Tag: , , , , , , , , , , , , , ,

ਕਾਂਗਰਸ ਨੂੰ ਮਿਲੇਗਾ ਦੋ ਤਿਹਾਈ ਬਹੁਮਤ : ਕੈਪਟਨ

ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਅਤੇ  ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਾਂਝੀ ਪ੍ਰੈਸ ਕਾਨਫਰੰਸ ਅ੍ਰੰਮਿਤਸਰ ਤੋਂ ਕੀਤੀ। ਜਿਸ ਵਿਚ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਿਨਾਂ ਸ਼ਰਤ ਕਾਂਗਰਸ ‘ਚ ਸ਼ਾਮਲ ਹੋਏ ਹਨ। ਕੈਪਟਨ ਨੇ ਕਿਹਾ ਕਿ ਸਿੱਧੂ ਦਾ ਕਾਂਗਰਸ ਪਾਰਟੀ ਨਾਲ ਪੁਰਾਣਾ ਰਿਸ਼ਤਾ ਹੈ। ਇੱਕ ਵਾਰ ਸਿੱਧੂ ਦੇ ਪਿਤਾ ਨੇ

ਭਾਜਪਾ ਪੰਜਾਬ ਪ੍ਰਧਾਨ ਵਿਜੈ ਸਾਂਪਲਾ ਨੇ ਦਿੱਤਾ ਅਸਤੀਫਾ

ਪੰਜਾਬ ਵਿਧਾਨ ਸਭਾ ਚੋਣਾ ਵਿਚ ਟਿੱਕਟ ਦੀ ਵੰਡ ਤੋਂ ਨਾਰਾਜ਼ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਵਿਜੈ ਸਾਂਪਲਾ ਨੇ ਅੱਜ ਆਪਣਾ ਅਸਤੀਫਾ ਅਮਿਤ ਸ਼ਾਹ ਨੂੰ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੈ ਸਾਂਪਲਾ ਨੇ ਕਿਹਾ ਹੈ ਕਿ ਟਿੱਕਟ ਦੀ ਵੰਡ ਸਮੇਂ ਉਹਨਾਂ ਦੀ ਨਹੀਂ ਸੁਣੀ ਗਈ ਸੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਟਿੱਕਟਾਂ ਦੀ ਵੰਡ

ਪਰਮਿੰਦਰ ਸਿੰਘ ਗਿੱਲ ਬਣੇ ਮੋਗਾ ਦੇ ਨਵੇ ਡੀ.ਸੀ

ਪਰਮਿੰਦਰ ਸਿੰਘ ਗਿੱਲ ਬਣੇ ਮੋਗਾ ਦੇ ਨਵੇ ਡੀ.ਸੀ ਕੁਲਦੀਪ ਸਿੰਘ ਦੇ ਅਸਤੀਫੇ ਤੋਂ ਬਾਅਦ ਕੀਤੀ ਗਈ ਨਿਯੁਕਤੀ ਵਿਧਾਨ ਸਭਾ ਚੋਣਾ ਦੀ ਉਮੀਦਵਾਰੀ ਨੂੰ ਲੈ ਕੇ ਕੁਲਦੀਪ ਸਿੰਘ ਵਲੋਂ ਦਿੱਤਾ ਗਿਆ ਸੀ ਅਸਤੀਫਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ