Tag: , , , , , , , ,

ਪੈਟਰੋਲ ਪੰਪ ਦੀ ਲਾਪਰਵਾਹੀ ਨਾਲ ਲੱਗੀ ਅੱਗ,ਵੱਡਾ ਹਾਦਸਾ ਹੋਣ ਤੋਂ ਟਲਿਆ

ਜਲੰਧਰ:- ਜਲੰਧਰ ਵਿੱਚ ਅੱਜ ਐਚ ਐਮ ਵੀ ਕਾਲਜ ਦੇ ਕੋਲ ਸਥਿਤ ਪੈਟਰੋਲ ਪੰਪ ਉੱਤੇ ਜਨਰੇਟਰ ਵਿੱਚ ਅੱਗ ਲੱਗ ਗਈ ਜਿਸ ਨਾਲ ਜਨਰੇਟਰ ਪੂਰੀ ਤਰ੍ਹਾਂ ਸੜ੍ਹ ਕੇ ਸਵਾਹ ਹੋ ਗਿਆ। ਜਦਕਿ ਉਸਦੇ ਕੋਲ ਪਏ ਅਠਾਰਾਂ ਗੈਸ ਸਿਲੰਡਰ ਸਮੇਂ ਤੇ ਕੱਢ ਲਏ ਗਏ। ਜਲੰਧਰ ਦੀ ਏ ਸੀ ਪੀ ਦੀਪਿਕਾ ਸਿੰਘ ਨੇ ਦੱਸਿਆ ਕਿ ਪੀ ਸੀ ਆਰ ਵਾਲਿਆ

ਸਿੱਖਿਆ ਵਿਭਾਗ ਦੀ 1 ਹੋਰ ਅਣਗਹਿਲੀ, ਬੱਚੇ ਚਲਾ ਰਹੇ ਨੇ ਪੁਰਾਣੀਆਂ ਕਿਤਾਬਾਂ ਨਾਲ ਕੰਮ

ਪਠਾਨਕੋਟ:-ਸਿੱਖਿਆ ਵਿਭਾਗ ਦੁਆਰਾ ਹਰ ਸਾਲ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਵਾਰ ਅੱਠਵੀਂ ਜਮਾਤ ਤੱਕ ਕਿਤਾਬਾਂ ਸਾਰੇ ਬੱਚਿਆਂ ਨੂੰ ਮੁਫਤ ਵਿੱਚ ਦਿੱਤੀਆਂ ਜਾਂਦੀਆਂ ਹਨ । ਜਦੋਂ ਕਿ 9ਵੀਂ ਅਤੇ 10ਵੀਂ ਜਮਾਤ ਦੇ ਐਸਸੀ ਸਟੂਡੈਂਸ ਨੂੰ ਮੁਫਤ ਕਿਤਾਬਾਂ ਮਿਲਦੀਆਂ ਹਨ ।ਪਰ ਇਸ ਸੈਸ਼ਨ ਵਿੱਚ ਕਿਤਾਬਾਂ ਛਪਣ ਲਈ ਪ੍ਰਯੋਗ ਕੀਤੇ ਜਾਣ ਵਾਲੇ ਪੇਪਰ ਦੀ ਖਰੀਦ

ਸੜਕੀ ਹਾਦਸੇ ਵਿੱਚ ਔਰਤ ਦੀ ਮੌਤ, 2 ਬੱਚੀਆਂ ਜ਼ਖਮੀ

ਗੁਰਾਇਆ:-ਗੁਰਾਇਆ ਦੇ ਸਥਾਨਕ ਮੇਨ ਚੌਂਕ ਉੱਪਰ ਬਣੇ ਪੁਲ ਤੇ ਹੋਏ ਇੱਕ ਸੜਕੀ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦ ਕਿ ਦੋ ਬੱਚੀਆਂ ਸਮੇਤ ਇੱਕ ਵਿਅਕਤੀ ਵੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਗਗਨਦੀਪ ਕਾਲੋਨੀ ਲੁਧਿਆਣਾ ਆਪਣੇ ਮੋਟਰਸਾਈਕਲ ਨੰਬਰ ਪੀਬੀ 10 ਸੀ.ਐਮ 5589 ਤੇ ਪਰਿਵਾਰ ਸਮੇਤ ਸਵਾਰ ਹੋ

ਦਸੂਹਾ ‘ਚ ਤੂਫਾਨ ਬਣਿਆ 2 ਦੀ ਮੌਤ ਦਾ ਕਾਰਨ

ਹੁਸ਼ਿਆਰਪੁਰ:-ਵੀਰਵਾਰ ਨੂੰ ਸਾਰਾ ਦਿਨ ਚੱਲਿਆ ਤੂਫਾਨ ਜਾਨਲੇਵਾ ਸਾਬਤ ਹੋਇਆ । ਦਸੂਹਾ ਨੇੜੇ ਤੂਫਾਨ ਦੀ ਮਾਰ ਨਾ ਸਹਿੰਦੇ ਹੋਏ ਸਫੈਦੇ ਦਾ ਦਰਖਤ ਗੱਡੀ ਉੱਤੇ ਜਾ ਡਿਗਿਆ । ਇਸਤੋਂ ਗੱਡੀ ਵਿੱਚ ਬੈਠੇ ਲਾਇਨਮੈਨ ਅਤੇ ਡਰਾਇਵਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ । ਹਾਦਸੇ ਵਿੱਚ ਦੋ ਮੁਲਾਜਿਮ ਜ਼ਖਮੀ ਹੋ ਗਏ । ਲਾਸ਼ਾਂ ਦੀ ਪਹਿਚਾਣ ਲਾਇਮੈਨ ਤਰਸੇਮ ਲਾਲ ਨਿਵਾਸੀ

ਹਾਈਵੋਲਟੇਜ ਤਾਰਾਂ ਦੀ ਚਪੇਟ’ਚ ਆਉਣ ਨਾਲ ਨੌਜਵਾਨ ਦੀ ਮੌਤ

ਜਲੰਧਰ:- ਜਲੰਧਰ ਦੇ ਪਠਾਨਕੋਟ ਬਾਈਪਾਸ ਸਥਿਤ ਬਿਜਲੀ ਸਟੇਸ਼ਨ ਉੱਤੇ ਵੀਰਵਾਰ ਨੂੰ ਇੱਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ  | ਮ੍ਰਿਤਕ ਦੀ ਪਹਿਚਾਣ ਫਾਜਿਲਕਾ  ਦੇ ਰਹਿਣ ਵਾਲੇ ਸੋਨੂ ਸਿੰਘ  ਦੇ ਰੂਪ ਵਿੱਚ ਹੋਈ ਹੈ । ਜਾਣਕਾਰੀ ਅਨੁਸਾਰ  ਸੋਨੂੰ ਆਪਣੇ ਸਾਥੀਆਂ ਨਾਲ ਪਾਵਰ ਕਾਰਪੋਰੇਸ਼ਨ ਟਰਾਂਸਮਿਸ਼ਨ ਦੇ ਸਟੋਰ ਤੋਂ ਕਰੇਨ ਨਾਲ ਤੇਲ  ਦੇ

ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਗੁਰਦਾਸਪੁਰ:-ਜਿਲ੍ਹਾ ਗੁਰਦਾਸਪੁਰ ਦੇ ਪਿੰਡ ਪਾਹੜਾ ਵਿੱਚ ਖੇਤੀਬਾੜੀ ਵਿਭਾਗ ਪੰਜਾਬ ਅਤੇ ਆਤਮਾ ਵੱਲੋਂ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਕਰਨ ਲਈ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਪਹੁੰਚੇ। ਉਨ੍ਹਾਂ ਕਿਹਾ ਦੀ ਖੇਤੀਬਾੜੀ ਵਿਭਾਗ ਵੱਲੋਂ ਇਹ ਸਿਖਲਾਈ ਕੈਂਪ ਕਰਵਾਉਣ ਦਾ ਮੁਨਾਫ਼ਾ ਕਿਸਾਨਾਂ ਨੂੰ ਮਿਲ ਰਿਹਾ ਹੈ ਕਿਉਂਕਿ ਸਿਖਲਾਈ ਕੈਂਪ ਵਿੱਚ ਖੇਤੀਬਾੜੀ ਮਾਹਿਰਾਂ ਦੇ ਵੱਲੋਂ ਨਵੀਂ

ਟ੍ਰਾਂਸਫਾਰਮਰ ‘ ਚੋਂ ਤੇਲ ਅਤੇ ਤਾਂਬੇ ਦੀਆਂ ਤਾਰਾਂ ਚੋਰੀ

ਮਾਨਸਾ:-ਮਾਨਸਾ ਜਿਲ੍ਹੇ ਦੇ ਥਾਣਾ ਜੋਗੇ ਦੇ ਅਧੀਨ ਪੈਂਦੇ ਪਿੰਡ ਵਿੱਚ ਕਈ ਕਿਸਾਨਾਂ ਦੇ ਖੇਤ ਵਿੱਚੋ ਬਿਜਲੀ ਦੇ ਟ੍ਰਾਂਸਫਾਰਮਰ  ਰਾਤੋ ਰਾਤ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਅਗਿਆਤ ਚੋਰਾਂ ਨੇ ਬਿਜਲੀ ਦੇ ਖੰਭਿਆਂ ਤੋਂ ਟ੍ਰਾਂਸਫਾਰਮਰ ਚੋਰੀ ਕਰ ਉਨ੍ਹਾਂ ਵਿਚੋਂ ਤਾਂਬਾ ਕੱਢ ਲਿਆ ਅਤੇ ਕਈ ਟ੍ਰਾਂਸਫਾਰਮਰ  ਦਾ ਤੇਲ ਕੱਢ ਕੇ ਲੈ ਗਏ। ਕਿਸਾਨਾਂ ਦੇ ਹੋਏ ਲੱਖਾਂ ਦੇ ਨੁਕਸਾਨ ਦੇ ਮਾਮਲੇ

ਬਾਬਾ ਨਰੈਣ ਸਿੰਘ ਜੀ ਰੌਲੀ ਵਾਲਿਆਂ ਦੀ ਸਲਾਨਾ ਬਰਸੀ ਮਨਾੲੀ

ਮੋਗਾ:-ਮੋਗਾ ਨੇੜਲੇ ਪਿੰਡ ਰੌਲੀ ਵਿਖੇ ਸੱਚ ਖੰਡ ਧੰਨ ਧੰਨ ਬਾਬਾ ਨਰੈਣ ਸਿੰਘ ਜੀ ਰੌਲੀ ਵਾਲਿਅਾ ਦੀ ਸਲਾਨਾ ਬਰਸੀ ਗੁਰਦੁਅਾਰਾ ਬਾਬਾ ਸ਼ਾਮ ਸਿੰਘ ਜੀ ਵਿਖੇ ਮੁੱਖ ਸੇਵਾਦਾਰ ਬਾਬਾ ਤੇਗਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਮਨਾੲੀ ਗੲੀ ।ੲਿਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਾੲੇ ਗੲੇ ਅਤੇ ਇਸ ਉਪਰੰਤ ੲਿਸ ਬਰਸੀ ਤੇ ਪ੍ਰੰਥ ਦੇ ਪ੍ਰਸਿੱਧ ਕੀਰਤਨੀੲੇ ਜੱਥੇ ਸ੍ਰੀਮਾਨ ਸੰਤ

ਜਿਲ੍ਹੇ ਅੰਦਰ ਨਾਜ਼ਾਇਜ ਸ਼ਰਾਬ ਵੇਚਣ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ

ਬਰਨਾਲਾ:-ਬਰਨਾਲਾ ਦੇ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਅੱਜ ਟੈਂਡਰ ਰਾਹੀਂ ਬਰਨਾਲਾ ਜਿਲ੍ਹੇ ਦੇ ਸਾਰੇ ਜਿਲੇ ਦੇ ਠੇਕਿਆਂ ਦੀ ਨਿਲਾਮੀ ਕੀਤੀ। ਜਿਸ ਵਿੱਚ ਇਕ ਹੀ ਠੇਕੇਦਾਰ ਵੱਲੋਂ ਟੈਂਡਰ ਭਰ ਕੇ ਸਾਰੇ ਠੇਕੇ ਆਪਣੇ ਨਾਮ ਕਰਵਾਏ ਗਏ ਗਏ। ਅਧਿਕਾਰੀਆਂ ਨੇ ਦੱਸਿਆ ਕਿ ਟੈਂਡਰ ਪ੍ਰਕਿਰਿਆ ਰਾਹੀਂ ਡੀ ਵਨਸ ਇੰਟਰਪ੍ਰਾਇਸਜ਼ ਗਰੁੱਪ ਵੱਲੋਂ 1 ਕਰੋੜ 31 ਲੱਖ ਰੁਪਏ ਦੇ ਟੈਂਡਰ

ਪਿੰਡ ਸੁਲੇਹਰੀਆਂ ਖੁਰਦ ‘ਚ ਵਿਸ਼ਾਲ ਭਗਵਤੀ ਜਾਗਰਣ ਦਾ ਆਯੋਜਨ

ਮੁਕੇਰੀਆਂ: ਮੁਕੇਰੀਆਂ ਦੇ ਨਜਦੀਕੀ ਪਿੰਡ ਸੁਲੇਹਰੀਆਂ ਖੁਰਦ ਦੇ ਸ਼ਿਵ ਮੰਦਰ ਵਿਖੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ਼ਿਵ ਮੰਦਰ ਕਮੇਟੀ ਵੱਲੋ ਕਮੇਟੀ ਪ੍ਰਧਾਨ ਨਰਿੰਦਰ ਪੱਪੀ ਦੀ ਅਗਵਾਈ ਵਿੱਚ ਵਿਸ਼ਾਲ ਭਗਵਤੀ ਜਾਗਰਣ ਦਾ ਆਯੋਜਨ ਕੀਤਾ ਗਿਆ ।ਜਿਸ ਵਿੱਚ ਰਾਧੇ ਮਾਂ ਜੀ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਮਾਂ ਦੇ ਇਸ ਜਾਗਰਣ ਵਿੱਚ ਸੂਬੇ ਦੇ ਪ੍ਰਸਿੱਧ ਗਾਇਕ ਘੁੱਲਾ ਸਾਰਿਆਣੇ

ਕੈਮਰੇ ਅੱਗੇ ਪਾਕਿਸਤਾਨੀ ਤਸਕਰਾਂ ਨੇ ਕਬੂਲੀ ਨਸ਼ਾ ਤਸਕਰੀ ਦੀ ਕਰਤੂਤ

ਫਿਰੋਜ਼ਪੁਰ:-ਨਸ਼ਾ ਵਿਰੋਧੀ ਹੋਈ ਸਰਕਾਰ ਦੇ ਪੈਂਤੜੇ ’ਤੇ ਕਾਰਵਾਈ ਕਰਦਿਆਂ ਜਿਥੇ ਪੁਲਿਸ ਵਿਭਾਗ ਵੱਲੋਂ ਲਗਾਤਾਰ ਨਸ਼ੇ ਦੇ ਸੌਦਾਗਾਰਾਂ ਦੀ ਪੈੜ ਨੱਪੀ ਜਾ ਰਹੀ ਹੈ, ਉਥੇ ਅੱਜ ਉਸ ਵੇਲੇ ਅਜੀਬੋ-ਗਰੀਬ ਖੁਲਾਸਾ ਹੋਇਆ, ਜਦੋਂ ਫ਼ਿਰੋਜ਼ਪੁਰ ਪੁਲਿਸ ਦੇ ਸੀ.ਆਈ.ਏ ਸਟਾਫ ਨੇ ਤਿੰਨ ਤਸਕਰਾਂ ਮਹਿੰਦਰ ਸਿੰਘ, ਜਰਨੈਲ ਸਿੰਘ ਤੇ ਮੇਜਰ ਸਿੰਘ ਨੂੰ ਸਵਾ ਸੌ ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ। ਪੁਲਿਸ ਵੱਲੋਂ

ਜ਼ਖਮੀ ਦੀ ਮਦਦ ਕਰਨ ਤੇ ਮਿਲੇਗਾ ਪ੍ਰਸ਼ੰਸਾ ਪੱਤਰ

ਲੁਧਿਆਣਾ-ਅਕਸਰ ਸੜਕਾਂ ਉਪਰ ਹੋਣ ਵਾਲੇ ਹਾਦਸਿਆਂ ਨੂੰ ਦੇਖ਼ ਕੇ ਕਿਸੇ ਦਾ ਵੀ ਮਨ ਬੇਚੈਨ ਹੋ ਜਾਂਦਾ ਹੈ ਤੇ ਕਈ ਵਾਰ ਜ਼ਖਮੀ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਉਹ ਆਪਣੀ ਜਾਨ ਸੜਕ ਤੇ ਹੀ ਗੁਆ ਦਿੰਦਾ ਹੈ। ਦੁਰਘਟਨਾ ਵਿਚ ਜ਼ਖਮੀਆਂ ਦੀ ਜਾਨ ਬਚਾਉਣ ਵੱਲ ਇਕ ਕਦਮ ਵਧਾਉਂਦੇ ਹੋਏ ਕਮਿਸ਼ਨਰੇਟ ਪੁਲਿਸ ਨੇ ਐਲਾਨ ਕੀਤਾ ਹੈ ਕਿ

ਅੱਧੀ ਦਰਜਨ ਤੋਂ ਵੱਧ ਬੱਚੇ ਬਣੇ ਕੁੱਤਿਆਂ ਦਾ ਸ਼ਿਕਾਰ

ਹਰਚੋਵਾਲ- ਸੜਕਾਂ ਤੇ ਘੁੰਮ ਰਹੇ ਅਵਾਰਾ ਕੁੱੱਤਿਆ ਨੇ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਜਿਸ ਨਾਲ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।ਅਜਿਹੀ ਇੱਕ ਘਟਨਾ ਸਾਹਮਣੇ ਆਈ ਜਵਾਲਾਮੁਖੀ ਮੰਦਰ ਵਿਖੇ ਜਿਥੇ  ਲੱਗਿਆ ਮੇਲਾ ਵੇਖਣ ਆਏ ਛੋਟੇ-ਛੋਟੇ ਪੰਜ ਸਾਲ ਤੋਂ ਲੈ ਕੇ ਅੱਠ ਸਾਲ ਤੱਕ ਦੇ ਅੱਧੀ ਦਰਜਨ ਤੋਂ

ਰੰਗੜ ਨੰਗਲ ਦੇ ਨਜਦੀਕ ਪਲਟਿਆ ਟਰੱਕ,ਤਿੰਨ ਦੀ ਹਾਲਤ ਗੰਭੀਰ

ਬਟਾਲਾ:-ਬਟਾਲਾ ਦੇ ਨਜਦੀਕ ਅੱਡਾ ਰੰਗੜ ਨੰਗਲ ਵਿਖੇ ਸੜਕ ਮਜ਼ਦੂਰਾਂ ਦਾ ਟਰੱਕ ਪਲਟਣ ਨਾਲ 10  ਦੇ ਕਰੀਬ ਲੇਬਰਮੈਨ ਜ਼ਖਮੀ ਹੋ ਗੲੇ ਅਤੇ ਤਿੰਨ ਦੀ ਹਾਲਤ ਗੰਭੀਰ ਹੈ।ਮਜ਼ਦੂਰਾਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਬਟਾਲਾ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਤਬਦੀਲ ਕਰ ਦਿੱਤਾ ਗਿਅਾ ਹੈ । ਕਾਬਲੇਗੌਰ ਹੈ ੲਿਹ ਸੜਕ ਹਾਦਸਾ ੳੁਸ ਵੇਲੇ

ਤਾਰਾਂ ਦੀ ਚਪੇਟ ‘ਚ ਆਉਣ ਨਾਲ ਟਰੱਕ ਨੂੰ ਲੱਗੀ ਅੱਗ,ਸਮਾਨ ਸੜ੍ਹ ਕੇ ਸਵਾਹ

ਧੂਰੀ:-ਧੂਰੀ ਵਿੱਚ ਮੁੰਬਈ ਤੋਂ ਲੁਧਿਆਣਾ ਜਾ ਰਿਹਾ ਟਰਾਲਾ ਬਿਜਲੀ ਦੀ ਤਾਰਾਂ ਦੀ ਚਪੇਟ ਵਿੱਚ ਆਉਣ ਨਾਲ ਅੱਗ ਦੀ ਭੇਟ ਚੜ੍ਹ ਗਿਆ। ਬਿਜਲੀ ਤਾਰਾਂ ਨਾਲ ਟਕਰਾਉਣ ਦੇ ਬਾਅਦ ਟਰਾਲੇ ਵਿੱਚ ਪਏ ਸਮਾਨ ਨੂੰ ਅੱਗ ਲੱਗ ਗਈ ।ਅੱਗ ਇੰਨੀ ਭਿਆਨਕ ਸੀ ਕਿ ਫਾਇਰਬ੍ਰਿਗੇਡ ਦੀਆਂ ਦੋ ਗੱਡੀਆਂ ਨਾਲ ਅੱਗ ਉੱਪਰ ਕਾਬੂ ਪਾਇਆ ਗਿਆ। ਟਰੱਕ ਡਰਾਇਵਰ ਨੇ ਦੱਸਿਆ ਉਹ

ਨਵੇਂ ਵਿਆਹੇ ਜੋੜੇ ਨੂੰ ਸਹੁਰੇ ਘਰੋਂ ਪਰਤਣਾ ਪਿਆ ਮਹਿੰਗਾ…….!!!

ਮੁਕੇਰੀਆਂ:-ਅਸਕਰ ਅਸੀਂ ਫਿਲਮਾਂ ਵਿੱਚ ਕਿਡਨੈਪਿੰਗ ਦੇ ਕਈ ਤਰ੍ਹਾਂ ਦੇ ਸੀਨ ਦੇਖੇ ਹੋਣਗੇ।ਪਰ ਮੁਕੇਰੀਆਂ ਹਾਜੀਪੁਰ ਤੇ ਪਿੰਡ ਮਾਲਕੋਵਾਲ ਨੇੜੇ ਦਿਨ ਦਿਹਾੜੇ ਦੋ ਨੌਜਵਾਨ ਫਿਲਮੀ ਅੰਦਾਜ਼ ‘ਚ ਇਕ ਨਵ-ਵਿਆਹੀ ਔਰਤ ਨੂੰ ਗਹਿਣਿਆਂ ਸਮੇਤ ਅਗਵਾ ਕਰ ਕੇ ਫਰਾਰ ਹੋ ਗਏ। ਜਾਣਕਾਰੀ ਮੁਤਬਾਕ ਸੰਦੀਪ ਕੁਮਾਰ ਪੁੱਤਰ ਵਿਜੇ ਕੁਮਾਰ ਪਿੰਡ ਨੰਗਲ ਜਰਿਆਲਾ ਹਿਮਾਚਲ ਪ੍ਰਦੇਸ਼ ਵਾਸੀ ਜਿਸ ਦਾ ਵਿਆਹ ਅਜੇ ਇਕ

ਮੁਕਤਸਰ ਅਨਾਜ ਮੰਡੀ ‘ਚ ਅਵਾਰਾ ਪਸ਼ੂ ਬਣੇ ਕਿਸਾਨਾਂ ਲਈ ਸਿਰਦਰਦੀ

ਮੁਕਤਸਰ ਸਾਹਿਬ:- ਕਣਕ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਜਿਸਦੀ ਆਮਦ ਅਨਾਜ ਮੰਡੀਆਂ ਵਿੱਚ ਕਈ ਜਗ੍ਹਾ ਸ਼ੁਰੂ ਹੋ ਚੁੱਕੀ ਹੈ ਪਰ ਸ਼੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਦਾ ਗੰਦਗੀ ਅਤੇ ਅਵਾਰਾ ਜਾਨਵਰਾਂ ਦੀ ਵਜ੍ਹਾ ਨਾਲ ਬਹੁਤ ਹੀ ਭੈੜਾ ਹਾਲ ਹੈ । ਇੱਥੇ ਨਾ ਤਾਂ ਸਫਾਈ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ

ਮਲੇਰਕੋਟਲਾ ਦਾ ਰਿਆਸਤੀ ਕਿਲ੍ਹਾ ਬਣਿਆ ਖੰਡਰ

ਮਲੇਰਕੋਟਲਾ:-ਸਾਡੀਆਂ ਸਰਕਾਰਾਂ ਅਤੇ ਵਿਭਾਗ ਤਾਂ ਸਮਾਜ ਅਤੇ ਇਤਿਹਾਸਕ ਇਮਾਰਤਾਂ ਤੇ ਵਿਰਾਸਤਾਂ ਦੀ ਦੇਖ-ਰੇਖ ਕਰਨ ਲਈ ਕਰੋੜਾਂ ਰੁਪਏ ਖਰਚ ਕਰ ਰਹੀਆਂ ਹਨ ਪਰੰਤੂ ਮਲੇਰਕੋਟਲਾ ਇੱਕ ਨਵਾਬੀ ਤੇ ਦੁਨੀਆਂ ਭਰ ਵਿਚ ਹਾਅ ਦਾ ਨਾਅਰਾ ਦੀ ਇਤਿਹਾਸਕ ਧਰਤੀ ਦੇ ਨਾਂਅ ਨਾਲ ਜਾਣਿਆ ਜਾਂਦਾ ਸ਼ਹਿਰ ਹੈ ।ਇਸ ਦੇ ਬਾਵਜੂਦ ਕਿਸੇ ਸਰਕਾਰ ਜਾ ਕਿਸੇ ਅਧਿਕਾਰੀ ਦਾ ਇਸ ਵੱਲ ਧਿਆਨ ਨਹੀ

ਪਿਤਾ ਵੱਲੋਂ ਨਾਬਾਲਿਗ ਧੀ ਨਾਲ ਕੁਕਰਮ ਕਰਨ ਦੀ ਕੋਸ਼ਿਸ਼

ਗੁਰਦਾਸਪੁਰ ‘ਚ ਪਿਤਾ ਧੀ ਦੇ ਰਿਸ਼ਤੇ ਨੂੰ ਤਾਰਤਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਿਤਾ ਨੇ ਆਪਣੀ ਨਾਬਾਲਿਗ ਧੀ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ। ਜਦ ਇਸ ਘਟਨਾ ਬਾਰੇ ਪੀੜਤ ਦੀ ਮਾਂ ਨੂੰ ਪਤਾ ਲੱਗਿਆ ਤਾਂ ਉਸਨੇ ਆਪਣੀ ਧੀ ਨੂੰ ਬਚਾਇਆ ਅਤੇ ਦੂਜੇ ਪਾਸੇ ਆਰੋਪੀ ਆਪਣੀ ਹੀ ਪਤਨੀ ਦੀ ਕੁੱਟਮਾਰ ਕਰਨ ਲੱਗਿਆ। ਇਸ

ਨਸ਼ੇ ਦਾ ਵਪਾਰ ਕਰਨ ਵਾਲਾ ਸਰਪੰਚ ਗ੍ਰਿਫਤਾਰ

ਜਲੰਧਰ:-ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਦੇ ਬਾਅਦ ਨਸ਼ੇ ਦੇ ਖਿਲਾਫ ਪੂਰੀ ਤਰ੍ਹਾਂ ਨਾਲ ਮੁਸਤੈਦ ਹੋ ਗਈ ਹੈ।ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਲਈ ਉਹ ਕਿਸੇ ਵੀ ਨੂੰ ਬਕਸ਼ਣ ਦੇ ਮੂਡ ਵਿੱਚ ਨਹੀਂ ਹੈ ਚਾਹੇ ਉਹ ਉਨ੍ਹਾਂ ਦੀ ਪਾਰਟੀ ਦਾ ਹੀ ਨਾ ਹੋਵੇ | ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਲੋਹੀਆ ਦੇ ਇੱਕ ਪਿੰਡ ਮੁੰਡੀ ਸ਼ਹਿਰੀਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ