Tag: , ,

ਕਿਸਾਨਾਂ ਨੇ ਕੀਤਾ ਦਿੱਲੀ ਨੂੰ ਘੇਰਨ ਦਾ ਐਲਾਨ

State farmers join protest  : ਪੰਜਾਬ : ‘ਰਾਸ਼ਟਰੀ ਕਿਸਾਨ ਮਹਾ ਸੰਘ’ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ 23 ਫਰਵਰੀ ਨੂੰ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰ ਟਰਾਲੀ ਵਿਚ ਸਵਾਰ ਹੋ ਕੇ ਕਿਸਾਨ ਦਿੱਲੀ ਨੂੰ ਘੇਰਨ ਦਾ ਐਲਾਨ ਕੀਤਾ ਹੈ। ਡਾ: ਸਵਾਮੀ ਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਫ਼ਸਲਾਂ ਦੇ ਭਾਅ ਲੈਣ ਲਈ ਅਤੇ ਸੁਮੱਚੀ ਕਿਸਾਨੀ ਨੂੰ ਕਰਜ਼ਾ-ਮੁਕਤ ਕਰਵਾਉਣ

Gangster Bishnoi threatens

ਇਸ ਗੈਂਗਸਟਰ ਗਰੁੱਪ ਨੇ ਜਲੰਧਰ ਦੇ ਮੋਬਾਇਲ ਕਾਰੋਬਾਰੀ ਨੂੰ ਦਿੱਤੀ ਜਾਨੋ ਮਾਰਨ ਦੀ ਧਮਕੀ

Gangster Bishnoi threatens : ਪੰਜਾਬ ਦੇ ਜਲੰਧਰ ਤੋਂ ਵੱਡੀ ਖਬਰ ਆਈ ਹੈ। ਸ਼ਹਿਰ ਦੇ ਇੱਕ ਵੱਡੇ ਮੋਬਾਇਲ ਕਾਰੋਬਾਰੀ ਨੂੰ ਗੈਂਗਸਟਰ ਲਾਰੇਂਸ ਬਿਸ਼ਨੋਈ ਗਰੁੱਪ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਕਾਰੋਬਾਰੀ ਤੋਂ ਪਹਿਲਾਂ 10 ਅਤੇ ਫਿਰ 15 ਲੱਖ ਰੁਪਏ ਦੀ ਮੰਗ ਕੀਤੀ ਗਈ। ਇਹ ਪੈਸੇ ਉਸ ਦੀ ਜਾਨ ਦੀ ਕੀਮਤ ਹੈ। ਇਸ ਧਮਕੀ ਨਾਲ ਕਾਰੋਬਾਰੀ

ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਪੰਥਕ ਰਵਾਇਤਾਂ ਅਨੁਸਾਰ ਕੀਤਾ ਜਾਵੇਗਾ ਸਵਾਗਤ: ਲੌਂਗੋਵਾਲ

SGPC setto welcome Trudeau : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਤੋਂ 23 ਫਰਵਰੀ ਤਕ ਭਾਰਤ ਦੌਰੇ ‘ਤੇ ਹਨ। ਇਸ ਦੌਰਾਨ ਉਹ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਵੀ ਨਤਮਸਤਕ ਹੋਣਗੇ। ਬੀਤੇ ਦਿਨ ਟਰੂਡੋ ਆਗਰਾ ਤਾਜ ਮਹੱਲ ਗਏ ਸਨ। ਤੇ ਅੱਜ ਉਹ ਅਹਿਮਦਾਬਾਦ ਗਏ ਹਨ। ਦੂਸਰੇ ਪਾਸੇ ਟਰੂਡੋ ਦੇ ਸਵਾਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਗਿਆ ਸੀ ਵਿਆਹ ‘ਚ ਸ਼ਗਨ ਪਾਉਣ, ਮਗਰੋਂ ਚੋਰਾਂ ਨੇ ਉਡਾਈ ਗੱਡੀ ਚੋ ਲੱਖਾਂ ਦੀ ਨਕਦੀ

Guns cash jewellery stolen : ਅੱਜ ਕੱਲ੍ਹ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਜਿਨ੍ਹਾਂ ‘ਚ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਮੰਨੋਰੰਜਨ ਵੀ ਕਰਨ ਜਾਂਦੇ ਹਨ। ਪਰ ਜੇ ਤੁਸੀ ਵਿਆਹ ਸਮਾਗਮ ‘ਚ ਜਾਓ ਤੇ ਤੁਹਾਡੀ ਗੱਡੀ ‘ਚੋ ਕੋਈ ਸਮਾਨ ਲੈ ਫਰਾਰ ਹੋ ਜਾਵੇ। ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਇਕ ਵਿਅਕਤੀ ਜਦ ਵਿਆਹ ਸਮਾਗਮ

ਮਜੀਠੀਆ ਦੇ ਸੰਜੇ ਸਿੰਘ ‘ਤੇ ਕੀਤੇ ਮਾਣਹਾਨੀ ਕੇਸ ਦੀ ਸੁਣਵਾਈ 7 ਮਾਰਚ ਤੱਕ ਟਲੀ

Majithia Sanjay Singh defamation case : ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਐੱਮ. ਪੀ. ਸੰਜੇ ਸਿੰਘ ਖਿਲਾਫ ਪਿਛਲੇ ਨਾਲ ਚੋਣਾਂ ਦੇ ਦੌਰਾਨ ਸੰਜੇ ਸਿੰਘ ਨੇ ਉਨ੍ਹਾਂ ‘ਤੇ ਇਤਰਾਜਯੋਗ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵੱਲੋਂ ਸੰਜੇ ਸਿੰਘ ਖਿਲਾਫ ਮਾਣਹਾਨੀ ਦਾ ਕੇਸ ਦਰਜ਼ ਕਰਵਾ

1984 ਸਿੱਖ ਕਤਲੇਆਮ ਮਾਮਲਾ : ਗਾਂਧੀ ਪਰਿਵਾਰ ਦੀ ਸਮੂਲੀਅਤ ਦੇ ਸਬੂਤ ਵੀ ਹੁਣ ਜਨਤਕ ਹੋਣਗੇ : ਜੀਕੇ

Rajiv Gandhi role 1984AntiSikhriots : 84 ਦੰਗਿਆਂ ਵਿੱਚ ਰਾਜੀਵ ਗਾਂਧੀ ਦੀ ਭੂਮਿਕਾ ‘ਤੇ ਸਵਾਲ ਉੱਠ ਰਹੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦੇਣ ਦੀ ਥਾਂ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਕਰਨ ਜਾ ਰਿਹਾ ਹੈ ਇਹ ਵੱਡਾ ਬਦਲਾਅ

Punjab School Education Board : ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਅਹਿਮ ਫੈਸਲਾ ਲਿਆ ਹੈ।ਜਿਸ ‘ਚ ਸਿੱਖਿਆ ਬੋਰਡ ਦੇ ਅਧਿਕਾਰੀਆ ਨੇ ਕਿਹਾ ਹੈ ਕਿ ਇਸ ਵਾਰ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਬਾਅਦ ਬੋਰਡ ਤੋਂ ਵੱਖਰੇ ਸਰਟੀਫਿਕੇਟ ਨਹੀਂ ਜਾਰੀ ਕਰੇਗਾ। ਸਗੋਂ ਸਿੱਖਿਆ ਬੋਰਡ ਦੇ ਅਧਿਕਾਰੀਆ ਨੇ ਕਿਹਾ ਹੈ ਕਿ ਇਸ ਵਾਰ ਵਿਦਿਆਰਥੀਆਂ ਨੇ ਕਿਹਾ ਕਿ

ਸਹੁਰਾ ਪਰਿਵਾਰ ਤੋਂ ਦੁਖੀ ਨੌਜਵਾਨ ਨੇ ਕੀਤੀ ਫੇਸਬੁੱਕ ‘ਤੇ ਲਾਈਵ ਹੋ ਕੇ ਖੁਦਕੁਸ਼ੀ

Bathinda Man Commits Live Suicide  : ਮੁਸ਼ਕਿਲਾਂ ਤੋਂ ਤੰਗ ਆਏ ਲੋਕਾਂ ਵੱਲੋਂ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਹੈ। ਪਰ ਹੁਣ ਲੋਕਾਂ ਵੱਲੋਂ ਫੇਸਬੁੱਕ ਉਤੇ ਲਾਈਵ ਹੋ ਕੇ ਖੁਦਕੁਸ਼ੀ ਕਰਨੀ ਆਮ ਜਿਹੀ ਗੱਲ ਹੋ ਗਈ ਹੈ। ਪੰਜਾਬ ਵਿੱਚ ਵੀ ਅਜਿਹਾ ਕੁੱਝ ਵੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿੱਚ ਅੱਜ ਦੋ ਥਾਵਾਂ ‘ਤੇ ਅਜਿਹਾ ਵਾਪਰਿਆ

Sukhpal Khaira objection PPSC selection

ਕੈਪਟਨ ਸਰਕਾਰ ਜਨਤਾ ਦਾ ਪੈਸਾ ਸਲਾਹਕਾਰਾਂ ਦੀ ਫੌਜ ‘ਤੇ ਨਾ ਖਰਚੇ : ਖਹਿਰਾ

Sukhpal Khaira objection PPSC selection  : ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀਆਂ ਦੁਆਰਾ ਆਪਣਾ ਇਨਕਮ ਟੈਕਸ ਭਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਤੋਂ ਬਿਨਾਂ ਉਨ੍ਹਾਂ ਨੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਮਾਮਲੇ ਨੂੰ ਸਹੀ ਅਰਥਾਂ ਵਿਚ ਲਾਗੂ ਕਰ ਕੇ ਆਪਣੇ ਸਲਾਹਕਾਰਾਂ ਦੀ ਵੱਡੀ

Income Tax Raid Rana Gurjit Companies

ਰਾਣਾ ਗੁਰਜੀਤ ਦੀ ਕੰਪਨੀ ‘ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ

Income Tax Raids Rana Gurjit Companies : ਪੰਜਾਬ ਸਰਕਾਰ ਦੇ ਸਾਬਕਾ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਚੰਡੀਗੜ ਸੈਕਟਰ 8 ‘ਚ ਸਥਿਤ ਰਾਣਾ ਗਰੁਪ ਆਫ ਕੰਪਨੀਜ਼ ਦੇ ਰਾਣੇ ਸ਼ੂਗਰ ਲਿਮਟਡ ਰਾਣਾ ਪੋਲੀ ਪੈਕ ਲਿਮਟਡ ਰਾਣਾ ਇੰਫਾਰਮੈਟਿਕਸ ਲਿਮਟਡ ਕੰਪਨੀਆਂ ਉੱਤੇ ਅੱਜ ਸਵੇਰੇ ਕਰੀਬ 9 : 30 ਵਜੇ ਇਨਕਮ ਟੈਕਸ ਦੀ ਟੀਮ ਦੇ ਪੰਜ ਅਧਿਕਾਰੀਆਂ ਦੇ ਨਾਲ

ਕੈਪਟਨ ਨੇ ਗੁੰਡਾ ਟੈਕਸ ਇਕੱਠਾ ਕਰਨ ਵਾਲਿਆਂ ਖਿਲਾਫ਼ ਦਿੱਤੇ ਕਾਰਵਾਈ ਦੇ ਹੁਕਮ

Captain Amarinder Gunda tax : ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਠਿੰਡਾ ਰਿਫਾਈਨਰੀ ਦੇ ਬਾਹਰ ਟਰਾਂਸਪੋਰਟ ਮਾਫ਼ੀਆ ਵੱਲੋਂ ਵਸੂਲੇ ਜਾਂਦੇ ਗੁੰਡਾ ਟੈਕਸ ਕਾਰਨ ਕਰੜੀ ਆਲੋਚਨਾ ਕੀਤੀ ਸੀ। ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਡੀ. ਜੀ.

Gangsters social media threats Punjab Police

ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣ ‘ਤੇ ਸੋਸ਼ਲ ਮੀਡੀਆ ‘ਤੇ ਐਕਟਿਵ ਹੋਈ ਪੰਜਾਬ ਪੁਲਿਸ

Gangsters social media threats Punjab Police : 26 ਜਨਵਰੀ ਨੂੰ ਹੋਏ ਵਿੱਕੀ ਗੌਂਡਰ ਅਤੇ ਪ੍ਰੇਮ ਲਾਹੌਰੀਆ ਦੇ ਐਨਕਾਉਂਟਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਹੋਰ ਗੈਂਗਸਟਰਾਂ ਵੱਲੋਂ ਲਗਾਤਾਰ ਪੁਲਿਸ ਅਫਸਰਾਂ ਨੂੰ ਧਮਕੀਆਂ ਮਿਲਣ ‘ਤੇ ਪੁਲਿਸ ਦੇ ਵੱਡੇ ਅਫਸਰ ਚੁੱਪ ਧਾਰੀ ਬੈਠੇ ਸਨ। ਪੰਜਾਬ ਦੇ ਨਾਮੀ ਗਿਰਾਮੀ ਅਤੇ ਖੌਫ਼ ਦਾ ਦੂਜਾ ਨਾਮ ਬਣ ਚੁੱਕੇ ਗੈਂਗਸਟਰ ਵਿੱਕੀ

ਬਾਗੀ ਕਾਂਗਰਸੀ ਉਮੀਦਵਾਰ ਦੇ ਪਤੀ ਨੂੰ ਫੜ੍ਹਨ ਆਈ ਪੁਲਸ ਨੇ ਕੀਤੀ ਪਰਿਵਾਰਕ ਮੈਬਰਾਂ ਨਾਲ ਬਦਸਲੂਕੀ

Moga Independent Candidate : ਇੱਕ ਪਾਸੇ ਜਿੱਥੇ ਨਗਰ ਨਿਗਮ ਮੋਗਾ ਦੇ ਵਾਰਡ ਨੰਬਰ-25 ਦੀ ਹੋਰ ਉੱਪ ਚੋਣ ਦੌਰਾਨ ਹੁਕਮਰਾਨ ਧਿਰ ਦੇ ਉਮੀਦਵਾਰ ਨੂੰ ਤਕੜੀ ਟੱਕਰ ਦੇ ਰਹੀ ’ਬਾਗੀ’ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਵਲੋਂ ਚੋਣ ਨਿਸ਼ਾਨ ਮਿਲਣ ਮਗਰੋਂ ਹਾਲੇ ਚੋਣ ਪ੍ਰਚਾਰ ਸ਼ੁਰੂ ਕਰਨ ਲਈ ਘਰ ਵਿਚ ਆਪਣੇ ਸਮਰਥਕਾਂ ਨਾਲ ਹੰਗਾਮੀ ਮੀਟਿੰਗ ਹੀ ਕੀਤੀ ਜਾ ਰਹੀ ਸੀ

ਪਿੰਕੀ ਮੋਗੇ ਵਾਲੀ ਚੜੀ ਪੁਲਿਸ ਦੇ ਧੱਕੇ

ਟਰੂਡੋ ਦੀ ਕੈਨੇਡੀਅਨ ਸੁਰੱਖਿਆ ਤੇ ਹੋਰ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਪੁੱਜੀ ਸ੍ਰੀ ਹਰਿਮੰਦਰ ਸਾਹਿਬ

Justin Trudeau Golden Temple : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਤੋਂ 23 ਫਰਵਰੀ ਤਕ ਭਾਰਤ ਦੌਰੇ ‘ਤੇ ਆਉਣਗੇ। ਇਸ ਦੌਰਾਨ ਉਹ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਵੀ ਨਤਮਸਤਕ ਹੋਣਗੇ। ਉਨ੍ਹਾਂ ਦੀ ਪੰਜਾਬ ਫੇਰੀ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਮਿਲਣ ਤੋਂ ਮਨਾ ਕਰ ਦਿੱਤਾ ਸੀ ਪਰ ਹੁਣ ਉਨ੍ਹਾਂ ਮਿਲਣ

Puneet gave such a valentine's gift to her husband

ਪੁਨੀਤ ਨੇ ਆਪਣੇ ਪਤੀ ਨੂੰ ਦਿੱਤਾ ਵੈਲੇਨਟਾਈਨ ਡੇ ‘ਤੇ ਅਜਿਹਾ ਤੋਹਫ਼ਾ ਕਿ…

Bathinda Woman hair entangled : ਜਿਵੇਂ ਕਹਿੰਦੇ ਹਨ ਸਿਆਣੇ ਕਿ ਕਰਮਾ ਦਾ ਲਿਖਿਆ ਕੋਈ ਤੋੜ ਨਹੀਂ ਸਕਦਾ, ਆਪਣੀ ‘ਤੇ ਆਈ ਨੂੰ ਕੋਈ ਮੌੜ ਨਹੀਂ ਸਕਦਾ। ਇਨਸਾਨ ਦੇ ਆਖਰੀ ਸਾਹ ਕਿਥੇ ਤੇ ਕਿਵੇਂ ਨਿਕਲਣਗੇ ਇਸ ਬਾਰੇ ਅੱਜ ਤਕ ਕੋਈ ਵੀ ਕੁਝ ਕੋਖ਼ ਨਹੀਂ ਸਕਿਆ। ਕੁਝ ਇਸੇ ਤਰ੍ਹਾਂ ਹੋਈ ਬਠਿੰਡੇ ਦੀ ਪੁਨੀਤ ਕੌਰ ਨਾਲ। ਪਿੰਜੌਰ ਸਥਿਤ ਯਾਦਵਿੰਦਰਾ

ਹਿੰਦੂ ਨੇਤਾ ‘ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ SIT ਤੇ CFSL ਦੀ ਟੀਮ ਪਹੁੰਚੀ ਲੁਧਿਆਣਾ

Hindu leader Amit Arora terrorist attack : ਲੁਧਿਆਣਾ ‘ਚ ਹਿੰਦੂ ਨੇਤਾ ਅਮਿਤ ਅਰੋੜਾ ‘ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ SIT ਤੇ CFSL ਦੀ ਟੀਮ ਲੁਧਿਆਣਾ ਪਹੁੰਚ ਗਈ ਹੈ ਤੇ ਜਿਥੇ ਅਮਿਤ ਅਰੋੜਾ ‘ਤੇ ਹੋਏ ਹਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਟੀਮ ਉਸ ਜਗ੍ਹਾ ਦਾ ਕ੍ਰਾਈਮ ਸੀਨ ਕ੍ਰੀਏਟ ਕਰ ਰਹੀ ਹੈ। ਕਿ ਕਿਸ ਤਰ੍ਹਾਂ ਨਾਲ

Shiromani Akali Dal

ਮਾਨਸਾ ਜ਼ਿਲੇ ਲਈ ਅਕਾਲੀ ਦਲ ਨੇ ਕੀਤਾ ਪਾਰਟੀ ਦੀ ਕੋਰ ਕਮੇਟੀ ਦਾ ਐਲਾਨ

Shiromani Akali Dal : ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿਚ ਪਾਰਟੀ ਦੀ ਭਰਤੀ ਮੁਹਿੰਮ ਨੂੰ ਤੇਜ਼ ਕਰਨ ਅਤੇ ਸੂਬੇ ਅੰਦਰ ਜਨਤਕ ਮੀਟਿੰਗਾਂ ਅਤੇ ਰੈਲੀਆਂ ਦੀ ਰੂਪ-ਰੇਖਾ ਤਿਆਰ ਕਰਨ ਲਈ ਅਕਾਲੀ ਦਲ ਹਰਿਆਣਾ ਦੀ ਇੱਕ 23 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ਸੀ। ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ

ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸੈਕਟਰੀਏਟ ‘ਚ ਲੱਗੀ ਅੱਗ

Fireat Haryana Civil Secretariat : ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸੈਕਟਰੀਏਟ ‘ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਵਿਲ ਸੈਕਟਰੀਏਟ ‘ਚ ਸੀਐੱਸਡੀ ਕੰਟੀਨ ਦੇ ਕੋਲ ਅੱਗ ਲੱਗੀ ਹੈ। Fireat Haryana Civil Secretariat ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਟ ਸਰਕਟ ਕਾਰਨ ਲੱਗੀ ਹੈ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ

ਸਾਬਕਾ ਮੁੱਖ ਪ੍ਰਿੰਸੀਪਲ ਸੱਕਤਰ ਸੁਰੇਸ਼ ਕੁਮਾਰ ਦੀ ਬਹਾਲੀ ਰੱਦ ਕਰਨ ਦੇ ਫੈਸਲੇ ‘ਤੇ ਰੋਕ

Suresh Kumar Formal chief principal secretary : ਪੰਜਾਬ ਸਰਕਾਰ ਦੇ ਸਾਬਕਾ ਮੁੱਖ ਪ੍ਰਿੰਸੀਪਲ ਸਕੱਤਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸੁਰੇਸ਼ ਕੁਮਾਰ ਦੇ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਹੋਈ। ਜਿਸ ‘ਤੇ ਸਾਬਕਾ ਸੁਰੇਸ਼ ਕੁਮਾਰ ਦੀ ਬਹਾਲੀ ਰੱਦ ਕਰਨ ਦੇ ਫੈਸਲੇ ‘ਤੇ ਰੋਕ ਲਗਾ ਦਿੱਤੀ ਗਈ ਹੈ। ਜੇ ਫੈਸਲਾ ਸੁਰੇਸ਼

– – – – – Advertisement – – – – –

ਤਾਜ਼ਾ ਖ਼ਬਰਾਂ