Tag: , , , ,

ਹਰਿਆਣਾ ਤੇ ਮਹਾਂਰਾਸ਼ਟਰ ’ਚ ਮੁੜ ਜਿੱਤ ਸਕਦੀ ਹੈ ਭਾਜਪਾ !

BJP Targets Haryana Maharashtra: ਨਵੀਂ ਦਿੱਲੀ: ਸ਼ਨੀਵਾਰ ਨੂੰ ਚੋਣ ਕਮੀਸ਼ਨ ਵੱਲੋਂ ਮਹਾਂਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ । ਹਰਿਆਣਾ ਤੇ ਮਹਾਂਰਾਸ਼ਟਰ ਵਿੱਚ 21 ਅਕਤੂਬਰ ਨੂੰ ਚੋਣਾਂ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਕੀਤੀ ਜਾਵੇਗੀ । ਜਿਸ ਵਿੱਚ ਮੰਨਿਆ ਜਾ ਰਿਹਾ ਹੈ ਕਿ  ਹਰਿਆਣਾ ਤੇ ਮਹਾਂਰਾਸ਼ਟਰ

ਅਲਬਾਨੀਆ ‘ਚ ਜਬਰਦਸ਼ਤ ਭੂਚਾਲ ਨੇ ਮਚਾਈ ਤਬਾਹੀ

Albania Earthquake: ਤਿਰਾਨਾ: ਸ਼ਨੀਵਾਰ ਨੂੰ ਅਲਬਾਨੀਆ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ । ਇਹ ਭੂਚਾਲ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਇਸ ਨਾਲ ਅਲਬਾਨੀਆ ਵਿੱਚ ਬਿਜਲੀ ਗੁੱਲ ਹੋ ਗਈ । ਜਿਸ ਕਾਰਨ ਆਲੇ-ਦੁਆਲੇ ਦੇ ਪਿੰਡਾਂ ਵਿੱਚ ਕੁਝ ਇਮਾਰਤਾਂ ਡਿੱਗ ਗਈਆਂ ਹਨ । ਇਸ ਜ਼ਬਰਦਸਤ ਭੂਚਾਲ ਤੋਂ ਬਾਅਦ ਲੋਕ ਡਰ ਕੇ ਆਪਣੇ ਘਰਾਂ ਨੂੰ ਛੱਡ ਕੇ ਸੜਕਾਂ

ਪਾਕਿਸਤਾਨੀ ਕ੍ਰਿਕਟਰ ਅਫ਼ਰੀਦੀ ਦੇ ਬੈਸਟ ਬੱਲੇਬਾਜ਼ਾਂ ਦੀ ਲਿਸਟ ‘ਚ ਭਾਰਤੀ ਬੱਲੇਬਾਜ਼ ਵੀ ਸ਼ਾਮਿਲ

Shahid Afridi favourite batsmen: ਨਵੀਂ ਦਿੱਲੀ: ਸਾਬਕਾ ਪਾਕਿਸਤਾਨੀ ਖਿਡਾਰੀ ਸ਼ਾਹਿਦ ਅਫ਼ਰੀਦੀ ਵੱਲੋਂ ਖਿਡਾਰੀਆਂ ਦੀ ਇੱਕ ਲਿਸਟ ਜਾਰੀ ਕੀਤੀ ਗਈ ਹੈ । ਜਿਸ ਵਿੱਚ ਉਨ੍ਹਾਂ ਚਾਰ ਬੱਲੇਬਾਜ਼ਾਂ ਦੇ ਨਾਂ ਲਏ ਗਏ ਹਨ ਜੋ ਦੁਨੀਆ ਵਿੱਚ ਬੈਸਟ ਬੱਲੇਬਾਜ਼ ਹਨ । ਇਸ ਸੈਸ਼ਨ ਦੌਰਾਨ ਉਨ੍ਹਾਂ ਵੱਲੋਂ ਟਵਿੱਟਰ ‘ਤੇ ਆਪਣੇ ਫੈਨਜ਼ ਦੇ ਨਾਲ ਗੱਲਬਾਤ ਵੀ ਕੀਤੀ ਗਈ ਸੀ ।

ਹਾਈਕੋਰਟ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ

HC Stays Recovery Penalty: ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਜਿਸ ਵਿੱਚ ਅਦਾਲਤ ਨੇ ਪਰਾਲੀ ਸਾੜਨ ’ਤੇ ਲਗਾਈ  ਗਈ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਤੋਂ ਜੁਰਮਾਨਾ ਵਸੂਲੇ ਜਾਣ ’ਤੇ ਰੋਕ ਲਗਾ ਦਿੱਤੀ ਹੈ । ਇਸ ਤੋਂ ਇਲਾਵਾ ਅਦਾਲਤ ਵੱਲੋਂ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਕੇਂਦਰ ਸਰਕਾਰ ਤੋਂ

ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਕੀਤੇ ਵੱਡੇ ਐਲਾਨ

Corporate Tax Rates Slashed: ਨਵੀਂ ਦਿੱਲੀ: ਦੇਸ਼ ਵਿੱਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਹਨ । ਜਿਸ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕਾਰਪੋਰੇਟ ਟੈਕਸ ਵਿੱਚ ਵੀ ਕਮੀ ਦਾ ਐਲਾਨ ਕੀਤਾ ਗਿਆ ਹੈ । ਇਸਦੇ ਤਹਿਤ ਸਰਕਾਰ ਵੱਲੋਂ ਨਵਾਂ ਕਾਰਪੋਰੇਟ ਟੈਕਸ 25.17 ਫੀਸਦ ਤੈਅ ਕੀਤਾ ਗਿਆ ਹੈ ।

ਨਾਸਾ ਨੂੰ ਚੰਦਰਯਾਨ-2 ਦੀਆਂ ਮਿਲੀਆਂ ਅਹਿਮ ਤਸਵੀਰਾਂ, ਫਿਰ ਜਾਗੀਆਂ ਉਮੀਦਾਂ

NASA Captures Chandrayaan-2 Images: ਨਵੀਂ ਦਿੱਲੀ: ਵੀਰਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ਇਸਰੋ ਨੇ ਦੱਸਿਆ ਕਿ ਉਨ੍ਹਾਂ ਦੇ ਕੁਝ ਵਿਦਵਾਨਾਂ ਅਤੇ ਏਜੰਸੀ ਮਾਹਰਾਂ ਦੀ ਇੱਕ ਰਾਸ਼ਟਰੀ ਪੱਧਰੀ ਕਮੇਟੀ ਚੰਦਰਯਾਨ-2 ਮਿਸ਼ਨ ਵਿੱਚ ਚੰਦਰਮਾ ਦੀ ਸਤਹ ’ਤੇ ਸਾਫਟ-ਲੈਂਡਿੰਗ ਕਰਨ ਤੋਂ ਪਹਿਲਾਂ ਲੈਂਡਰ ਨਾਲ ਸੰਪਰਕ ਟੁੱਟਣ ਦੇ ਕਾਰਨਾਂ ਦਾ ਅਧਿਐਨ ਕਰ ਰਹੀ ਹੈ । ਇਸਰੋ ਨੇ

ਚਿਦੰਬਰਮ ਦੀ ਨਿਆਇਕ ਹਿਰਾਸਤ ‘ਚ 3 ਅਕਤੂਬਰ ਤੱਕ ਹੋਇਆ ਵਾਧਾ

Chidambaram judicial custody extended: ਨਵੀਂ ਦਿੱਲੀ: ਆਈਐਨਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਅਦਾਲਤ ਵੱਲੋਂ ਝਟਕਾ ਦਿੱਤਾ ਗਿਆ ਹੈ । ਇਸ ਮਾਮਲੇ ਵਿੱਚ ਅਦਾਲਤ ਨੇ ਚਿਦੰਬਰਮ ਦੀ ਨਿਆਇਕ ਹਿਰਾਸਤ ਵਿੱਚ 3 ਅਕਤੂਬਰ ਤੱਕ ਦਾ ਵਾਧਾ ਕਰ ਦਿੱਤਾ ਹੈ । ਦਰਅਸਲ, ਸੀਬੀਆਈ ਵੱਲੋਂ ਅਦਾਲਤ ਨੂੰ ਚਿਦੰਬਰਮ ਦੀ ਨਿਆਂਇਕ ਹਿਰਾਸਤ ਦੀ

ਹੁਣ ਤੁਹਾਡੀ ਡਿਮਾਂਡ ‘ਤੇ ਚੱਲੇਗੀ ਟ੍ਰੇਨ

Trains On Demand: ਨਵੀਂ ਦਿੱਲੀ: ਰੇਲਵੇ ਵੱਲੋਂ ਲੋਕਾਂ ਨੂੰ ਇੱਕ ਖਾਸ ਤੋਹਫ਼ਾ ਦਿੱਤਾ ਜਾ ਰਿਹਾ ਹੈ । ਜੇਕਰ ਤੁਸੀਂ ਵੀ ਟ੍ਰੇਨ ਵਿੱਚ ਸਫਰ ਕਰਦੇ ਹੋ ਤਾਂ ਇਹ ਤੋਹਫ਼ਾ ਤੁਹਾਨੂੰ ਵੀ ਮਿਲ ਸਕਦਾ ਹੈ । ਰੇਲਵੇ ਦੇ ਇਸ ਤੋਹਫਾ ਦੇ ਮਿਲਣ ਤੋਂ ਬਾਅਦ ਹੁਣ ਯਾਤਰੀਆਂ ਨੂੰ ਘੰਟਿਆਂ ਤੱਕ ਸਟੇਸ਼ਨ ‘ਤੇ ਇੰਤਜ਼ਾਰ ਨਹੀਂ ਕਰਨਾ ਪਵੇਗਾ । ਰੇਲਵੇ

ਦਿੱਲੀ ‘ਚ ਨਵੇਂ ਟ੍ਰੈਫਿਕ ਨਿਯਮਾਂ ਖਿਲਾਫ਼ ਹੜਤਾਲ, ਸਕੂਲ-ਕਾਲਜ ਬੰਦ

Delhi-NCR Transport Strike: ਨਵੀਂ ਦਿੱਲੀ: ਵੀਰਵਾਰ ਨੂੰ ਮੋਟਰ ਵਹੀਕਲ ਐਕਟ ਵਿੱਚ ਸੋਧ ਦੇ ਵਿਰੋਧ ਵਿੱਚ ਦਿੱਲੀ ਤੇ ਨੋਇਡਾ ਵਿੱਚ ਆਵਾਜਾਈ ਸੰਗਠਨਾਂ ਵੱਲੋਂ ਹੜਤਾਲ ਕੀਤੀ ਗਈ । ਜਿਸ ਵਿੱਚ ਆਟੋ-ਰਿਕਸ਼ਾ, ਪ੍ਰਾਈਵੇਟ ਸਕੂਲ ਬੱਸਾਂ, ਓਲਾ-ਉਬਰ ਤੇ ਕਲੱਸਟਰ ਬੱਸਾਂ ਦੇ 34 ਪ੍ਰਾਈਵੇਟ ਸੰਗਠਨ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੜਤਾਲ ‘ਤੇ ਹਨ ।

ਬੈਂਗਲੁਰੂ ‘ਚ ਰਾਜਨਾਥ ਸਿੰਘ ਨੇ ਲੜਾਕੂ ਜਹਾਜ਼ ‘ਤੇਜਸ’ ‘ਚ ਭਰੀ ਉਡਾਣ

Rajnath Singh Tejas Aircraft: ਬੈਂਗਲੁਰੂ: ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਐਲਏਐਲ ਹਵਾਈ ਅੱਡੇ ਤੋਂ ਸਵਦੇਸ਼ੀ ਭਾਰਤੀ ਲੜਾਕੂ ਜਹਾਜ਼ ਤੇਜਸ ਵਿੱਚ ਉਡਾਣ ਭਰੀ । ਦੱਸਿਆ ਜਾ ਰਿਹਾ ਹੈ ਕਿ ਰਾਜਨਾਥ ਸਿੰਘ ਤੇਜਸ ਵਿੱਚ ਉਡਾਣ ਭਰਨ ਵਾਲੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣ ਗਏ ਹਨ । ਇਸ ਉਡਾਣ ਵਿੱਚ ਰਾਜਨਾਥ

ਕੈਨੇਡਾ ‘ਚ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖਾਂ ਨੇ ਲਗਾਏ 200 ਰੁੱਖ

Canada Eco Organization: ਕੈਨੇਡਾ: ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਦੇ ਸਨਮਾਨ ਵਿੱਚ ਬੀਤੇ ਦਿਨੀਂ ਅਮਰੀਕਾ ਦੀ ਈਕੋਸਿੱਖ ਜੱਥੇਬੰਦੀ ਵੱਲੋਂ ਕੈਨੇਡਾ ਦੇ ਮਿਸੀਸਾਗਾ ਵਿੱਚ 200 ਰੁੱਖ ਲਗਾਏ ਗਏ ਹਨ । ਇਸ ਮੁਹਿੰਮ ਵਿੱਚ ਕੋਰਟਨੀ ਪਾਰਕ ਐਥਲੈਟਿਕ ਫੀਲਡਜ਼ ਵਿਖੇ ਸਿੱਖ ਭਾਈਚਾਰੇ ਸਮੇਤ ਵੱਖ-ਵੱਖ ਭਾਈਚਾਰਿਆਂ ਦੇ 60 ਲੋਕ ਸ਼ਾਮਿਲ ਹੋਏ । ਇਹ ਕਦਮ ਕ੍ਰੈਡਿਟ ਵੈਲੀ

ਨਿਊਯਾਰਕ ‘ਚ ਲੱਗੀ ਈ-ਸਿਗਰਟ ‘ਤੇ ਪਾਬੰਦੀ

New York Bans E-Cigarettes: ਵਾਸ਼ਿੰਗਟਨ: ਮੰਗਲਵਾਰ ਨੂੰ ਅਮਰੀਕਾ ਦਾ ਨਿਊਯਾਰਕ ਸ਼ਹਿਰ ਖੁਸ਼ਬੂ ਵਾਲੀ ਈ-ਸਿਗਰਟ ਨੂੰ ਪਾਬੰਦੀਸ਼ੁਦਾ ਕਰਨ ਵਾਲਾ ਦੂਜਾ ਰਾਜ ਬਣ ਗਿਆ ਹੈ । ਈ-ਸਿਗਰਟ ਕਾਰਨ ਹੋਈਆਂ ਕਈ ਮੌਤਾਂ ਦੇ ਬਾਅਦ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ।  ਈ-ਸਿਗਰਟ ਕਾਰਨ ਹੋਈਆਂ ਕਈ ਮੌਤਾਂ ਤੋਂ ਬਾਅਦ ਉਸ ਦੇ ਉਤਪਾਦ ਨੂੰ ਲੈ ਕੇ ਡਰ ਬਹੁਤ ਜ਼ਿਆਦਾ

ਅੰਮ੍ਰਿਤਪਾਲ ਸਿੰਘ ਬਣੇ ਨਾਰਵੇ ਦੇ ਪਹਿਲੇ ਪੰਜਾਬੀ ਨਗਰ ਕੌਂਸਲਰ

Amritpal Singh Norway Councillor: ਨਾਰਵੇ: ਨਾਰਵੇ ਦੇ ਦਰਮਨ ਸ਼ਹਿਰ ਵਿੱਚ ਪੰਜਾਬੀ ਮੂਲ ਦੇ ਅੰਮ੍ਰਿਤਪਾਲ ਸਿੰਘ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਹਾਸਿਲ ਕਰ ਕੇ ਉੱਥੋਂ ਦੇ ਪਹਿਲੇ ਸਿੱਖ ਕੌਂਸਲਰ ਬਣ ਗਏ ਹਨ । ਉਨ੍ਹਾਂ ਵੱਲੋਂ ਇਹ ਚੋਣ ਹੋਇਰੇ ਪਾਰਟੀ ਦੀ ਟਿਕਟ ‘ਤੇ ਲੜੀ ਗਈ ਸੀ ਤੇ ਉਨ੍ਹਾਂ ਨੇ ਇਸ ਮੁਕਾਬਲੇ ਵਿੱਚ ਖੜ੍ਹੇ 34 ਉਮੀਦਵਾਰਾਂ ਨੂੰ ਹਰਾਇਆ

ਮਾਇਆਵਤੀ ਨੂੰ ਝਟਕਾ, ਰਾਜਸਥਾਨ ’ਚ ਬਸਪਾ ਦੇ ਸਾਰੇ ਵਿਧਾਇਕ ਕਾਂਗਰਸ ’ਚ ਸ਼ਾਮਿਲ

BSP MLAs Join Congress: ਜੈਪੁਰ: ਸੋਮਵਾਰ ਨੂੰ ਰਾਜਸਥਾਨ ਵਿੱਚ ਬਹੁਜਨ ਸਮਾਜ ਪਾਰਟੀ ਯਾਨੀ ਕਿ ਬਸਪਾ ਦੇ ਸਾਰੇ ਛੇ ਵਿਧਾਇਕ ਸੱਤਾਧਾਰੀ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ । ਸੋਮਵਾਰ ਰਾਤ ਨੂੰ ਉਨ੍ਹਾਂ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਬਾਰੇ ਇੱਕ ਪੱਤਰ ਵਿਧਾਨ ਸਭਾ ਦੇ ਸਪੀਕਰ ਸੀ.ਪੀ. ਜੋਸ਼ੀ ਨੂੰ ਸੌਂਪ ਦਿੱਤਾ । ਇਸ ਮਾਮਲੇ ਵਿੱਚ ਜੋਸ਼ੀ ਨੇ ਇਸ

ਰਾਸ਼ਟਰਪਤੀ ਕੋਵਿੰਦ ਦਾ ਜਹਾਜ਼ ਹੋਇਆ ਖਰਾਬ, 3 ਘੰਟਿਆਂ ਲਈ ਜ਼ਿਊਰਿਖ ’ਚ ਫਸੇ

President Kovind Flight Delayed: ਨਵੀਂ ਦਿੱਲੀ: ਭਾਰਤ ਦੀ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਜੋ ਮੌਜੂਦਾ ਸਮੇਂ ਵਿੱਚ ਘਾਟੇ ਵਿੱਚ ਚੱਲ ਰਹੀ ਹੈ । ਇਸ ਏਅਰਲਾਈਨ ਦੇ ਘਾਟੇ ਦਾ ਕਾਰਨ ਉਸਦੇ ਪ੍ਰਬੰਧਕਾਂ ਤੋਂ ਇਲਾਵਾ ਉਸ ਦੀ ਸੇਵਾ ਵੀ ਹੈ । ਇਸ ਮਾਮਲੇ ਵਿੱਚ ਆਮ ਹਵਾਈ ਯਾਤਰੀਆਂ ਦੀ ਤਾਂ ਛੱਡੋ, ਦੇਸ਼ ਦੇ ਪਹਿਲੇ ਨਾਗਰਿਕ ਰਾਮਨਾਥ ਕੋਵਿੰਦ ਨੂੰ ਵੀ

35 ਕਰੋੜੀ ‘Toilet Seat’ ਹੋਈ ਚੋਰੀ !

Gold Toilet Stolen: ਲੰਡਨ: ਸ਼ਨੀਵਾਰ ਨੂੰ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਚਰਚਿਲ ਦੇ ਜਨਮ ਸਥਾਨ ਬਲੇਨਹਿਮ ਪੈਲੇਸ ਤੋਂ ਆਰਟ ਪ੍ਰਦਰਸ਼ਨੀ ਦਾ ਹਿੱਸਾ ‘ਗੋਲਡ ਟਾਇਲਟ‘ ਚੋਰੀ ਹੋ ਗਿਆ । ਇਸ ਅੰਗਰੇਜ਼ੀ ਪਖਾਨੇ ਦੀ ਕੀਮਤ 1 ਮਿਲੀਅਨ ਪੌਂਡ ਯਾਨੀ ਕਿ 35 ਕਰੋੜ ਰੁਪਏ ਹੈ ਤੇ ਇਹ ਇਟਲੀ ਦੇ ਕਲਾਕਾਰ ਮੌਰੀਜਿਓ ਕੈਟੇਲਨ ਵੱਲੋਂ ਬਣਾਇਆ ਗਿਆ ਹੈ । ਦੱਸਿਆ

ਬਾਰਿਸ਼ ਨੇ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ ਟੀ-20 ਮੈਚ ‘ਤੇ ਫੇਰਿਆ ਪਾਣੀ

India 1st T20 Abandoned: ਧਰਮਸ਼ਾਲਾ: ਧਰਮਸ਼ਾਲਾ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੀ ਟੀ-20 ਲੜੀ ਦੇ ਪਹਿਲੇ ਮੈਚ ‘ਤੇ ਮੌਸਮ ਨੇ ਪਾਣੀ ਫੇਰ ਦਿੱਤਾ । ਬਾਰਿਸ਼ ਕਾਰਨ ਇਹ ਮੁਕਾਬਲਾ ਰੱਦ ਹੋ ਗਿਆ । ਹੁਣ ਦੋਵੇਂ ਟੀਮਾਂ ਵਿਚਕਾਰ ਤਿੰਨ ਮੈਂਚਾਂ ਦੀ ਲੜੀ ਦਾ ਦੂਜਾ ਮੁਕਾਬਲਾ ਬੁੱਧਵਾਰ ਨੂੰ ਮੋਹਾਲੀ ਵਿੱਚ ਖੇਡਿਆ

ਉੱਤਰੀ ਸੀਰੀਆ ’ਚ ਹੋਇਆ ਬੰਬ ਧਮਾਕਾ, 11 ਦੀ ਮੌਤ

Bomb Blast Northern Syria: ਉੱਤਰੀ ਸੀਰੀਆ ਵਿੱਚ ਤੁਰਕੀ ਸਮਰਥਕ ਸੀਰੀਆ ਵਿਦਰੋਹੀਆਂ ਦੇ ਕਬਜ਼ੇ ਵਾਲੇ ਸ਼ਹਿਰ ਵਿੱਚ ਇਕ ਹਸਪਤਾਲ ਦੇ ਨੇੜੇ ਇੱਕ ਵਾਹਨ ਵਿੱਚ ਧਮਾਕਾ ਹੋਇਆ ਹੈ , ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ । ਇਸ ਸਬੰਧੀ ਜਾਣਕਰੀ ਦਿੰਦਿਆਂ ਬ੍ਰਿਟੇਨ ਦੀ ਮਨੁੱਖੀ ਅਧਿਕਾਰ ਸੰਸਥਾ ‘ਸੀਰੀਆ ਮਨੁੱਖੀ ਅਧਿਕਾਰ ਸੁਪਰਵਾਈਜਰ ਨੇ ਦੱਸਿਆ ਕਿ ਇਹ ਧਮਾਕਾ

ਗਣੇਸ਼ ਵਿਸਰਜਨ ਕਰਨ ਆਏ 11 ਲੋਕਾਂ ਦੀ ਡੁੱਬਣ ਨਾਲ ਮੌਤ

Bhopal Ganesh boat accident : ਭੋਪਾਲ : ਸ਼ੁੱਕਰਵਾਰ ਸਵੇਰੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਭੋਪਾਲ ਦੇ ਛੋਟਾ ਤਲਾਬ ਦੇ ਖਟਲਾਪੁਰਾ ਘਾਟ ‘ਤੇ ਤੜਕੇ ਤਕਰੀਬਨ 4:30 ਵਜੇ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰਨ ਦੌਰਾਨ 11 ਲੋਕਾਂ ਦੀ ਕਿਸ਼ਤੀ ਪਲਟਣ ਕਰਕੇ ਮੌਤ ਹੋ ਗਈ। ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ

Flipkart ਨੂੰ ਮਾਤ ਪਾਉਣ ਲਈ ਤਿਆਰ ਹੈ ਇਹ ਸਰਕਾਰੀ ਪੋਰਟਲ !

GeM Online Portal: ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਲੋਕ ਆਨਲਾਈਨ ਸ਼ੋਪਿੰਗ ਕਰਨ ਦੇ ਬਹੁਤ ਜ਼ਿਆਦਾ ਚਾਹਵਾਨ ਹਨ । ਜਿਸ ਕਾਰਨ ਆਪਣੀ ਜ਼ਰੂਰਤ ਦਾ ਸਾਰਾ ਸਮਾਂ ਆਨਲਾਈਨ ਖਰੀਦ ਲੈਂਦੇ ਹਨ । ਇਸੇ ਦੇ ਚੱਲਦਿਆਂ ਹੁਣ ਸਰਕਾਰ ਵੱਲੋਂ ਜਲਦ ਹੀ ਸਰਕਾਰੀ ਪੋਰਟਲ  ਈ-ਮਾਰਕੀਟਪਲੇਸ ਲਾਂਚ ਕੀਤਾ ਜਾ ਰਿਹਾ ਹੈ ।  ਜਿਸ ‘ਤੇ ਤੁਸੀਂ ਕਾਰ, ਕੰਪਿਊਟਰ ਅਤੇ ਫਰਚੀਨਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ