Tag: , , , , , , , ,

ਲੁਧਿਆਣਾ ‘ਚ ਢਾਈ ਮਹੀਨਿਆਂ ਦੌਰਾਨ 6400 ਲੋਕਾਂ ਘਰ ਪਹੁੰਚੇ E-Challan

Ludhiana E Challan: ਲੁਧਿਆਣਾ: ਸੇਫ ਸਿਟੀ ਪ੍ਰੋਜੈਕਟ ਤਹਿਤ ਟ੍ਰੈਫਿਕ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਈ-ਚਲਾਨ ਪ੍ਰਣਾਲੀ ਨੂੰ ਵਧੀਆ ਸਮਰਥਨ ਮਿਲ ਰਿਹਾ ਹੈ. ਢਾਈ ਮਹੀਨਿਆਂ ਵਿੱਚ 6400 ਚਲਾਨ ਲੁਧਿਆਣਾ ਵਾਸੀਆਂ ਦੇ ਘਰਾਂ ਵਿੱਚ ਪਹੁੰਚ ਗਏ ਹਨ । ਜਿਸਦਾ ਅਰਥ ਹੈ ਕਿ ਪ੍ਰਤੀ ਦਿਨ ਔਸਤ 81 ਚਲਾਨ ਹੋਏ ਹਨ । ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਪੰਜ ਹੋਰ ਥਾਵਾਂ

ਅੰਮ੍ਰਿਤਸਰ: ਕੇਂਦਰੀ ਜੇਲ੍ਹ ‘ਚੋਂ ਫਰਾਰ 3 ਕੈਦੀਆਂ ਦੀ ਮਿਲੀ ਸੂਹ, ਪਿੰਡ ਛਾਉਣੀ ‘ਚ ਤਬਦੀਲ

Amritsar Prisoners location: ਅੰਮ੍ਰਿਤਸਰ: ਜੇਲ੍ਹ ਵਿੱਚੋ ਫਰਾਰ ਹੋਏ ਤਿੰਨ ਕੈਦੀਆਂ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਪੁਲਿਸ ਦੀ ਨੀਂਦ ਉਡਾਈ ਹੋਈ ਹੈ । ਸੂਤਰਾਂ ਵੱਲੋਂ ਉਕਤ ਭਗੌੜਾ ਹੋਏ ਤਿੰਨੇ ਕੈਦੀਆਂ ਦੀ ਲੋਕੇਸ਼ਨ ਹਲਕਾ ਖਡੂਰ ਸਾਹਿਬ ਦੇ ਪਿੰਡ ਬ੍ਰਹਮਪੁਰਾ ਵਿਖੇ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ. ਜਿਸ ਕਾਰਨ ਬੁੱਧਵਾਰ ਨੂੰ ਪਿੰਡ ਬ੍ਰਹਮਪੁਰਾ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਦਿੱਤਾ

ਪੰਜਾਬ ਪੁਲਿਸ ਦੇ 8 DSP ਦੇ ਹੋਏ ਤਬਾਦਲੇ

Punjab Police DSP Transfer: ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕਰਦਿਆਂ 8 DSP ਦੇ ਤਬਾਦਲੇ ਕੀਤੇ ਗਏ ਹਨ । DGP ਦਫ਼ਤਰ ਵਲੋਂ ਜਾਰੀ ਤਬਾਦਲਾ ਨਿਰਦੇਸ਼ਾਂ ਅਨੁਸਾਰ ਹਰਵਿੰਦਰ ਸਿੰਘ ਨੂੰ ਉਦਯੋਗ ਵਿਭਾਗ ਵਿਚੋਂ ਬਦਲ ਕੇ DSP 75ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਰਾਜੇਸ਼ ਸਨੇਹੀ ਨੂੰ ਸਬ-ਡਵੀਜ਼ਨ ਸੁਨਾਮ ਤੋਂ 38ਵੀਂ ਬਟਾਲੀਅਨ ਪੀ. ਏ. ਪੀ. ਏ. ਬਹਾਦਰਗੜ੍ਹ, ਸੁਖਵਿੰਦਰਪਾਲ

ਕੈਨੇਡਾ ਤੋਂ ਪਰਤੇ ਬਜ਼ੁਰਗ ਦੀ ਸੜਕ ਹਾਦਸੇ ‘ਚ ਮੌਤ

Jalandhar road accident: ਨਕੋਦਰ: ਨਕੋਦਰ-ਜਲੰਧਰ ਮਾਰਗ ‘ਤੇ ਪਿੰਡ ਕੰਗ ਸਾਹਿਬ ਨਜ਼ਦੀਕ ਤੇਜ਼ ਰਫ਼ਤਾਰ ਟਾਟਾ ਸਫਾਰੀ ਤੇ ਐਕਟਿਵਾ ਦੀ ਭਿਆਨਕ ਟੱਕਰ ਵਿੱਚ ਪਿੰਡ ਕੰਗ ਸਾਹਿਬ ਦੇ ਸਾਬਕਾ ਸਰਪੰਚ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ । ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ

ਅੰਮ੍ਰਿਤਸਰ ਜੇਲ ਬ੍ਰੇਕ ਮਾਮਲੇ ‘ਚ ਅਕਾਲੀ ਦਲ ਨੇ ਜੇਲ੍ਹ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਕੀਤੀ ਮੰਗ

SAD asks CM dismiss Jails Minster: ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਜੇਲ੍ਹ ਬ੍ਰੇਕ ਮਾਮਲੇ ਵਿੱਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਤੁਰੰਤ ਬਰਖ਼ਾਸਤਗੀ ਦੀ ਮੰਗ ਕੀਤੀ ਗਈ ਹੈ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜੇਲ੍ਹ ਤੋੜਣ ਦੀ ਘਟਨਾ ਦੀ ਜਾਂਚ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਕਰਵਾਈ ਜਾਵੇ । ਇਸ ਸਬੰਧੀ

ਚੰਡੀਗੜ੍ਹ ‘ਚ ਪੁਸਤਕ ਮੇਲਾ ਸ਼ੁਰੂ, ਪੰਜਾਬੀ ਤੋਂ ਇਲਾਵਾ ਹਿੰਦੀ, ਉਰਦੂ ਦੇ ਲੇਖਕਾਂ ਦੀਆਂ ਪੁਸਤਕਾਂ ਵੀ ਸ਼ਾਮਿਲ

Chandigarh book fair 2020: ਚੰਡੀਗੜ੍ਹ: ਤਕਨਾਲੋਜੀ ਦੇ ਇਸ ਯੁੱਗ ਵਿੱਚ ਹੁਣ ਵੀ ਉਨ੍ਹਾਂ ਲੋਕਾਂ ਦੀ ਘਾਟ ਨਹੀਂ ਹੈ ਜੋ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਪੜ੍ਹਦੇ ਹਨ । ਕਿਤਾਬਾਂ ਦੇ ਵਿਸ਼ੇ ਸਮੇਂ ਅਤੇ ਲੋੜ ਅਨੁਸਾਰ ਬਦਲਦੇ ਰਹਿੰਦੇ ਹਨ । ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਬਸ ਉਸ ਅਜੇਹੀ ਜਗ੍ਹਾ ਦੀ ਭਾਲ ਰਹਿੰਦੀ ਹੈ, ਜਿੱਥੇ ਉਨ੍ਹਾਂ ਨੂੰ ਇਹ ਕਿਤਾਬਾਂ

ਜਲੰਧਰ ‘ਚ ਟਿਊਸ਼ਨ ਤੋਂ ਪਰਤ ਰਹੇ ਬੱਚੇ ਨੂੰ ਪਿਟਬੁੱਲ ਨੇ ਦਬੋਚਿਆ

jalandhar Pitbull attacks boy: ਜਲੰਧਰ: ਜਲੰਧਰ ਵਿੱਚ ਪਿਟਬੁੱਲ ਕੁੱਤੇ ਵੱਲੋਂ ਕੀਤੇ ਗਏ ਹਮਲੇ ਦਾ ਇੱਕ ਹੋਰ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਥਾਣਾ ਤਿੰਨ ਖੇਤਰ ਪੁਰੀਆ ਮੁਹੱਲੇ ਵਿੱਚ ਪਿਟਬੁੱਲ ਕੁੱਤੇ ਵੱਲੋਂ ਟਿਊਸ਼ਨ ਤੋਂ ਵਾਪਿਸ ਆ ਰਹੇ 12 ਸਾਲਾ ਬੱਚੇ ‘ਤੇ ਹਮਲਾ ਕਰ ਦਿੱਤਾ ਗਿਆ । ਆਸ-ਪਾਸ ਦੇ ਲੋਕ ਬੱਚੇ ਨੂੰ ਬਚਾਉਣ ਲਈ ਜੱਦੋ-ਜਹਿਦ ਕਰਦੇ ਰਹੇ,

ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮਾਰਗ ‘ਤੇ ਲੱਗੇ ਬੁੱਤ ਹਟਾਉਣ ਦੇ ਆਦੇਸ਼ ਜਾਰੀ

Captain orders shifting Heritage Street statues: ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ‘ਤੇ ਲਗਾਏ ਗਏ ਗਿੱਧੇ, ਭੰਗੜੇ ਦੇ ਬੁੱਤਾਂ ਨੂੰ ਹਟਾਉਣ ਅਤੇ ਨੌਜਵਾਨਾਂ ‘ਤੇ ਦਰਜ ਕੇਸ ਵਾਪਸ ਲੈਣ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ

ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸਵਾਲ

Sukhbir Badal press conference: ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਅੰਮ੍ਰਿਤਸਰ ਪਹੁੰਚੇ । ਜਿਸ ਦੌਰਾਨ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ । ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ

ਕੁਟੀਆ ‘ਚ ਉੱਚੀ ਆਵਾਜ਼ ‘ਚ ਸਵੇਰੇ ਚੱਲ ਰਿਹਾ ਸੀ ਪਾਠ, SDM ਨੇ ਪਹੁੰਚ ਪਾਇਆ ਭੜਥੂ

Rupnagar SDM: ਰੋਪੜ: ਰੂਪਨਗਰ ਦੇ ਅਦਰਸ਼ ਨਗਰ ਸਥਿਤ ਗੁਰੂ ਘਰ ਨਿਰਮਲ ਕੁਟੀਆ ਵਿਖੇ ਪ੍ਰਸ਼ਾਸਨ ਵਲੋਂ ਲਾਊਡ ਸਪੀਕਰ ਚੁੱਕ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਨਿਰਮਲ ਕੁਟੀਆ ਵਿੱਚ ਤੜਕੇ 5 ਵਜੇ ਪਾਠੀ ਪਾਠ ਕਰ ਰਿਹਾ ਸੀ ਅਤੇ ਉਸ ਦੌਰਾਨ ਐੱਸ.ਡੀ.ਐੱਮ. ਹਰਜੀਤ ਕੌਰ ਦੀ ਅਗਵਾਈ ਵਿੱਚ ਟੀਮ ਨੇ ਨਿਰਮਲ

ਹਰਸਿਮਰਤ ਕੌਰ ਬਾਦਲ ਨੇ ਲੰਗਰ ਬਾਬਾ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਹੋਣ ‘ਤੇ ਦਿੱਤੀ ਵਧਾਈ

Harsimrat kaur badal: ਅੱਜ ਪੂਰੇ ਦੇਸ਼ ਵਿੱਚ 71ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ । ਗਣਤੰਤਰ ਦਿਵਸ ਦੇ ਜਸ਼ਨ ਦਿੱਲੀ ਤੋਂ ਦੇਸ਼ ਦੇ ਹਰ ਹਿੱਸੇ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ । ਇਸ ਮੌਕੇ ਪਦਮ ਸ੍ਰੀ ਅਵਾਰਡਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ । ਪੰਜਾਬ ਦੇ ਲੰਗਰ ਬਾਬਾ ਨੂੰ ਗਣਤੰਤਰ ਦਿਵਸ ਮੌਕੇ ਪਦਮ ਸ਼੍ਰੀ

ਅੰਮ੍ਰਿਤਸਰ ‘ਚ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਤਿਰੰਗਾ

Amritsar Sukhbinder Singh Sarkaria: ਅੰਮ੍ਰਿਤਸਰ: ਪੂਰੇ ਦੇਸ਼ ਵਿੱਚ ਅੱਜ ਗਣਤੰਤਰ ਦਿਵਸ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸਦੇ ਚਲਦਿਆਂ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ । 71ਵੇਂ ਗਣਤੰਤਰਤਾ ਦਿਵਸ ਨੂੰ ਲੈ ਕੇ ਅੱਜ ਦੇਸ਼ ਭਰ ਵਿੱਚ ਕਈ ਥਾਈਂ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ਤੇ ਕੌਮੀ ਝੰਡਾ ਲਹਿਰਾਇਆ ਜਾ ਰਿਹਾ ਹੈ । ਉਥੇ ਹੀ

ਗਣਤੰਤਰ ਦਿਵਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ’ਚ ਲਹਿਰਾਇਆ ਤਿਰੰਗਾ

Mohali Captain Amrinder Singh: ਮੋਹਾਲੀ: ਦੇਸ਼ ਭਰ ਵਿੱਚ ਅੱਜ ਗਣਤੰਤਰ ਦਿਵਸ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ । ਜਾਣਕਾਰੀ ਅਨੁਸਾਰ 71ਵੇਂ ਗਣਤੰਤਰ ਦਿਵਸ ਨੂੰ ਲੈ ਕੇ ਅੱਜ ਦੇਸ਼ ਭਰ ਚ ਕਈ ਥਾਈਂ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ਤੇ ਕੌਮੀ ਝੰਡਾ ਲਹਿਰਾਇਆ ਜਾ ਰਿਹਾ ਹੈ । ਉਥੇ ਹੀ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਤਿਰੰਗਾ ਲਹਿਰਾਇਆ

ਲੁਧਿਆਣਾ ਦੇ ਆਧੁਨਿਕ ਬੁੱਚੜਖਾਨੇ ਦਾ ਉਦਘਾਟਨ ਖੁਸ਼ੀ ਵਾਲੀ ਗੱਲ: ਹਰਸਿਮਰਤ ਕੌਰ ਬਾਦਲ

Heartening Ludhiana Abattoir: ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲੁਧਿਆਣਾ ਦੇ ਬੁੱਚੜਖਾਨੇ ਦੇ ਉਦਘਾਟਨ ਲਈ ਖੁਸ਼ੀ ਪ੍ਰਗਟਾਈ ਗਈ ਹੈ । ਜਿਸ ਬਾਰੇ ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਵੱਲੋਂ ਲੁਧਿਆਣਾ ਦੇ ਆਧੁਨਿਕ ਬੁੱਚੜਖਾਨੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਜਿਸ ਲਈ ਉਹਨਾਂ ਦੇ ਮੰਤਰਾਲੇ ਵੱਲੋਂ 7.93

6 ਭੈਣਾਂ ਦਾ ਇਕਲੌਤਾ ਭਰਾ 10 ਸਾਲਾਂ ਮਗਰੋਂ ਲਾਸ਼ ਬਣ ਕੇ ਪਹੁੰਚ ਰਿਹੈ ਘਰ

UK stabbing victim Narinder Singh: ਹੁਸ਼ਿਆਰਪੁਰ: ਪਿਛਲੇ ਦਿਨੀਂ ਲੰਡਨ ਵਿੱਚ ਵੱਡੀ ਵਾਰਦਾਤ ਵਾਪਰੀ ਸੀ , ਜਿਥੇ ਆਪਸੀ ਝਗੜੇ ਵਿੱਚ ਤਿੰਨ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ । ਇਹ ਤਿੰਨੇ ਨੌਜਵਾਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਨਾਲ ਸਬੰਧ ਰੱਖਦੇ ਸਨ । ਇਹ ਤਿੰਨੋਂ ਨੌਜਵਾਨ ਪਟਿਆਲਾ, ਕਪੂਰਥਲਾ ਤੇ ਹੁਸ਼ਿਆਰਪੁਰ ਨਾਲ ਸਬੰਧਿਤ ਸਨ। ਮ੍ਰਿਤਕਾਂ ਨੌਜਵਾਨਾਂ ਵਿਚੋਂ ਹੁਸ਼ਿਆਰਪੁਰ ਨਾਲ

ਫਿਰੋਜ਼ਪੁਰ ‘ਚ ਦਰਦਨਾਕ ਹਾਦਸਾ: ਨਹਿਰ ‘ਚ ਡਿੱਗੀ ਕਾਰ, 2 ਦੀ ਮੌਤ 1 ਲਾਪਤਾ

Firozepur car accident: ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਕੱਬਰਵੱਛਾ ਵਿੱਚ ਪੈਂਦੇ ਨਹਿਰ ਦੇ ਕਰਾਸ ਵਿੱਚ ਇੱਕ ਕਾਰ ਡਿੱਗਣ ਦੀ ਖਬਰ ਸਾਹਮਣੇ ਆਈ ਹੈ । ਜਿਸ ਵਿੱਚ ਤਿੰਨ ਪਰਿਵਾਰਕ ਮੈਂਬਰ ਸਵਾਰ ਸਨ। ਇਨ੍ਹਾਂ ਪਰਿਵਾਰਿਕ ਮੈਂਬਰਾਂ ਵਿੱਚ ਪਤੀ-ਪਤਨੀ ਅਤੇ ਇੱਕ ਹੋਰ ਵਿਅਕਤੀ ਦੱਸਿਆ ਜਾ ਰਿਹਾ ਹੈ । ਮਿਲੀ ਜਾਣਕਾਰੀ ਅਨੁਸਾਰ ਪਿੰਡ ਮੋਰਾਂਵਾਲੀ (ਫਰੀਦਕੋਟ) ਦਾ ਇੱਕ ਪਰਿਵਾਰ ਆਲਟੋ ਕਾਰ

ਚੀਨ ਦਾ ਕੋਰੋਨਾ ਵਾਇਰਸ ਬਣਿਆ ਵੱਡਾ ਖਤਰਾ, ਅੰਮ੍ਰਿਤਸਰ ਹਵਾਈ ਅੱਡੇ ‘ਤੇ ਅਲਰਟ

Amritsar airport alert: ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਦੇ ਪ੍ਰਬੰਧਕ ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ ਵਿਚੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾਵੇਗੀ । ਇਸ ਸਬੰਧੀ ਸਿਵਲ ਸਰਜਨ ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਸਿਹਤ ਅਤੇ ਪਰਿਵਾਰ ਕਲਿਆਣ ਡਾਇਰੈਕੋਰੇਟ ਤੋਂ ਇੱਕ ਚਿੱਠੀ ਮਿਲੀ ਹੈ,

ਪੰਜਾਬ ‘ਚ ਮੁੜ ਬਦਲੇਗਾ ਮੌਸਮ, ਇਨ੍ਹਾਂ ਥਾਵਾਂ ‘ਤੇ ਪਵੇਗਾ ਭਾਰੀ ਮੀਂਹ..!

IMD Predicts Punjab Rain: ਦੋ ਦਿਨ ਨਿਕਲੀ ਧੁੱਪ ਤੋਂ ਬਾਅਦ ਮੰਗਲਵਾਰ ਤੋਂ ਮੁੜ ਸੂਬੇ ਵਿੱਚ ਮੌਸਮ ਬਦਲੇਗਾ । ਜਿਸ ਨੂੰ ਲੈ ਕੇ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਮੁੱਢ ਤੋਂ ਲੋਕਾਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ । ਮੌਸਮ ਵਿਭਾਗ ਅਨੁਸਾਰ ਲੋਕਾਂ ਨੂੰ ਠੰਢ ਤੇ ਮੀਂਹ ਤੋਂ ਹਾਲੇ ਰਾਹਤ ਨਹੀਂ ਮਿਲੇਗੀ । ਮੌਸਮ ਵਿਭਾਗ ਅਨੁਸਾਰ 21 ਤੋਂ

JEE Mains ‘ਚ ਜਲੰਧਰ ਦਾ ਉਜਵਲ ਚਮਕਿਆ, ਪੰਜਾਬ ਤੇ ਚੰਡੀਗੜ੍ਹ ‘ਚੋਂ ਹਾਸਿਲ ਕੀਤਾ ਪਹਿਲਾ ਸਥਾਨ

Ujjwal Mehta tops Punjab: ਪਟਿਆਲਾ: 2020 ਦੀ ਪ੍ਰੀਖਿਆ ਦਾ ਰਿਜ਼ਲਟ ਸ਼ੁੱਕਰਵਾਰ ਦੇਰ ਰਾਤ ਜਾਰੀ ਕੀਤਾ ਗਿਆ, ਜਿਸ ਵਿੱਚ ਮਹਾਂਨਗਰ ਦੇ ਵੱਖ-ਵੱਖ ਸਕੂਲਾਂ ਦੇ ਸਟੂਡੈਂਟਸ ਨੇ ਆਪਣਾ ਸ਼ਾਨਦਾਰ ਪਰਸੈਂਟਾਈਲ ਸਕੋਰ ਹਾਸਿਲ ਕਰ ਕੇ ਸਫਲਤਾ ਹਾਸਲ ਕੀਤੀ । ਜ਼ਿਕਰਯੋਗ ਹੈ ਕਿ ਜਨਵਰੀ ਅਤੇ ਅਪ੍ਰੈਲ ਵਿੱਚ ਹੋਣ ਵਾਲੇ ਉਕਤ ਮੇਨ ਐਗਜ਼ਾਮ ਤੋਂ ਬਾਅਦ ਆਪਣੇ ਬੈਸਟ ਸਕੋਰ ਦੇ ਆਧਾਰ

ਜਲੰਧਰ: Burger King ਨੂੰ ਲੱਗਿਆ ਮੋਟਾ ਜੁਰਮਾਨਾ, ਜਾਣੋ ਪੂਰਾ ਮਾਮਲਾ

Jalandhar burger king fine: ਜਲੰਧਰ: ਜਲੰਧਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ । ਦਰਅਸਲ, ਜਲੰਧਰ ਵਿੱਚ ਜ਼ਿਲ੍ਹਾ ਕੰਜ਼ਿਊਮਰ ਫਾਰਮ ਵੱਲੋਂ ਬਰਗਰ ਕਿੰਗ ਨੂੰ ਆਪਣੇ ਗ੍ਰਾਹਕ ਨੂੰ ਵੈੱਜ ਦੀ ਥਾਂ ਨੌਨ ਵੈੱਜ ਬਰਗਰ ਦੇਣ ਦੇ ਮਾਮਲੇ ਵਿੱਚ 60 ਹਜ਼ਾਰ 67 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ