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਅਜਿਹਾ ਮਾਮਲਾ ਬੀਤੇ ਦਿਨ ਸੱਚਖੰਡ

ਕਬਜ਼ ਤੇ ਪੇਟ ਦੇ ਰੋਗਾਂ ਤੋਂ ਇੰਝ ਪਾ ਸਕਦੇ ਹੋ ਛੁਟਕਾਰਾ

Stomach relieve constipation: ਹਰ ਇਕ ਵਿਅਕਤੀ ਅੱਜ ਕਲ ਕਬਜ਼ ਤੋਂ ਬਹੁਤ ਪਰੇਸ਼ਾਨ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਕਈ ਵਾਰ ਕਬਜ਼ ਤੋਂ ਛੁਟਕਾਰਾ ਨਹੀਂ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ

ਜਾਣੋ ਦੁੱਧ ਅਤੇ ਦਹੀਂ ਸਿਹਤ ਲਈ ਕਿਵੇਂ ਹਨ ਵਰਦਾਨ

Milk-or-yogurt benefits : ਦੁੱਧ ਅਤੇ ਦਹੀਂ ਖਾਣ ਨਾਲ ਸਿਹਤ ਦੇ ਫਾਇਦਿਆਂ ਬਾਰੇ ਕੌਣ ਨਹੀਂ ਜਾਣਦਾ? ਉਨ੍ਹਾਂ ਨੂੰ ਸਰੀਰ ਵਿੱਚੋਂ ਬਹੁਤ ਸਾਰੇ ਪੋਸ਼ਕ ਤੱਤ ਜਿਵੇਂ ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ, ਫਾਸਫੋਰਸ, ਵਿਟਾਮਿਨ ਏ, ਡੀ ਅਤੇ ਬੀ 12 ਮਿਲਦੇ ਹਨ। ਹਰ ਉਮਰ ਦੇ ਵਿਅਕਤੀ ਲਈ ਦੁੱਧ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਦੁੱਧ ਦਾ ਸੇਵਨ ਕਰਨ ਦੇ ਫਾਇਦੇ- –

ਕੋਰੋਨਾ ਵਾਇਰਸ ਨਾਲ ਕੇਰਲ ‘ਚ ਦਹਿਸ਼ਤ, ਸੂਬਾਈ ਆਫ਼ਤ ਘੋਸ਼ਿਤ

Kerala declares Coronavirus state calamity: ਕੇਰਲ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਪਾਜ਼ਿਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ‘ਸੂਬਾਈ ਆਫ਼ਤ’ ਐਲਾਨ ਦਿੱਤਾ ਗਿਆ ਹੈ । ਦਰਅਸਲ, ਚੀਨ ਦੀ ਵੁਹਾਨ ਯੂਨੀਵਰਸਿਟੀ ਤੋਂ ਕੇਰਲ ਦੇ ਇੱਕ ਹੋਰ ਵਿਦਿਆਰਥੀ ਦੇ ਕੋਰੋਨਾ ਵਾਇਰਸ ਦੀ ਛੂਤ ਤੋਂ ਗ੍ਰਸਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਭਾਰਤ ਵਿੱਚ ਸੋਮਵਾਰ ਨੂੰ ਤੀਜਾ

Fastag ਨੇ ਭਰੇ ਮੋਦੀ ਸਰਕਾਰ ਦੇ ਖ਼ਜ਼ਾਨੇ, ਰੋਜ਼ਾਨਾ ਕਮਾਏ 54 ਕਰੋੜ

Fastag Government Earnings: ਨਵੀਂ ਦਿੱਲੀ: ਸਰਕਾਰ ਵੱਲੋਂ ਜਨਵਰੀ ਮਹੀਨੇ ਵਿੱਚ ਫਾਸਟੈਗ ਲਾਗੂ ਕੀਤਾ ਗਿਆ ਹੈ. ਜਿਸ ਤੋਂ ਸਰਕਾਰ ਨੂੰ ਰੋਜ਼ਾਨਾ 54 ਕਰੋੜ ਰੁਪਏ ਤੋਂ ਜ਼ਿਆਦਾ ਕਮਾਈ ਹੋਈ ਹੈ । ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੱਲੋਂ ਕੁਝ ਅੰਕੜੇ ਜਾਰੀ ਕੀਤੇ ਗਏ ਹਨ, ਜਿਨ੍ਹਾਂ ਅਨੁਸਾਰ ਇਸ ਮਹੀਨੇ ਫਾਸਟੈਗ ਤੋਂ ਸਰਕਾਰ ਦੀ 1622 ਕਰੋੜ ਰੁਪਏ ਦੀ

ਸ਼ਾਹੀਨ ਬਾਗ ‘ਚ ਧਰਨੇ ਤੋਂ ਬਾਅਦ ਅੱਜ ਦਿੱਲੀ ‘ਚ ਹੋਵੇਗੀ PM ਮੋਦੀ ਦੀ ਰੈਲੀ

Narendra Modi Rally Delhi: ਨਵੀਂ ਦਿੱਲੀ: ਦਿੱਲੀ ਚੋਣਾਂ ਦੇ ਆਖ਼ਰੀ ਦੌਰ ਵਿੱਚ ਭਾਰਤੀ ਜਨਤਾ ਪਾਰਟੀ (BJP) ਇੱਕ-ਇੱਕ ਕਰਕੇ ਆਪਣੇ ਟਰੰਪ ਕਾਰਡ ਉਤਾਰ ਰਹੀ ਹੈ । ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ ਨੱਡਾ ਸ਼ੁਰੂ ਤੋਂ ਹੀ ਦਿੱਲੀ ਚੋਣਾਂ ਵਿੱਚ ਪ੍ਰਚਾਰ ਕਰਦੇ ਆ ਰਹੇ ਹਨ । ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ

ਇਨ੍ਹਾਂ ਸੂਬਿਆਂ ‘ਚ ਪਵੇਗੀ ਕੜਾਕੇ ਦੀ ਠੰਡ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

Cold Wave Condition over Punjab: ਨਵੀਂ ਦਿੱਲੀ: ਜਨਵਰੀ ਦਾ ਮਹੀਨਾ ਖਤਮ ਹੋ ਗਿਆ ਹੈ, ਪਰ ਇਸਦੇ ਬਾਵਜੂਦ ਠੰਡ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ । ਜਿਸਦੇ ਚਲਦਿਆਂ ਦੇਸ਼ ਦੇ ਕਈ ਹਿੱਸਿਆਂ ਵਿੱਚ ਠੰਡ ਅਤੇ ਧੁੰਦ ਦਾ ਕਹਿਰ ਜਾਰੀ ਹੈ । ਐਤਵਾਰ ਨੂੰ ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸ਼ੀਤ ਲਹਿਰ ਦੀ ਭਵਿੱਖਬਾਣੀ

Budget 2020-21: 5-7.5 ਲੱਖ ਤੱਕ ਦੀ ਆਮਦਨ ‘ਤੇ ਲੱਗੇਗਾ 10% ਟੈਕਸ

budget 2020: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਦੇਸ਼ ਦਾ ਆਮ ਸਾਲਾਨਾ ਬਜਟ 2020-21 ਪੇਸ਼ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਲੋਕ ਸਭਾ ਵਿੱਚ ਬਜਟ ਪੇਸ਼ ਕਰਦਿਆਂ ਆਮਦਨ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ । ਜਿਸ ਵਿੱਚ ਕੇਂਦਰ ਸਰਕਾਰ ਨੇ ਟੈਕਸ ਵਿੱਚ ਰਾਹਤ ਦਿੰਦੇ ਹੋਏ 5-7.5 ਲੱਖ ਦੀ ਲਾਗਤ ਤੱਕ 10% ਆਮਦਨ

Budget 2020-21 : ਵਿੱਤ ਮੰਤਰੀ ਦਾ ਐਲਾਨ- ਤੇਜਸ ਦੀ ਤਰ੍ਹਾਂ ਹੋਰ ਟ੍ਰੇਨਾਂ ਚਲਾਈਆਂ ਜਾਣਗੀਆਂ

union budget 2020: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਦੇਸ਼ ਦਾ ਆਮ ਸਾਲਾਨਾ ਬਜਟ 2020-21 ਪੇਸ਼ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਲੋਕ ਸਭਾ ਵਿੱਚ ਬਜਟ ਪੇਸ਼ ਕਰਦਿਆਂ ਰੇਲ, ਸੜਕ ਅਤੇ ਹਵਾਈ ਆਵਾਜਾਈ ਸੇਵਾ ਵਿੱਚ ਸੁਧਾਰ ਲਿਆਉਣ ਲਈ ਕਈ ਵੱਡੇ ਐਲਾਨ ਕੀਤੇ ਹਨ । ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਦੇਸ਼

Budget 2020: ਵਿੱਤ ਮੰਤਰੀ ਨਿਰਮਲ ਸੀਤਾਰਮਨ ਅੱਜ ਪੇਸ਼ ਕਰਨਗੇ ਬਜਟ, ਆਮਦਨ ਟੈਕਸ ’ਚ ਰਾਹਤ ਦੀ ਸੰਭਾਵਨਾ

Budget 2020: ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਯਾਨੀ ਕਿ ਸ਼ਨੀਵਾਰ ਨੂੰ ਭਾਰਤ ਦਾ ਆਮ ਸਾਲਾਨਾ ਬਜਟ 2020 -21 ਪੇਸ਼ ਕੀਤਾ ਜਾਵੇਗਾ । ਇਸ ਬਜਟ ‘ਤੇ ਸਮੁੱਚੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ । ਇਸ ਬਜਟ ਨੂੰ ਆਰਥਿਕ ਮੰਦੀ ਦੇ ਚੱਲਦਿਆਂ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ । ਅਜਿਹੀ ਕੁਝ ਸੰਭਾਵਨਾ ਪ੍ਰਗਟਾਈ

ਚੀਨ ’ਚ ਕੋਰੋਨਾ ਵਾਇਰਸ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 170 ਤੱਕ ਪੁੱਜੀ

Virus death toll rises: ਚੀਨ ਵਿੱਚ ਘਾਤਕ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ । ਜਿਸ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 170 ਤੱਕ ਪਹੁੰਚ ਗਈ ਹੈ । ਇਸ ਵਾਇਰਸ ਨਾਲ ਸਬੰਧਿਤ ਰੋਜ਼ਾਨਾ ਸੈਂਕੜੇ ਨਵੇਂ ਕੇਸ ਸਾਹਮਣੇ ਆ ਰਹੇ ਹਨ । ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਬੁੱਧਵਾਰ ਨੂੰ ਕੇਂਦਰੀ ਹੁਵੇਈ ਸੂਬੇ ਵਿੱਚ ਅਧਿਕਾਰੀਆਂ

ਖ਼ੂਬਸੂਰਤੀ ਵਧਾਉਣ ‘ਚ ਮਦਦਗਾਰ ਨਾਰੀਅਲ ਦਾ ਤੇਲ,ਜਾਣੋ ਫ਼ਾਇਦੇ

Coconut oil benefits: ਨਾਰੀਅਲ ਤੇਲ ਦੇ ਇਸਤੇਮਾਲ ਨਾਲ ਕਈ ਫ਼ਾਇਦੇ ਹੁੰਦੇ ਹਨ। ਕਈ ਗੁਣਾਂ ਨਾਲ ਭਰਪੂਰ ਇਹ ਤੇਲ ਸਿਹਤਮੰਦ ਫ਼ਾਇਦਿਆਂ ਲਈ ਪੀੜੀਆਂ ਤੋਂ ਇਸਤੇਮਾਲ ਵਿੱਚ ਲਿਆਇਆ ਜਾ ਰਿਹਾ ਹੈ। ਸਿਹਤ ਦੇ ਨਾਲ-ਨਾਲ ਨਾਰੀਅਲ ਦਾ ਤੇਲ ਸਕਿਨ ਸਬੰਧੀ ਸਮੱਸਿਆਵਾਂ ਲਈ ਵੀ ਸਦੀਆਂ ਤੋਂ ਇਸਤੇਮਾਲ ਕੀਤਾ ਜਾ ਰਿਹਾ ਹੈ।ਨਾਰੀਅਲ ਤੇਲ ਦੇ ਸਿਹਤ ਸਬੰਧੀ ਕਾਫ਼ੀ ਲਾਭ ਹੁੰਦੇ ਹਨ।

ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮਾਰਗ ‘ਤੇ ਲੱਗੇ ਬੁੱਤ ਹਟਾਉਣ ਦੇ ਆਦੇਸ਼ ਜਾਰੀ

Captain orders shifting Heritage Street statues: ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ‘ਤੇ ਲਗਾਏ ਗਏ ਗਿੱਧੇ, ਭੰਗੜੇ ਦੇ ਬੁੱਤਾਂ ਨੂੰ ਹਟਾਉਣ ਅਤੇ ਨੌਜਵਾਨਾਂ ‘ਤੇ ਦਰਜ ਕੇਸ ਵਾਪਸ ਲੈਣ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ

CAA ਤੇ NRC ਖਿਲਾਫ਼ ਅੱਜ ਭਾਰਤ ਬੰਦ..!

Bharat Bandh Against CAA: ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਨੈਸ਼ਨਲ ਰਜਿਸਟਰ ਫ਼ਾਰ ਸਿਟੀਜ਼ਨ (NCR) ਮਾਮਲੇ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਵਿਰੋਧ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ । CAA ਨੂੰ ਲੈ ਕੇ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਕਈ ਸੰਗਠਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ । ਜਿਸਦੇ ਸਬੰਧ ਵਿੱਚ ਅੱਜ

ਬੈਕਿੰਗ ਫਰਾਡ ਤੋਂ ਬਚਣਾ ਹੈ ਤਾਂ ਰੱਖੋ ਇਹਨਾਂ ਗੱਲਾਂ ਦਾ ਧਿਆਨ

Avoid banking fraud tips :ਤੁਸੀਂ ਅਖਬਾਰ ‘ਚ ਆਏ ਦਿਨ ਏਟੀਐੱਮ ਫ੍ਰਾਡ ਨਾਲ ਜੁੜੀ ਖ਼ਬਰਾਂ ਪੜ੍ਹਦੇ ਹੋ ਤਾਂ ਬਹੁਤ ਸੰਭਵ ਹੈ ਕਿ ਤੁਸੀਂ ਮਨ ਹੀ ਮਨ ‘ਚ ਡਰ ਜਾਂਦੇ ਹੋ। ਇਹ ਸਹੀ ਹੈ ਕਿ ਅੱਜ ਦੇ ਡਿਜੀਟਲ ਵਰਲਡ ਨੇ ਸਾਡੀ ਜ਼ਿੰਦਗੀ ਆਸਾਨ ਬਣਾ ਦਿੱਤੀ ਹੈ, ਪਰ ਇਸ ਨਾਲ ਹੀ ਫ੍ਰਾਡ ਦਾ ਖ਼ਦਸ਼ਾ ਵੀ ਵੱਧ ਗਿਆ ਹੈ।

ਕਸ਼ਮੀਰ ਵਾਦੀ ’ਚ ਫਿਰ ਤੋਂ 2G ਮੋਬਾਇਲ ਇੰਟਰਨੈੱਟ ਸੇਵਾ ਬੰਦ

Kashmir Internet Shutdown: ਸ੍ਰੀਨਗਰ: ਅੱਜ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਹੈ । ਗਣਤੰਤਰ ਦਿਵਸ ਦੇ ਜਸ਼ਨ ਦਿੱਲੀ ਤੋਂ ਦੇਸ਼ ਦੇ ਹਰ ਹਿੱਸੇ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ । ਗਣਤੰਤਰ ਦਿਵਸ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ । ਉੱਥੇ ਹੀ ਕਸ਼ਮੀਰ ਵਿੱਚ ਸੁਰੱਖਿਆ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ 2G ਮੋਬਾਇਲ ਇੰਟਰਨੈਟ

ਮਨੀਮਾਜਰਾ ‘ਚ ਮਾਂ, ਧੀ ਤੇ ਪੁੱਤ ਦੀ ਬੇਰਹਿਮੀ ਨਾਲ ਹੱਤਿਆ

Chandigarh triple murder: ਚੰਡੀਗੜ੍ਹ: ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਮਾਡਰਨ ਕੰਪਲੈਕਸ ਵਿਖੇ ਇੱਕ ਬੰਦ ਘਰ ਵਿੱਚ ਬੁੱਧਵਾਰ ਦੇਰ ਰਾਤ 2 ਵਜੇ ਔਰਤ ਅਤੇ ਉਸ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ । ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਬੁੱਧਵਾਰ ਨੂੰ ਸੜਕ ਹਾਦਸੇ ਤੋਂ ਬਾਅਦ ਪੀਜੀਆਈ ਵਿੱਚ ਦਾਖਲ ਹੈ ।

ਕੈਨੇਡਾ ‘ਚ ਭਾਰੀ ਬਰਫਬਾਰੀ,ਘਰਾਂ ਅੰਦਰ ਹੀ ਫਸੇ ਲੋਕ

Heavy snowfall in canada: ਕੈਨੇਡਾ ‘ਚ ਠੰਢ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਰਿਕਾਰਡ ਤੋੜ ਬਰਫ਼ਬਾਰੀ ਹੋਣ ਤੋਂ ਬਾਅਦ ਸਰਕਾਰ ਨੇ ਨਿਊਫਾਉਂਡਲੈਂਡ ਨੂੰ ਮਦਦ ਭੇਜਣ ਦਾ ਫੈਸਲਾ ਕੀਤਾ ਹੈ ਟੋਰਾਂਟੋ-ਭੂਗੋਲਿਕ ਤੌਰ ‘ਤੇ ਵਿਸ਼ਾਲ ਦੇਸ਼ ਕੈਨੇਡਾ ਵਿਚ ਦੂਰ-ਦੂਰ ਤੱਕ ਕੜਾਕੇ ਦੀ ਸਰਦੀ ਪੈਣ ਦੀਆਂ ਖਬਰਾਂ ਹਨ ਅਤੇ ਇਨ੍ਹੀਂ ਦਿਨੀਂ ਬਿਨਾਂ ਲੋੜ ਤੋਂ ਸੜਕਾਂ-ਰਾਹਾਂ ‘ਤੇ ਤੁਰਨ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ