Tag: , , , ,

ਸਿੱਧੂ ਮੂਸੇਆਲਾ ਅਤੇ ਮਨਕੀਰਤ ਔਲਖ ਦੇ ਖਿਲਾਫ ਲੁਕ ਆਊਟ ਨੋਟਿਸ ਹੋਇਆ ਵਾਪਿਸ

Mankirt Sidhu return look out notice : ਪੰਜਾਬ ਦੇ ਪ੍ਰਸਿੱਧ ਸਿੰਗਰ ਅਤੇ ਨੌਜਵਾਨਾਂ ਦੀ ਪਸੰਦੀਦਾ ਸਿੱਧੂ ਮੂਸੇਆਲਾ ਅਤੇ ਮਨਕੀਰਤ ਔਲਖ ਦੇ ਖਿਲਾਫ ਜਾਰੀ ਲੁਕ ਸਰਕੁਲਰ ਪੁਲਿਸ ਨੇ ਵਾਪਿਸ ਲੈ ਲਿਆ ਹੈ। ਇਹ ਸਰਕੁਲਰ ਮਾਨਸਾ ਪੁਲਿਸ ਵਲੋਂ ਜਾਰੀ ਕੀਤਾ ਗਿਆ ਸੀ, ਜਿਸ ਨੂੰ ਦੇਰ ਸ਼ਾਮ ਵੀ ਵਾਪਿਸ ਲੈ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਮੂਸੇਵਾਲਾ ਅਤੇ

lashkar terrorists killed

ਅਨੰਤਨਾਗ ‘ਚ ਮੁਕਾਬਲੇ ਦੌਰਾਨ ਮਾਰੇ ਗਏ ਲਸ਼ਕਰ ਦੇ 2 ਅੱਤਵਾਦੀ

lashkar terrorists killed: ਜੰਮੂ-ਕਸ਼ਮੀਰ ਵਿੱਚ ਅੱਤਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜ਼ਿਲਾ ਅਨੰਤਨਾਗ ਦੀ ਬਿੱਜਬੀਹਾੜਾ ਤਹਿਸੀਲ ਦੇ ਨੈਨਾ ਸੰਗਮ ਖੇਤਰ ਵਿੱਚ ਸ਼ਨੀਵਾਰ ਸਵੇਰੇ ਸੁਰੱਖਿਆ ਬਲਾਂ ਦੁਆਰਾ ਦੋ ਲਸ਼ਕਰ ਅੱਤਵਾਦੀ ਮਾਰੇ ਗਏ ਹਨ। ਲਸ਼ਕਰ-ਏ-ਤੋਇਬਾ ਨਾਲ ਜੁੜੇ ਇਨ੍ਹਾਂ ਦੋਵਾਂ ਸਥਾਨਕ ਅੱਤਵਾਦੀਆਂ ਦੀ ਪਛਾਣ ਨਵੀਦ ਅਹਿਮਦ

ਕੀ ਇਸ ਮਾਮਲੇ ‘ਚ ਸਿੱਧਾਰਥ ਸੁਕਲਾ ਤੋਂ ਅੱਗੇ ਹਨ ਆਸਿਮ ਰਿਆਜ਼ ?

Sidharth Asim tweet : ਟੀਵੀ ਦਾ ਪਾਪੁਲਰ ਰਿਐਲਿਟੀ ਸ਼ੋਅ ਬਿੱਗ ਬੌਸ ਦਾ ਤੇਰ੍ਹਵਾਂ ਸੀਜਨ ਖਤ‍ਮ ਹੋ ਚੁੱਕਿਆ ਹੈ। ਇਸ ਸੀਜਨ ਵਿੱਚ ਸਿੱਧਾਰਥ ਸ਼ੁਕਲਾ ਨੇ ਬਿੱਗ ਬੌਸ ਦੀ ਟਰਾਫੀ ਆਪਣੇ ਨਾਮ ਕਰ ਲਈ ਹੈ ਤਾਂ ਉੱਥੇ ਹੀ ਦੂਜੇ ਨੰਬਰ ਉੱਤੇ ਆਸਿਮ ਰਿਆਜ ਰਹੇ। ਬਿੱਗ ਬੌਸ ਦਾ ਇਹ ਸੀਜਨ ਕਾਫ਼ੀ ਕੰਟਰੋਵਰਸੀ ਭਰਿਆ ਰਿਹਾ ਪਰ ਕੰਟਰੋਵਰਸੀ ਦੇ ਬਾਵਜੂਦ

ਸਲਮਾਨ ਦੀ ਫਿਲਮ ‘ਰਾਧੇ’ ‘ਚ ਨਜ਼ਰ ਆਵੇਗਾ ਬਿੱਗ ਬੌਸ ਦਾ ਇਹ ਜੇਤੂ

Sidharth Salman movie Radhe : ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਅੱਜ ਕੱਲ੍ਹ ਆਪਣੀ ਫਿਲਮ ‘ਰਾਧੇ : ਯੋਰ ਮੋਸਟ ਵਾਂਟੇਡ ਹੀਰੋ’ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਫਿਲਮ ਦੀ ਸ਼ੂਟਿੰਗ ਜਾਰੀ ਹੈ ਅਤੇ ਇਹ ਇਸ ਸਾਲ ਈਦ ਉੱਤੇ ਰਿਲੀਜ਼ ਵੀ ਹੋਣ ਵਾਲੀ ਹੈ। ਫਿਲਮ ਨੂੰ ਲੈ ਕੇ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਇਸ

ਜਦੋਂ ਸੰਨੀ ਲਿਓਨੀ ਤੋਂ ਕਬੀਰ ਨੇ ਮੰਗਿਆ ਨੰਬਰ ਤਾਂ ਅਦਾਕਾਰਾ ਨੇ ਚੱਲੀ ਚਾਲ

Sunny Leone number Kabir : ਬਾਲੀਵੁਡ ਅਦਾਕਾਰਾ ਸੰਨੀ ਲਿਓਨੀ ਆਪਣੇ ਕੰਮ ਤੋਂ ਇਲਾਵਾ ਸੁਭਾਅ ਦੇ ਚਲਦੇ ਵੀ ਚਰਚਾ ਵਿੱਚ ਰਹਿੰਦੀ ਹੈ। ਸੰਨੀ ਸਭ ਨਾਲ ਬਹੁਤ ਹੀ ਪਿਆਰ ਨਾਲ ਗੱਲ ਕਰਦੀ ਹੈ ਅਤੇ ਲੋਕ ਉਨ੍ਹਾਂ ਦੀ ਐਕਟਿੰਗ ਅਤੇ ਡਾਂਸ ਤੋਂ ਇਲਾਵਾ ਉਨ੍ਹਾਂ ਦੇ ਨੇਚਰ ਦੇ ਵੀ ਦੀਵਾਨੇ ਹਨ। ਕਮਾਲ ਦੇ ਸੈਂਸ ਆਫ ਹਿਊਮਰ ਵਾਲੀ ਸੰਨੀ ਨੇ

student say attack school

ਵਿਦਿਆਰਥੀ ਨੇ ਦਿੱਤੀ ਸਕੂਲ ਨੂੰ ਪੁਲਵਾਮਾ ਵਰਗਾ ਹਮਲਾ ਕਰ ਉਡਾਉਣ ਦੀ ਧਮਕੀ

student say attack school: ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ 10 ਵੀਂ ਜਮਾਤ ਦੇ ਇੱਕ ਵਿਦਿਆਰਥੀ ਨੂੰ ਸਕੂਲ ਨੂੰ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਦਿਆਰਥੀ ਨੇ ਧਮਕੀ ਦਿੱਤੀ ਸੀ ਕਿ ਜੇ ਦੋ ਲੱਖ ਰੁਪਏ ਫਿਰੌਤੀ ਵਜੋਂ ਨਹੀਂ ਦਿੱਤੇ ਗਏ ਤਾਂ ਉਹ ਸਕੂਲ ਨੂੰ ਉਡਾ ਦੇਵੇਗਾ। ਪੁਲਿਸ ਨੇ ਲੜਕੇ ਖਿਲਾਫ ਮਾਮਲਾ

ਕਰੀਨਾ ਨੇ ਸ਼ੇਅਰ ਕੀਤਾ ਸੀਕ੍ਰੇਟ, ਕਈਆਂ ਨੂੰ ਹੁੰਦੀ ਹੈ ਪਰੇਸ਼ਾਨੀ ਪਰ ਮੈਨੂੰ…

Kareena like wear saree : ਸਟਾਇਲ ਦੀਵਾ ਕਰੀਨਾ ਪਹਿਲੀ ਵਾਰ ਆਪਣੇ ਆਪ ਦੀ ਜ਼ੁਬਾਨੀ ਸ਼ੇਅਰ ਕਰ ਰਹੀ ਹੈ ਆਪਣੇ ਫ਼ੈਸ਼ਨ ਦੇ ਸੀਕ੍ਰੇਟਸ। ਉਨ੍ਹਾਂ ਨੇ ਆਪਣੇ ਪਹਿਰਾਵੇ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰਾ ਫ਼ੈਸ਼ਨ ਫੰਡਾ ਕਲੀਅਰ ਹੈ। ਸੁਣੋ ਸਭ ਦੀ ਪਰ ਕਰੋ ਆਪਣੇ ਮਨ ਦੀ। ਇਹ ਸਭ ਇਸ ਲਈ ਹੋ

ਛੋਟੀ ਭੈਣ ਰਾਧਾ ਨਾਲ ਨਜ਼ਰ ਆਈ ਰੇਖਾ, ਵੈਡਿੰਗ ਰਿਸੈਪਸ਼ਨ ਵਿੱਚ ਦਿਖਿਆ ਐਥਨਿਕ ਲੁਕ

 Rekha sister traditional looks: ਦਿੱਗਜ਼ ਬਾਲੀਵੁਡ ਅਦਾਕਾਰਾ ਰੇਖਾ ਦਾ ਨਾਮ ਹੀ ਉਨ੍ਹਾਂ ਦੀ ਪਹਿਚਾਣ ਦੇ ਲਈ ਕਾਫੀ ਹੈ।ਹਿੰਦੀ ਸਿਨੇਮਾ ਦੀ ਐਵਰਗ੍ਰੀਨ ਬਿਊਟੀ ਰੇਖਾ ਜਿਹੜੇ ਵੀ ਈਵੈਂਟ ਵਿੱਚ ਜਾਂਦੀ ਹੈ। ਉੱਥੇ ਦਾ ਸਾਰਾ ਅਟੈਂਸ਼ਨ ਆਪਣੇ ਨਾਮ ਕਰ ਲੈਂਦੀ ਹੈ। ਰੇਖਾ ਦੇ ਇਸ ਲੁਕ ਵਿੱਚ ਟ੍ਰੈਡਿਸ਼ਨਲ ਆਊਟਫਿਟ ਅਤੇ ਜੂਲਰੀ ਹਮੇਸ਼ਾ ਯੂਨੀਕ ਹੁੰਦੀ ਹੈ। ਰੇਖਾ ਇਸ ਤੋਂ ਪਹਿਲਾਂ

journalist aman brar

ਨਹੀਂ ਰਹੇ ਨੌਜਵਾਨ ਪੱਤਰਕਾਰ ‘ਅਮਨ ਬਰਾੜ’

journalist aman brar: ਚੰਡੀਗੜ੍ਹ: ਪੰਜਾਬ ਵਿੱਚ ਬਤੌਰ ਰਿਪੋਰਟਰ ਆਪਣੀਆਂ ਸੇਵਾਵਾਂ ਦੇਣ ਵਾਲੇ ਨੌਜਵਾਨ ਪੱਤਰਕਾਰ ਅਮਨ ਬਰਾੜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਅਮਨ ਬਰਾੜ ਪਿਛਲੇ ਇੱਕ ਸਾਲ ਤੋਂ ਨਿਊਜ਼ 18 ਚੈਨਲ ਨਾਲ ਜੁੜਿਆ ਹੋਇਆ ਸੀ । ਅਮਨ ਬਰਾੜ ਦੀ ਬੇਵਕਤੀ ਮੌਤ ਕਾਰਨ ਪੂਰੇ ਪੱਤਰਕਾਰ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ।

singhvi said abrahams

ਬ੍ਰਿਟਿਸ਼ ਸੰਸਦ ਮੈਂਬਰ ਨੂੰ ਵਾਪਿਸ ਭੇਜਣਾ ਸੀ ਜਰੂਰੀ :ਅਭਿਸ਼ੇਕ ਮਨੂ ਸਿੰਘਵੀ

singhvi said abrahams: ਸੀਨੀਅਰ ਕਾਂਗਰਸੀ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਬ੍ਰਿਟਿਸ਼ ਸੰਸਦ ਮੈਂਬਰ ਡੈਬੀ ਅਬਰਾਹਮਸ ਨੂੰ ਭਾਰਤ ਤੋਂ ਵਾਪਿਸ ਭੇਜਣ ਦੇ ਫੈਸਲੇ ਨੂੰ ਬਹੁਤ ਜ਼ਰੂਰੀ ਦੱਸਦਿਆਂ ਕਿਹਾ ਕਿ ਦੇਸ਼ ਦੀ ਪ੍ਰਭੂਸੱਤਾ ਉੱਤੇ ਹਮਲਾ ਕਰਨ ਦੀ ਹਰ ਕੋਸ਼ਿਸ਼ ਨੂੰ ਅਸਫਲ ਕਰਨਾ ਪਏਗਾ। ਸਿੰਘਵੀ ਨੇ ਟਵੀਟ ਕੀਤਾ, “ਡੈਬੀ ਅਬਰਾਹਮਸ ਨੂੰ ਭਾਰਤ ਦੁਆਰਾ ਵਾਪਸ ਭੇਜਣਾ ਸੱਚਮੁੱਚ ਮਹੱਤਵਪੂਰਣ ਸੀ

haval concept h

ਹਵਲ ਸੰਕਲਪ ਐਚ ਟੀਜ਼ਰ ਦੀ ਤਸਵੀਰ ਜਾਰੀ, ਆਟੋ ਐਕਸਪੋ 2020 ‘ਤੇ ਕੀਤਾ ਜਾਵੇਗਾ ਪ੍ਰਦਰਸ਼ਿਤ

haval concept h: ਚੀਨ ਦੀ ਗ੍ਰੇਟ ਵਾਲ ਮੋਟਰਸ ਕੰਪਨੀ ਹਵਲ ਬ੍ਰਾਂਡ ਨਾਲ ਭਾਰਤ ਵਿੱਚ ਦਾਖਿਲ ਹੋਣ ਦੀ ਤਿਆਰੀ ਕਰ ਰਹੀ ਹੈ। ਆਟੋ ਐਕਸਪੋ 2020 ਵਿੱਚ ਕੰਪਨੀ ਆਪਣੇ ਵੱਖ-ਵੱਖ ਮਾਡਲਾਂ ਦਾ ਪ੍ਰਦਰਸ਼ਨ ਕਰੇਗੀ, ਜਿਸ ਵਿੱਚ ‘ਕੰਸੈਪਟ ਐਚ’ ਦਾ ਨਾਮ ਸ਼ਾਮਿਲ ਹੈ। ਕੰਪਨੀ ਨੇ ਆਪਣਾ ਇੱਕ ਟੀਜ਼ਰ ਜਾਰੀ ਕੀਤਾ ਹੈ। ਸੰਕਲਪ ਐਚ ਇੱਕ ਐਸਯੂਵੀ ਹੋਵੇਗਾ। ਉਮੀਦ ਹੈ

ਨੇਹਾ ਕੱਕੜ ਨੇ ਬੱਚਿਆਂ ਨੂੰ ਵੰਡੇ 2000 ਦੇ ਨੋਟ, ਵੇਖੋ ਵੀਡੀਓ

Neha give kid 2000 rupee : ਸਿੰਗਰ ਨੇਹਾ ਕੱਕੜ ਬੀਤੇ ਕਈ ਦਿਨਾਂ ਤੋਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਸੀ। ਖਬਰਾਂ ਸਨ ਕਿ ਨੇਹਾ ਸਿੰਗਰ ਆਦਿਤਿਆ ਨਰਾਇਣ  ਦੇ ਨਾਲ ਵਿਆਹ ਕਰਨ ਵਾਲੀ ਹੈ। ਇੰਡੀਅਨ ਆਈਡਲ 11 ਦੇ ਸੈੱਟ ਤੋਂ ਦੋਨਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ।

ਨਿਰਭਿਆ ਦੇ ਦੋਸ਼ੀਆਂ ਨੂੰ 3 ਮਾਰਚ ਨੂੰ ਦਿੱਤੀ ਜਾਵੇਗੀ ਫਾਂਸੀ

Nirbhaya case : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਬਲਾਤਕਾਰ ਅਤੇ ਕਤਲ ਕੇਸ ਵਿੱਚ ਦੋਸ਼ੀਆਂ ਲਈ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ ਹੈ। ਨਵੇਂ ਡੈਥ ਵਾਰੰਟ ਦੇ ਅਨੁਸਾਰ ਹੁਣ ਸਾਰੇ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਦੋਸ਼ੀਆਂ ਦੀ ਮੌਤ ਦੇ ਵਾਰੰਟ ਦੋ ਵਾਰ ਜਾਰੀ ਕੀਤੇ ਜਾ

jamia university injured

ਜਾਮੀਆ ਯੂਨੀਵਰਸਿਟੀ ਹਿੰਸਾ ਚ ਜ਼ਖ਼ਮੀ ਹੋਏ ਵਿਦਿਆਰਥੀ ਨੇ ਮੰਗੇ 2 ਕਰੋੜ ਰੁਪਏ

jamia university injured: ਪਿੱਛਲੇ ਦਿਨੀ ਦਿੱਲੀ ਦੀ ਜਾਮੀਆ ਯੂਨੀਵਰਸਿਟੀ ‘ਚ ਹੋਈ ਹਿੰਸਾ ਵਿੱਚ ਜਖ਼ਮੀ ਹੋਏ ਵਿਦਿਆਰਥੀ ਨੇ  2 ਕਰੋੜ ਰੁਪਏ ਮੰਗੇ ਹਨ। ਵਿਦਿਆਰਥੀ ਨੇ ਇਸ ਸਬੰਧ ‘ਚ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਵੀ ਪਈ ਸੀ ਜਿਸ ਦੇ ਅਧਾਰ ਤੇ ਕੋਰਟ ਨੇ ਕੇਂਦਰ ਸਰਕਾਰ, ਦਿੱਲੀ ਸਰਕਾਰ ਤੇ ਦਿੱਲੀ ਪੁਲਿਸ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ।

gold robbery ludhiana

ਲੁਧਿਆਣਾ ‘ਚ 30 ਕਿਲੋ ਸੋਨਾ ਲੁੱਟ ਕੇ ਲੁਟੇਰੇ ਹੋਏ ਫ਼ਰਾਰ

gold robbery ludhiana: ਪੰਜਾਬ ਦੇ ਵਿੱਚ ਅਕਸਰ ਹੀ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਲੁਟੇਰਿਆਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮਿਲੀ ਜਾਣਕਰੀ ਦੇ ਅਨੁਸਾਰ ਲੁਧਿਆਣਾ ਦੇ ਗਿੱਲ ਰੋਡ ਤੇ ਮੌਜੂਦ ਆਈ.ਆਈ.ਐਫ.ਐਲ ਬੈਂਕ ਦੇ ਵਿੱਚੋਂ ਲੁਟੇਰੇ ਸੋਨਾ ਲੁੱਟ ਕੇ ਫਰਾਰ ਹੋ ਗਏ ਹਨ। ਲੁੱਟੇ ਗਏ ਸੋਨੇ ਦੀ

ਬਾਕਸ ਆਫਿਸ ‘ਤੇ ਛਾਇਆ ਕਾਰਤਿਕ ਤੇ ਸਾਰਾ ਅਲੀ ਖਾਨ ਦਾ ਜਾਦੂ

Love Aaj Kal collection : ਫ਼ਿਲਮ ਲਵ ਆਜ ਕੱਲ ਇੱਕ ਰੋਮਾਂਟਿਕ ਫ਼ਿਲਮ ਹੈ। ਫ਼ਿਲਮ ਦੋ ਅਲੱਗ ਸਮਿਆਂ ਵਿੱਚ ਸੈੱਟ ਹੈ। ਫ਼ਿਲਮ ਦਾ ਇੱਕ ਸਮਾਂ 1990 ਵਿੱਚ ਤੇ ਦੂਜਾ ਸਮਾਂ 2020 ਵਿੱਚ ਸੈੱਟ ਹੈ। ਫ਼ਿਲਮ ਵਿੱਚ ਸਾਰਾ ਅਲੀ ਖ਼ਾਨ ਅਤੇ ਕਾਰਤਿਕ ਆਰਿਅਨ ਮੁੱਖ ਭੂਮਿਕਾਵਾਂ ਵਿੱਚ ਹਨ। ਫ਼ਿਲਮ ਵਿੱਚ ਰਣਦੀਪ ਹੁੱਡਾ, ਆਰੂਸ਼ੀ ਸ਼ਰਮਾ ਅਤੇ ਸੀਮੋਨ ਸਿੰਘ ਵੀ

vishwas car stolen

ਘਰ ਦੇ ਬਾਹਰ ਖੜ੍ਹੀ ਕੁਮਾਰ ਵਿਸ਼ਵਾਸ ਦੀ ਕਾਰ ਹੋਈ ਚੋਰੀ

vishwas car stolen: ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਦੀ ਕਾਰ ਉਨਾਂ ਦੇ ਘਰ ਦੇ ਬਾਹਰੋਂ ਚੋਰੀ ਹੋ ਗਈ ਹੈ। ਗਾਜ਼ੀਆਬਾਦ ਦੇ ਇੰਦਰਾਪੁਰਮ ਵਿੱਚ ਘਰ ਦੇ ਬਾਹਰ ਖੜ੍ਹੀ ਫੋਰਚੂਨਰ ਗੱਡੀ ਚੋਰ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਮਾਮਲੇ

kabaddi promoters house firing

ਨਿਊਜ਼ੀਲੈਂਡ ਵਿੱਚ ਕਬੱਡੀ ਦੇ ਪ੍ਰਮੋਟਰਾਂ ਦੀ ਟੱਕਰ ਤੋਂ ਬਾਅਦ ਪੰਜਾਬ ‘ਚ ਕੀਤਾ ਪ੍ਰਮੋਟਰ ਦੇ ਘਰ ਤੇ ਹਮਲਾ

kabaddi promoters house firing: ਪੰਜਾਬ ਵਿੱਚ ਕਬੱਡੀ ਤੇ ਵੀ ਗੈਂਗਸਟਰਾਂ ਪਰਛਾਵਾਂ ਪੈ ਗਿਆ ਹੈ। ਇਹ ਖੁਲਾਸਾ ਪੰਜਾਬ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਕੀਤਾ ਹੈ। ਮਾਮਲਾ ਕੁਝ ਮਹੀਨੇ ਪਹਿਲਾਂ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਮਾਣਕ ਢੇਰੀ ਵਿਖੇ ਇੱਕ ਐਨ.ਆਰ.ਆਈ ਸਾਹਿਬ ਸਿੰਘ ਦੇ ਘਰ ‘ਤੇ ਫਾਇਰਿੰਗ ਦਾ ਹੈ। ਮੁਲਜ਼ਮ ਦੇ ਅਨੁਸਾਰ, ਨਿਊਜ਼ੀਲੈਂਡ ਵਿੱਚ ਸਾਹਿਬ ਸਿੰਘ ਦੇ ਬੇਟੇ ਅਤੇ

father raped 15year old daughter

ਪਿਉ ਨੇ ਕੀਤਾ 15 ਸਾਲਾ ਧੀ ਨਾਲ ਬਲਾਤਕਾਰ, ਨਾਬਾਲਿਗ ਨੇ ਦਿੱਤਾ ਬੱਚੇ ਨੂੰ ਜਨਮ

father raped 15year old daughter: ਇੱਕ 15 ਸਾਲਾ ਲੜਕੀ ਨੇ ਸ਼ੁੱਕਰਵਾਰ ਸਵੇਰੇ ਰਾਜਿੰਦਰਾ ਹਸਪਤਾਲ ਵਿੱਚ ਇੱਕ ਧੀ ਨੂੰ ਜਨਮ ਦਿੱਤਾ ਹੈ। ਹਸਪਤਾਲ ਪ੍ਰਬੰਧਕਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਜਦੋਂ ਲੜਕੀ ਤੋਂ ਇਸ ਮਾਮਲੇ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਲੜਕੀ ਨੇ ਜੋ ਦੱਸਿਆ ਉਸ ਬਾਰੇ ਸੁਣ ਕੇ ਕਿਸੇ ਦਾ ਵੀ ਸ਼ਰਮ ਨਾਲ ਸਿਰ ਝੁਕ

ਪਿਛਲੇ ਡੇਢ ਮਹੀਨੇ ਤੋਂ ਅੱਤਵਾਦੀ ਘਟਨਾਵਾਂ ‘ਚ ਆਈ 60% ਕਮੀ

Jammu & Kashmir: ਜੰਮੂ ਕਸ਼ਮੀਰ ਪੁਲਿਸ ਦੇ ਮਹਾਨਿਦੇਸ਼ਕ ਦਿਲਬਾਗ ਸਿੰਘ ਨੇ ਦਾਅਵਾ ਕੀਤਾ ਹੈ ਕਿ ਸੂਬੇ ’ਚ ਬੀਤੇ ਡੇਢ ਮਹੀਨੇ ਤੋਂ ਪਿਛਲੇ ਸਾਲ ਦੀ ਤੁਲਨਾ ’ਚ ਅੱਤਵਾਦੀ ਹਿੰਸਾ ਵਿੱਚ 60 ਪ੍ਰਤੀਸ਼ਤ ਦੀ ਕਮੀ ਆਈ ਹੈ। ਸ਼ੁੱਕਰਵਾਰ ਨੂੰ ਦਿੱਲੀ ’ਚ ਦਿਲਬਾਗ ਸਿੰਘ ਨੇ ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ ’ਚ ਰਾਜ ਮੰਤਰੀ ਡਾ. ਜੀਤੇਂਦਰ ਸਿੰਘ ਨੂੰ ਦਿੱਤੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ