Tag: , , , , ,

ਦਿੱਲੀ ਦੀ ਹਵਾ ਹੋਈ ਜ਼ਹਿਰੀਲੀ, ਸਾਹ ਲੈਣਾ ਵੀ ਹੋਇਆ ਔਖਾ

Delhi Air Pollution: ਨਵੀਂ ਦਿੱਲੀ: ਮਾਨਸੂਨ ਦੀ ਵਿਦਾਈ ਦੇ ਨਾਲ ਹੀ ਪ੍ਰਦੂਸ਼ਣ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਦਿੱਲੀ ਦੀ ਹਵਾ ਖਰਾਬ ਹੁੰਦੀ ਜਾ ਰਹੀ ਹੈ ।ਥੋੜ੍ਹੇ ਸਮੇਂ ਦੀ ਰਾਹਤ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਫਿਰ ਤੋਂ ਧੁੰਦ ਦੀ ਪਰਤ ਜੰਮਣੀ ਸ਼ੁਰੂ ਹੋ ਗਈ ਹੈ । ਐਤਵਾਰ ਨੂੰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਇੰਨੀ ਜ਼ਿਆਦਾ

ਗੋਵਿੰਦਘਾਟ ‘ਚ ਬੱਦਲ ਫੱਟਣ ਕਾਰਨ ਮਚੀ ਤਬਾਹੀ

Uttarakhand Cloudburst: ਉੱਤਰਾਖੰਡ: ਸ਼ਨੀਵਾਰ ਸਵੇਰੇ 5 ਵਜੇ ਹੇਮਕੁੰਟ ਸਾਹਿਬ ਜਾਣ ਲਈ ਮੁੱਖ ਦਰਵਾਜ਼ਾ ਕਹੇ ਜਾਂਦੇ ਗੋਵਿੰਦਘਾਟ ਵਿੱਚ ਬੱਦਲ ਫੱਟਣ ਕਾਰਨ ਤਬਾਹੀ ਮਚ ਗਈ ਹੈ । ਬੱਦਲ ਫੱਟਣ ਕਾਰਨ ਬਦਰੀਨਾਥ ਹਾਈਵੇਅ ਲਗਭਗ 30 ਮੀਟਰ ਦੀ ਦੂਰੀ ਤੱਕ ਰੁੜ੍ਹ ਗਿਆ ਹੈ । ਇਸ ਹਾਦਸੇ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ ।  ਇਸ ਹਾਦਸੇ ਵਿੱਚ 40 ਵਾਹਨ ਮਲਬੇ ਹੇਠ

ਪ੍ਰੇਮੀ ਜੋੜੇ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਜ਼ਿੰਦਗੀ ਖ਼ਤਮ

Sangrur couple ended lives : ਕਿਸੇ ਦੀ ਜ਼ਿੰਦਗੀ ਨੂੰ ਪਿਆਰ ਸਵਾਰ ਦਿੰਦਾ ਹੈ ਅਤੇ ਕਿਸੇ ਦੀ ਜ਼ਿੰਦਗੀ ਨੂੰ ਪਿਆਰ ਬਰਬਾਦ ਕਰ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਸਂਗਰੂਰ ਜ਼ਿਲ੍ਹੇ ਦੇ ਦਿੜਬਾ ਦੇ ਨਜ਼ਦੀਕੀ ਪਿੰਡ ਗੁਜਰਾਂ ‘ਚ ਬੀਤੀ ਰਾਤ ਇੱਕ ਨੌਜਵਾਨ ਮੁੰਡੇ ਅਤੇ ਕੁੜੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ

ਬਟਾਲਾ ਫੈਕਟਰੀ ਧਮਾਕੇ ‘ਚ 23 ਲੋਕਾਂ ਦੀ ਮੌਤ

Gurdaspur Batala Blast: ਬਟਾਲਾ: ਬੁੱਧਵਾਰ ਸ਼ਾਮ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿੱਚ ਇੱਕ ਪਟਾਖਾ ਫੈਕਟਰੀ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਇਆ ਸੀ । ਜਿਸ ਵਿੱਚ ਹੁਣ ਤੱਕ  23 ਲੋਕਾਂ ਦੀ ਮੌਤ ਹੋ ਗਈ ਹੈ । ਇਨ੍ਹਾਂ ਮ੍ਰਿਤਕਾਂ ਵਿੱਚ ਜ਼ਿਆਦਾਤਰ ਮਜ਼ਦੂਰਾਂ ਦੀ ਗਿਣਤੀ ਹੈ । ਇਸ ਧਮਾਕੇ ਤੋਂ ਬਾਅਦ ਸ਼ੁਰੂ ਹੋਇਆ ਰਾਹਤ ਕਾਰਜ ਵੀਰਵਾਰ ਸਵੇਰੇ ਪੂਰਾ ਹੋ

ਨਵੀਂ ਮੁੰਬਈ ’ਚ ONGC ਦੇ ਪਲਾਂਟ ਨੂੰ ਲੱਗੀ ਭਿਆਨਕ ਅੱਗ, ਚਾਰ ਦੀ ਮੌਤ

Mumbai ONGC Plant Fire: ਮੁੰਬਈ: ਮੰਗਲਵਾਰ ਸਵੇਰੇ ਨਵੀਂ ਮੁੰਬਈ ਦੀ ONGC ਗੈਸ ਪ੍ਰੋਸੈਸਿੰਗ ਪਲਾਂਟ ਦੇ ਕੋਲਡ ਸਟੋਰੇਜ਼ ਵਿੱਚ ਅਚਾਨਕ ਅੱਗ ਲੱਗ ਗਈ । ਇਸ ਅੱਗ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀਆਂ ਮੌਕੇ ‘ਤੇ ਪਹੁੰਚ

PM ਮੋਦੀ ਦੇ ਦੌਰੇ ਤੋਂ ਬਾਅਦ ਕੇਦਾਰਨਾਥ ਦੀ ‘ਰੁਦਰ ਗੁਫਾ’ ‘ਤੇ ਲੱਗਿਆ ਯਾਤਰੀਆਂ ਦਾ ਤਾਂਤਾ

Kedarnath Rudra Cave: ਨਵੀਂ ਦਿੱਲੀ: ਇੱਕ ਸਮਾਂ ਅਜਿਹਾ ਵੀ ਸੀ ਜਦੋਂ ਕੇਦਾਰਨਾਥ ਦੀ ਰੁਦਰ ਧਿਆਨ ਨਾਮੀ ਗੁਫਾ ਵਿੱਚ ਕਦੇ ਸੰਨਾਟਾ ਪਸਰਿਆ ਰਹਿੰਦਾ ਸੀ, ਪਰ ਹੁਣ ਉਹ ਗੁਫ਼ਾ ਗੁਲਜ਼ਾਰ ਹੋ ਗਈ ਹੈ । ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਕੇਦਾਰਨਾਥ ਦੇ ਦੌਰੇ ਤੋਂ ਬਾਅਦ ਇਸ ਗੁਫ਼ਾ ਲਈ ਲੋਕਾਂ ਵੱਲੋਂ ਪ੍ਰੀ-ਬੁਕਿੰਗ ਕਰਵਾਈ ਜਾ ਰਹੀ ਹੈ

‘ਚੰਦਰਯਾਨ-2’ ਅੱਜ ਚੰਦਰਮਾ ਦੇ ਆਖਰੀ ਵਰਗ ‘ਚ ਕਰੇਗਾ ਪ੍ਰਵੇਸ਼

Chandrayaan 2 Final Lunar: ਬੰਗਲੁਰੂ: ਐਤਵਾਰ ਨੂੰ ਇਸਰੋ ਵੱਲੋਂ ਕਿਹਾ ਗਿਆ ਕਿ ‘ਚੰਦਰਯਾਨ-2’ ਨੇ ਚੰਦਰਮਾ ਦੇ 5ਵੇਂ ਵਰਗ ਵਿੱਚ ਕਾਮਯਾਬੀ ਨਾਲ ਐਂਟਰੀ ਕਰ ਲਈ ਹੈ । ਜਿਸਦੇ ਨਾਲ ਹੀ ਉਹ ਦੋ ਸਤੰਬਰ ਨੂੰ ਲੈਂਡਰ ਆਰਬਿਟਰ ਤੋਂ ਵੱਖ ਕਰਨ ਦੀ ਤਿਆਰੀ ਕਰ ਰਿਹਾ ਹੈ । ਦਰਅਸਲ, ਭਾਰਤੀ ਪੁਲਾੜ ਸੰਸਥਾਨ ਵੱਲੋਂ ਇਸ ਪ੍ਰਕ੍ਰਿਆ ਨੂੰ ਪੂਰਾ ਹੋਣ ਤੋਂ

ਧੋਨੀ ਦੇ ਕ੍ਰਿਕਟ ਤੋਂ ਸੰਨਿਆਸ ਨੂੰ ਲੈ ਕੇ ਇਹ ਵੱਡੀ ਗੱਲ ਆਈ ਸਾਹਮਣੇ

Dhoni Against South Africa: ਬੀਤੇ ਵੀਰਵਾਰ ਨੂੰ BCCI ਵੱਲੋਂ ਦੱਖਣੀ ਅਫਰੀਕਾ ਖਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ । ਜਿਸ ਵਿੱਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ । BCCI ਵੱਲੋਂ ਧੋਨੀ ਨੂੰ ਟੀ-20 ਟੀਮ ਵਿੱਚ ਸ਼ਾਮਿਲ  ਨਾ ਕਰਨ ‘ਤੇ

ਮਹਾਂਰਾਸ਼ਟਰ ਦੀ ਕੈਮੀਕਲ ਫ਼ੈਕਟਰੀ ’ਚ ਜ਼ਬਰਦਸਤ ਧਮਾਕਾ, 20 ਦੀ ਮੌਤ

Mumbai Explosion Chemical Factory: ਮਹਾਂਰਾਸ਼ਟਰ: ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਵਿੱਚ ਪਿੰਡ ਵਗ਼ਾੜੀ ਵਿਖੇ ਇੱਕ ਕੈਮੀਕਲ ਫ਼ੈਕਟਰੀ ਵਿੱਚ ਧਮਾਕਾ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ । ਇਸ ਹਾਦਸੇ ਦੌਰਾਨ 20 ਵਿਅਕਤੀਆਂ ਦੇ ਮਾਰੇ ਜਾਣ ਤੇ 50 ਹੋਰਨਾਂ ਦੇ ਫੱਟੜ ਹੋਣ ਦਾ ਖ਼ਦਸ਼ਾ ਹੈ । ਦੱਸ ਦੇਈਈ ਕਿ ਹਾਦਸੇ ਵਾਪਰਨ ਸਮੇਂ ਫੈਕਟਰੀ ’ਚ ਲਗਭਗ 100 ਮਜ਼ਦੂਰ ਕੰਮ

ਹੁਣ ਗਰਲਫ੍ਰੈਂਡ ਨਾਲ ਹੋਟਲ ‘ਚ ਰਹਿਣ ‘ਤੇ ਪੁਲਿਸ ਨਹੀਂ ਕਰ ਸਕਦੀ ਤੁਹਾਨੂੰ ਪਰੇਸ਼ਾਨ

Unmarried Couple Fundamental Right: ਜੇਕਰ ਤੁਸੀਂ ਵੀ ਆਪਣੀ ਪ੍ਰੇਮਿਕਾ ਨਾਲ ਕਿਸੇ ਹੋਟਲ ਵਿੱਚ ਰਹਿੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ । ਜੇਕਰ ਤੁਸੀ ਕਿਸੇ ਹੋਟਲ ਵਿੱਚ ਹੋ ਤੇ ਪੁਲਿਸ ਪੁੱਛਗਿੱਛ ਕਰਨ ਆਉਂਦੀ ਹੈ, ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ । ਇੱਕ ਅਣਵਿਆਹੇ ਜੋੜੇ ਲਈ ਇੱਕ ਹੋਟਲ ਵਿੱਚ ਇਕੱਠੇ ਰਹਿਣਾ ਕੋਈ ਜੁਰਮ ਨਹੀਂ

ਸਕੂਲ ਦੇ ਵਿਦਿਆਰਥੀ ਤੇ ਮਹਿਲਾ ਟੀਚਰ ਦੀ ਅਸ਼ਲੀਲ ਵੀਡੀਓ ਵਾਇਰਲ

Student Teacher Viral Video: ਜਲੰਧਰ: ਪੀ.ਏ.ਪੀ. ਚੌਂਕ ਵਿੱਚ ਸਥਿਤ ਇੱਕ ਨਾਮੀ ਸਕੂਲ ਵਿੱਚ ਪੜ੍ਹਦੇ ਇੱਕ ਅਫ਼ਸਰ ਦੇ ਮੁੰਡੇ ਨੇ ਅਧਿਆਪਕਾ ਨਾਲ ਅਸ਼ਲੀਲ ਵੀਡੀਓ ਕਾਲ ਨੂੰ ਰਿਕਾਰਡ ਕਰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਹੈ । ਦੋ ਮਿੰਟ ਪੰਜ ਸੈਕਿੰਡ ਦੀ ਇਹ ਅਸ਼ਲੀਲ ਵੀਡੀਓ ਕਲਿਪ ਸਕੂਲ ਦੇ ਪ੍ਰਬੰਧਕਾਂ ਤੱਕ ਪਹੁੰਚ ਗਈ । ਦੱਸਿਆ ਜਾ ਰਿਹਾ ਹੈ

ਬੱਚਿਆਂ ਦਾ ਪਾਊਡਰ ਬਣਾਉਣ ਵਾਲੀ ਕੰਪਨੀ ਨੂੰ ਲੱਗਿਆ ਕਰੋੜਾਂ ਦਾ ਜ਼ੁਰਮਾਨਾ

Johnson Johnsons Brand Falters ਅਮਰੀਕਾ ਦੇ ਓਕਲਾਹੋਮਾ ਸੂਬੇ ਦੇ ਜੱਜ ਵੱਲੋਂ ਨਸ਼ੀਲੀਆਂ ਦਵਾਈਆਂ ਦੇ ਇਸਤੇਮਾਲ ਨਾਲ ਜੁੜੇ ਓਪਾਇਡ ਸੰਕਟ ਮਾਮਲੇ ਵਿੱਚ ਦਿੱਗਜ ਅਮਰੀਕੀ ਹੈਲਥ ਕੰਪਨੀ ਜੌਨਸਨ ਐਂਡ ਜੌਨਸਨ ‘ਤੇ 57.2 ਕਰੋੜ ਡਾਲਰ ਯਾਨੀ ਕਿ ਕਰੀਬ 4100 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ । ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਕੰਪਨੀ ਵੱਲੋਂ ਜਾਣਬੁਝ ਕੇ

ਲਖਨਊ ‘ਚ ਪ੍ਰਸ਼ਾਸਨ ਨੇ ਕੇਲਿਆਂ ਦੀ ਵਿਕਰੀ ‘ਤੇ ਲਗਾਈ ਰੋਕ

Lucknow Authorities Ban Bananas: ਲਖਨਊ: ਲਖਨਊ ਵਿੱਚ ਇੱਕ ਬਹੁਤ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਖਨਊ ਦੇ ਰੇਲਵੇ ਅਧਿਕਾਰੀਆਂ ਵੱਲੋਂ ਕੇਲੇ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਗਈ ਹੈ, ਕਿਉਂਕਿ ਇਥੋਂ ਦੇ ਰੇਲਵੇ ਅਧਿਕਾਰੀ ਕੇਲਿਆਂ ਤੋਂ ਜ਼ਿਆਦਾ ਮਹੱਤਵ ਸਫਾਈ ਨੂੰ ਦਿੰਦੇ ਨਜ਼ਰ ਆ ਰਹੇ ਹਨ । ਇਸ ਮਾਮਲੇ ਵਿੱਚ ਉਨ੍ਹਾਂ ਦਾ ਮੰਨਣਾ ਹੈ ਕਿ ਕੇਲੇ

ਸੁਪਰੀਮ ਕੋਰਟ ‘ਚ ਧਾਰਾ 370 ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਅੱਜ

Supreme Court Article 370: ਨਵੀਂ ਦਿੱਲੀ: ਅੱਜ ਯਾਨੀ ਕਿ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਵਾਲੀ ਸੰਵਿਧਾਨਿਕ ਸੋਧ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਕੀਤੀ ਜਾਵੇਗੀ । ਦਰਅਸਲ ਸੁਪਰੀਮ ਕੋਰਟ ਵਿੱਚ ਧਾਰਾ 370 ਨਾਲ ਸਬੰਧਿਤ 10 ਤੋਂ ਵੱਧ ਪਟੀਸ਼ਨਾਂ ‘ਤੇ ਸੁਣਵਾਈ ਕੀਤੀ ਜਾ ਰਹੀ ਹੈ । ਜਿਸ ਵਿੱਚ ਧਾਰਾ

ਹੁਣ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦਾ ਨਾਂ ਬਦਲ ਕੇ ਰੱਖਿਆ ਜਾਵੇਗਾ ਅਰੁਣ ਜੇਤਲੀ ਦੇ ਨਾਂ ‘ਤੇ

Feroz Shah Kotla Stadium: ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਮੰਗਲਵਾਰ ਨੂੰ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ । ਇਸ ਫੈਸਲੇ ਵਿੱਚ ਮੋਦੀ ਸਰਕਾਰ ਵੱਲੋਂ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦਾ ਨਾਂ ਬਦਲ ਦਿੱਤਾ ਗਿਆ ਹੈ । ਇਸ ਦੀ ਜਾਣਕਾਰੀ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਵੱਲੋਂ ਦਿੱਤੀ ਗਈ । ਇਸ ਐਲਾਨ ਅਨੁਸਾਰ ਹੁਣ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ

INX ਮੀਡੀਆ ਮਾਮਲੇ ‘ਚ ਨਵਾਂ ਖੁਲਾਸਾ, ਵੱਧ ਸਕਦੀਆਂ ਨੇ ਚਿਦੰਬਰਮ ਦੀਆਂ ਮੁਸ਼ਕਿਲਾਂ

INX Media Case Revolution: ਨਵੀਂ ਦਿੱਲੀ: ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸੀਬੀਆਈ ਹਿਰਾਸਤ ਵਿੱਚ ਦੋ ਦਿਨ ਬੀਤ ਚੁੱਕੇ ਹਨ ਅਤੇ ਦੋ ਦਿਨ ਹੋਰ ਉਹ ਹਿਰਾਸਤ ਵਿੱਚ ਰਹਿਣਗੇ । ਪਰ ਇਸ ਮਾਮਲੇ ਵਿੱਚ ਇੱਕ ਤੋਂ ਬਾਅਦ ਇੱਕ ਖੁਲਾਸਾ ਹੋ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ । ਇਸ ਮਾਮਲੇ ਦੀ

ਤੇਜ਼ਾਬ ਦਾ ਟੈਂਕਰ ਵੈਨ ‘ਤੇ ਪਲਟਿਆ, ਪਰਿਵਾਰ ਦੇ 9 ਲੋਕਾਂ ਦੀ ਮੌਤ

Rajasthan Road Accident: ਉਦੇਪੁਰ: ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਬਹੁਤ ਜ਼ਿਆਦਾ ਵੱਧ ਗਏ ਹਨ. ਅਜਿਹਾ ਇੱਕ ਹਾਦਸਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ, ਜਿੱਥੇ ਰਾਜਸਮੰਦ ਜ਼ਿਲ੍ਹੇ ਦੀ ਦੇਸੂਰੀ ਨੇੜੇ ਇੱਕ ਬੇਕਾਬੂ ਤੇਜ਼ਾਬ ਨਾਲ ਭਰਿਆ ਟੈਂਕਰ ਵੈਨ ‘ਤੇ ਪਲਟ ਗਿਆ । ਇਸ ਹਾਦਸੇ ਵਿੱਚ ਨੌ ਲੋਕਾਂ ਦੀ ਮੌਤ ਹੋ ਗਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ

ਕੈਨੇਡਾ ‘ਚ ਪੰਜਾਬੀ ਮੂਲ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ

Canada Punjabi Student Death: ਕੈਨੇਡਾ: ਬੁੱਧਵਾਰ ਨੂੰ ਕੈਨੇਡਾ ਦੇ ਸੂਬੇ ਐਡਮਿੰਟਨ ਦੀ ਸਿਲਵਾਨ ਲੇਕ ਵਿੱਚ ਡੁੱਬਣ ਕਾਰਨ ਇੱਕ ਪੰਜਾਬੀ ਮੂਲ ਦੇ ਨੌਜਵਾਨ ਵਿਦਿਆਰਥੀ ਦੀ ਮੌਤ ਹੋ ਗਈ ।ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਅੰਦਰੂਨੀ ਥਾਂ ‘ਤੇ ਗੋਲ ਇਨਫਲਾਟੇਬਲਜ਼ ਵਰਗੀਆਂ ਚੀਜ਼ਾਂ ‘ਤੇ ਤੈਰ ਰਹੇ ਸਨ । ਇਸ ਮਾਮਲੇ ਵਿੱਚ ਵੀਰਵਾਰ ਨੂੰ ਗੋਤਾਖੋਰਾਂ ਨੇ ਸਿਲਵਾਨ ਝੀਲ

MI-17 ਹੈਲੀਕਾਪਟਰ ਕ੍ਰੈਸ਼ ਮਾਮਲੇ ‘ਚ ਹਵਾਈ ਫੌਜ ਦੇ 5 ਅਧਿਕਾਰੀ ਦੋਸ਼ੀ ਕਰਾਰ

IAF Officer Found Guilty: ਜੰਮੂ: ਭਾਰਤੀ ਹਵਾਈ ਫੌਜ ਵੱਲੋਂ ਆਪਣੇ ਹੀ 5 ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ । ਦਰਅਸਲ, ਇਹ ਅਧਿਕਾਰੀ 27 ਫਰਵਰੀ ਨੂੰ ਸ਼੍ਰੀਨਗਰ ਵਿੱਚ ਆਪਣੇ ਹੀ ਹੈਲੀਕਾਪਟਰ ‘ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਹਨ । ਜਿਸ ਕਾਰਨ ਹੁਣ ਇਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ ।  ਜ਼ਿਕਰਯੋਗ ਹੈ ਕਿ ਇਹ ਘਟਨਾ ਉਸ

ਹੁਣ ਭਾਰਤ ਨਾਲ ਗੱਲਬਾਤ ਦਾ ਕੋਈ ਫਾਇਦਾ ਨਹੀਂ: ਇਮਰਾਨ ਖਾਨ

Pakistan Imran Khan: ਇਸਲਾਮਾਬਾਦ: ਬੁੱਧਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਹੁਣ ਉਹ ਭਾਰਤ ਨਾਲ ਗੱਲਬਾਤ ਦੀ ਅਪੀਲ ਨਹੀਂ ਕਰਨਗੇ । ਉਨ੍ਹਾਂ ਨੇ ਕਿਹਾ ਕਿ ਪਰਮਾਣੂ ਸ਼ਕਤੀ ਸੰਪੰਨ ਦੋਹਾਂ ਵਿਚਾਲੇ ਮਿਲਟਰੀ ਸੰਘਰਸ਼ ਦਾ ਖਤਰਾ ਵੱਧਦਾ ਜਾ ਰਿਹਾ ਹੈ । ਇਕ ਇੰਟਰਵਿਊ ਦੌਰਾਨ ਇਮਰਾਨ ਖਾਨ ਨੇ ਸ਼ਿਕਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ