Tag: , , , , ,

ਬੱਚੀ ਦੇ ਸਿਰ ‘ਚ ਕੀੜੇ ਪੈਣ ‘ਤੇ ਪਿਤਾ ਨੇ ਪਾਇਆ ਤਾਰਪੀਨ ਦਾ ਤੇਲ

ਕਪੂਰਥਲਾ: ਬੱਕਰ ਖਾਨਾ ਚੌਂਕ ਦੇ ਕੋਲ ਮੁਹੱਲਾ ਸਾਵਨ ਸਿੰਘ ਕਲੋਨੀ ਵਿੱਚ ਪਿਤਾ ਨੇ ਆਪਣੀ 4 ਸਾਲ ਦਾ ਧੀ ਦੇ ਸਿਰ ਵਿੱਚ ਕੀੜੇ ਹੋਣ ਦੇ ਸ਼ੱਕ ਨਾਲ ਲੋਕਾਂ ਦੀ ਸਲਾਹ ‘ਤੇ ਤਾਰਪੀਨ ਦਾ ਤੇਲ ਪਾ ਦਿੱਤਾ ਅਤੇ ਮੋਮਬੱਤੀ ਨਾਲ ਉਸਨੂੰ ਅੱਗ ਲਗਾ ਦਿੱਤੀ, ਜਿਸਦੇ ਨਾਲ ਉਹ ਝੁਲਸ ਗਈ। ਉਸਨੂੰ ਇਲਾਜ਼ ਲਈ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਦੇ

Sikh Virsa Council planted 100 plants in Shri Muktsar Sahib

ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਸਿੱਖ ਵਿਰਸਾ ਕੌਂਸਲ ਵੱਲੋਂ ਨਵੀਂ ਮੁਹਿੰਮ ਦੀ ਸ਼ੁਰੂਆਤ

ਸਿੱਖ ਵਿਰਸਾ ਕੌਂਸਲ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਦੇ ਬਾਹਰ ਅਤੇ ਅੰਦਰ 100 ਬੂਟੇ ਅਤੇ ਉਹਨਾਂ ਦੀ ਹਿਫਾਜਤ ਲਈ ਟ੍ਰੀ ਗਾਰਡ ਲਗਾਏ ਗਏ।ਇਹਨਾਂ ਬੂਟਿਆਂ ਵਿੱਚ ਫਾਈਕਸ, ਅਮਲਤਾਸ,ਮੋਲਸਰੀ ਆਦਿਕ ਕਿਸਮਾਂ ਦੇ ਫੁੱਲਦਾਰ ਅਤੇ ਫ਼ਲਦਾਰ ਪੌਦੇ ਸ਼ਾਮਲ ਹਨ।ਇਹਨਾਂ ਦੀ ਸਾਂਭ ਸੰਭਾਲ ਦੀ ਜਿਮੇਵਾਰੀ ਵੀ ਕੌਂਸਲ ਨੇ ਲਈ ਹੈ। ਇਨ੍ਹਾਂ ਦੀ ਸੰਭਾਲ ਲਈ ਪੱਕੇ ਤੌਰ ਤੇ

Jalandhar:Robber snatched purse from woman,caught on camera

ਸ਼ੌਪਿੰਗ ਕਰ ਘਰ ਮੁੜੀ ਔਰਤ ਨਾਲ ਹੋਇਆ ਕੁਝ ਅਜਿਹਾ ਕਿ…

ਜਲੰਧਰ:-ਜਲੰਧਰ ਵਿੱਚ ਇੱਕ ਵਾਰ ਫਿਰ ਤੋਂ ਸਨੈਚਿੰਗ ਕਰਨ ਵਾਲਿਆਂ ਨੇ ਪੁਲਿਸ ਨੂੰ ਖੁਲ੍ਹੇਆਮ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਹੈ ।ਜਿਸਦੀ ਤਾਜ਼ਾ ਘਟਨਾ ਸਾਹਮਣੇ ਆਈ ਜਲੰਧਰ ਦੇ ਲਾਜਪਤ ਨਗਰ ਵਿੱਚ।ਜਿਥੇ ਸ਼ੌਪਿੰਗ ਕਰਕੇ ਆਈ ਔਰਤ ਦਾ ਪਰਸ ਖੌਹ ਕਰ ਲੁਟੇਰੇ ਸ਼ਰੇਆਮ ਫਰਾਰ ਹੋ ਗਏ । ਪੁਲਿਸ ਅਨੁਸਾਰ ਪੀੜਿਤ ਔਰਤ ਆਪਣੇ ਘਰ ਦੇ ਬਾਹਰ ਆਪਣੀ ਕਾਰ ਨੂੰ ਪਾਰਕ

Terrorist arrested by Nawanshahr Police in concern of weapon supply

ਨਵਾਂਸ਼ਹਿਰ ਪੁਲਿਸ ਵੱਲੋਂ 2 ਅੱਤਵਾਦੀ ਗ੍ਰਿਫਤਾਰ

ਨਵਾਂਸ਼ਹਿਰ:-ਪੰਜਾਬ ਪੁਲਿਸ ਦੇ ਜਿਲ੍ਹਾ ਨਵਾਂਸ਼ਹਿਰ ਦੇ ਥਾਣਾ ਮੁਕੰਦਪੁਰ ਵਿੱਚ ਪਿਛਲੇ ਦਿਨੀਂ ਹੋਏ ਮੁਕੱਦਮੇ ਦੇ ਤਹਿਤ ਯੂਪੀ ਪੁਲਿਸ ਨੇ 2 ਆਤੰਕਵਾਦੀ ਨੂੰ ਫੜ ਨਵਾਂਸ਼ਹਿਰ ਪੁਲਿਸ ਦੇ ਹਵਾਲੇ ਕਰ ਚੁੱਕੇ ਹਨ । ਉਸੇ ਮਾਮਲੇ ਵਿੱਚ ਨਵਾਂਸ਼ਹਿਰ ਪੁਲਿਸ ਨੂੰ ਸਤਨਾਮ ਸਿੰਘ ਨਾਮਕ ਵਿਅਕਤੀ ਦੀ ਤਲਾਸ਼ ਸੀ ਜੋ ਕਿ ਬਲਵੰਤ ਸਿੰਘ ਨੂੰ ਯੂਪੀ ਤੋਂ ਹਥਿਆਰ ਸਪਲਾਈ ਕਰਦਾ ਸੀ ।

A crowd of devotees on first Navratra at Durgiana Mandir

ਪਹਿਲੇ ਨਰਾਤੇ ਲੱਗਿਆ ਦੁਰਗਿਆਣਾ ਮੰਦਰ ‘ਚ ਸ਼ਰਧਾਲੂਆਂ ਦਾ ਤਾਂਤਾ

ਅੰਮ੍ਰਿਤਸਰ:-ਨਰਾਤਿਆਂ ਦੇ ਮੌਕੇ ਪੂਰੇ ਦੇਸ਼ ਦੇ ਮੰਦਰਾਂ ਵਿੱਚ ਧੂਮਧਾਮ ਹੈ।ਅੰਮ੍ਰਿਤਸਰ ਦੇ ਦੁਰਗਿਆਨਾ ਮੰਦਰ ਸਥਿਤ ਸੀਤਲਾ ਮਾਤਾ ਮੰਦਰ ਵਿੱਚ ਵੀ ਅੱਜ ​ਪਹਿਲੇ ਨਰਾਤੇ ਦੇ ਮੌਕੇ ਸ਼ਰਧਾਲੂਆਂ ਦੀ ਭੀੜ ਨਜ਼ਰ ਆਈ।ਲੋਕ ਸਵੇਰ ਵੇਲੇ ਮੰਦਰ ਆ ਕੇ ਮਾਂ ਦੇ ਚਰਣਾਂ ਵਿੱਚ ਹਾਜ਼ਰੀ ਲਵਾ ਰਹੇ ਸਨ। ਇਸ ਬਾਰੇ ਜਾਣਕਾਰੀ ਦਿੰਦੇ ਸੀਤਲਾ ਮਾਤਾ ਮੰਦਿਰ ਦੇ ਪੁਸ਼ਪਿੰਦਰ ਸ਼ਰਮਾ ਨੇ ਦੱਸਿਆ ,ਕਿ

Amritsar police nab three gang members of bike thief

ਮੋਟਰਸਾਈਕਲ ਚੋਰ ਗਿਰੋਹ ਦੇ 3 ਮੈਂਬਰ ਚੜ੍ਹੇ ਪੁਲਸ ਦੇ ਹੱਥੇ

ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਮੋਟਰ ਸਾਈਕਲ ਚੋਰ ਗਿਰੋਹ ਦੇ 3 ਆਰੋਪੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਅੰਮ੍ਰਿਤਸਰ ਦੇ ਰਾਮ ਬਾਗ ਥਾਣੇ ਵਿੱਚ ਪੰਜਾਬ ਪੁਲਿਸ ਦੇ ਅਮ੍ਰਿਤਸਰ ਐਸ.ਪੀ ਸਿਟੀ-1 ਚਰਣਜੀਤ ਸਿੰਘ ਨੇ ਪ੍ਰੈਸ ਗੱਲ ਬਾਤ ਦੌਰਾਨ ਮੋਟਰ ਸਾਈਕਲ ਚੋਰ ਗਰੋਹ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ , ਕਿ ਨਾਕੇ ਦੌਰਾਨ ਤਿੰਨ ਨੌਜਵਾਨ ਮੇਲਾ

Kapurthala:19 year old Punjabi Girl Sukhleen Dhillon joined US Army

ਸਰਕਾਰੀ ਸਕੂਲ ‘ਚ ਪੜਨ ਵਾਲੀ ਇਹ ਕੁੜੀ ਬਣੀ US ਆਰਮੀ ਦਾ ਹਿੱਸਾ, ਜਾਣੋ ਸਫਰ

ਕਪੂਰਥਲਾ:-ਜੇਕਰ ਪੂਰੀ ਸ਼ਿੱਦਤ ਨਾਲ ਕਿਸੇ ਚੀਜ ਨੂੰ ਚਾਹੋ ਤਾਂ ਸਾਰੀ ਕਾਇਨਾਤ ਤੁਹਾਨੂੰ ਉਸ ਨਾਲ ਮਿਲਾਉਣ ਵਿੱਚ ਜੁੱਟ ਜਾਂਦੀ ਹੈ। ਕੁੱਝ ਅਜਿਹੀ ਹੀ ਸ਼ਿੱਦਤ ਨਾਲ ਕਪੂਰਥਲੇ ਦੇ ਕਸਬੇ ਬੇਗੋਵਾਲ ਦੀ ਸੁਖਲੀਨ ਕੌਰ ਨੇ ਆਪਣੀ ਮੰਜਿਲ ਤੈਅ ਕੀਤੀ ਸੀ ਜਿਸਨੂੰ ਪੂਰਾ ਕਰਨ ਵਿੱਚ ਸੁਖਲੀਨ ਨੇ ਪੂਰੀ ਮਿਹਨਤ ਕੀਤੀ ਅਤੇ ਬੇਹੱਦ ਘੱਟ ਸਮੇਂ ਵਿੱਚ ਉਸਦਾ ਸੁਫ਼ਨਾ ਪੂਰਾ ਹੋਇਆ।

5,000 plants planted at village Khosa Randhir under 'Lakhwavali Project'

’ਲੱਖੇਵਾਲੀ ਪ੍ਰਾਜੈਕਟ’ ਦੇ ਦੂਜੇ ਪੜ੍ਹਾਅ ਤਹਿਤ ਪਿੰਡ ਖੋਸਾ ਰਣਧੀਰ ਵਿਖੇ ਲਗਾਏ 5 ਹਜ਼ਾਰ ਪੌਦੇ

ਮੋਗਾ:-ਪੰਜਾਬ ’ਚ ਵਾਤਾਵਰਣ ਦੇ ਗੰਧਲੇਪਣ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ ’ਲੱਖੇਵਾਲੀ ਪ੍ਰਾਜੈਕਟ’ ਤਹਿਤ ਪਿੰਡ ਖੋਸਾ ਰਣਧੀਰ ਵਿਖੇ ਦੂਜੇ ਪੜ੍ਹਾਅ ਤਹਿਤ ਪੌਦੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।ਜਿਸਦੀ ਸ਼ੁਰੂਆਤ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵਲੋਂ ਕੀਤੀ ਗਈ। ਬਾਬਾ ਗੁਰਮੀਤ ਸਿੰਘ ਦੀ ਅਗਵਾਈ ਹੇਠ ਪਿੰਡ ਅੰਦਰ ਲਗਾਏ ਜਾ ਰਹੇ ਪੌਦਿਆਂ ਤਹਿਤ ਪਿੰਡ ਮਿਲਾਉਣ ਵਾਲੀਆਂ

ਕਰਜ਼ਾਈ ਮਜ਼ਦੂਰ ਨੇ ਆਪਣੇ 5 ਸਾਲਾਂ ਪੁੱਤ ਸਣੇ ਲਿਆ ਫਾਹਾ

ਮੁਕਤਸਰ:-ਸੂਬੇ ਵਿੱਚ ਕਰਜ ਤੋਂ ਪਰੇਸ਼ਾਨ ਹਰ ਰੋਜ ਖੁਦਕੁਸ਼ੀਆਂ ਹੋ ਰਹੀਆਂ ਹਨ। ਇਸ ਦੇ ਚਲਦੇ ਲੰਬੀ ਦੇ ਇੱਕ ਮਜਦੂਰ ਨੇ ਆਪਣੇ ਪੰਜ ਸਾਲ ਦੇ ਬੇਟੇ ਸਮੇਤ ਖੁਦਕੁਸ਼ੀ ਕਰ ਲਈ।ਜਾਣਕਾਰੀ ਅਨੁਸਾਰ ਪਿੰਡ ਭੁੱਲਰਵਾਲਾ ਦੇ ਬਲਜੀਤ ਸਿੰਘ ਜਿਸ ਦੇ ਚਾਰ ਕੁੜੀਆਂ ਅਤੇ ਇੱਕ ਮੁੰਡਾ ਸੀ। ਉਸਦੇ ਘਰ ਵਿੱਚ ਗਰੀਬੀ ਅਤੇ ਰੋਜਗਾਰ ਨਹੀਂ ਹੋਣ ਕਾਰਨ ਉਹ ਕਾਫ਼ੀ ਦਿਨਾਂ ਤੋਂ

A depressed farmer over debt commits suicide in Sangrur

ਕਰਜੇ ਦੇ ਦੈਂਤ ਨੇ ਇੱਕ ਹੋਰ ਕਿਸਾਨ ਨਿਗਲਿਆ

ਸੰਗਰੂਰ:-ਪੰਜਾਬ ਵਿੱਚ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਜਗਜਾਹਿਰ ਹੈ ।ਜਿਸਦੇ ਚਲਦੇ ਆਏ ਦਿਨ ਕਿਸਾਨਾਂ ਦੀ ਆਤਮਹੱਤਿਆ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਲ੍ਹਾ ਸੰਗਰੂਰ ਦੇ ਪਿੰਡ ਭੱਟੀਵਾਲ ਵਿੱਚ ।ਜਿੱਥੇ ਦੇ ਕਿਸਾਨ ਭਗਵਾਨ ਸਿੰਘ ਦੇ ਕੋਲ ਸਿਰਫ ਤਿੰਨ ਏਕੜ ਜ਼ਮੀਨ ਸੀ ਜਿਸ ਉੱਤੇ ਖੇਤੀ ਕਰ ਉਹ ਮੁਸ਼ਕਲ

ਪੁੱਤ ਹੋਇਆ ਕਪੁੱਤ ,ਪਿਓ ਦੀ ਦਾੜੀ ਨੂੰ ਪਾਇਆ ਹੱਥ

ਨਕੋਦਰ:- ਜਮਾਨਾ ਜਿਵੇਂ ਜਿਵੇਂ ਅਧੁਨਿਕ ਹੋ ਰਿਹਾ ਹੈ ਲੋਕ ਉਸੇ ਤਰ੍ਹਾਂ ਹੀ ਆਪਣੇ ਵਿਰਸੇ ਅਤੇ ਬਜੁਰਗਾਂ ਦੇ ਸਤਿਕਾਰ ਅਤੇ ਸੰਸਕਾਰ ਭੁਲਦੇ ਜਾ ਰਹੇ ਹਨ ਕਿ ਕਿਸ ਤਰਾਂ ਮਾਂ-ਪਿਉ ਉਹਨਾਂ ਨੂੰ ਪਾਲਦੇ ਹਨ। ਇਸੇ ਤਰਾਂ ਦਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਸਦਰ ਨਕੋਦਰ ਦੀ ਹੱਦ ਅੰਦਰ ਪੈਂਦੇ ਪਿੰਡ ਰਾਂਗੜੇ ਵਿਚ। ਜਿਥੇ ਹੀਰਾ ਲਾਲ ਨਾਮੀਂ ਵਿਅਕਤੀ ਨੇ

ਸ਼੍ਰੋਮਣੀ ਅਕਾਲੀ ਦਲ ਦੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ

ਫਤਹਿਗੜ੍ਹ ਸਾਹਿਬ:-ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਜਿੱਤ ਦੀ ਖੁਸ਼ੀ ਵਿੱਚ ਅਕਾਲੀ ਵਰਕਰਾਂ ਨੇ ਬੀਬੀ ਨੀਲ ਕਮਲ ਕੌਰ ਬਾਠ ਦੀ ਅਗਵਾਈ ਹੇਠ ਲੱਡੂ ਵੰਡੇ। ਇਸ ਮੌਕੇ ਬੀਬੀ ਬਾਠ ਨੇ ਕਿਹਾ ਕਿ ਚੰਦੂਮਾਜਰਾ ਦਾ ਮੁਕਾਬਲਾ ਬੜਾ ਸਖਤ ਸੀ ਅਤੇ ਬੀਬੀ ਕੁਲਦੀਪ ਕੌਰ ਟੌਹੜਾ ਜੋ ਕਿ ਇਹ ਕਹਿੰਦੇ ਸਨ ਕਿ ਉਹ ਚੰਦੂਮਾਜਰਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ