Tag: , , , , , , ,

Gurdaspur

52 ਗ੍ਰਾਮ ਚਰਸ ਸਣੇ ਵਿਅਕਤੀ ਕਾਬੂ

Gurdaspur CIA staff arrested charas:ਗੁਰਦਾਸਪੁਰ:-ਸੀ. ਆਈ. ਏ. ਸਟਾਫ ਨੇ ਚਰਸ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਸਟਾਫ ਦੇ ਇੰਸਪੈਕਟਰ ਬਲਦੇਵ ਰਾਜ ਨੇ ਦੱਸਿਆ ਕਿ ਏ. ਐੱਸ. ਆਈ. ਗੁਰਦਰਸ਼ਨ ਸਿੰਘ ਅਤੇ ਏ. ਐੱਸ. ਆਈ. ਪ੍ਰਦੀਪ ਕੁਮਾਰ ਨੇ ਪੁਲਸ ਪਾਰਟੀ ਸਮੇਤ ਐਗਰੀਕਲਚਰ ਚੌਕ ਨੇੜੇ ਬੀ. ਐੱਸ.

suicide

ਜਲੰਧਰ:ਮੰਦਰ ਦੇ ਪੁਜਾਰੀ ਦੀ ਪਤਨੀ ਨੇ ਫਾਹਾ ਲਾ ਕੀਤੀ ਖੁਦਕੁਸ਼ੀ

Jalandhar temple priest wife commits suicide:ਜਲੰਧਰ:-ਸ਼ਹਿਰ ਵਿੱਚ ਭਗਤ ਸਿੰਘ ਕਾਲੋਨੀ ‘ਚ ਇਕ ਮੰਦਰ ਦੇ ਪੁਜਾਰੀ ਦੀ ਪਤਨੀ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਰਜਨੀ ਦੇ ਰੂਪ ‘ਚ ਕੀਤੀ ਗਈ ਹੈ। suicide ਮਿਲੀ ਜਾਣਕਾਰੀ ਮੁਤਾਬਕ ਭਗਤ ਸਿੰਘ ਕਾਲੋਨੀ ਦੇ ਇਕ ਮੰਦਰ ‘ਚ ਰਹਿੰਦੇ ਘਨੱਈਆ ਲਾਲ ਦੀ ਪਤਨੀ ਰਜਨੀ ਨੇ ਆਪਣੇ

Dasuya stubble burning technique

ਪਰਾਲੀ ਪ੍ਰਦੂਸ਼ਣ ਦੇ ਹੱਲ ਲਈ ਦਸੂਹਾ ਦੇ ਬਰਕਤ ਅਲੀ ਨੇ ਕੱਢੀ ਨਵੀਂ ਕਾਢ

Dasuya stubble burning technique  :ਦਸੂਹਾ:-ਜਿੱਥੇ ਪੰਜਾਬ ਵਿੱਚ ਕਿਸਾਨਾਂ ਉੱਤੇ ਪਰਾਲੀ ਜਲਾਉਣ ਨੂੰ ਲੈ ਕੇ ਪ੍ਰਸਾਸ਼ਨ ਪਰਚੇ ਕਰ ਰਿਹਾ ਹੈ ਉਥੇ ਹੀ ਹੁਸ਼ਿਆਰਪੁਰ ਦੇ ਦਸੂਹਾ ਵਿੱਚ ਬਰਕਤ ਅਲੀ ਨੇ ਕਿਸਾਨਾਂ ਲਈ ਇੱਕ ਅਜਿਹੀ ਕਾਢ ਕੱਢੀ ਹੈ।ਜਿਸ ਨਾਲ ਕਿਸਾਨ ਆਪਣੇ ਖੇਤਾਂ ਵਿਚਲੀ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਲਈ ਇਕੱਠਾ ਕਰ ਸਕਦੇ ਹਨ।ਜਿਸ ਨਾਲ ਪਰਾਲੀ ਜਲਾਉਣ ਨਾਲ ਜੋ

Jalandhar rural Police

ਜਲੰਧਰ ਦਿਹਾਤੀ ਪੁਲਿਸ ਵੱਲੋਂ ਸੁਪਾਰੀ ਕਿਲਰ ਤੇ ਲੁਟੇਰਾ ਗਿਰੋਹ ਕਾਬੂ

Jalandhar Rural police busted four gang members:ਜਲੰਧਰ :ਪੰਜਾਬ ਵਿੱਚ ਵਧ ਰਹੇ ਜ਼ੁਲਮ ਦੀ ਹਾਲਤ ਦਾ ਇਸ ਗੱਲ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਲੋਕ ਕਿਸੇ ਦੀ ਹੱਤਿਆ ਲਈ ਵਿਦੇਸ਼ ਵਿੱਚ ਪਲਾਨਿੰਗ ਕਰਦੇ ਹਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਲੱਖਾਂ ਰੁਪਏ ਦੇਕੇ ਹੱਤਿਆਵਾਂ ਕਰਵਾ ਰਹੇ ਹਨ।ਅਜਿਹਾ ਹੀ ਇੱਕ ਮਾਮਲਾ ਜਲੰਧਰ ਪੁਲਿਸ ਨੇ ਟਰੇਸ ਕੀਤਾ ਹੈ

Fog accident Sangrur

ਸਕੂਲ ਬੱਸ ਦੀ ਟਰੱਕ ਨਾਲ ਟੱਕਰ, ਪੰਜ ਬੱਚੇ ਜ਼ਖਮੀ

Fog accident Sangrur 5 Children injured :ਸੰਗਰੂਰ:ਧੁੰਦ ਨੇ ਆਪਣਾ ਕਹਿਰ ਵਰਸਾਉਣਾ ਸ਼ੁਰੂ ਕਰ ਦਿੱਤਾ ਹੈ।ਜਿਸਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ ਸੜਕੀ ਹਾਦਸਿਆਂ ਵਿੱਚ ਮਾਰੇ ਜਾਣ ਵਾਲੇ ਲੋਕਾਂ ਨੂੰ। ਅਜਿਹਾ ਹੀ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ ਸੰਗਰੂਰ ਦੇ ਚੰਨੋ ਵਿੱਚ। Fog accident Sangrur ਜਿਥੇ ਸਟੀਲ ਮੈਨ ਪਬਲਿਕ ਸਕੂਲ ਦੀ ਬੱਸ ਦੀ ਟਰੱਕ ਨਾਲ ਟੱਕਟ ਹੋ ਗਈ।

ਮਲੋਟ:ਹਜਾਰਾਂ ਦੀ ਗਿਣਤੀ ‘ਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਣੇ ਔਰਤ ਕਾਬੂ

Lady arrested 8500 medicinal drug tablets:ਮਲੋਟ:ਰਾਜ ਅੰਦਰ ਸਰਕਾਰ ਦੀ ਨਸ਼ੇ ਵਿਰੁੱਧ ਮੁਹਿੰਮ ਦੇ ਦਾਅਵੇ ਕੀਤੇ ਜਾ ਰਹੇ ਹਨ ਜਦ ਕਿ ਇਸ ਦੇ ਨਾਲ ਹੀ ਨਸ਼ੇ ਦੀ ਵਿਕਰੀ ਵਿਚ ਔਰਤਾਂ ਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਤਾਜਾ ਮਾਮਲਾ ਮਲੋਟ ਉਪ ਮੰਡਲ ਅਧੀਨ ਥਾਣੇ ਲੰਬੀ ਦਾ ਹੈ ਜਿਥੇ ਪੁਲਿਸ ਨੇ ਇਕ ਮਹਿਲਾ ਨੂੰ ਹਜਾਰਾਂ ਦੀ ਗਿਣਤੀ ਵਿਚ

Pathankot Police drug smugglers

ਪਠਾਨਕੋਟ ਪੁਲਿਸ ਵੱਲੋਂ 52 ਕਿੱਲੋ ਚੂਰਾ ਪੋਸਤ ਸਣੇ 4 ਨਸ਼ਾ ਤਸਕਰ ਕਾਬੂ

Pathankot Police drug smugglers :ਪਠਾਨਕੋਟ:-ਪਠਾਨਕੋਟ ਸ਼ਹਿਰ ਵਿੱਚ ਵੱਧਦੇ ਹੋਏ ਨਸ਼ੇ ਉੱਤੇ ਨਕੇਲ ਕਸਣ ਲਈ ਪੁਲਿਸ ਵੱਲੋਂ ਹਰ ਸੰੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। Pathankot Police drug smugglers ਉਸੇ ਮੁਹਿੰਮ ਦੇ ਤਹਿਤ ਅੱਜ ਪਠਾਨਕੋਟ ਪੁਲਿਸ( ਐਸ.ਟੀ.ਐਫ ) ਸਟਾਫ ਵੱਲੋਂ ਚੱਕੀ ਪੁੱਲ ਐਸਐਸਪੀ ਪਠਾਨਕੋਟ ਵਿਵੇਕਸ਼ੀਲ ਸੋਨੀ ਦੇ ਨਿਰਦੇਸ਼ ਅਨੁਸਾਰ ਨਾਕਾ ਲਗਾ ਰੱਖਿਆ ਸੀ ਉਦੋਂ ਇੱਕ ਗੁਪਤ ਸੂਚਨਾ

ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ’ਤੇ ਵਾਪਰਿਆ ਭਿਆਨਕ ਸੜਕ ਹਾਦਸਾ,2 ਦੀ ਮੌਤ

Road accident Bathinda-Chandigarh National highway:ਬਰਨਾਲਾ:-ਜਿਲ੍ਹਾ ਬਰਨਾਲਾ ਦੇ ਕਸਬਾ ਹੰਢਿਆਇਆ ਨਜ਼ਦੀਕ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇਅ ਉਪਰ ਦੋ ਮੋਟਰਸਾਈਕਲਾਂ ਦੇ ਹਾਦਸਾ ਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ ।ਜਿਸ ਵਿੱਚ ਇਕ ਨੌਜਵਾਨ ਅਤੇ ਇਕ ਔਰਤ ਦੀ ਮੌਤ ਹੋ ਗਈ। Road accident Bathinda-Chandigarh National highway ਪ੍ਰੱਤਖਦਰਸ਼ੀਆਂ ਨੇ ਦੱਸਿਆ ਕਿ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਬਠਿੰਡਾ ਤੋਂ ਬਰਨਾਲਾ ਵੱਲ ਆ

Nephew arrested killing aunt illicit relations

ਫੌਜੀ ਦੀ ਪਤਨੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ,ਭਤੀਜਾ ਹੀ ਨਿਕਲਿਆ ਕਾਤਲ

Nephew arrested killing aunt illicit relations:ਦੀਨਾਨਗਰ:-3 ਦਿਨ ਪਹਿਲਾਂ ਦੀਨਾਨਗਰ ਦੇ ਕ੍ਰਿਸ਼ਣ ਐਵਿਨਿਊ ਕਲੋਨੀ ਵਿੱਚ ਦਿਨ ਦਿਹਾੜੇ 35 ਸਾਲਾਾਂ ਔਰਤ ਦਾ ਕਤਲ ਹੋਇਆ ਸੀ।ਜਿਸਦੀ ਗੁੱਥੀ ਪੁਲਿਸ ਨੇ 3 ਦਿਨਾਂ ਵਿੱਚ ਸੁਲਝਾ ਲਿਆ ਹੈ। Nephew arrested killing aunt illicit relations ਐਸ ਐਸ ਪੀ ਹਰਚਰਣ ਸਿੰਘ ਭੁੱਲਰ ਨੇ ਪ੍ਰੈਸ ਗੱਲਬਾਤ ਵਿੱਚ ਦੱਸਿਆ ਕਿ ਦੀਨਾਨਗਰ ਵਿੱਚ ਦਿਹਾੜੇ ਹੋਏ ਕਤਲ

Collision Inova car tractor trolley

ਸੰਘਣੀ ਧੁੰਦ ਨਾਲ ਇਨੋਵਾ ਗੱਡੀ ਤੇ ਟਰੈਕਟਰ-ਟਰਾਲੀ’ਚ ਟੱਕਰ,1 ਜ਼ਖਮੀ

Collision Inova car tractor trolley :ਕਪੂਰਥਲਾ:-ਕਪੂਰਥਲਾ ਦੇ ਬੇਗੋਵਾਲ ਖੇਤਰ’ਚ ਪਿੰਡ ਜਲਾਲਪੁਰ ਦੇ ਨਜ਼ਦੀਕ ਧੁੰਦ ਦੇ ਕਾਰਨ ਇਕ ਵਾਹਨ ਦੇ ਟਰੈਕਟਰ-ਟਰਾਲੀ ਨਾਲ ਟਕਰਾਉਣ ਕਾਰਨ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। Collision Inova car tractor trolley ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਜ਼ੇਰੇ ਇਲਾਜ ਸੰਦੀਪ ਸਿੰਘ ਪੁੱਤਰ ਗਿਆਨ ਸਿੰਘ ਨਿਵਾਸੀ ਪਿੰਡ

ਜਲੰਧਰ:ਡਾਕਟਰਾਂ ਦੀ ਅਣਗਹਿਲੀ ਕਾਰਨ ਔਰਤ ਨੇ ਗਵਾਈ ਆਪਣੀ ਜਾਨ

Jalandhar woman loses life doctor negligence :ਜਲੰਧਰ:ਅਜੋਕੇ ਸਮੇਂ ਵਿੱਚ ਵਧ ਰਹੀਆਂ ਬਿਮਾਰੀਆਂ ਕਾਰਨ ਲੋਕ ਅਕਸਰ ਡਾਕਟਰਾਂ ਦੇ ਚੱਕਰਾਂ ਵਿੱਚ ਉਲਝ ਕੇ ਰਹਿ ਜਾਂਦੇ ਹਨ। Jalandhar woman loses life doctor negligence ਜਦ ਕਿ ਡਾਕਟਰ ਨੂੰ ਪ੍ਰਮਾਤਮਾ ਦਾ ਦੂਜਾ ਰੂਪ ਵੀ ਮੰਨਿਆ ਜਾਂਦਾ ਹੈ ਪਰ ਜਲੰਧਰ ਸ਼ਹਿਰ ਦੇ ਇੱਕ ਕਿਡਨੀ ਹਸਪਤਾਲ ‘ਚ ਵੀਰਵਾਰ ਨੂੰ ਉਸ ਸਮੇਂ ਹੰਗਾਮਾ

Amritsar Hindu leader murder case

ਵਿਪਨ ਸ਼ਰਮਾ ਦੀ ਹੱਤਿਆ ਕਰਨ ਵਾਲੇ ‘ਤੇ 5 ਲੱਖ ਦਾ ਇਨਾਮ

Amritsar Hindu leader murder case: ਹਿੰਦੂ ਸੰਘਰਸ਼ ਫੌਜ ਦੇ ਜਿਲ੍ਹਾ ਪ੍ਰਧਾਨ ਵਿਪਨ ਸ਼ਰਮਾ ਦੀ ਹੱਤਿਆ ਦੇ ਇਲਜ਼ਾਮ ਵਿੱਚ ਸੋਸ਼ਲ ਮੀਡੀਆ ਵਿੱਚ ਵਾਇਰਲ ਹੋਈ ਗੈਂਗਸਟਰ ਸਾਰਜ ਸਿੰਘ ਮਿੰਟੂ ਦੀ ਫੋਟੋ ਦੇ ਬਾਅਦ ਹੁਣ ਥਾਣਾ ਏ ਡਿਵੀਜਨ ਪੁਲਿਸ ਨੇ ਸਾਰਜ ਸਿੰਘ ਮਿੰਟੂ ਦੇ ਬਾਰੇ ਵਿੱਚ ਸੂਚਨਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਹੈ ।

Jalandhar two friends committed suicide

ਜਲੰਧਰ ‘ਚ ਦੋ ਦੋਸਤਾਂ ਨੇ ਟ੍ਰੇਨ ਅੱਗੇ ਛਲਾ ਮਾਰ ਕੇ ਕੀਤੀ ਖੁਦਕੁਸ਼ੀ

Jalandhar two friends committed suicide:ਜਲੰਧਰ:-ਸ਼ਹਿਰ ਦੀ ਫ੍ਰੈਂਡਜ਼ ਕਾਲੋਨੀ ਫਾਟਕ ਨੇੜੇ ਸੋਮਵਾਰ ਦੇਰ ਰਾਤ ਦੋ ਜਿਗਰੀ ਦੋਸਤਾਂ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖੁਦਕੁਸ਼ੀ ਦਾ ਕਾਰਨ ਹਾਲੇ ਤੱਕ ਸਾਫ ਨਹੀਂ ਹੋ ਸਕਿਆ ਹੈ, ਪਰ ਇਸਦੇ ਪਿੱਛੇ ਕਾਰਨ ਬਹੁਤ ਵੱਡਾ ਲੱਗ ਰਿਹਾ ਹੈ। Jalandhar two friends committed suicide ਜਾਣਕਾਰੀ ਅਨੁਸਾਰ ਮ੍ਰਿਤਕ ਲੜਕਿਆਂ ਦੀ ਪਹਿਚਾਣ ਵੇਰਕਾ

khanna

ਡਾਕਟਰਾਂ ਦੀ ਅਣਗਹਿਲੀ ਨੇ ਲਈ 8 ਸਾਲਾਂ ਕੁੜੀ ਦੀ ਜਾਨ

Khanna : ਖੰਨਾ :-ਸਰਕਾਰੀ ਹਸਪਤਾਲਾਂ ਦੇ ਡਾਕਟਰ ਅਕਸਰ ਆਪਣੀ ਕਾਰਜਸ਼ੈਲੀ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ, ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਖੰਨਾ ਤੋਂ। ਜਿਥੇ ਸਰਕਾਰੀ ਹਸਪਤਾਲ ‘ਚ 8 ਸਾਲਾਂ ਲੜਕੀ ਦੀ ਡਾਕਟਰਾਂ ਦੀ ਅਣਗਹਿਲੀ ਕਾਰਨ ਮੌਤ ਹੋ ਗਈ। Khanna ਜਾਣਕਾਰੀ ਮੁਤਾਬਿਕ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਨ ਵਾਲਾ ਕ੍ਰਿਸ਼ਨਾ

ਕੋਟਕਪੂਰਾ : ਸਿਹਤ ਵਿਭਾਗ ਦਾ ਕਰਮਚਾਰੀ ਰਿਸ਼ਵਤ ਲੈਂਦਾ ਸੀਸੀਟੀਵੀ ਕੈਮਰੇ ‘ਚ ਹੋਇਆ ਕੈਦ

Health department employee :ਫ਼ਰੀਦਕੋਟ:ਫ਼ਰੀਦਕੋਟ ਦੇ ਸ਼ਹਿਰ ਕੋਟਕਪੂਰਾ ਵਿੱਚ ਜੈਤੋ ਰੋੜ ਉੱਤੇ ਸਥਿਤ ਰਿਸ਼ੀ ਹਾਈ ਸਕੂਲ ਦੀ ਪਾਣੀ ਦੀ ਟੈਂਕੀ ਵਿੱਚ ਡੇਂਗੂ ਦਾ ਲਾਰਵਾ ਹੋਣ ਦਾ ਡਰਾਵਾ ਦੇਕੇ ਸਿਵਲ ਹਸਪਤਾਲ ਦੇ ਇੱਕ ਕਰਮਚਾਰੀ ਨੇ ਸਕੂਲ ਪ੍ਰਬੰਧਕਾਂ ਤੋਂ 12 ਹਜਾਰ ਦੀ ਰਿਸ਼ਵਤ ਵਸੂਲੀ। ਇਹ ਪੂਰੀ ਰਿਸ਼ਵਤ ਵਸੂਲੀ ਸਕੂਲ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ

ਅੰਮ੍ਰਿਤਸਰ: ਕਰਜੇ ਹੱਥੋਂ ਮਾਰੇ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ

Debt Ridden Farmer :ਅੰਮ੍ਰਿਤਸਰ:-ਪੰਜਾਬ ਵਿੱਚ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਂਅ ਹੀ ਨਹੀਂ ਲੇ ਰਿਹਾ ਹੈ। ਜਿਸਦੇ ਤਹਿਤ ਅੱਜ ਹਿੰਦ-ਪਾਕਿ ਬਾਰਡਰ ਦੇ ਕੋਲ ਪੈਂਦੇ ਪਿੰਡ ਮਾਹਵਾ ਦੇ ਕਿਸਾਨ ਮੇਜਰ ਸਿੰਘ ਨੇ ਆਤਮਹੱਤਿਆ ਕਰ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। Debt Ridden Farmer ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਮੇਜਰ ਸਿੰਘ ਉੱਤੇ 5 ਲੱਖ

The youth trapped in Saudi Arabia posted a video saying the pain

ਸਾਊਦੀ ਅਰਬ ‘ਚ ਫਸੇ ਨੌਜਵਾਨ ਨੇ ਵੀਡੀਓ ਪੋਸਟ ਕਰ ਲਾਈ ਮਦਦ ਦੀ ਗੁਹਾਰ

ਨਵਾਂਸ਼ਹਿਰ :- ਸਾਊਦੀ ਅਰਬ ਵਿੱਚ ਸ਼ੇਖ ਦੀ ਕੰਪਨੀ ਦੇ ਚੁੰਗਲ ਵਿੱਚ ਫਸੀ ਹੁਸ਼ਿਆਰਪੁਰ ਦੇ ਪਿੰਡ ਬੋਦਲ ਕੋਟਲੀ ਦੀ ਰੀਨਾ ਦੇ ਬਾਅਦ ਨਵਾਂਸ਼ਹਿਰ ਦੇ ਇੱਕ ਜਵਾਨ ਨੇ ਵੀ ਸੋਸ਼ਲ ਮੀਡਿਆ ਉੱਤੇ ਵੀਡੀਓ ਪਾਕੇ ਆਪਣਾ ਦਰਦ ਬਿਆਨ ਕੀਤਾ ਹੈ । ਰਾਹਾਂ ਦੇ ਪਿੰਡ ਮਲਪੁਰ ਨਿਵਾਸੀ ਓਂਕਾਰ ਸਿੰਘ ਪੰਜ ਸਾਲ ਪਹਿਲਾਂ ਕੰਮ ਦੇ ਸਿਲਸਿਲੇ ਵਿੱਚ ਸਾਊਦੀ ਅਰਬ ਗਿਆ

Rashtriya Swayamsevak Sangh affiliate program conflicts with sikh creed

ਰਾਸ਼ਟਰੀ ਸਿੱਖ ਸੰਗਤ ਦੇ ਪ੍ਰੋਗਰਾਮ ਨਾਲ ਸਿੱਖ ਸਿਆਸਤ ਭਖਣ ਦੇ ਆਸਾਰ

ਅੰਮ੍ਰਿਤਸਰ:-ਰਾਸ਼ਟਰੀ ਸਵੈ ਸੇਵਕ ਸੰਘ ਦੇ ਵਿੰਗ ਰਾਸ਼ਟਰੀ ਸਿੱਖ ਸੰਗਤ ਤੋਂ ਦਿੱਲੀ ਵਿੱਚ 25 ਅਕਤੂਬਰ ਨੂੰ ਪ੍ਰਸਤਾਵਿਤ ਧਾਰਮਿਕ ਪ੍ਰੋਗਰਾਮ ਨੇ ਸਿੱਖ ਪੰਥ ਵਿੱਚ ਨਵੀਂ ਬਹਿਸ ਪੈਦਾ ਕਰ ਦਿੱਤੀ ਹੈ । ਇਹ ਬਹਿਸ ਟਕਰਾਅ ਦਾ ਰੂਪ ਲੈ ਸਕਦੀ ਹੈ । ਸਾਲ 2004 ਵਿੱਚ ਕੁੱਝ ਸਿੱਖ ਸੰਗਠਨ ਦੇ ਵਿਰੋਧ ਦੇ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ

Migrant laborer dead body found in Hoshiarpur's village Talwandi sala

ਹੁਸ਼ਿਆਰਪੁਰ : ਪਿੰਡ ਤਲਵੰਡੀ ਸਾਲਾ ਕੋਲ ਪਰਵਾਸੀ ਮਜ਼ਦੂਰ ਦੀ ਮਿਲੀ ਲਾਸ਼

ਹੁਸ਼ਿਆਰਪੁਰ:-ਹੁਸ਼ਿਆਰਪੁਰ ਦੇ ਪਿੰਡ ਤਲਵੰਡੀ ਸਾਲਾ ਦੇ ਕੋਲ ਜਖਮੀ ਹਾਲਤ ਵਿੱਚ ਮਿਲੇ ਇੱਕ ਪਰਵਾਸੀ ਮਜ਼ਦੂਰ ਦੀ ਮੌਤ ਦੇ ਬਾਅਦ ਪਰਿਵਾਰ ਦੀ ਸ਼ਨਾਖਤ ਦੇ ਬਾਅਦ ਝਾਰਖੰਡ ਨਿਵਾਸੀ ਸੋਨੂੰ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਦੇ ਮੁਤਾਬਕ ਸੋਨੂੰ ਪਿੰਡ ਦੇ ਗੁਰਮੀਤ ਸਿੰਘ ਕਿਸਾਨ ਦੇ ਕੋਲ ਕੰਮ ਕਰਦਾ ਸੀ ਜਿਸਦਾ 20 ਅਕਤੂਬਰ ਨੂੰ ਜਖਮੀ ਹਾਲਤ ਵਿੱਚ ਪੁਲਿਸ ਨੂੰ ਸੜਕ

ਪਠਾਨਕੋਟ ‘ਚ ਵਧਿਆ ਡੇਂਗੂ ਦਾ ਕਹਿਰ ,ਮੂਕ ਦਰਸ਼ਕ ਬਣਿਆ ਪ੍ਰਸ਼ਾਸਨ

ਪਠਾਨਕੋਟ :-ਜਿਲ੍ਹਾ ਪਠਾਨਕੋਟ ਵਿੱਚ ਇਸ ਵਾਰ ਡੇਂਗੂ ਦਾ ਕਹਿਰ ਬਹੁਤ ਜ਼ਿਆਦਾ ਵਧ ਗਿਆ ਹੈ। ਜਿਸਦੇ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਵੇਖਿਆ ਜਾਵੇ ਤਾਂ ਸਰਕਾਰ ਵਲੋਂ ਹਰ ਸਾਲ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਸਿਵਲ ਹਸਪਤਾਲਾਂ ਵਿੱਚ ਇਸ ਰੋਗ ਨਾਲ ਨਿੱਬੜਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਸ ਤਰ੍ਹਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ